ਗੁਰਦਾਸਪੁਰ, 16 ਜੁਲਾਈ : ਜ਼ਿਲਾ ਪੁਲਸ ਗੁਰਦਾਸਪੁਰ ਨੇ ਪਿੰਡ ਢੀਂਢਾ ਸਾਂਸੀਆ ’ਚ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ਾ ਸਮੱਗਲਰ ਦੇ ਘਰ ’ਤੇ ਪੀਲੇ ਪੰਜਾ ਚਲਾਉਂਦਿਆ ਅਤੇ…
View More ਪੁਲਸ ਨੇ ਨਸ਼ਾ ਸਮੱਗਲਰਾਂ ਦੇ ਘਰ ’ਤੇ ਚਲਾਇਆ ਪੀਲਾ ਪੰਜਾTag: punjab police
ਏ. ਆਈ. ਜੀ. ਦਲਜੀਤ ਰਾਣਾ ਨੇ ਜੈਵਲਿਨ ਥ੍ਰੋ ’ਚ ਬਣਾਇਆ ਨਵਾਂ ਰਿਕਾਰਡ
ਵਿਸ਼ਵ ਪੁਲਸ ਐਂਡ ਫਾਇਰ ਗੇਮਜ਼ 2025 ’ਚ ਜਿੱਤਿਆ ਗੋਲਡ ਮੈਡਲ ਪਟਿਆਲਾ, 13 ਜੁਲਾਈ : ਪੰਜਾਬ ਪੁਲਸ ਦੇ ਏ. ਆਈ. ਜੀ. ਦਲਜੀਤ ਸਿੰਘ ਰਾਣਾ ਨੇ ਅਮਰੀਕਾ…
View More ਏ. ਆਈ. ਜੀ. ਦਲਜੀਤ ਰਾਣਾ ਨੇ ਜੈਵਲਿਨ ਥ੍ਰੋ ’ਚ ਬਣਾਇਆ ਨਵਾਂ ਰਿਕਾਰਡਨਸ਼ੇ ਸਪਲਾਈ ਰੈਕਟ ਦਾ ਪਰਦਾਫਾਸ਼ ; 3 ਮੁਲਜ਼ਮ ਕਾਬੂ
ਹੈਰੋਇਨ, 3 ਪਿਸਟਲ, 2 ਦੇਸੀ ਕੱਟੇ, 13 ਰੌਂਦ ਅਤੇ 12 ਮੋਬਾਈਲ ਫੋਨ ਬਰਾਮਦ ਸੰਗਰੂਰ, 12 ਜੁਲਾਈ : ਐੱਸ. ਐੱਸ. ਪੀ. ਸੰਗਰੂਰ ਸਰਤਾਜ ਸਿੰਘ ਚਾਹਲ ਨੇ…
View More ਨਸ਼ੇ ਸਪਲਾਈ ਰੈਕਟ ਦਾ ਪਰਦਾਫਾਸ਼ ; 3 ਮੁਲਜ਼ਮ ਕਾਬੂਬਦਮਾਸ਼ਾਂ ਦੀ ਨਿਸ਼ਾਨਦੇਹੀ ’ਤੇ ਵੱਡੀ ਮਾਤਰਾ ਵਿਚ ਅਸਲਾ ਬਰਾਮਦ
ਮੁਲਾਜ਼ਮ ਵੱਲੋਂ ਭੱਜਣ ਦੀ ਕੋਸ਼ਿਸ਼, ਪੁਲਸ ਨੇ ਪੈਰ ਵਿਚ ਮਾਰੀ ਗੋਲੀ ਕਪੂਰਥਲਾ, 11 ਜੁਲਾਈ : ਬੀਤੀ 25 ਜੂਨ ਨੂੰ ਢਿੱਲਵਾਂ ਟੋਲ ਪਲਾਜ਼ਾ ’ਤੇ ਚਾਰ ਬਦਮਾਸ਼ਾਂ…
View More ਬਦਮਾਸ਼ਾਂ ਦੀ ਨਿਸ਼ਾਨਦੇਹੀ ’ਤੇ ਵੱਡੀ ਮਾਤਰਾ ਵਿਚ ਅਸਲਾ ਬਰਾਮਦਜਾਸੂਸੀ ਕਰਨ ਦੇ ਦੋਸ਼ ਵਿਚ ਸਾਬਕਾ ਫ਼ੌਜੀ ਗ੍ਰਿਫ਼ਤਾਰ
ਫਿਰੋਜ਼ਪੁਰ, 9 ਜੁਲਾਈ : ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ਵਿਚ ਇਕ ਸਾਬਕਾ ਫੌਜੀ ਨੂੰ ਗ੍ਰਿਫ਼ਤਾਰ ਕੀਤਾ…
View More ਜਾਸੂਸੀ ਕਰਨ ਦੇ ਦੋਸ਼ ਵਿਚ ਸਾਬਕਾ ਫ਼ੌਜੀ ਗ੍ਰਿਫ਼ਤਾਰਮੋਹਾਲੀ ਤੋਂ ਸਮਾਣਾ ਆ ਰਿਹਾ ਕਾਰ ਸਵਾਰ ਪੁਲਸ ਕਾਂਸਟੇਬਲ ਲਾਪਤਾ !
ਸਮਾਣਾ-ਪਟਿਆਲਾ ਸੜਕ ’ਤੇ ਮਿਲੀ ਕਾਰ, ਪੁਲਸ ਤਲਾਸ਼ ’ਚ ਲੱਗੀ ਸਮਾਣਾ, 9 ਜੁਲਾਈ :- ਬੀਤੀ ਰਾਤ ਮੋਹਾਲੀ ਤੋਂ ਸਮਾਣਾ ਆ ਰਹੇ ਕਾਰ ਸਵਾਰ ਪੁਲਸ ਕਾਂਸਟੇਬਲ ਦੇ…
View More ਮੋਹਾਲੀ ਤੋਂ ਸਮਾਣਾ ਆ ਰਿਹਾ ਕਾਰ ਸਵਾਰ ਪੁਲਸ ਕਾਂਸਟੇਬਲ ਲਾਪਤਾ !ਭਾਰਤ ਵਿਚ ਵੱਡੇ ਅੱਤਵਾਦੀ ਹਮਲੇ ਦੀ ਸਾਜ਼ਿਸ਼ ਨਾਕਾਮ
ਐਂਟੀ-ਗੈਂਗਸਟਰ ਟਾਸਕ ਫੋਰਸ ਨੇ ਸਰਹੱਦ ਤੋਂ ਵੱਡੀ ਮਾਤਰਾ ਵਿਚ ਏ.ਕੇ.47, ਹੈਂਡ ਗ੍ਰਨੇਡ ਅਤੇ ਗੋਲਾ ਬਾਰੂਦ ਕੀਤਾ ਬਰਾਮਦ ਗੁਰਦਾਸਪੁਰ, 9 ਜੁਲਾਈ : ਪੰਜਾਬ ਪੁਲਿਸ ਦੀ ਐਂਟੀ-ਗੈਂਗਸਟਰ…
View More ਭਾਰਤ ਵਿਚ ਵੱਡੇ ਅੱਤਵਾਦੀ ਹਮਲੇ ਦੀ ਸਾਜ਼ਿਸ਼ ਨਾਕਾਮਬਠਿੰਡਾ ’ਚ ਅੱਧੀ ਰਾਤ ਨੂੰ ਡਰੱਗ ਰੈਕੇਟ ’ਤੇ ਮਾਰਿਆ ਛਾਪਾ
40 ਕਿਲੋ ਹੈਰੋਇਨ ਤੇ ਫਾਰਚੂਨਰ ਸਮੇਤ ਕਈ ਨਸ਼ਾ ਸਮੱਗਲਰ ਕਾਬੂ ਬਠਿੰਡਾ, 8 ਜੁਲਾਈ :- ਪੰਜਾਬ ਦੇ ਬਠਿੰਡਾ ਜ਼ਿਲੇ ਤੋਂ ਇਕ ਵੱਡੀ ਸਨਸਨੀਖੇਜ਼ ਖਬਰ ਸਾਹਮਣੇ ਆਈ…
View More ਬਠਿੰਡਾ ’ਚ ਅੱਧੀ ਰਾਤ ਨੂੰ ਡਰੱਗ ਰੈਕੇਟ ’ਤੇ ਮਾਰਿਆ ਛਾਪਾਕੱਪੜਾ ਵਪਾਰੀ ਦੇ ਕਤਲ ’ਚ ਸ਼ਾਮਲ 2 ਮੁਲਜ਼ਮ ਹਲਾਕ
ਇਕ ਪੁਲਸ ਕਰਮਚਾਰੀ ਜ਼ਖਮੀ ਅਬੋਹਰ, 8 ਜੁਲਾਈ : ਅਬੋਹਰ ਸ਼ਹਿਰ ਦੇ ਕੱਪੜਾ ਵਪਾਰੀ ਦੀ ਹੱਤਿਆ ਦੇ ਮਾਮਲੇ ’ਚ ਸ਼ਾਮਲ ਦੋ ਮੁਲਜ਼ਮ ਪੁਲਸ ਮੁਕਾਬਲੇ ਦੌਰਾਨ ਹਾਲਾਕ…
View More ਕੱਪੜਾ ਵਪਾਰੀ ਦੇ ਕਤਲ ’ਚ ਸ਼ਾਮਲ 2 ਮੁਲਜ਼ਮ ਹਲਾਕਪੁਲਿਸ ਨੇ 2 ਬਦਮਾਸ਼ਾਂ ਦਾ ਕੀਤਾ ਐਨਕਾਊਂਟਰ
ਹਥਿਆਰ ਅਤੇ ਵੱਡੀ ਮਾਤਰਾ ਵਿਚ ਨਸ਼ੀਲੇ ਪਦਾਰਥ ਬਰਾਮਦ ਜਲੰਧਰ, 7 ਜੁਲਾਈ : ਜ਼ਿਲਾ ਜਲੰਧਰ ਵਿਚ ਪੁਲਿਸ ਨੇ ਸ਼ਾਹਕੋਟ ਵਿਚ ਰੇਲਵੇ ਸਟੇਸ਼ਨ ਨੂੰ ਜਾਣ ਵਾਲੀ ਸੜਕ…
View More ਪੁਲਿਸ ਨੇ 2 ਬਦਮਾਸ਼ਾਂ ਦਾ ਕੀਤਾ ਐਨਕਾਊਂਟਰ