ਖੇਡਾਂ ਹੁਣ ਰਾਸ਼ਟਰ ਨਿਰਮਾਣ ਦੀ ਨੀਤੀ ਦਾ ਅਹਿਮ ਹਿੱਸਾ : ਰਾਜ ਸਭਾ ਮੈਂਬਰ ਸੁਭਾਸ਼ ਬਰਾਲਾ ਹਰਿਆਣਾ, 6 ਮਾਰਚ : ਹਰਿਆਣਾ ਦੇ ਰਾਜਪਾਲ ਪ੍ਰੋ. ਅਸੀਮ ਕੁਮਾਰ…
View More ਹਰਿਆਣਾ ਦੇ ਰਾਜਪਾਲ ਅਤੇ ਮੁੱਖ ਮੰਤਰੀ ਵੱਲੋਂ ਸਿਰਸਾ ‘ਸੰਸਦ ਮੈਂਬਰ ਖੇਡ ਉਤਸਵ’ ਦਾ ਸੋਵੀਨਾਰ ਜਾਰੀTag: Breaking news
ਰੈਪਰ ਬਾਦਸ਼ਾਹ ਦੀਆਂ ਵਧੀਆਂ ਮੁਸ਼ਕਿਲਾਂ
ਗੀਤ ‘ਟਟੀਰੀ’ ਰਾਹੀਂ ਨਸ਼ਿਆਂ ਅਤੇ ਅਸ਼ਲੀਲਤਾ ਨੂੰ ਉਤਸ਼ਾਹਿਤ ਕਰਨ ਦੇ ਇਲਜ਼ਾਮਾਂ ਹੇਠ ਸ਼ਿਕਾਇਤ ਦਰਜ ਸੰਗਰੂਰ, 6 ਮਾਰਚ : ਸਮਾਜ ਵਿੱਚ ਫੈਲ ਰਹੀ ਅਸ਼ਲੀਲਤਾ ਅਤੇ ਨਸ਼ਿਆਂ…
View More ਰੈਪਰ ਬਾਦਸ਼ਾਹ ਦੀਆਂ ਵਧੀਆਂ ਮੁਸ਼ਕਿਲਾਂਸੁਖਜੀਤ ਕੌਰ ਤੇ ਅਵਤਾਰ ਸਿੰਘ ਪਰੋਚਾ ਬਣੇ ਚੇਅਰਮੈਨ
ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਨਵੇਂ ਅਹੁਦੇਦਾਰਾਂ ਨੂੰ ਦਿੱਤੀ ਵਧਾਈ ਲਹਿਰਾਗਾਗਾ 6 ਮਾਰਚ : ਬਲਾਕ ਸੰਮਤੀ ਅੰਦਾਨਾ ਐਟ ਮੂਨਕ ਅਤੇ ਬਲਾਕ ਸੰਮਤੀ ਲਹਿਰਾ ਦੇ ਚੇਅਰਮੈਨ…
View More ਸੁਖਜੀਤ ਕੌਰ ਤੇ ਅਵਤਾਰ ਸਿੰਘ ਪਰੋਚਾ ਬਣੇ ਚੇਅਰਮੈਨਬਿਕਰਮ ਮਜੀਠੀਆ ਸੁਰੱਖਿਆ ਮਾਮਲਾ: ਕੇਂਦਰ ਨੇ ਸੀਲਬੰਦ ਰਿਪੋਰਟ ਹਾਈ ਕੋਰਟ ਨੂੰ ਸੌਂਪੀ
ਪੰਜਾਬ ਸਰਕਾਰ ਨੂੰ ਸੋਮਵਾਰ ਤੱਕ ਦਾ ਸਮਾਂ ਚੰਡੀਗੜ੍ਹ, 6 ਮਾਰਚ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ…
View More ਬਿਕਰਮ ਮਜੀਠੀਆ ਸੁਰੱਖਿਆ ਮਾਮਲਾ: ਕੇਂਦਰ ਨੇ ਸੀਲਬੰਦ ਰਿਪੋਰਟ ਹਾਈ ਕੋਰਟ ਨੂੰ ਸੌਂਪੀਪੰਜਾਬ ਬਣਿਆ ਕੈਂਸਰ ਦਾ ਮੁਫ਼ਤ ਇਲਾਜ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ : ਰਾਜਪਾਲ ਕਟਾਰੀਆ
8 ਮਾਰਚ ਨੂੰ ਪੇਸ਼ ਹੋਵੇਗਾ ਬਜਟ; ਔਰਤਾਂ ਨੂੰ 1,000 ਰੁਪਏ ਮਹੀਨਾ ਦੇਣ ਦਾ ਵਾਅਦਾ ਹੋਵੇਗਾ ਪੂਰਾ, ਸਿਹਤ ਤੇ ਸਿੱਖਿਆ ‘ਤੇ ਰਹੇਗਾ ਜ਼ੋਰ ਚੰਡੀਗੜ੍ਹ, 6 ਮਾਰਚ…
View More ਪੰਜਾਬ ਬਣਿਆ ਕੈਂਸਰ ਦਾ ਮੁਫ਼ਤ ਇਲਾਜ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ : ਰਾਜਪਾਲ ਕਟਾਰੀਆਤਰਨਜੀਤ ਸਿੰਘ ਸੰਧੂ ਦਿੱਲੀ ਦੇ ਨਵੇਂ ਲੈਫਟੀਨੈਂਟ ਗਵਰਨਰ ਨਿਯੁਕਤ
ਰਾਸ਼ਟਰਪਤੀ ਵੱਲੋਂ ਨਿਯੁਕਤੀ ‘ਤੇ ਮੋਹਰ; ਵਿਨੈ ਕੁਮਾਰ ਸਕਸੈਨਾ ਨੂੰ ਲੱਦਾਖ ਭੇਜਿਆ ਨਵੀਂ ਦਿੱਲੀ, 6 ਮਾਰਚ : ਰਾਸ਼ਟਰੀ ਰਾਜਧਾਨੀ ਦਿੱਲੀ ਨੂੰ ਅੱਜ ਨਵਾਂ ਲੈਫਟੀਨੈਂਟ ਗਵਰਨਰ ਮਿਲ…
View More ਤਰਨਜੀਤ ਸਿੰਘ ਸੰਧੂ ਦਿੱਲੀ ਦੇ ਨਵੇਂ ਲੈਫਟੀਨੈਂਟ ਗਵਰਨਰ ਨਿਯੁਕਤਜਦੋਂ ਤੱਕ ‘ਆਪ’ ਦੀ ਸਰਕਾਰ ਹੈ, ਮੁਫ਼ਤ ਬਿਜਲੀ ਜਾਰੀ ਰਹੇਗੀ : ਭਗਵੰਤ ਮਾਨ
ਕਿਹਾ-ਸੁਖਬੀਰ ਬਾਦਲ ਨੂੰ ਪੰਜਾਬ ਦੀ ਹਕੀਕਤ ਦਾ ਪਤਾ ਨਹੀਂ ਸੰਗਰੂਰ, 6 ਮਾਰਚ : ਸੰਗਰੂਰ ਵਿਖੇ ‘ਲੋਕ ਮਿਲਣੀ’ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ…
View More ਜਦੋਂ ਤੱਕ ‘ਆਪ’ ਦੀ ਸਰਕਾਰ ਹੈ, ਮੁਫ਼ਤ ਬਿਜਲੀ ਜਾਰੀ ਰਹੇਗੀ : ਭਗਵੰਤ ਮਾਨInd vs Eng : ਭਾਰਤ ਨੇ ਇੰਗਲੈਂਡ ਨੂੰ ਹਰਾ ਕੇ ਫਾਈਨਲ ‘ਚ ਮਾਰੀ ਐਂਟਰੀ
ਮੁੰਬਈ, 5 ਮਾਰਚ : ਭਾਰਤੀ ਕ੍ਰਿਕਟ ਟੀਮ ਨੇ ਮੁੰਬਈ ਦੇ ਇਤਿਹਾਸਕ ਵਾਨਖੇੜੇ ਸਟੇਡੀਅਮ ਵਿੱਚ ਖੇਡੇ ਗਏ ਟੀ-20 ਵਿਸ਼ਵ ਕੱਪ 2026 ਦੇ ਦੂਜੇ ਸੈਮੀਫਾਈਨਲ ਵਿੱਚ ਇੰਗਲੈਂਡ…
View More Ind vs Eng : ਭਾਰਤ ਨੇ ਇੰਗਲੈਂਡ ਨੂੰ ਹਰਾ ਕੇ ਫਾਈਨਲ ‘ਚ ਮਾਰੀ ਐਂਟਰੀਬਿਹਾਰ ਦੀ ਰਾਜਨੀਤੀ ’ਚ ਵੱਡਾ ਬਦਲਾਅ; ਨਿਤੀਸ਼ ਕੁਮਾਰ ਜਾਣਗੇ ਰਾਜ ਸਭਾ
ਭਾਜਪਾ ਦਾ ਬਣੇਗਾ ਨਵਾਂ ਮੁੱਖ ਮੰਤਰੀ; ਵਿਰੋਧੀ ਧਿਰ ਨੇ ਦੱਸਿਆ ‘ਤਖ਼ਤਾ ਪਲਟ’ ਪਟਨਾ, 5 ਮਾਰਚ : ਬਿਹਾਰ ਦੀ ਸਿਆਸਤ ਵਿੱਚ ਅੱਜ ਉਸ ਸਮੇਂ ਵੱਡਾ ਮੋੜ…
View More ਬਿਹਾਰ ਦੀ ਰਾਜਨੀਤੀ ’ਚ ਵੱਡਾ ਬਦਲਾਅ; ਨਿਤੀਸ਼ ਕੁਮਾਰ ਜਾਣਗੇ ਰਾਜ ਸਭਾਕੈਨੇਡਾ ’ਚ ਪੰਜਾਬੀ ਯੂ-ਟਿਊਬਰ ਨੈਂਸੀ ਗਰੇਵਾਲ ਦਾ ਚਾਕੂ ਮਾਰ ਕੇ ਕਤਲ
ਪਰਿਵਾਰ ਦਾ ਦਾਅਵਾ- ਖ਼ਾਲਿਸਤਾਨ ਸਮਰਥਕਾਂ ਨੇ ਮਾਰੀ ਧੀ ਓਟਾਵਾ, 5 ਮਾਰਚ : ਕੈਨੇਡਾ ਦੇ ਵਿੰਡਸਰ ਇਲਾਕੇ ਵਿੱਚ ਰਹਿਣ ਵਾਲੀ ਪੰਜਾਬੀ ਮੂਲ ਦੀ ਪ੍ਰਸਿੱਧ ਯੂ-ਟਿਊਬਰ ਨੈਂਸੀ…
View More ਕੈਨੇਡਾ ’ਚ ਪੰਜਾਬੀ ਯੂ-ਟਿਊਬਰ ਨੈਂਸੀ ਗਰੇਵਾਲ ਦਾ ਚਾਕੂ ਮਾਰ ਕੇ ਕਤਲ