ਡੀਸੀਪੀ, ਏਡੀਸੀਪੀ ਅਤੇ ਐਸਪੀ ਪੱਧਰ ਦੇ ਅਧਿਕਾਰੀ ਬਦਲੇ; ਐਨਕਾਊਂਟਰ ਸਪੈਸ਼ਲਿਸਟ ਬਿਕਰਮ ਬਰਾੜ ਹੁਣ ਸੰਭਾਲਣਗੇ AGTF ਤੇ ਓਪਰੇਸ਼ਨਜ਼ ਦਾ ਵਾਧੂ ਚਾਰਜ ਚੰਡੀਗੜ੍ਹ, 11 ਮਾਰਚ : ਪੰਜਾਬ…
View More ਪੰਜਾਬ ਪੁਲਿਸ ਪ੍ਰਸ਼ਾਸਨ ‘ਚ ਵੱਡਾ ਫੇਰਬਦਲ: 19 ਸੀਨੀਅਰ ਅਧਿਕਾਰੀਆਂ ਦੇ ਤਬਾਦਲੇTag: Punjab Window
ਰੀਚਾਰਜ ਭੁੱਲਣ ’ਤੇ ਮੋਬਾਈਲ ਨੰਬਰ ਡਿਐਕਟੀਵੇਟ ਨਾ ਹੋਵੇ : ਰਾਘਵ ਚੱਢਾ
ਰਾਜ ਸਭਾ ’ਚ ਇਨਕਮਿੰਗ ਕਾਲ ਦੀ ਸਹੂਲਤ ਜਾਰੀ ਰੱਖਣ ਦੀ ਕੀਤੀ ਮੰਗ; ਵੋਟਰ ਕਾਰਡ ਤੇ ਬੈਂਕ ਖਾਤੇ ਦੀ ਦਿੱਤੀ ਮਿਸਾਲ ਨਵੀਂ ਦਿੱਲੀ, 11 ਮਾਰਚ :…
View More ਰੀਚਾਰਜ ਭੁੱਲਣ ’ਤੇ ਮੋਬਾਈਲ ਨੰਬਰ ਡਿਐਕਟੀਵੇਟ ਨਾ ਹੋਵੇ : ਰਾਘਵ ਚੱਢਾਬੈਂਗਲੁਰੂ ਹਵਾਈ ਅੱਡੇ ਤੋਂ 21 ਉਡਾਣਾਂ ਰੱਦ
ਹਵਾਈ ਖੇਤਰ ’ਤੇ ਪਾਬੰਦੀਆਂ ਕਾਰਨ ਪੱਛਮੀ ਏਸ਼ੀਆਈ ਦੇਸ਼ਾਂ ਦੀ ਆਵਾਜਾਈ ਹੋਈ ਪ੍ਰਭਾਵਿਤ ਬੈਂਗਲੁਰੂ, 11 ਮਾਰਚ : ਹਵਾਈ ਖੇਤਰ ’ਤੇ ਲਗਾਈਆਂ ਗਈਆਂ ਪਾਬੰਦੀਆਂ ਕਾਰਨ ਬੁੱਧਵਾਰ ਨੂੰ…
View More ਬੈਂਗਲੁਰੂ ਹਵਾਈ ਅੱਡੇ ਤੋਂ 21 ਉਡਾਣਾਂ ਰੱਦਤਰਨਜੀਤ ਸਿੰਘ ਸੰਧੂ ਨੇ ਦਿੱਲੀ ਦੇ ਉਪ ਰਾਜਪਾਲ ਵਜੋਂ ਸਹੁੰ ਚੁੱਕੀ
ਸਾਬਕਾ ਡਿਪਲੋਮੈਟ ਸੰਧੂ ਬਣੇ ਦਿੱਲੀ ਦੇ 23ਵੇਂ ਉਪ ਰਾਜਪਾਲ; ਵਿਨੇ ਕੁਮਾਰ ਸਕਸੈਨਾ ਨੂੰ ਲੱਦਾਖ ਭੇਜਿਆ ਨਵੀਂ ਦਿੱਲੀ, 11 ਮਾਰਚ : ਸਾਬਕਾ ਡਿਪਲੋਮੈਟ ਤਰਨਜੀਤ ਸਿੰਘ ਸੰਧੂ…
View More ਤਰਨਜੀਤ ਸਿੰਘ ਸੰਧੂ ਨੇ ਦਿੱਲੀ ਦੇ ਉਪ ਰਾਜਪਾਲ ਵਜੋਂ ਸਹੁੰ ਚੁੱਕੀਬਦਰੀਨਾਥ ਤੇ ਕੇਦਾਰਨਾਥ ’ਚ ਗ਼ੈਰ-ਸਨਾਤਨੀਆਂ ਦੀ ‘ਨੋ ਐਂਟਰੀ’
ਮੰਦਰ ਕਮੇਟੀ ਨੇ ਮਤੇ ਨੂੰ ਦਿੱਤੀ ਮਨਜ਼ੂਰੀ; ਅਗਲੇ ਮਹੀਨੇ ਤੋਂ ਸ਼ੁਰੂ ਹੋ ਰਹੀ ਯਾਤਰਾ ਦੌਰਾਨ ਲਾਗੂ ਹੋਵੇਗਾ ਫ਼ੈਸਲਾ ਦੇਹਰਾਦੂਨ, 11 ਮਾਰਚ : ਉੱਤਰਾਖੰਡ ਦੇ ਪ੍ਰਸਿੱਧ…
View More ਬਦਰੀਨਾਥ ਤੇ ਕੇਦਾਰਨਾਥ ’ਚ ਗ਼ੈਰ-ਸਨਾਤਨੀਆਂ ਦੀ ‘ਨੋ ਐਂਟਰੀ’ਅਧਿਕਾਰੀਆਂ ਵੱਲੋਂ ਨਿੱਜੀ ਸੋਸ਼ਲ ਮੀਡੀਆ ਦੀ ਵਰਤੋਂ ’ਤੇ ਰਾਜਿੰਦਰ ਗੁਪਤਾ ਸਖ਼ਤ
ਰਾਜ ਸਭਾ ’ਚ ਕੇਂਦਰ ਤੋਂ ਨੀਤੀ ਬਣਾਉਣ ਦੀ ਕੀਤੀ ਮੰਗ; ਕਿਹਾ- ਨਿੱਜੀ ਪ੍ਰਚਾਰ ਸੰਸਥਾਗਤ ਮਰਿਆਦਾ ਦੇ ਖ਼ਿਲਾਫ਼ ਬਰਨਾਲਾ, 11 ਮਾਰਚ : ਰਾਜ ਸਭਾ ਮੈਂਬਰ ਰਾਜਿੰਦਰ…
View More ਅਧਿਕਾਰੀਆਂ ਵੱਲੋਂ ਨਿੱਜੀ ਸੋਸ਼ਲ ਮੀਡੀਆ ਦੀ ਵਰਤੋਂ ’ਤੇ ਰਾਜਿੰਦਰ ਗੁਪਤਾ ਸਖ਼ਤਭੋਲੇ-ਭਾਲੇ ਲੋਕਾਂ ਨੂੰ ਲੁੱਟਣ ਵਾਲੇ ਗਿਰੋਹ ਦਾ ਪਰਦਾਫ਼ਾਸ਼; 8 ਔਰਤਾਂ ਸਮੇਤ 11 ਗ੍ਰਿਫ਼ਤਾਰ
ਹਨੀ ਟਰੈਪ ’ਚ ਫਸਾ ਕੇ ਕਰਦੇ ਸਨ ਲੁੱਟ-ਖੋਹ; ਪੁਲਸ ਨੇ ਵਾਰਦਾਤ ’ਚ ਵਰਤਿਆ ਈ-ਰਿਕਸ਼ਾ ਕੀਤਾ ਬਰਾਮਦ ਬਠਿੰਡਾ, 11 ਮਾਰਚ : ਬਠਿੰਡਾ ਸ਼ਹਿਰ ’ਚ ਭੋਲੇ-ਭਾਲੇ ਲੋਕਾਂ…
View More ਭੋਲੇ-ਭਾਲੇ ਲੋਕਾਂ ਨੂੰ ਲੁੱਟਣ ਵਾਲੇ ਗਿਰੋਹ ਦਾ ਪਰਦਾਫ਼ਾਸ਼; 8 ਔਰਤਾਂ ਸਮੇਤ 11 ਗ੍ਰਿਫ਼ਤਾਰਸਥਾਈ ਡੀ. ਜੀ. ਪੀ. ਦੀ ਨਿਯੁਕਤੀ ’ਚ ਦੇਰੀ ’ਤੇ ਬਿਕਰਮ ਮਜੀਠੀਆ ਨੇ ਉਠਾਏ ਸਵਾਲ
ਕਿਹਾ-ਪੰਜਾਬ ਸਰਕਾਰ ਪੁਲਸ ਲੀਡਰਸ਼ਿਪ ਨੂੰ ਸਿਆਸੀ ਕੰਟਰੋਲ ਹੇਠ ਰੱਖਣਾ ਚਾਹੁੰਦੀ ਹੈ ਚੰਡੀਗੜ੍ਹ, 11 ਮਾਰਚ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ…
View More ਸਥਾਈ ਡੀ. ਜੀ. ਪੀ. ਦੀ ਨਿਯੁਕਤੀ ’ਚ ਦੇਰੀ ’ਤੇ ਬਿਕਰਮ ਮਜੀਠੀਆ ਨੇ ਉਠਾਏ ਸਵਾਲਅੰਮ੍ਰਿਤਪਾਲ ਸਿੰਘ ਦੀ ਨਜ਼ਰਬੰਦੀ ਵਿਰੁੱਧ ਪਟੀਸ਼ਨ ’ਤੇ ਹਾਈ ਕੋਰਟ ਨੇ ਫ਼ੈਸਲਾ ਰੱਖਿਆ ਸੁਰੱਖਿਅਤ
ਸਰਕਾਰ ਦੀ ਦਲੀਲ: ਅੱਤਵਾਦੀਆਂ ਨਾਲ ਸੰਬੰਧ ਅਤੇ ‘ਹਿੱਟ ਲਿਸਟ’ ਜਨਤਕ ਸੁਰੱਖਿਆ ਲਈ ਗੰਭੀਰ ਖ਼ਤਰਾ ਚੰਡੀਗੜ੍ਹ, 11 ਮਾਰਚ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਖਡੂਰ…
View More ਅੰਮ੍ਰਿਤਪਾਲ ਸਿੰਘ ਦੀ ਨਜ਼ਰਬੰਦੀ ਵਿਰੁੱਧ ਪਟੀਸ਼ਨ ’ਤੇ ਹਾਈ ਕੋਰਟ ਨੇ ਫ਼ੈਸਲਾ ਰੱਖਿਆ ਸੁਰੱਖਿਅਤਨਵਾਂਸ਼ਹਿਰ ’ਚ ਪੰਜਾਬੀ ਗਾਇਕ ਰਾਣਾ ਸਹੋਤਾ ਦੀ ਕਾਰ ’ਤੇ ਫਾਇਰਿੰਗ
ਅਣਪਛਾਤੇ ਹਮਲਾਵਰਾਂ ਨੇ ਪਿੱਛਾ ਕਰਕੇ ਚਲਾਈਆਂ ਗੋਲੀਆਂ; ਪੁਲਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਨਵਾਂਸ਼ਹਿਰ, 11 ਮਾਰਚ : ਮਸ਼ਹੂਰ ਪੰਜਾਬੀ ਗਾਇਕ ਰਾਣਾ ਸਹੋਤਾ ਨੇ ਕਾਠਗੜ੍ਹ ਪੁਲਸ…
View More ਨਵਾਂਸ਼ਹਿਰ ’ਚ ਪੰਜਾਬੀ ਗਾਇਕ ਰਾਣਾ ਸਹੋਤਾ ਦੀ ਕਾਰ ’ਤੇ ਫਾਇਰਿੰਗ