ਲੁਧਿਆਣਾ, 21 ਜਨਵਰੀ : ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਵੱਖ-ਵੱਖ ਵਿਭਾਗਾਂ ਵਿੱਚ 14 ਆਗੂਆਂ ਨੂੰ ਚੇਅਰਮੈਨ ਅਤੇ ਵਾਈਸ ਚੇਅਰਮੈਨ ਨਿਯੁਕਤ ਕੀਤਾ ਹੈ। ਇਨ੍ਹਾਂ…
View More ਪੰਜਾਬ ਸਰਕਾਰ ਨੇ 14 ਆਗੂਆਂ ਨੂੰ ਚੇਅਰਮੈਨ ਅਤੇ ਵਾਈਸ ਚੇਅਰਮੈਨ ਨਿਯੁਕਤ ਕੀਤਾTag: Breaking news
ਐੱਮ.ਪੀ. ਤਨਮਨਜੀਤ ਢੇਸੀ ’ਸਰਕਾਰ-ਏ-ਖਾਲਸਾ ਐਵਾਰਡ’ ਨਾਲ ਸਨਮਾਨਿਤ
ਲੁਧਿਆਣਾ, 21 ਜਨਵਰੀ : ਡੀ.ਆਈ.ਬੀ. ਇਵੈਂਟਸ ਦੁਬਈ ਵੱਲੋਂ ਇੱਥੇ ਨਿਰਵਾਣਾ ਹੋਟਲ ਵਿਖੇ ਕਰਵਾਏ ’ਸਰਕਾਰ-ਏ-ਖਾਲਸਾ ਐਵਾਰਡਜ਼ 2026′ ਯਾਦਗਾਰੀ ਸਮਾਗਮ ਸੰਪੰਨ ਹੋਇਆ, ਜਿਸ ‘ਚ ਸ੍ਰੀ ਅਕਾਲ ਤਖ਼ਤ…
View More ਐੱਮ.ਪੀ. ਤਨਮਨਜੀਤ ਢੇਸੀ ’ਸਰਕਾਰ-ਏ-ਖਾਲਸਾ ਐਵਾਰਡ’ ਨਾਲ ਸਨਮਾਨਿਤਮੋਹਾਲੀ ‘ਚ ਅਤਿ-ਆਧੁਨਿਕ ਸਮਾਰਟਰਜ਼ ਮਿਊਜ਼ਿਕ ਸਟੂਡੀਓ ਦਾ ਕੀਤਾ ਉਦਘਾਟਨ
ਮੋਹਾਲੀ, 21 ਜਨਵਰੀ : ਮੋਹਾਲੀ ‘ਚ ਅਤਿ-ਆਧੁਨਿਕ ਸਮਾਰਟਰਜ਼ ਮਿਊਜ਼ਿਕ ਸਟੂਡੀਓ ਦਾ ਉਦਘਾਟਨ ਕੀਤਾ ਗਿਆ ਹੈ। ਇਸ ਨਾਲ ਉੱਤਰੀ ਭਾਰਤ ਦੇ ਮਨੋਰੰਜਨ ਖੇਤਰ ਨੂੰ ਵੱਡਾ ਹੁਲਾਰਾ…
View More ਮੋਹਾਲੀ ‘ਚ ਅਤਿ-ਆਧੁਨਿਕ ਸਮਾਰਟਰਜ਼ ਮਿਊਜ਼ਿਕ ਸਟੂਡੀਓ ਦਾ ਕੀਤਾ ਉਦਘਾਟਨਮਾਨਸਾ ਵਿਖੇ ਸੀਨੀਅਰ ਸਿਟੀਜ਼ਨ ਹੋਮ ‘ਸਤਿਕਾਰ ਘਰ’ ਦਾ ਉਦਘਾਟਨ ਕੀਤਾ
ਮਾਨਸਾ, 21 ਜਨਵਰੀ : ਪੰਜਾਬ ਸਰਕਾਰ ਨੇ ਮਾਨਸਾ ਵਿਖੇ ਸੀਨੀਅਰ ਸਿਟੀਜ਼ਨ ਹੋਮ ‘ਸਤਿਕਾਰ ਘਰ’ ਦਾ ਉਦਘਾਟਨ ਕੀਤਾ ਹੈ | ਮਾਨ ਸਰਕਾਰ ਮੁਤਾਬਕ ਇਹ ਸਹੂਲਤ ਸਮਾਜਿਕ…
View More ਮਾਨਸਾ ਵਿਖੇ ਸੀਨੀਅਰ ਸਿਟੀਜ਼ਨ ਹੋਮ ‘ਸਤਿਕਾਰ ਘਰ’ ਦਾ ਉਦਘਾਟਨ ਕੀਤਾਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਵੱਲੋਂ ਚੌਥਾ ਸਾਲਾਨਾ ਧਾਰਮਿਕ ਸਮਾਗਮ
ਹਜ਼ੂਰੀ ਰਾਗੀ ਭਾਈ ਸਰੂਪ ਸਿੰਘ ਦੇ ਜੱਥੇ ਵੱਲੋਂ ਸ਼ਬਦ ਗਾਇਨ ਚੰਡੀਗੜ੍ਹ, 21 ਜਨਵਰੀ : ਪੰਜਾਬ ਦੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਵੱਲੋਂ ਅੱਜ ਇਥੇ ਪੰਜਾਬ…
View More ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਵੱਲੋਂ ਚੌਥਾ ਸਾਲਾਨਾ ਧਾਰਮਿਕ ਸਮਾਗਮਪੰਜਾਬ ਸਰਕਾਰ ਨੇ ‘ਗੈਂਗਸਟਰ ਟੂ ਵਾਰ’ ਮੁਹਿੰਮ ਕੀਤੀ ਸ਼ੁਰੂ
ਸੰਗਠਿਤ ਅਪਰਾਧ ਵਿਰੁੱਧ ਜੰਗ ਵਰਗੀ ਕਾਰਵਾਈ ਸ਼ੁਰੂ : ਬਲਤੇਜ ਪੰਨੂ ਚੰਡੀਗੜ੍ਹ, 20 ਜਨਵਰੀ : ਆਮ ਆਦਮੀ ਪਾਰਟੀ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕਿਹਾ…
View More ਪੰਜਾਬ ਸਰਕਾਰ ਨੇ ‘ਗੈਂਗਸਟਰ ਟੂ ਵਾਰ’ ਮੁਹਿੰਮ ਕੀਤੀ ਸ਼ੁਰੂਸਜ਼ਾ ਪੂਰੀ ਕਰ ਚੁੱਕੇ ਗੁਜਰਾਤ ਦੇ ਮਛੇਰੇ ਦੀ ਪਾਕਿ ਜੇਲ ’ਚ ਮੌਤ
ਅਹਿਮਦਾਬਾਦ, 20 ਜਨਵਰੀ : ਕੌਮਾਂਤਰੀ ਸਰਹੱਦ ਅਣਜਾਣਪੁਣੇ ਵਿਚ ਪਾਰ ਕਰਨ ਤੋਂ ਬਾਅਦ 2022 ਵਿਚ ਪਾਕਿਸਤਾਨੀ ਏਜੰਸੀਆਂ ਵੱਲੋਂ ਫੜੇ ਗਏ ਗੁਜਰਾਤ ਦੇ ਇਕ ਮਛੇਰੇ ਦੀ 16…
View More ਸਜ਼ਾ ਪੂਰੀ ਕਰ ਚੁੱਕੇ ਗੁਜਰਾਤ ਦੇ ਮਛੇਰੇ ਦੀ ਪਾਕਿ ਜੇਲ ’ਚ ਮੌਤਗਣਤੰਤਰ ਦਿਵਸ ਮੌਕੇ ਗੁਰੂਗ੍ਰਾਮ ‘ਚ ਤਿਰੰਗਾ ਲਹਿਰਾਉਣਗੇ ਨਾਇਬ ਸੈਣੀ
ਰਾਜਪਾਲ ਅਸੀਮ ਘੋਸ਼ ਪੰਚਕੂਲਾ ਵਿਚ ਤਿਰੰਗਾ ਲਹਿਰਾਉਣਗੇ ਗੁਰੂਗ੍ਰਾਮ, 20 ਜਨਵਰੀ : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ 26 ਜਨਵਰੀ ਨੂੰ ਗਣਤੰਤਰ ਦਿਵਸ ਦੇ ਮੌਕੇ ‘ਤੇ…
View More ਗਣਤੰਤਰ ਦਿਵਸ ਮੌਕੇ ਗੁਰੂਗ੍ਰਾਮ ‘ਚ ਤਿਰੰਗਾ ਲਹਿਰਾਉਣਗੇ ਨਾਇਬ ਸੈਣੀਸਾਇਨਾ ਨੇਹਵਾਲ ਨੇ ਪ੍ਰੋਫੈਸ਼ਨਲ ਬੈਡਮਿੰਟਨ ਤੋਂ ਲਿਆ ਸੰਨਿਆਸ
ਕਿਹਾ-ਗੋਡੇ ਦੀ ਪੁਰਾਣੀ ਬੀਮਾਰੀ ਕਾਰਨ ਹੁਣ ਖੇਡਣਾ ਸੰਭਵ ਨਹੀਂ ਨਵੀਂ ਦਿੱਲੀ, 20 ਜਨਵਰੀ : ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਨੇ ਪ੍ਰੋਫੈਸ਼ਨਲ ਬੈਡਮਿੰਟਨ ਤੋਂ…
View More ਸਾਇਨਾ ਨੇਹਵਾਲ ਨੇ ਪ੍ਰੋਫੈਸ਼ਨਲ ਬੈਡਮਿੰਟਨ ਤੋਂ ਲਿਆ ਸੰਨਿਆਸਮਾਨ ਸਰਕਾਰ ਹਰ ਘਰ ਨੂੰ ਦੇਵੇਗੀ ਮੁਫ਼ਤ ਮੁੱਖ ਮੰਤਰੀ ਸਿਹਤ ਕਾਰਡ : ਡਾ. ਬਲਬੀਰ ਸਿੰਘ
ਮੁਕਤਸਰ ਅਤੇ ਮਾਨਸਾ ਵਿਚ ਗੈਰ-ਕਾਨੂੰਨੀ ਵਸੂਲੀ ਦੇ ਮਾਮਲੇ ਸਾਹਮਣੇ ਆਏ ਦੋਸ਼ੀ ਮੁਅੱਤਲ, ਐਫਆਈਆਰ ਦਰਜ ਚੰਡੀਗੜ੍ਹ, 20 ਜਨਵਰੀ : ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਐਲਾਨ…
View More ਮਾਨ ਸਰਕਾਰ ਹਰ ਘਰ ਨੂੰ ਦੇਵੇਗੀ ਮੁਫ਼ਤ ਮੁੱਖ ਮੰਤਰੀ ਸਿਹਤ ਕਾਰਡ : ਡਾ. ਬਲਬੀਰ ਸਿੰਘ