ਨਵੀਂ ਦਿੱਲੀ, 10 ਨਵੰਬਰ : ਸੁਪਰੀਮ ਕੋਰਟ ਨੇ ਕੱਟੜਪੰਥੀ ਪ੍ਰਚਾਰਕ ਅਤੇ ਖਡੂਰ ਸਾਹਿਬ ਦੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਰਾਸ਼ਟਰੀ ਸੁਰੱਖਿਆ ਐਕਟ (ਐੱਨ. ਐੱਸ. ਏ.)…
View More ਸੁਪਰੀਮ ਕੋਰਟ ਨੇ ਅੰਮ੍ਰਿਤਪਾਲ ਸਿੰਘ ਦੀ ਪਟੀਸ਼ਨ ’ਤੇ ਸੁਣਵਾਈ ਤੋਂ ਕੀਤਾ ਇਨਕਾਰTag: Breaking news
ਜੰਮੂ ਪੁਲਿਸ ਨੇ ਫਰੀਦਾਬਾਦ ‘ਚ ਮਾਰਿਆ ਛਾਪਾ, ਵੱਡੀ ਸਾਜ਼ਿਸ਼ ਨਾਕਾਮ
300 ਕਿਲੋ ਆਰਡੀਐਕਸ, ਏਕੇ-47 ਰਾਈਫਲ ਅਤੇ ਗੋਲਾ ਬਾਰੂਦ ਬਰਾਮਦ ਸ਼੍ਰੀਨਗਰ, 10 ਨਵੰਬਰ : ਜੰਮੂ-ਕਸ਼ਮੀਰ ਪੁਲਿਸ ਨੇ ਕਾਜ਼ੀਗੁੰਡ ਦੇ ਵਸਨੀਕ ਗ੍ਰਿਫ਼ਤਾਰ ਡਾਕਟਰ ਆਦਿਲ ਅਹਿਮਦਰਾਥਰ ਦੇ ਖੁਲਾਸੇ…
View More ਜੰਮੂ ਪੁਲਿਸ ਨੇ ਫਰੀਦਾਬਾਦ ‘ਚ ਮਾਰਿਆ ਛਾਪਾ, ਵੱਡੀ ਸਾਜ਼ਿਸ਼ ਨਾਕਾਮਤਰਨਤਾਰਨ ਉਪ ਚੋਣ ਜ਼ਾਬਤੇ ਦੀ ਉਲੰਘਣਾ ਮਾਮਲੇ ’ਚ ਚੋਣ ਕਮਿਸ਼ਨ ਵੱਲੋਂ ਪੁਲਸ ਨੂੰ ਫਟਕਾਰ
ਡੀ.ਜੀ.ਪੀ. ਨੂੰ ਦਰਜ ਮਾਮਲਿਆਂ ਦੀ 36 ਘੰਟਿਆਂ ’ਚ ਰਿਪੋਰਟ ਪੇਸ਼ ਕਰਨ ਦਾ ਦਿੱਤਾ ਹੁਕਮ ਚੰਡੀਗੜ੍ਹ, 10 ਨਵੰਬਰ : ਚੋਣ ਕਮਿਸ਼ਨ ਨੇ ਤਰਨ ਤਾਰਨ ਦੀ ਜ਼ਿਮਨੀ…
View More ਤਰਨਤਾਰਨ ਉਪ ਚੋਣ ਜ਼ਾਬਤੇ ਦੀ ਉਲੰਘਣਾ ਮਾਮਲੇ ’ਚ ਚੋਣ ਕਮਿਸ਼ਨ ਵੱਲੋਂ ਪੁਲਸ ਨੂੰ ਫਟਕਾਰਘਰ ਦੀ ਛੱਤ ਡਿੱਗੀ, ਇਕੋ ਪਰਿਵਾਰ ਦੇ 5 ਲੋਕਾਂ ਦੀ ਮੌਤ
ਮਲਬੇ ਹੇਠ ਦੱਬਣ ਕਾਰਨ ਪਤੀ-ਪਤਨੀ ਅਤੇ ਤਿੰਨ ਬੱਚਿਆਂ ਦੀ ਗਈ ਜਾਨ ਪਟਨਾ, 10 ਨਵੰਬਰ : ਬਿਹਾਰ ਦੀ ਰਾਜਧਾਨੀ ਪਟਨਾ ਨੇੜੇ ਬੀਤੀ ਦੇਰ ਰਾਤ ਸਾਰਨ ਅਤੇ…
View More ਘਰ ਦੀ ਛੱਤ ਡਿੱਗੀ, ਇਕੋ ਪਰਿਵਾਰ ਦੇ 5 ਲੋਕਾਂ ਦੀ ਮੌਤਪਹਾੜੀ ਸੂਬਿਆਂ ‘ਚ ਬਰਫ਼ਬਾਰੀ ਸ਼ੁਰੂ
ਜੰਮੂ, 10 ਨਵੰਬਰ : ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਪਹਾੜੀ ਸੂਬਿਆਂ ‘ਚ ਬਰਫ਼ਬਾਰੀ ਸ਼ੁਰੂ ਹੋ ਗਈ ਹੈ। ਮੱਧ ਪ੍ਰਦੇਸ਼ ਸਮੇਤ ਹੋਰ ਮੈਦਾਨੀ ਇਲਾਕਿਆਂ ‘ਚ…
View More ਪਹਾੜੀ ਸੂਬਿਆਂ ‘ਚ ਬਰਫ਼ਬਾਰੀ ਸ਼ੁਰੂਮੁੱਖ ਮੰਤਰੀ ਮਾਨ ਨੇ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਨੂੰ ਕੀਤਾ ਰਵਾਨਾ
ਧੂਰੀ 10 ਨਵੰਬਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਪਵਿੱਤਰ ਸ਼ਹਿਰ ਅੰਮ੍ਰਿਤਸਰ ਵਿੱਚ ਧਾਰਮਿਕ ਸਥਾਨਾਂ ਦੇ…
View More ਮੁੱਖ ਮੰਤਰੀ ਮਾਨ ਨੇ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਨੂੰ ਕੀਤਾ ਰਵਾਨਾਪਾਕਿਸਤਾਨ ’ਚ 3 ਹਿੰਦੂ ਨੌਜਵਾਨਾਂ ਦੀਆਂ ਲਾਸ਼ਾਂ ਦਰੱਖਤ ਨਾਲ ਲਟਕਦੀਆਂ ਮਿਲੀਆਂ
ਥਾਰਪਾਰਕਰ, 9 ਨਵੰਬਰ : ਪਾਕਿਸਤਾਨ ਦੇ ਥਾਰਪਾਰਕਰ ਜ਼ਿਲੇ ਦੇ ਇਕ ਛੋਟੇ ਜਿਹੇ ਕਸਬੇ ਦਾਨੋ ਧੰਧਲ ’ਚ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ, ਜਦੋਂ ਸਥਾਨਕ…
View More ਪਾਕਿਸਤਾਨ ’ਚ 3 ਹਿੰਦੂ ਨੌਜਵਾਨਾਂ ਦੀਆਂ ਲਾਸ਼ਾਂ ਦਰੱਖਤ ਨਾਲ ਲਟਕਦੀਆਂ ਮਿਲੀਆਂਸੈਨੇਟ ਚੋਣਾਂ ਲਈ ਪ੍ਰਕਿਰਿਆ ਸ਼ੁਰੂ, ਕੁਲਪਤੀ ਨੂੰ ਸੌਂਪਿਆ ਸ਼ਡਿਊਲ
ਉਪ-ਕੁਲਪਤੀ ਨੇ ਰੋਸ-ਪ੍ਰਦਰਸ਼ਨ ਵਾਪਸ ਲੈਣ ਦੀ ਕੀਤੀ ਅਪੀਲ ਚੰਡੀਗੜ੍ਹ, 9 ਨਵੰਬਰ : ਪੰਜਾਬ ਯੂਨੀਵਰਸਿਟੀ ਨੇ ਸੈਨੇਟ ਚੋਣਾਂ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਪੰਜਾਬ ਯੂਨੀਵਰਸਿਟੀ…
View More ਸੈਨੇਟ ਚੋਣਾਂ ਲਈ ਪ੍ਰਕਿਰਿਆ ਸ਼ੁਰੂ, ਕੁਲਪਤੀ ਨੂੰ ਸੌਂਪਿਆ ਸ਼ਡਿਊਲਗੁਰੂ ਜੀ ਦੇ ਨਾਂ ‘ਤੇ ਪੰਜਾਬੀ ਯੂਨੀਵਰਸਿਟੀ ਨੇ ਦਿੱਤਾ ‘53 ਹਜ਼ਾਰੀ’ ਸੁਨਹਿਰੀ ਮੌਕਾ
ਪਟਿਆਲਾ, 9 ਨਵੰਬਰ : ਪੰਜਾਬੀ ਯੂਨੀਵਰਸਿਟੀ ਨੇ ਆਪਣੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨ ਲਈ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਂ ’ਤੇ 53 ਹਜ਼ਾਰ ਦਾ…
View More ਗੁਰੂ ਜੀ ਦੇ ਨਾਂ ‘ਤੇ ਪੰਜਾਬੀ ਯੂਨੀਵਰਸਿਟੀ ਨੇ ਦਿੱਤਾ ‘53 ਹਜ਼ਾਰੀ’ ਸੁਨਹਿਰੀ ਮੌਕਾਜਥੇਦਾਰ ਗੜਗੱਜ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਨਤਮਸਤਕ ਹੋਏ
ਅੰਮ੍ਰਿਤਸਰ, 8 ਨਵੰਬਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਜੋ…
View More ਜਥੇਦਾਰ ਗੜਗੱਜ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਨਤਮਸਤਕ ਹੋਏ