ਕੈਥਲ, 5 ਨਵੰਬਰ : ਪੰਜਾਬ ਦੇ ‘ਆਪ’ ਦੇ ਵਿਧਾਇਕ ਕੁਲਵੰਤ ਬਾਜ਼ੀਗਰ ਦੀ ਸ਼ਹਿ ’ਤੇ ਉਸ ਦੇ ਪਿੰਡ ਦੇ ਇਕ ਨੌਜਵਾਨ ਨੂੰ ਅਗਵਾ ਕਰਨ ਤੇ ਉਸ…
View More ਵਿਧਾਇਕ ਬਾਜ਼ੀਗਰ ਨੇ ਅਦਾਲਤ ਤੋਂ ਮੰਗੀ ਪੇਸ਼ਗੀ ਜ਼ਮਾਨਤ , 2 ਹਮਲਾਵਰ ਗ੍ਰਿਫ਼ਤਾਰTag: Breaking news
ਅਮਰੀਕਾ ਦੇ ਕੇਂਟਕੀ ’ਚ ਕਾਰਗੋ ਪਲੇਨ ਕ੍ਰੈਸ਼, 9 ਦੀ ਮੌਤ
ਵਾਸ਼ਿੰਗਟਨ, 5 ਨਵੰਬਰ : ਅਮਰੀਕਾ ਦੇ ਕੇਂਟਕੀ ਸੂਬੇ ’ਚ ਬੁੱਧਵਾਰ ਨੂੰ ਲੁਈਵਿਲ ’ਚ ਇਕ ਕਾਰਗੋ ਪਲੇਨ ਕ੍ਰੈਸ਼ ਹੋ ਗਿਆ। ਇਸ ਹਾਦਸੇ ’ਚ 9 ਲੋਕਾਂ ਦੀ…
View More ਅਮਰੀਕਾ ਦੇ ਕੇਂਟਕੀ ’ਚ ਕਾਰਗੋ ਪਲੇਨ ਕ੍ਰੈਸ਼, 9 ਦੀ ਮੌਤਹਰਿਆਣਾ ’ਚ 5 ਤਰੀਕਿਆਂ ਨਾਲ 25,41,144 ਫਰਜ਼ੀ ਵੋਟਾਂ ਨਾਲ ਵੋਟ ਚੋਰੀ ਕੀਤੀ : ਰਾਹੁਲ
ਨਵੀਂ ਦਿੱਲੀ, 5 ਨਵੰਬਰ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ‘ਵੋਟ ਚੋਰੀ’ ਦੇ ਖਿਲਾਫ ਆਪਣੀ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਬੁੱਧਵਾਰ ਨੂੰ ਹਰਿਆਣਾ…
View More ਹਰਿਆਣਾ ’ਚ 5 ਤਰੀਕਿਆਂ ਨਾਲ 25,41,144 ਫਰਜ਼ੀ ਵੋਟਾਂ ਨਾਲ ਵੋਟ ਚੋਰੀ ਕੀਤੀ : ਰਾਹੁਲਮੁੱਖ ਮੰਤਰੀ ਰੇਖਾ ਗੁਪਤਾ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਨਤਮਸਤਕ
ਪਟਨਾ ਸਾਹਿਬ, 5 ਨਵੰਬਰ : ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਤਖ਼ਤ ਸ੍ਰੀ ਹਰਿਮੰਦਰ…
View More ਮੁੱਖ ਮੰਤਰੀ ਰੇਖਾ ਗੁਪਤਾ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਨਤਮਸਤਕਸ਼ਾਹਪੁਰਕੰਢੀ ਪ੍ਰੋਜੈਕਟ ਸੂਬੇ ਨੂੰ ਬਿਜਲੀ ਤੇ ਸਿੰਚਾਈ ਸਹੂਲਤਾਂ ਪ੍ਰਦਾਨ ਕਰੇਗਾ : ਮਾਨ
ਪਠਾਨਕੋਟ, 5 ਨਵੰਬਰ : ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਵਸ ”ਤੇ ਪੰਜਾਬ ਦੇ ਲੋਕਾਂ ਨੂੰ ਇੱਕ ਵੱਡਾ ਤੋਹਫ਼ਾ ਦਿੰਦੇ ਹੋਏ ਮੁੱਖ…
View More ਸ਼ਾਹਪੁਰਕੰਢੀ ਪ੍ਰੋਜੈਕਟ ਸੂਬੇ ਨੂੰ ਬਿਜਲੀ ਤੇ ਸਿੰਚਾਈ ਸਹੂਲਤਾਂ ਪ੍ਰਦਾਨ ਕਰੇਗਾ : ਮਾਨਕਦੇ ਵੀ ਸੁਪਨਾ ਦੇਖਣਾ ਨਾ ਛੱਡੋ : ਹਰਮਨਪ੍ਰੀਤ ਕੌਰ
ਕਿਹਾ-ਆਪਣੇ ਬਚਪਨ ਦੇ ਸੁਪਨੇ ਨੂੰ ਸਾਕਾਰ ਕਰਨ ਤੋਂ ਬਾਅਦ ਆਰਾਮਦਾਇਕ ਅਤੇ ਨਿਮਰ ਮਹਿਸੂਸ ਕਰ ਰਹੀ ਹਾਂ ਮੁੰਬਈ, 5 ਨਵੰਬਰ : ਭਾਰਤ ਦੀ ਵਿਸਵ ਕੱਪ ਜੇਤੂ…
View More ਕਦੇ ਵੀ ਸੁਪਨਾ ਦੇਖਣਾ ਨਾ ਛੱਡੋ : ਹਰਮਨਪ੍ਰੀਤ ਕੌਰਪੀ.ਐੱਸ.ਪੀ.ਸੀ.ਐੱਲ. ਦੇ ਡਾਇਰੈਕਟਰ ਹਰਜੀਤ ਸਿੰਘ ਦੀਆਂ ਸੇਵਾਵਾਂ ਖਤਮ
ਚੰਡੀਗੜ੍ਹ, 5 ਨਵੰਬਰ : ਪੰਜਾਬ ਸਰਕਾਰ ਨੇ ਸਰਕਾਰੀ ਥਰਮਲ ਪਾਵਰ ਪਲਾਂਟਾਂ ਵਿਚ ਵਧੀਆਂ ਈਂਧਨ ਕੀਮਤਾਂ ਨਾਲ ਸਬੰਧਤ ਵਿੱਤੀ ਬੇਨਿਯਮੀਆਂ ਦੇ ਦੋਸ਼ਾਂ ਤੋਂ ਬਾਅਦ ਪੰਜਾਬ ਸਟੇਟ…
View More ਪੀ.ਐੱਸ.ਪੀ.ਸੀ.ਐੱਲ. ਦੇ ਡਾਇਰੈਕਟਰ ਹਰਜੀਤ ਸਿੰਘ ਦੀਆਂ ਸੇਵਾਵਾਂ ਖਤਮਰਾਜਾ ਵੜਿੰਗ ਵਿਰੁੱਧ ਐੱਫ.ਆਈ.ਆਰ. ਦਰਜ
ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਵਿਰੁੱਧ ਜਾਤੀਵਾਦੀ ਟਿੱਪਣੀ ਕਰਨ ਦਾ ਮਾਮਲਾ ਚੰਡੀਗੜ੍ਹ, 5 ਨਵੰਬਰ : ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਵਿਰੁੱਧ ਜਾਤੀਵਾਦੀ ਟਿੱਪਣੀ ਕਰਨ ਦੇ…
View More ਰਾਜਾ ਵੜਿੰਗ ਵਿਰੁੱਧ ਐੱਫ.ਆਈ.ਆਰ. ਦਰਜਭਾਰਤ-ਪਾਕਿ ਸਰਹੱਦ ਨੇੜੇ ਖੇਤ ਵਿਚੋਂ ਕਰੋੜਾਂ ਦੀ ਹੈਰੋਇਨ ਬਰਾਮਦ
ਜਲਾਲਾਬਾਦ, 5 ਨਵੰਬਰ : ਗਵਾਂਢੀ ਦੇਸ਼ ਪਾਕਿਸਤਾਨ ਆਪਣੀਆਂ ਕੋਜੀਆਂ ਆਟਾ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ, ਆਏ ਦਿਨ ਉਹ ਭਾਰਤ ਦੀ ਨੌਜਵਾਨ ਪੀੜੀ ਨੂੰ ਕੁਰਾਹੇ…
View More ਭਾਰਤ-ਪਾਕਿ ਸਰਹੱਦ ਨੇੜੇ ਖੇਤ ਵਿਚੋਂ ਕਰੋੜਾਂ ਦੀ ਹੈਰੋਇਨ ਬਰਾਮਦਨਿਤੀਸ਼ ਨੂੰ ਭਾਜਪਾ ਨੇ ਫੜ ਰੱਖਿਆ : ਰਾਹੁਲ ਗਾਂਧੀ
ਕਿਹਾ-ਹੁਣ ਨਹੀਂ ਬਣੇਗੀ ਨਿਤੀਸ਼ ਦੀ ਸਰਕਾਰ ਔਰੰਗਾਬਾਦ, 4 ਨਵੰਬਰ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਬਿਹਾਰ ਦੇ ਮੁੱਖ…
View More ਨਿਤੀਸ਼ ਨੂੰ ਭਾਜਪਾ ਨੇ ਫੜ ਰੱਖਿਆ : ਰਾਹੁਲ ਗਾਂਧੀ