ਹਿੰਦ ਮਹਾਸਾਗਰ ’ਚ ਪੈਂਟਾਗਨ ਦੀ ਵੱਡੀ ਕਾਰਵਾਈ; ‘ਐੱਮ/ਟੀ ਟਿਫਾਨੀ’ ਤੇਲ ਟੈਂਕਰ ਕੀਤਾ ਜ਼ਬਤ ਵਾਸ਼ਿੰਗਟਨ, 21 ਅਪ੍ਰੈਲ: ਅਮਰੀਕੀ ਰੱਖਿਆ ਵਿਭਾਗ (ਪੈਂਟਾਗਨ) ਨੇ ਹਿੰਦ ਮਹਾਸਾਗਰ ’ਚ ਇਕ…
View More ਅਮਰੀਕੀ ਫ਼ੌਜ ਵੱਲੋਂ ਈਰਾਨੀ ਤੇਲ ਦੀ ਸਮੱਗਲਿੰਗ ਕਰਨ ਵਾਲੇ ਪਾਬੰਦੀਸ਼ੁਦਾ ਜਹਾਜ਼ ’ਤੇ ਕਬਜ਼ਾTag: Breaking news
24 ਹਜ਼ਾਰ ਰੁਪਏ ਦੇ ਬਕਾਇਆ ਭੁਗਤਾਨ ਨੂੰ ਲੈ ਕੇ ਜੋੜੇ ਦਾ ਚਾਕੂ ਮਾਰ ਕੇ ਕਤਲ
ਮੁਰਾਦਾਬਾਦ ’ਚ ਜਾਇਦਾਦ ਦੇ ਵਿਵਾਦ ਕਾਰਨ ਵਾਪਰੀ ਖ਼ੂਨੀ ਘਟਨਾ; ਮੁੱਖ ਮੁਲਜ਼ਮ ਪੁਲਸ ਹਿਰਾਸਤ ’ਚ ਮੁਰਾਦਾਬਾਦ, 21 ਅਪ੍ਰੈਲ : ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਜ਼ਿਲਾ ’ਚ ਜਾਇਦਾਦ…
View More 24 ਹਜ਼ਾਰ ਰੁਪਏ ਦੇ ਬਕਾਇਆ ਭੁਗਤਾਨ ਨੂੰ ਲੈ ਕੇ ਜੋੜੇ ਦਾ ਚਾਕੂ ਮਾਰ ਕੇ ਕਤਲਕੋਟਕਪੂਰਾ ਗੋਲੀਕਾਂਡ ਮਾਮਲਾ: ਅਦਾਲਤੀ ਸੁਣਵਾਈ 2 ਮਈ ਤੱਕ ਮੁਲਤਵੀ
ਕੇਸ ਚੰਡੀਗੜ੍ਹ ਤਬਦੀਲ ਕਰਨ ਦੇ ਅਧਿਕਾਰਤ ਹੁਕਮਾਂ ਦੀ ਉਡੀਕ; ਸੁਖਬੀਰ ਬਾਦਲ ਤੇ ਸੁਮੇਧ ਸੈਣੀ ਵੀਡੀਓ ਕਾਨਫਰੰਸਿੰਗ ਰਾਹੀਂ ਹੋਏ ਪੇਸ਼ ਫ਼ਰੀਦਕੋਟ, 21 ਅਪ੍ਰੈਲ : ਸਾਲ 2015…
View More ਕੋਟਕਪੂਰਾ ਗੋਲੀਕਾਂਡ ਮਾਮਲਾ: ਅਦਾਲਤੀ ਸੁਣਵਾਈ 2 ਮਈ ਤੱਕ ਮੁਲਤਵੀਪੰਜਾਬ ‘ਚ ‘ਗੈਂਗਸਟਰਾਂ ‘ਤੇ ਵਾਰ’: 3 ਮਹੀਨਿਆਂ ‘ਚ 22,605 ਅਪਰਾਧੀਆਂ ਦੀ ਗ੍ਰਿਫ਼ਤਾਰੀ
ਹਥਿਆਰ, ਨਸ਼ੇ ਅਤੇ ਡਰੋਨ ਬਰਾਮਦ ਚੰਡੀਗੜ੍ਹ, 21 ਅਪ੍ਰੈਲ : ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਗੈਂਗਸਟਰਾਂ ਦੇ ਨੈੱਟਵਰਕ ਨੂੰ ਖਤਮ ਕਰਨ ਲਈ ਚਲਾਏ ਜਾ ਰਹੇ ਐਂਟੀ-ਗੈਂਗਸਟਰ…
View More ਪੰਜਾਬ ‘ਚ ‘ਗੈਂਗਸਟਰਾਂ ‘ਤੇ ਵਾਰ’: 3 ਮਹੀਨਿਆਂ ‘ਚ 22,605 ਅਪਰਾਧੀਆਂ ਦੀ ਗ੍ਰਿਫ਼ਤਾਰੀਔਰਤਾਂ ਦਾ ਅਪਮਾਨ ਕਰਨ ਵਾਲੀ ਕਾਂਗਰਸ ਦਾ 2029 ‘ਚ ਹੋਵੇਗਾ ਸਫਾਇਆ : ਨਾਇਬ ਸੈਣੀ
ਸੰਸਦ ‘ਚ ਬਿੱਲ ਰੋਕਣਾ ਲੋਕਤੰਤਰ ਦਾ ਅਪਮਾਨ, ਭਾਜਪਾ ਔਰਤਾਂ ਦੇ ਅਧਿਕਾਰਾਂ ਲਈ ਵਚਨਬੱਧ ਰੋਹਤਕ, 20 ਅਪ੍ਰੈਲ : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ…
View More ਔਰਤਾਂ ਦਾ ਅਪਮਾਨ ਕਰਨ ਵਾਲੀ ਕਾਂਗਰਸ ਦਾ 2029 ‘ਚ ਹੋਵੇਗਾ ਸਫਾਇਆ : ਨਾਇਬ ਸੈਣੀਬੇਅਦਬੀ ਵਿਰੋਧੀ ਕਾਨੂੰਨ ਲਾਗੂ: ਦੋਸ਼ੀਆਂ ਨੂੰ ਹੋਵੇਗੀ ਉਮਰ ਕੈਦ, ਸਿਆਸੀ ਪੁਸ਼ਤਪਨਾਹੀ ਦੇ ਯੁੱਗ ਦਾ ਅੰਤ : ਹਰਪਾਲ ਚੀਮਾ
ਕਿਹਾ-ਲਾਪਤਾ ਸਬੂਤਾਂ ਤੋਂ ਲੈ ਕੇ ਸਖ਼ਤ ਇਨਸਾਫ਼ ਤੱਕ, ਭਗਵੰਤ ਮਾਨ ਸਰਕਾਰ ਨੇ ਬੇਅਦਬੀ ਪ੍ਰਤੀ ਪੰਜਾਬ ਦੇ ਜਵਾਬ ਨੂੰ ਮੁੜ ਲਿਖਿਆ ਚੰਡੀਗੜ੍ਹ, 20 ਅਪ੍ਰੈਲ :ਪੰਜਾਬ ਸਰਕਾਰ…
View More ਬੇਅਦਬੀ ਵਿਰੋਧੀ ਕਾਨੂੰਨ ਲਾਗੂ: ਦੋਸ਼ੀਆਂ ਨੂੰ ਹੋਵੇਗੀ ਉਮਰ ਕੈਦ, ਸਿਆਸੀ ਪੁਸ਼ਤਪਨਾਹੀ ਦੇ ਯੁੱਗ ਦਾ ਅੰਤ : ਹਰਪਾਲ ਚੀਮਾਮੁੱਖ ਮੰਤਰੀ ਸਿਹਤ ਯੋਜਨਾ : ਕੈਂਸਰ ਪੀੜਤ ਬਜ਼ੁਰਗ ਮਹਿਲਾ ਦਾ 8 ਲੱਖ ਦਾ ਇਲਾਜ ਮੁਫ਼ਤ
ਪਟਿਆਲਾ, 20 ਅਪ੍ਰੈਲ : ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ‘ਮੁੱਖ ਮੰਤਰੀ ਸਿਹਤ ਯੋਜਨਾ’ ਇੱਕ ਆਮ ਪਰਿਵਾਰ ਲਈ ਵੱਡੀ ਰਾਹਤ ਬਣ ਕੇ ਸਾਹਮਣੇ ਆਈ ਹੈ।…
View More ਮੁੱਖ ਮੰਤਰੀ ਸਿਹਤ ਯੋਜਨਾ : ਕੈਂਸਰ ਪੀੜਤ ਬਜ਼ੁਰਗ ਮਹਿਲਾ ਦਾ 8 ਲੱਖ ਦਾ ਇਲਾਜ ਮੁਫ਼ਤਮੰਡੀਆਂ ਵਿਚ ਕਣਕ ਦੀ ਖ਼ਰੀਦ ਤੇਜ਼: 24 ਲੱਖ ਮੀਟਰਿਕ ਟਨ ਤੋਂ ਵੱਧ ਦੀ ਖ਼ਰੀਦ ਮੁਕੰਮਲ
ਖੁਰਾਕ ਤੇ ਸਿਵਲ ਸਪਲਾਈ ਮੰਤਰੀ ਨੇ ਟਾਂਡਾ ਮੰਡੀ ਦਾ ਦੌਰਾ ਕਰ ਕੇ ਲਿਆ ਜਾਇਜ਼ਾ, ਕਿਸਾਨਾਂ ਦੇ ਖਾਤਿਆਂ ‘ਚ ਪਾਏ 647 ਕਰੋੜ ਰੁਪਏ ਟਾਂਡਾ, 20 ਅਪ੍ਰੈਲ…
View More ਮੰਡੀਆਂ ਵਿਚ ਕਣਕ ਦੀ ਖ਼ਰੀਦ ਤੇਜ਼: 24 ਲੱਖ ਮੀਟਰਿਕ ਟਨ ਤੋਂ ਵੱਧ ਦੀ ਖ਼ਰੀਦ ਮੁਕੰਮਲKKR ਬਨਾਮ RR: ਰਿੰਕੂ ਸਿੰਘ ਨੇ ਸੰਭਾਲੀ ਪਾਰੀ: ਕੋਲਕਾਤਾ ਦੀ ਦਮਦਾਰ ਜਿੱਤ
ਰਿੰਕੂ ਸਿੰਘ ਨੇ ਸੰਭਾਲੀ ਪਾਰੀ, ਰਾਜਸਥਾਨ ਰਾਇਲਜ਼ ਨੂੰ 4 ਵਿਕਟਾਂ ਨਾਲ ਦਿੱਤੀ ਮਾਤ ਕੋਲਕਾਤਾ, 19 ਅਪ੍ਰੈਲ : ਆਈਪੀਐੱਲ 2026 ਦੇ 28ਵੇਂ ਮੈਚ ਵਿੱਚ ਅੱਜ ਕੋਲਕਾਤਾ…
View More KKR ਬਨਾਮ RR: ਰਿੰਕੂ ਸਿੰਘ ਨੇ ਸੰਭਾਲੀ ਪਾਰੀ: ਕੋਲਕਾਤਾ ਦੀ ਦਮਦਾਰ ਜਿੱਤਤਾਮਿਲਨਾਡੂ: ਪਟਾਕਾ ਫੈਕਟਰੀ ‘ਚ ਭਿਆਨਕ ਧਮਾਕਾ, 16 ਲੋਕਾਂ ਦੀ ਮੌਤ
ਵਿਰੂਧੁਨਗਰ, 19 ਅਪ੍ਰੈਲ : ਤਾਮਿਲਨਾਡੂ ਦੇ ਵਿਰੂਧੁਨਗਰ ਜ਼ਿਲ੍ਹੇ ਦੇ ਕੱਟਨਾਰਪੱਟੀ ਇਲਾਕੇ ਵਿੱਚ ਇੱਕ ਪਟਾਕਾ ਫੈਕਟਰੀ ਵਿੱਚ ਹੋਏ ਜ਼ਬਰਦਸਤ ਧਮਾਕੇ ਕਾਰਨ 16 ਲੋਕਾਂ ਦੀ ਮੌਤ ਹੋ…
View More ਤਾਮਿਲਨਾਡੂ: ਪਟਾਕਾ ਫੈਕਟਰੀ ‘ਚ ਭਿਆਨਕ ਧਮਾਕਾ, 16 ਲੋਕਾਂ ਦੀ ਮੌਤ