ਮੁਲਾਜ਼ਮ ਵੱਲੋਂ ਭੱਜਣ ਦੀ ਕੋਸ਼ਿਸ਼, ਪੁਲਸ ਨੇ ਪੈਰ ਵਿਚ ਮਾਰੀ ਗੋਲੀ ਕਪੂਰਥਲਾ, 11 ਜੁਲਾਈ : ਬੀਤੀ 25 ਜੂਨ ਨੂੰ ਢਿੱਲਵਾਂ ਟੋਲ ਪਲਾਜ਼ਾ ’ਤੇ ਚਾਰ ਬਦਮਾਸ਼ਾਂ…
View More ਬਦਮਾਸ਼ਾਂ ਦੀ ਨਿਸ਼ਾਨਦੇਹੀ ’ਤੇ ਵੱਡੀ ਮਾਤਰਾ ਵਿਚ ਅਸਲਾ ਬਰਾਮਦTag: Crime news
ਕਸੀਆ ਮਾਰ ਕੇ ਔਰਤ ਦੀ ਗਰਦਨ ਵੱਢੀ
ਜ਼ਮੀਨ ’ਤੇ ਕਬਜ਼ਾ ਕਰਨ ਆਏ ਸੀ ਹਮਲਾਵਰ, 2 ਔਰਤਾਂ ਜ਼ਖਮੀ ਫਿਰੋਜ਼ਪੁਰ, 10 ਜੁਲਾਈ :- ਅੱਜ ਜ਼ਿਲਾ ਫਿਰੋਜ਼ਪੁਰ ਦੇ ਪਿੰਡ ਫੱਤੂ ਵਾਲਾ ਵਿਚ ਜ਼ਮੀਨ ’ਤੇ ਕਬਜ਼ਾ…
View More ਕਸੀਆ ਮਾਰ ਕੇ ਔਰਤ ਦੀ ਗਰਦਨ ਵੱਢੀਸੜਕ ਕਿਨਾਰੇ ਸੁੱਤੇ ਪਏ ਵਿਅਕਤੀ ’ਤੇ ਟਿੱਪਰ ਪਲਟਿਆ, ਮੌਤ
ਟਾਂਡਾ ਉੜਮੁੜ, 9 ਜੁਲਾਈ –ਜ਼ਿਲਾ ਹੁਸ਼ਿਆਰਪੁਰ ਵਿਚ ਹਾਈਵੇ ’ਤੇ ਅੱਜ ਜਾਜਾ ਬਾਈਪਾਸ ਫਲਾਈਓਵਰ ਪੁਲ ਨੇੜੇ ਬੱਜਰੀ ਨਾਲ ਭਰਿਆ ਟਿੱਪਰ ਬੇਕਾਬੂ ਹੋ ਕੇ ਪਲਟ ਗਿਆ |…
View More ਸੜਕ ਕਿਨਾਰੇ ਸੁੱਤੇ ਪਏ ਵਿਅਕਤੀ ’ਤੇ ਟਿੱਪਰ ਪਲਟਿਆ, ਮੌਤਗੁਰਸਿੱਖ ਲੜਕੇ ਦੀ ਕੁੱਟਮਾਰ ਕਰ ਕੇ ਸਿਰ ਦੇ ਵਾਲ ਕੱਟੇ
ਕਾਦੀਆਂ, 8 ਜੁਲਾਈ : ਜ਼ਿਲਾ ਗੁਰਦਾਸਪੁਰ ਦੇ ਕਸਬਾ ਕਾਦੀਆਂ ਅਧੀਨ ਆਉਂਦੇ ਪਿੰਡ ਤਲਵੰਡੀ ਝੁੰਗਲਾਂ ਵਿਖੇ 14 ਸਾਲਾ ਗੁਰਸਿੱਖ ਲੜਕੇ ਦੀ ਕੁਝ ਨੌਜਵਾਨਾਂ ਵੱਲੋਂ ਕੁੱਟਮਾਰ ਕਰ…
View More ਗੁਰਸਿੱਖ ਲੜਕੇ ਦੀ ਕੁੱਟਮਾਰ ਕਰ ਕੇ ਸਿਰ ਦੇ ਵਾਲ ਕੱਟੇਵਿਆਹੁਤਾ ਦੀ ਪੱਖੇ ਨਾਲ ਲਟਕਦੀ ਮਿਲੀ ਲਾਸ਼
5 ਮਹੀਨੇ ਪਹਿਲਾਂ ਹੋਇਆ ਸੀ ਵਿਆਹ ਖੰਨਾ, 8 ਜੁਲਾਈ : ਖੰਨਾ ਸ਼ਹਿਰ ਦੇ ਵਾਰਡ ਨੰਬਰ 18 ‘ਚ ਇਕ ਨਵ-ਵਿਆਹੁਤਾ ਦੀ ਸ਼ੱਕੀ ਹਾਲਾਤਾਂ ‘ਚ ਮੌਤ ਦਾ…
View More ਵਿਆਹੁਤਾ ਦੀ ਪੱਖੇ ਨਾਲ ਲਟਕਦੀ ਮਿਲੀ ਲਾਸ਼ਨਿਹੰਗਾਂ ਦੇ ਬਾਣੇ ’ਚ ਆਏ ਲੁਟੇਰਿਆਂ ਨੇ 20 ਲੱਖ ਦੀ ਲੁੱਟੇ
ਸ਼ਹਿਰ ’ਚ ਦਹਿਸ਼ਤ ਬਠਿੰਡਾ, 7 ਜੁਲਾਈ :- ਬਠਿੰਡਾ ਸ਼ਹਿਰ ਦੇ ਅਮਰੀਕ ਸਿੰਘ ਰੋਡ ’ਤੇ ਸੋਮਵਾਰ ਸ਼ਾਮ ਇਕ ਸੋਚੀ ਸਮਝੀ ਸਾਜ਼ਿਸ਼ ਅਨੁਸਾਰ ਨਿਹੰਗਾਂ ਦੇ ਬਾਣੇ ’ਚ…
View More ਨਿਹੰਗਾਂ ਦੇ ਬਾਣੇ ’ਚ ਆਏ ਲੁਟੇਰਿਆਂ ਨੇ 20 ਲੱਖ ਦੀ ਲੁੱਟੇਟਿੱਪਰ ਨਾਲ ਟਕਰਾਈ ਟੂਰਿਸਟ ਬੱਸ , 1 ਦੀ ਮੌਤ
ਜੰਮੂ ਤੋਂ ਜਾ ਰਹੀ ਸੀ ਦਿੱਲੀ, ਦੋਵੇਂ ਵਾਹਨਾਂ ਦੇ ਡਰਾਈਵਰ ਮੌਕੇ ਤੋਂ ਫਰਾਰ ਮਾਹਿਲਪੁਰ, 6 ਜੁਲਾਈ – ਹੁਸ਼ਿਆਰਪੁਰ ਤੋਂ ਚੰਡੀਗੜ੍ਹ ਜਾਣ ਵਾਲੇ ਮੁੱਖ ਮਾਰਗ ’ਤੇ…
View More ਟਿੱਪਰ ਨਾਲ ਟਕਰਾਈ ਟੂਰਿਸਟ ਬੱਸ , 1 ਦੀ ਮੌਤਪਾਕਿ ਤੋਂ ਡਰੋਨ ਰਾਹੀਂ ਭੇਜੀ 1.2 ਕਿਲੋ ਆਈਸ ਅਤੇ ਪਿਸਤੌਲ ਬਰਾਮਦ
ਇਕ ਮੁਲਜ਼ਮ ਗ੍ਰਿਫਤਾਰ, ਦੂਜਾ ਫਰਾਰ ਅੰਮ੍ਰਿਤਸਰ, 6 ਜੁਲਾਈ : ਸਰਹੱਦ ’ਤੇ ਪਾਕਿਸਤਾਨ ਤੋਂ ਡਰੋਨ ਰਾਹੀਂ ਭੇਜੀ 1 ਕਿਲੋ 227 ਗ੍ਰਾਮ ਆਈਸ ਅਤੇ ਇਕ ਗਲਾਕ ਪਿਸਤੌਲ…
View More ਪਾਕਿ ਤੋਂ ਡਰੋਨ ਰਾਹੀਂ ਭੇਜੀ 1.2 ਕਿਲੋ ਆਈਸ ਅਤੇ ਪਿਸਤੌਲ ਬਰਾਮਦਨੌਜਵਾਨ ਦਾ ਮੂੰਹ ਕਾਲਾ ਕਰ ਕੇ ਪਿੰਡ ’ਚ ਨੰਗਾ ਘੁੰਮਾਇਆ
ਪੀੜਤ ਨੌਜਵਾਨ ਵਲੋਂ ਲਵ ਮੈਰਿਜ ਕਰਨ ਵਾਲੇ ਮੁੰਡੇ-ਕੁੜੀ ਦਾ ਦਿੱਤਾ ਸੀ ਸਾਥ, 13 ਮੁਲਜ਼ਮਾਂ ਖਿਲਾਫ ਮਾਮਲਾ ਦਰਜ, 1 ਗ੍ਰਿਫਤਾਰ ਲੁਧਿਆਣਾ, 6 ਜੁਲਾਈ :– ਵਿਧਾਨ ਸਭਾ…
View More ਨੌਜਵਾਨ ਦਾ ਮੂੰਹ ਕਾਲਾ ਕਰ ਕੇ ਪਿੰਡ ’ਚ ਨੰਗਾ ਘੁੰਮਾਇਆਟਰੱਕ ਯੂਨੀਅਨ ਦੇ ਪ੍ਰਧਾਨ ਦੀ ਇੱਟ ਮਾਰ ਕੇ ਹੱਤਿਆ
ਮਕੇਰੀਆਂ, 6 ਜੁਲਾਈ : ਟਰੱਕ ਯੂਨੀਅਨ ਮੁਕੇਰੀਆਂ ਵਿਖੇ ਨਾਜਾਇਜ਼ ਕਬਜ਼ਾ ਹਟਾਉਣ ਨੂੰ ਲੈ ਕੇ ਹੋਏ ਝਗੜੇ ਦੌਰਾਨ ਟਰੱਕ ਯੂਨੀਅਨ ਦੇ ਪ੍ਰਧਾਨ ਦੀ ਇੱਟ ਮਾਰ ਕੇ…
View More ਟਰੱਕ ਯੂਨੀਅਨ ਦੇ ਪ੍ਰਧਾਨ ਦੀ ਇੱਟ ਮਾਰ ਕੇ ਹੱਤਿਆ