ਹਨੀ ਟਰੈਪ ’ਚ ਫਸਾ ਕੇ ਕਰਦੇ ਸਨ ਲੁੱਟ-ਖੋਹ; ਪੁਲਸ ਨੇ ਵਾਰਦਾਤ ’ਚ ਵਰਤਿਆ ਈ-ਰਿਕਸ਼ਾ ਕੀਤਾ ਬਰਾਮਦ ਬਠਿੰਡਾ, 11 ਮਾਰਚ : ਬਠਿੰਡਾ ਸ਼ਹਿਰ ’ਚ ਭੋਲੇ-ਭਾਲੇ ਲੋਕਾਂ…
View More ਭੋਲੇ-ਭਾਲੇ ਲੋਕਾਂ ਨੂੰ ਲੁੱਟਣ ਵਾਲੇ ਗਿਰੋਹ ਦਾ ਪਰਦਾਫ਼ਾਸ਼; 8 ਔਰਤਾਂ ਸਮੇਤ 11 ਗ੍ਰਿਫ਼ਤਾਰTag: Breaking news
ਸਥਾਈ ਡੀ. ਜੀ. ਪੀ. ਦੀ ਨਿਯੁਕਤੀ ’ਚ ਦੇਰੀ ’ਤੇ ਬਿਕਰਮ ਮਜੀਠੀਆ ਨੇ ਉਠਾਏ ਸਵਾਲ
ਕਿਹਾ-ਪੰਜਾਬ ਸਰਕਾਰ ਪੁਲਸ ਲੀਡਰਸ਼ਿਪ ਨੂੰ ਸਿਆਸੀ ਕੰਟਰੋਲ ਹੇਠ ਰੱਖਣਾ ਚਾਹੁੰਦੀ ਹੈ ਚੰਡੀਗੜ੍ਹ, 11 ਮਾਰਚ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ…
View More ਸਥਾਈ ਡੀ. ਜੀ. ਪੀ. ਦੀ ਨਿਯੁਕਤੀ ’ਚ ਦੇਰੀ ’ਤੇ ਬਿਕਰਮ ਮਜੀਠੀਆ ਨੇ ਉਠਾਏ ਸਵਾਲਅੰਮ੍ਰਿਤਪਾਲ ਸਿੰਘ ਦੀ ਨਜ਼ਰਬੰਦੀ ਵਿਰੁੱਧ ਪਟੀਸ਼ਨ ’ਤੇ ਹਾਈ ਕੋਰਟ ਨੇ ਫ਼ੈਸਲਾ ਰੱਖਿਆ ਸੁਰੱਖਿਅਤ
ਸਰਕਾਰ ਦੀ ਦਲੀਲ: ਅੱਤਵਾਦੀਆਂ ਨਾਲ ਸੰਬੰਧ ਅਤੇ ‘ਹਿੱਟ ਲਿਸਟ’ ਜਨਤਕ ਸੁਰੱਖਿਆ ਲਈ ਗੰਭੀਰ ਖ਼ਤਰਾ ਚੰਡੀਗੜ੍ਹ, 11 ਮਾਰਚ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਖਡੂਰ…
View More ਅੰਮ੍ਰਿਤਪਾਲ ਸਿੰਘ ਦੀ ਨਜ਼ਰਬੰਦੀ ਵਿਰੁੱਧ ਪਟੀਸ਼ਨ ’ਤੇ ਹਾਈ ਕੋਰਟ ਨੇ ਫ਼ੈਸਲਾ ਰੱਖਿਆ ਸੁਰੱਖਿਅਤਨਵਾਂਸ਼ਹਿਰ ’ਚ ਪੰਜਾਬੀ ਗਾਇਕ ਰਾਣਾ ਸਹੋਤਾ ਦੀ ਕਾਰ ’ਤੇ ਫਾਇਰਿੰਗ
ਅਣਪਛਾਤੇ ਹਮਲਾਵਰਾਂ ਨੇ ਪਿੱਛਾ ਕਰਕੇ ਚਲਾਈਆਂ ਗੋਲੀਆਂ; ਪੁਲਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਨਵਾਂਸ਼ਹਿਰ, 11 ਮਾਰਚ : ਮਸ਼ਹੂਰ ਪੰਜਾਬੀ ਗਾਇਕ ਰਾਣਾ ਸਹੋਤਾ ਨੇ ਕਾਠਗੜ੍ਹ ਪੁਲਸ…
View More ਨਵਾਂਸ਼ਹਿਰ ’ਚ ਪੰਜਾਬੀ ਗਾਇਕ ਰਾਣਾ ਸਹੋਤਾ ਦੀ ਕਾਰ ’ਤੇ ਫਾਇਰਿੰਗ127 ਕਰੋੜ ਦੀ ਲਾਗਤ ਨਾਲ 43,000 ਕਿਲੋਮੀਟਰ ਸੜਕਾਂ ਦਾ ਜਾਲ ਵਿਛਾਇਆ ਜਾ ਰਿਹੈ : ਮਾਨ
ਠੇਕੇਦਾਰਾਂ ਦੀ 5 ਸਾਲਾਂ ਦੀ ਜਵਾਬਦੇਹੀ ਤੈਅ; ਰੱਖ-ਰਖਾਅ ਲਈ 1880 ਕਰੋੜ ਰੁਪਏ ਕੀਤੇ ਜਾਰੀ ਚੰਡੀਗੜ੍ਹ, 11 ਮਾਰਚ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ…
View More 127 ਕਰੋੜ ਦੀ ਲਾਗਤ ਨਾਲ 43,000 ਕਿਲੋਮੀਟਰ ਸੜਕਾਂ ਦਾ ਜਾਲ ਵਿਛਾਇਆ ਜਾ ਰਿਹੈ : ਮਾਨਸੀਵਰੇਜ ਮੈਨਹੋਲ ’ਚ ਉੱਤਰੇ ਮਜ਼ਦੂਰ ਦੀ ਜ਼ਹਿਰੀਲੀ ਗੈਸ ਚੜ੍ਹਨ ਕਾਰਨ ਮੌਤ
ਬਿਨਾਂ ਸੁਰੱਖਿਆ ਯੰਤਰਾਂ ਦੇ 10 ਫੁੱਟ ਡੂੰਘੇ ਗਟਰ ’ਚ ਉਤਾਰਿਆ; ਪ੍ਰਸ਼ਾਸਨਿਕ ਲਾਪ੍ਰਵਾਹੀ ਆਈ ਸਾਹਮਣੇ ਸ੍ਰੀ ਮੁਕਤਸਰ ਸਾਹਿਬ, 11 ਮਾਰਚ : ਸ੍ਰੀ ਮੁਕਤਸਰ ਸਾਹਿਬ ਵਿਖੇ ਸੀਵਰੇਜ…
View More ਸੀਵਰੇਜ ਮੈਨਹੋਲ ’ਚ ਉੱਤਰੇ ਮਜ਼ਦੂਰ ਦੀ ਜ਼ਹਿਰੀਲੀ ਗੈਸ ਚੜ੍ਹਨ ਕਾਰਨ ਮੌਤਰੰਜਿਸ਼ ਕਾਰਨ ਸਕਾਰਪੀਓ ਸਵਾਰ ਨੌਜਵਾਨ ’ਤੇ ਅੰਨ੍ਹੇਵਾਹ ਫਾਇਰਿੰਗ; ਇਕ ਜ਼ਖ਼ਮੀ
ਪੁਲਸ ਵੱਲੋਂ 6 ਮੁਲਜ਼ਮਾਂ ਵਿਰੁੱਧ ਮਾਮਲਾ ਦਰਜ; ਹਮਲਾਵਰਾਂ ਦੀ ਭਾਲ ’ਚ ਛਾਪੇਮਾਰੀ ਜਾਰੀ ਮੋਗਾ, 11 ਮਾਰਚ : ਮੋਗਾ-ਕੋਟਕਪੂਰਾ ਰੋਡ ’ਤੇ ਬੀਤੀ ਰਾਤ ਪੁਰਾਣੀ ਰੰਜਿਸ਼ ਦੇ…
View More ਰੰਜਿਸ਼ ਕਾਰਨ ਸਕਾਰਪੀਓ ਸਵਾਰ ਨੌਜਵਾਨ ’ਤੇ ਅੰਨ੍ਹੇਵਾਹ ਫਾਇਰਿੰਗ; ਇਕ ਜ਼ਖ਼ਮੀਸੀ.ਬੀ.ਐੱਸ.ਈ. ਮੈਥਸ ਪੇਪਰ ਦਾ ਕਿਊ ਆਰ ਕੋਡ ਸਕੈਨ ਕਰਦੇ ਹੀ ਚੱਲਣ ਲੱਗਾ ਪੌਪ ਸੌਂਗ
ਸੋਸ਼ਲ ਮੀਡੀਆ ’ਤੇ ਵਿਵਾਦ ਛਿੜਨ ਮਗਰੋਂ ਬੋਰਡ ਨੇ ਦਿੱਤੀ ਸਫ਼ਾਈ; ਪੇਪਰ ਦੀ ਸੁਰੱਖਿਆ ਨੂੰ ਦੱਸਿਆ ਬਰਕਰਾਰ ਚੰਡੀਗੜ੍ਹ, 11 ਮਾਰਚ : ਸੀ.ਬੀ.ਐੱਸ.ਈ. ਦੀ 12ਵੀਂ ਜਮਾਤ ਦੇ…
View More ਸੀ.ਬੀ.ਐੱਸ.ਈ. ਮੈਥਸ ਪੇਪਰ ਦਾ ਕਿਊ ਆਰ ਕੋਡ ਸਕੈਨ ਕਰਦੇ ਹੀ ਚੱਲਣ ਲੱਗਾ ਪੌਪ ਸੌਂਗਬਹੁ-ਚਰਚਿਤ ਡੀ. ਸੀ. ਵਿਵਾਦ ਮਾਮਲੇ ’ਚੋਂ ਸਿਮਰਜੀਤ ਬੈਂਸ ਬਰੀ
ਬਟਾਲਾ ਅਦਾਲਤ ਨੇ ਸੁਣਾਇਆ ਅਹਿਮ ਫ਼ੈਸਲਾ; 2019 ’ਚ ਦਰਜ ਹੋਇਆ ਸੀ ਸਰਕਾਰੀ ਕੰਮ ’ਚ ਰੁਕਾਵਟ ਪਾਉਣ ਦਾ ਕੇਸ ਬਟਾਲਾ, 11 ਮਾਰਚ : ਲੁਧਿਆਣਾ ਦੇ ਹਲਕਾ…
View More ਬਹੁ-ਚਰਚਿਤ ਡੀ. ਸੀ. ਵਿਵਾਦ ਮਾਮਲੇ ’ਚੋਂ ਸਿਮਰਜੀਤ ਬੈਂਸ ਬਰੀਰਸੋਈ ਗੈਸ ਦੀ ਕਿੱਲਤ ਨਹੀਂ, ਅਫ਼ਵਾਹਾਂ ’ਤੇ ਧਿਆਨ ਨਾ ਦੇਣ ਦੇਸ਼ ਵਾਸੀ : ਪ੍ਰਧਾਨ ਮੰਤਰੀ ਮੋਦੀ
ਪੱਛਮੀ ਏਸ਼ੀਆ ਦੇ ਸੰਕਟ ਦਰਮਿਆਨ ਸਪਲਾਈ ਨੂੰ ਲੈ ਕੇ ਦਿੱਤਾ ਭਰੋਸਾ; ਡੀ. ਐੱਮ. ਕੇ. ਸਰਕਾਰ ’ਤੇ ਵੀ ਸਾਧੇ ਨਿਸ਼ਾਨੇ ਤਿਰੂਚਿਰਾਪੱਲੀ, 11 ਮਾਰਚ : ਪ੍ਰਧਾਨ ਮੰਤਰੀ…
View More ਰਸੋਈ ਗੈਸ ਦੀ ਕਿੱਲਤ ਨਹੀਂ, ਅਫ਼ਵਾਹਾਂ ’ਤੇ ਧਿਆਨ ਨਾ ਦੇਣ ਦੇਸ਼ ਵਾਸੀ : ਪ੍ਰਧਾਨ ਮੰਤਰੀ ਮੋਦੀ