ਲਖਨਊ, 23 ਅਕਤੂਬਰ : ਬਸਪਾ ਸੁਪਰੀਮੋ ਮਾਇਆਵਤੀ ਦੇ ਹੁਕਮ ’ਤੇ ਕੱਦਾਵਰ ਮੁਸਲਮਾਨ ਨੇਤਾ ਸਮਸੂਦੀਨ ਰਾਈਨ ਨੂੰ ਪਾਰਟੀ ’ਚੋਂ ਬਾਹਰ ਕੱਢ ਦਿੱਤਾ ਗਿਆ ਹੈ। ਰਾਈਨ ’ਤੇ…
View More ਕੱਦਾਵਰ ਮੁਸਲਮਾਨ ਨੇਤਾ ਸਮਸੂਦੀਨ ਰਾਈਨ ਨੂੰ ਬਸਪਾ ’ਚੋਂ ਕੱਢਿਆTag: Breaking news
ਤਰਨਤਾਰਨ ਦੇ 2,542 ਪਰਿਵਾਰਾਂ ਨੂੰ ਆਸ਼ੀਰਵਾਦ ਯੋਜਨਾ ਤਹਿਤ 12.96 ਕਰੋੜ ਦਿੱਤੇ
ਚੰਡੀਗੜ੍ਹ, 23 ਅਕਤੂਬਰ : ਪੰਜਾਬ ’ਚ ‘ਆਪ’ ਸਰਕਾਰ ਸਮਾਜ ਦੇ ਕਮਜ਼ੋਰ ਅਤੇ ਲੋੜਵੰਦ ਵਰਗਾਂ ਦੇ ਉਥਾਨ ਲਈ ਆਪਣੀ ਵਚਨਬੱਧਤਾ ’ਤੇ ਮਜ਼ਬੂਤੀ ਨਾਲ ਕੰਮ ਕਰ ਰਹੀ…
View More ਤਰਨਤਾਰਨ ਦੇ 2,542 ਪਰਿਵਾਰਾਂ ਨੂੰ ਆਸ਼ੀਰਵਾਦ ਯੋਜਨਾ ਤਹਿਤ 12.96 ਕਰੋੜ ਦਿੱਤੇਮਹਾਗਠਜੋੜ ਨੇ ਤੇਜਸਵੀ ਯਾਦਵ ਨੂੰ ਐਲਾਨਿਆ ਮੁੱਖ ਮੰਤਰੀ ਚਿਹਰਾ
ਉਪ ਮੁੱਖ ਮੰਤਰੀ ਦਾ ਚਿਹਰਾ ਮੁਕੇਸ਼ ਸਾਹਨੀ ਹੋਣਗੇ ਪਟਨਾ, 23 ਅਕਤੂਬਰ : ਬਿਹਾਰ ਵਿਧਾਨ ਸਭਾ ਚੋਣਾਂ ਲਈ ਮਹਾਗਠਜੋੜ ਦਾ ਮੁੱਖ ਮੰਤਰੀ ਚਿਹਰਾ ਆਰ.ਜੇ.ਡੀ. ਮੁਖੀ ਤੇਜਸਵੀ…
View More ਮਹਾਗਠਜੋੜ ਨੇ ਤੇਜਸਵੀ ਯਾਦਵ ਨੂੰ ਐਲਾਨਿਆ ਮੁੱਖ ਮੰਤਰੀ ਚਿਹਰਾਪੁਲਸ ਨੇ ਮੁਕਾਬਲੇ ‘ਚ 4 ਮੋਸਟ ਵਾਂਟੇਡ ਗੈਂਗਸਟਰ ਮਾਰੇ
ਨਵੀਂ ਦਿੱਲੀ, 23 ਅਕਤੂਬਰ : ਦਿੱਲੀ ਪੁਲਿਸ ਦੀ ਕਰਾਈਮ ਬ੍ਰਾਂਚ ਅਤੇ ਬਿਹਾਰ ਪੁਲਿਸ ਨੇ ਸਾਂਝੇ ਆਪ੍ਰੇਸ਼ਨ ਦੌਰਾਨ ਰੋਹਿਣੀ ਵਿੱਚ ਇੱਕ ਮੁਕਾਬਲੇ ਵਿਚ ਬਿਹਾਰ ਦੇ 4…
View More ਪੁਲਸ ਨੇ ਮੁਕਾਬਲੇ ‘ਚ 4 ਮੋਸਟ ਵਾਂਟੇਡ ਗੈਂਗਸਟਰ ਮਾਰੇਕੇਂਦਰੀ ਮੰਤਰੀ ਮਨੋਹਰ ਲਾਲ ਨੇ ਆਈ.ਏ.ਐੱਸ. ਅਮਨੀਤ ਨਾਲ ਕੀਤੀ ਮੁਲਾਕਾਤ
ਪੂਰਨ ਕੁਮਾਰ ਖੁਦਕੁਸ਼ੀ ਮਾਮਲੇ ‘ਚ ਹਰ ਸੰਭਵ ਮਦਦ ਦਾ ਦਿੱਤਾ ਭਰੋਸਾ ਚੰਡੀਗੜ੍ਹ, 23 ਅਕਤੂਬਰ : ਕੇਂਦਰੀ ਮੰਤਰੀ ਮਨੋਹਰ ਲਾਲ ਵੀਰਵਾਰ ਸਵੇਰੇ ਮਰਹੂਮ ਆਈ.ਪੀ.ਐੱਸ. ਅਧਿਕਾਰੀ ਵਾਈ.…
View More ਕੇਂਦਰੀ ਮੰਤਰੀ ਮਨੋਹਰ ਲਾਲ ਨੇ ਆਈ.ਏ.ਐੱਸ. ਅਮਨੀਤ ਨਾਲ ਕੀਤੀ ਮੁਲਾਕਾਤਨੀਰਜ ਚੋਪੜਾ ਭਾਰਤੀ ਫ਼ੌਜ ਵਿਚ ਬਣੇ ਲੈਫ਼ਟੀਨੈਂਟ ਕਰਨਲ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦਿੱਤਾ ਸਨਮਾਨ ਨਵੀਂ ਦਿੱਲੀ, 22 ਅਕਤੂਬਰ : ਓਲੰਪਿਕ ਸੋਨ ਤਮਗਾ ਜੇਤੂ ਨੀਰਜ ਚੋਪੜਾ ਭਾਰਤੀ ਫ਼ੌਜ ਵਿਚ ਲੈਫ਼ਟੀਨੈਂਟ ਕਰਨਲ ਬਣ ਗਏ…
View More ਨੀਰਜ ਚੋਪੜਾ ਭਾਰਤੀ ਫ਼ੌਜ ਵਿਚ ਬਣੇ ਲੈਫ਼ਟੀਨੈਂਟ ਕਰਨਲ350ਵੇਂ ਸ਼ਹੀਦੀ ਪੁਰਬ ਸਮਾਗਮਾਂ ਲਈ ਅਸਾਮ ਦੇ ਮੁੱਖ ਮੰਤਰੀ ਨੂੰ ਦਿੱਤਾ ਸੱਦਾ
ਚੰਡੀਗੜ੍ਹ,ਗੁਹਾਟੀ, 22 ਅਕਤੂਬਰ : ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਲਾਲ ਚੰਦ ਕਟਾਰੂਚੱਕ ਨੇ ਗੁਹਾਟੀ ਵਿਖੇ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨਾਲ ਮੁਲਾਕਾਤ…
View More 350ਵੇਂ ਸ਼ਹੀਦੀ ਪੁਰਬ ਸਮਾਗਮਾਂ ਲਈ ਅਸਾਮ ਦੇ ਮੁੱਖ ਮੰਤਰੀ ਨੂੰ ਦਿੱਤਾ ਸੱਦਾਮਥੁਰਾ ’ਚ ਮਾਲਗੱਡੀ ਦੇ 12 ਡੱਬੇ ਲੀਹੋਂ ਲੱਥੇ, ਕਈ ਟਰੇਨਾਂ ਹੋਈਆਂ ਪ੍ਰਭਾਵਿਤ
ਮਥੁਰਾ, 22 ਅਕਤੂਬਰ : ਉੱਤਰ ਪ੍ਰਦੇਸ਼ ਦੇ ਮਥੁਰਾ-ਦਿੱਲੀ ਸੈਕਸ਼ਨ ’ਤੇ ਮੰਗਲਵਾਰ ਰਾਤ ਵਰਿੰਦਾਵਨ ਰੋਡ ਅਤੇ ਆਝਈ ਸਟੇਸ਼ਨਾਂ ਵਿਚਕਾਰ ਕੋਲੇ ਨਾਲ ਭਰੀ ਮਾਲਗੱਡੀ ਦੇ 12 ਡੱਬੇ…
View More ਮਥੁਰਾ ’ਚ ਮਾਲਗੱਡੀ ਦੇ 12 ਡੱਬੇ ਲੀਹੋਂ ਲੱਥੇ, ਕਈ ਟਰੇਨਾਂ ਹੋਈਆਂ ਪ੍ਰਭਾਵਿਤ‘ਆਪ’ ਨੇ ਪ੍ਰਦੂਸ਼ਣ ’ਤੇ ਰਾਸ਼ਟਰੀ ਕਾਰਜ ਯੋਜਨਾ ਬਣਾਉਣ ਦਾ ਦਿੱਤਾ ਸੱਦਾ
ਹਵਾ ਪ੍ਰਦੂਸ਼ਣ ਇਕ ਵੱਡਾ ਰਾਸ਼ਟਰੀ ਮੁੱਦਾ, ਪੰਜਾਬ ਦੇ ਕਿਸਾਨਾਂ ਨੂੰ ਦੋਸ਼ੀ ਠਹਿਰਾਉਣਾ ਇਸ ਦਾ ਹੱਲ ਨਹੀਂ : ਡਾ. ਬਲਬੀਰ ਸਿੰਘ ਚੰਡੀਗੜ੍ਹ, 22 ਅਕਤੂਬਰ : ਆਮ…
View More ‘ਆਪ’ ਨੇ ਪ੍ਰਦੂਸ਼ਣ ’ਤੇ ਰਾਸ਼ਟਰੀ ਕਾਰਜ ਯੋਜਨਾ ਬਣਾਉਣ ਦਾ ਦਿੱਤਾ ਸੱਦਾਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੀ ਸੁਰੱਖਿਆ ’ਚ ਲਾਪਰਵਾਹੀ
ਹੈਲੀਕਾਪਟਰ ਲੈਂਡਿੰਗ ਦੌਰਾਨ ਹੈਲੀਪੈਡ ਦਾ ਇਕ ਹਿੱਸਾ ਧਸਿਆ ਤਿਰੁਵਨੰਤਪੁਰਮ, 22 ਅਕਤੂਬਰ : ਕੇਰਲਾ ਵਿਚ ਬੁੱਧਵਾਰ ਸਵੇਰੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੀ ਸੁਰੱਖਿਆ ’ਚ ਲਾਪਰਵਾਹੀ ਦਾ ਮਾਮਲਾ ਸਾਹਮਣੇ…
View More ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੀ ਸੁਰੱਖਿਆ ’ਚ ਲਾਪਰਵਾਹੀ