3 ਮਹੀਨੇ ਪਹਿਲਾਂ ਰੁਜ਼ਗਾਰ ਲਈ ਗਿਆ ਸੀ ਵਿਦੇਸ਼; ਖ਼ਰਾਬ ਟਰਾਲਾ ਠੀਕ ਕਰਦੇ ਸਮੇਂ ਹੋਇਆ ਹਾਦਸਾ ਊਨਾ, 30 ਮਾਰਚ : ਪੰਜਾਬ ਦੀ ਸਰਹੱਦ ਨਾਲ ਲੱਗਦੇ ਹਿਮਾਚਲ…
View More ਦੁਬਈ ਵਿਚ ਹਿਮਾਚਲ ਦੇ ਜਸਵਿੰਦਰ ਸਿੰਘ ਦੀ ਡਰੋਨ ਹਮਲੇ ‘ਚ ਮੌਤTag: Punjab Window
ਭਿਆਨਕ ਸੜਕ ਹਾਦਸੇ ਵਿਚ ਮਾਂ-ਪੁੱਤ ਤੇ 5 ਮਹੀਨੇ ਦੇ ਬੱਚੇ ਦੀ ਮੌਤ
ਧੀ ਦੇ ਸਹੁਰੇ ਘਰ ਪ੍ਰੋਗਰਾਮ ਤੋਂ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਭਾਣਾ ਬਠਿੰਡਾ/ਫਤਿਹਾਬਾਦ, 30 ਮਾਰਚ : ਜ਼ਿਲਾ ਬਠਿੰਡਾ ਦੇ ਪਿੰਡ ਪੱਕਾ ਕਲਾਂ ਤੋਂ ਦਿਲ ਨੂੰ…
View More ਭਿਆਨਕ ਸੜਕ ਹਾਦਸੇ ਵਿਚ ਮਾਂ-ਪੁੱਤ ਤੇ 5 ਮਹੀਨੇ ਦੇ ਬੱਚੇ ਦੀ ਮੌਤਏਐਸਆਈ 15,000 ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਗ੍ਰਿਫ਼ਤਾਰ
ਕੇਸ ਵਿਚੋਂ ਮਾਂ-ਭੈਣ ਦਾ ਨਾਮ ਕੱਢਣ ਬਦਲੇ ਮੰਗੀ ਸੀ ਰਿਸ਼ਵਤ, ਵਿਜੀਲੈਂਸ ਨੇ ਵਿਛਾਇਆ ਜਾਲ ਲੁਧਿਆਣਾ, 30 ਮਾਰਚ : ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿਚ ਭ੍ਰਿਸ਼ਟਾਚਾਰ…
View More ਏਐਸਆਈ 15,000 ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਗ੍ਰਿਫ਼ਤਾਰ5 ਪੈਸੇ ਦਾ ਇਲਜ਼ਾਮ ਅਤੇ 40 ਸਾਲ ਦੀ ਕਾਨੂੰਨੀ ਜੰਗ
ਦਿੱਲੀ ਦੇ ਬੱਸ ਕੰਡਕਟਰ ਰਣਵੀਰ ਸਿੰਘ ਯਾਦਵ ਦੀ ਹੱਡ-ਬੀਤੀ ਇਨਸਾਫ਼ ਲਈ ਖਰਚੇ ਲੱਖਾਂ ਰੁਪਏ ਪਰ ਸਵਾਲ ਸਨਮਾਨ ਦਾ ਸੀ ਨਵੀਂ ਦਿੱਲੀ : ਦਿੱਲੀ ਤੋਂ ਇਕ…
View More 5 ਪੈਸੇ ਦਾ ਇਲਜ਼ਾਮ ਅਤੇ 40 ਸਾਲ ਦੀ ਕਾਨੂੰਨੀ ਜੰਗKKR ਬਨਾਮ MI : ਮੁੰਬਈ ਇੰਡੀਅਨਜ਼ ਨੇ ਰਚਿਆ ਇਤਿਹਾਸ
ਕੋਲਕਾਤਾ ਨਾਈਟ ਰਾਈਡਰਜ਼ ਨੂੰ 6 ਵਿਕਟਾਂ ਨਾਲ ਹਰਾ ਕੇ 14 ਸਾਲਾਂ ਦਾ ਸੋਕਾ ਖ਼ਤਮ ਰੋਹਿਤ ਸ਼ਰਮਾ ਅਤੇ ਰਿਆਨ ਰਿਕਲਟਨ ਦੀ ਤੂਫਾਨੀ ਪਾਰੀ ਸਦਕਾ MI ਨੇ…
View More KKR ਬਨਾਮ MI : ਮੁੰਬਈ ਇੰਡੀਅਨਜ਼ ਨੇ ਰਚਿਆ ਇਤਿਹਾਸਪੰਜਾਬ ਕੈਬਨਿਟ ਵੱਲੋਂ ਔਰਤਾਂ ਲਈ 1,000 ਰੁਪਏ ਦੀ ਮਹੀਨਾਵਾਰ ਸਹਾਇਤਾ ਯੋਜਨਾ ਨੂੰ ਮਨਜ਼ੂਰੀ
‘ਮੁੱਖ ਮੰਤਰੀ ਮਾਵਨ-ਧਿਆਨ ਸਤਿਕਾਰ ਯੋਜਨਾ’ ਤਹਿਤ ਅਪ੍ਰੈਲ ਤੋਂ ਖਾਤਿਆਂ ਵਿੱਚ ਆਉਣਗੇ ਪੈਸੇ; 13 ਅਪ੍ਰੈਲ ਤੋਂ ਰਜਿਸਟ੍ਰੇਸ਼ਨ ਸ਼ੁਰੂ ਚੰਡੀਗੜ੍ਹ, 29 ਮਾਰਚ : ਪੰਜਾਬ ਸਰਕਾਰ ਦੀ ਕੈਬਨਿਟ…
View More ਪੰਜਾਬ ਕੈਬਨਿਟ ਵੱਲੋਂ ਔਰਤਾਂ ਲਈ 1,000 ਰੁਪਏ ਦੀ ਮਹੀਨਾਵਾਰ ਸਹਾਇਤਾ ਯੋਜਨਾ ਨੂੰ ਮਨਜ਼ੂਰੀਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ 109 ਹੋਰ ‘ਆਮ ਆਦਮੀ ਕਲੀਨਿਕ’ ਲੋਕਾਂ ਨੂੰ ਕੀਤੇ ਸਮਰਪਿਤ
ਸੂਬੇ ਵਿੱਚ ਕਲੀਨਿਕਾਂ ਦੀ ਕੁੱਲ ਗਿਣਤੀ 990 ਹੋਈ; ਜਲਦ 400 ਹੋਰ ਨਵੇਂ ਕਲੀਨਿਕ ਖੋਲ੍ਹਣ ਦਾ ਐਲਾਨ ਫਤਿਹਗੜ੍ਹ ਸਾਹਿਬ, 29 ਮਾਰਚ : ਪੰਜਾਬ ਵਿੱਚ ਆਪਣੇ ਪ੍ਰਮੁੱਖ…
View More ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ 109 ਹੋਰ ‘ਆਮ ਆਦਮੀ ਕਲੀਨਿਕ’ ਲੋਕਾਂ ਨੂੰ ਕੀਤੇ ਸਮਰਪਿਤਬਠਿੰਡਾ-ਡੱਬਵਾਲੀ ਮਾਰਗ ’ਤੇ ਕਾਰ ਤੇ ਮੋਟਰਸਾਈਕਲ ਦੀ ਟੱਕਰ ’ਚ 3 ਨੌਜਵਾਨਾਂ ਦੀ ਮੌਤ
ਮੰਦਰ ’ਚ ਮੱਥਾ ਟੇਕ ਕੇ ਪਰਤ ਰਹੇ ਸਨ ਮਜ਼ਦੂਰ ਨੌਜਵਾਨ; 5 ਜ਼ਖਮੀ ਬਠਿੰਡਾ, 29 ਮਾਰਚ : ਬਠਿੰਡਾ-ਡੱਬਵਾਲੀ ਰਾਸ਼ਟਰੀ ਮਾਰਗ ’ਤੇ ਪਿੰਡ ਮਛਾਣਾ ਦੇ ਪੈਟਰੋਲ ਪੰਪ…
View More ਬਠਿੰਡਾ-ਡੱਬਵਾਲੀ ਮਾਰਗ ’ਤੇ ਕਾਰ ਤੇ ਮੋਟਰਸਾਈਕਲ ਦੀ ਟੱਕਰ ’ਚ 3 ਨੌਜਵਾਨਾਂ ਦੀ ਮੌਤਵਿਧਾਨ ਸਭਾ ’ਚ ਝੂਠਾ ਮਤਾ ਪਾਸ ਕਰਨ ਕਾਰਨ ਹੀ ਤੇਲ ਤੇ ਗੈਸ ਦੇ ਮੁੱਦੇ ’ਤੇ ਫੈਲੀ ਅਫ਼ਵਾਹ : ਸੁਨੀਲ ਜਾਖੜ
ਮੁੱਖ ਮੰਤਰੀ ਮਾਨ ਆਪਣੀ ਗਲਤੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਲੋਕਾਂ ਤੋਂ ਮੰਗਣ ਮੁਆਫ਼ੀ ਚੰਡੀਗੜ੍ਹ, 29 ਮਾਰਚ : ਭਾਰਤੀ ਜਨਤਾ ਪਾਰਟੀ ਦੇ…
View More ਵਿਧਾਨ ਸਭਾ ’ਚ ਝੂਠਾ ਮਤਾ ਪਾਸ ਕਰਨ ਕਾਰਨ ਹੀ ਤੇਲ ਤੇ ਗੈਸ ਦੇ ਮੁੱਦੇ ’ਤੇ ਫੈਲੀ ਅਫ਼ਵਾਹ : ਸੁਨੀਲ ਜਾਖੜਹਿਮਾਚਲ ਦੇ ਉਚਾਈ ਵਾਲੇ ਇਲਾਕਿਆਂ ’ਚ ਤਾਜ਼ਾ ਬਰਫ਼ਬਾਰੀ ਤੇ ਮੀਂਹ ਕਾਰਨ ਜਨਜੀਵਨ ਅਸਤ-ਵਿਅਸਤ
ਰੋਹਤਾਂਗ ਤੇ ਕੁੰਜੁਮ ਦੱਰੇ ਸਮੇਤ ਕਈ ਪ੍ਰਮੁੱਖ ਮਾਰਗ ਬੰਦ, ਪ੍ਰਸ਼ਾਸਨ ਵੱਲੋਂ ਸੈਲਾਨੀਆਂ ਲਈ ਅਲਰਟ ਜਾਰੀ ਸ਼ਿਮਲਾ, 29 ਮਾਰਚ : ਹਿਮਾਚਲ ਪ੍ਰਦੇਸ਼ ਦੇ ਉਚਾਈ ਵਾਲੇ ਇਲਾਕਿਆਂ…
View More ਹਿਮਾਚਲ ਦੇ ਉਚਾਈ ਵਾਲੇ ਇਲਾਕਿਆਂ ’ਚ ਤਾਜ਼ਾ ਬਰਫ਼ਬਾਰੀ ਤੇ ਮੀਂਹ ਕਾਰਨ ਜਨਜੀਵਨ ਅਸਤ-ਵਿਅਸਤ