ਫਤਹਿਗੜ੍ਹ ਸਾਹਿਬ, 27 ਦਸੰਬਰ : ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ…
View More ਸਾਹਿਬਜ਼ਾਦਿਆਂ ਵੱਲੋਂ ਦਿੱਤੀ ਸ਼ਹਾਦਤ ਅੱਜ ਵੀ ਮਨੁੱਖਤਾ ਲਈ ਪ੍ਰੇਰਣਾ ਦਾ ਅਟੁੱਟ ਸਰੋਤ : ਅਮਨ ਅਰੋੜਾTag: Breaking news
ਐੱਮ.ਐੱਸ.ਐੱਮ.ਈ. ਪੰਜਾਬ ਦੀ ਉਦਯੋਗਿਕ ਆਰਥਿਕਤਾ ਦੀ ਰੀੜ੍ਹ ਦੀ ਹੱਡੀ :ਸੰਜੀਵ ਅਰੋੜਾ
ਪੰਜਾਬ ‘ਚ ਕਈ ਕੰਪਨੀਆਂ ਵੱਲੋਂ ਨਿਵੇਸ਼ ਅਤੇ ਵਿਸਥਾਰਤ ਯੋਜਨਾਵਾਂ ਦਾ ਐਲਾਨ ਚੰਡੀਗੜ੍ਹ, 27 ਦਸੰਬਰ : ਪੰਜਾਬ ਦੇ ਉਦਯੋਗ ਮੰਤਰੀ ਸੰਜੀਵ ਅਰੋੜਾ ਨੇ ਐੱਮ.ਐੱਸ.ਐੱਮ.ਈ. ਨੂੰ ਮਜ਼ਬੂਤ…
View More ਐੱਮ.ਐੱਸ.ਐੱਮ.ਈ. ਪੰਜਾਬ ਦੀ ਉਦਯੋਗਿਕ ਆਰਥਿਕਤਾ ਦੀ ਰੀੜ੍ਹ ਦੀ ਹੱਡੀ :ਸੰਜੀਵ ਅਰੋੜਾ10 ਸਾਲਾ ਸ਼ਰਵਣ ਸਿੰਘ ਰਾਸ਼ਟਰੀ ਬਾਲ ਪੁਰਸਕਾਰ ਨਾਲ ਸਨਮਾਨਿਤ
ਆਪ੍ਰੇਸ਼ਨ ਸਿੰਦੂਰ ਦੌਰਾਨ ਫੌਜ ਦੀ ਕੀਤੀ ਸੀ ਮਦਦ ਨਵੀਂ ਦਿੱਲੀ, 26 ਦਸੰਬਰ : ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਵੀਰ ਬਾਲ ਦਿਵਸ ਦੇ ਮੌਕੇ ‘ਤੇ 18 ਰਾਜਾਂ…
View More 10 ਸਾਲਾ ਸ਼ਰਵਣ ਸਿੰਘ ਰਾਸ਼ਟਰੀ ਬਾਲ ਪੁਰਸਕਾਰ ਨਾਲ ਸਨਮਾਨਿਤਇਟਲੀ ’ਚ ਭਾਰਤੀ ਮੂਲ ਦੇ ਨੌਜਵਾਨ ਨੂੰ ਭੇਜਿਆ ਜੇਲ
ਪੁਲਸ ਨੇ ਨਾਕੇਬੰਦੀ ਦੌਰਾਨ 54 ਕਿਲੋ ਡੋਡੇ, ਅਫ਼ੀਮ ਅਤੇ ਨਕਦੀ ਕੀਤੀ ਬਰਾਮਦ ਅਪ੍ਰੀਲੀਆ, 25 ਦਸੰਬਰ : ਇਟਲੀ ’ਚ ਬੀਤੇ ਦਿਨ ਸਵੇਰੇ ਤੜਕਸਾਰ 4 ਵਜੇ ਪੁਲਸ…
View More ਇਟਲੀ ’ਚ ਭਾਰਤੀ ਮੂਲ ਦੇ ਨੌਜਵਾਨ ਨੂੰ ਭੇਜਿਆ ਜੇਲਰਾਜਪਾਲ ਕਟਾਰੀਆ ਨੂੰ ਖੱਤਰੀ ਕਰਨੀ ਸੈਨਾ ਨੇ ਦਿੱਤੀ ਧਮਕੀ
ਚੰਡੀਗੜ੍ਹ, 25 ਦਸੰਬਰ : ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਖੱਤਰੀ ਕਰਨੀ ਸੈਨਾ ਨੇ ਧਮਕੀ ਦਿੱਤੀ। ਖੱਤਰੀ ਕਰਨੀ ਸੈਨਾ ਦੇ ਰਾਸ਼ਟਰੀ ਪ੍ਰਧਾਨ ਰਾਜ ਸ਼ੇਖਾਵਤ…
View More ਰਾਜਪਾਲ ਕਟਾਰੀਆ ਨੂੰ ਖੱਤਰੀ ਕਰਨੀ ਸੈਨਾ ਨੇ ਦਿੱਤੀ ਧਮਕੀਸਾਡੇ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਸਭ ਤੋਂ ਉੱਪਰ : ਬਲਤੇਜ ਪੰਨੂ
ਕਿਹਾ-ਧਾਮੀ ਦਾ ਬਿਆਨ ਸਿੱਖ ਸੰਗਤ ਨੂੰ ਗੁੰਮਰਾਹ ਕਰਨ ਦੀ ਸਾਜ਼ਿਸ਼ ਚੰਡੀਗੜ੍ਹ, 25 ਦਸੰਬਰ : ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਤੇ ਸਟੇਟ ਮੀਡੀਆ ਇੰਚਾਰਜ ਬਲਤੇਜ…
View More ਸਾਡੇ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਸਭ ਤੋਂ ਉੱਪਰ : ਬਲਤੇਜ ਪੰਨੂਕਰਨਲ ਬਾਠ ਮਾਮਲੇ ’ਚ ਸੀ.ਬੀ.ਆਈ ਵੱਲੋਂ 4 ਪੁਲਸ ਅਫ਼ਸਰਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ
ਮੋਹਾਲੀ, 25 ਦਸੰਬਰ : ਸੀ. ਬੀ. ਆਈ. ਵੱਲੋਂ ਕਰਨਲ ਪੁਸ਼ਪਿੰਦਰ ਸਿੰਘ ਬਾਠ ਅਤੇ ਉਨ੍ਹਾਂ ਦੇ ਲੜਕੇ ਨਾਲ ਕੁੱਟਮਾਰ ਦੇ ਮਾਮਲੇ ’ਚ ਮੋਹਾਲੀ ਵਿਚਲੀ ਸੀ. ਬੀ.…
View More ਕਰਨਲ ਬਾਠ ਮਾਮਲੇ ’ਚ ਸੀ.ਬੀ.ਆਈ ਵੱਲੋਂ 4 ਪੁਲਸ ਅਫ਼ਸਰਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲਪਿਓ ਨੇ ਨਾਬਾਲਿਗ ਧੀ ਦੀ ਹੱਤਿਆ ਕੀਤੀ
ਅੰਮ੍ਰਿਤਸਰ, 25 ਦਸੰਬਰ : ਅੰਮ੍ਰਿਤਸਰ ਵਿਖੇ ਮਤਰੇਏ ਪਿਓ ਵੱਲੋਂ ਆਪਣੀ ਨਾਬਾਲਿਗ ਧੀ ਦੀ ਹੱਤਿਆ ਕਰਨ ਦੀ ਖਬਰ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਅਤੇ…
View More ਪਿਓ ਨੇ ਨਾਬਾਲਿਗ ਧੀ ਦੀ ਹੱਤਿਆ ਕੀਤੀਚੰਡੀਗੜ੍ਹ ਤੋਂ ਲਾਪਤਾ ਹੋਏ ਬੱਚੇ ਲਖਨਊ ਤੋਂ ਮਿਲੇ
ਚੰਡੀਗੜ੍ਹ, 25 ਦਸੰਬਰ : ਚੰਡੀਗੜ੍ਹ ਤੋਂ ਲਾਪਤਾ ਹੋਏ 2 ਬੱਚੇ ਉੱਤਰ ਪ੍ਰਦੇਸ਼ ਦੇ ਲਖਨਊ ਰੇਲਵੇ ਸਟੇਸ਼ਨ ਤੋਂ ਮਿਲੇ ਹਨ। ਦੋਵੇਂ ਬੱਚੇ ਇਸ ਸਮੇਂ ਜੀਆਰਪੀ ਦੀ…
View More ਚੰਡੀਗੜ੍ਹ ਤੋਂ ਲਾਪਤਾ ਹੋਏ ਬੱਚੇ ਲਖਨਊ ਤੋਂ ਮਿਲੇਅਨੂ ਗਰਗ ਹੋਵੇਗੀ ਓਡਿਸ਼ਾ ਦੀ ਪਹਿਲੀ ਮਹਿਲਾ ਮੁੱਖ ਸਕੱਤਰ
ਭੁਵਨੇਸ਼ਵਰ, 24 ਦਸੰਬਰ : ਭਾਰਤੀ ਪ੍ਰਸ਼ਾਸਨਿਕ ਸੇਵਾ (ਆਈ. ਏ. ਐੱਸ.) ਦੀ ਸੀਨੀਅਰ ਅਧਿਕਾਰੀ ਅਨੂ ਗਰਗ ਓਡਿਸ਼ਾ ਦੀ ਅਗਲੀ ਮੁੱਖ ਸਕੱਤਰ ਹੋਵੇਗੀ ਅਤੇ ਸੂਬੇ ਦੇ ਇਤਿਹਾਸ…
View More ਅਨੂ ਗਰਗ ਹੋਵੇਗੀ ਓਡਿਸ਼ਾ ਦੀ ਪਹਿਲੀ ਮਹਿਲਾ ਮੁੱਖ ਸਕੱਤਰ