ਨਵੀਂ ਦਿੱਲੀ, 1 ਫਰਵਰੀ : ਟੀ-20 ਵਿਸ਼ਵ ਕੱਪ 2026 ਵਿੱਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਣ ਵਾਲਾ ਹਾਈ-ਵੋਲਟੇਜ ਮੁਕਾਬਲਾ ਹੁਣ ਨਹੀਂ ਹੋਵੇਗਾ। ਪਾਕਿਸਤਾਨ ਸਰਕਾਰ ਨੇ ਅਧਿਕਾਰਤ…
View More ਟੀ-20 ਵਿਸ਼ਵ ਕੱਪ 2026 : ਪਾਕਿਸਤਾਨ ਦਾ ਭਾਰਤ ਵਿਰੁੱਧ ਮੈਚ ਖੇਡਣ ਤੋਂ ਇਨਕਾਰ !Tag: Breaking news
ਬਜਟ ਆਰਥਿਕ ਤੇ ਸਿਆਸੀ ਦੂਰਅੰਦੇਸ਼ੀ ਦੀ ਕਸੌਟੀ ’ਤੇ ਖ਼ਰਾ ਨਹੀਂ : ਚਿਦਾਂਬਰਮ
ਨਵੀਂ ਦਿੱਲੀ, 1 ਫਰਵਰੀ- ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਵਿੱਤ ਮੰਤਰੀ ਪੀ. ਚਿਦਾਂਬਰਮ ਨੇ ਨਿਰਮਲਾ ਸੀਤਾਰਮਣ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਬਜਟ ਆਰਥਿਕ ਰਣਨੀਤੀ…
View More ਬਜਟ ਆਰਥਿਕ ਤੇ ਸਿਆਸੀ ਦੂਰਅੰਦੇਸ਼ੀ ਦੀ ਕਸੌਟੀ ’ਤੇ ਖ਼ਰਾ ਨਹੀਂ : ਚਿਦਾਂਬਰਮਬਜਟ ’ਚ ਭਾਰਤ ਦੇ ਅਸਲ ਸੰਕਟਾਂ ਤੋਂ ਅੱਖਾਂ ਮੀਚ ਲਈਆਂ ਗਈਆਂ : ਰਾਹੁਲ ਗਾਂਧੀ
ਕਾਂਗਰਸ ਆਗੂ ਨੇ ਬੇਰੁਜ਼ਗਾਰੀ, ਖੇਤੀ ਸੰਕਟ ਅਤੇ ਨਿਵੇਸ਼ ’ਚ ਕਮੀ ’ਤੇ ਕੇਂਦਰ ਨੂੰ ਘੇਰਿਆ ਨਵੀਂ ਦਿੱਲੀ, 1 ਫਰਵਰੀ- ਨਵੀਂ ਦਿੱਲੀ, 1 ਫਰਵਰੀ- ਕਾਂਗਰਸ ਦੇ ਸਾਬਕਾ…
View More ਬਜਟ ’ਚ ਭਾਰਤ ਦੇ ਅਸਲ ਸੰਕਟਾਂ ਤੋਂ ਅੱਖਾਂ ਮੀਚ ਲਈਆਂ ਗਈਆਂ : ਰਾਹੁਲ ਗਾਂਧੀਬਜਟ ਦਿਸ਼ਾਹੀਣ ਤੇ ਲੋਕ-ਵਿਰੋਧੀ, ਆਮ ਆਦਮੀ ਲਈ ਇਸ ’ਚ ਕੁਝ ਨਹੀਂ : ਮਮਤਾ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਨੇ ਕੇਂਦਰ ’ਤੇ ਅਣਦੇਖੀ ਦੇ ਲਾਏ ਦੋਸ਼ ਕੋਲਕਾਤਾ, 1 ਫਰਵਰੀ- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੇਂਦਰੀ ਬਜਟ…
View More ਬਜਟ ਦਿਸ਼ਾਹੀਣ ਤੇ ਲੋਕ-ਵਿਰੋਧੀ, ਆਮ ਆਦਮੀ ਲਈ ਇਸ ’ਚ ਕੁਝ ਨਹੀਂ : ਮਮਤਾ‘ਇਤਿਹਾਸਕ’ ਬਜਟ 140 ਕਰੋੜ ਭਾਰਤੀਆਂ ਦੀਆਂ ਖਾਹਿਸ਼ਾਂ ਨੂੰ ਦਰਸਾਉਂਦਾ ਹੈ : ਮੋਦੀ
ਵਿਕਸਿਤ ਭਾਰਤ ਅਤੇ ‘ਸੁਧਾਰ ਐਕਸਪ੍ਰੈੱਸ’ ਨੂੰ ਮਿਲੇਗੀ ਨਵੀਂ ਰਫ਼ਤਾਰ ਨਵੀਂ ਦਿੱਲੀ, 1 ਫਰਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਂਦਰੀ ਬਜਟ 2026-27 ਨੂੰ ‘ਇਤਿਹਾਸਕ’ ਦੱਸਦਿਆਂ ਕਿਹਾ…
View More ‘ਇਤਿਹਾਸਕ’ ਬਜਟ 140 ਕਰੋੜ ਭਾਰਤੀਆਂ ਦੀਆਂ ਖਾਹਿਸ਼ਾਂ ਨੂੰ ਦਰਸਾਉਂਦਾ ਹੈ : ਮੋਦੀਰੋਹਿਤ ਸ਼ੈੱਟੀ ਦੇ ਘਰ ’ਤੇ ਫਾਇਰਿੰਗ : ਲਾਰੈਂਸ ਗੈਂਗ ਨੇ ਲਈ ਜ਼ਿੰਮੇਵਾਰੀ
ਪੁਣੇ ਤੋਂ 4 ਮੁਲਜ਼ਮ ਹਿਰਾਸਤ ’ਚ; ਗੈਂਗ ਨੇ ਪੂਰੇ ਬਾਲੀਵੁੱਡ ਨੂੰ ਦਿੱਤੀ ਸਿੱਧੀ ਚੇਤਾਵਨੀ ਮੁੰਬਈ, 1 ਫਰਵਰੀ– ਮੁੰਬਈ ਦੇ ਜੁਹੂ ਇਲਾਕੇ ’ਚ ਮਸ਼ਹੂਰ ਫਿਲਮ ਨਿਰਮਾਤਾ…
View More ਰੋਹਿਤ ਸ਼ੈੱਟੀ ਦੇ ਘਰ ’ਤੇ ਫਾਇਰਿੰਗ : ਲਾਰੈਂਸ ਗੈਂਗ ਨੇ ਲਈ ਜ਼ਿੰਮੇਵਾਰੀਕਮਰਸ਼ੀਅਲ ਰਸੋਈ ਗੈਸ ਸਿਲੰਡਰ 49 ਰੁਪਏ ਮਹਿੰਗਾ
ਘਰੇਲੂ ਸਿਲੰਡਰ ਦੀਆਂ ਕੀਮਤਾਂ ’ਚ ਕੋਈ ਬਦਲਾਅ ਨਹੀਂ; ਦਿੱਲੀ ’ਚ ਭਾਅ 1,740.50 ਰੁਪਏ ਹੋਇਆ ਨਵੀਂ ਦਿੱਲੀ, 1 ਫਰਵਰੀ- ਤੇਲ ਮਾਰਕੀਟਿੰਗ ਕੰਪਨੀਆਂ ਨੇ ਫਰਵਰੀ ਮਹੀਨੇ ਦੇ…
View More ਕਮਰਸ਼ੀਅਲ ਰਸੋਈ ਗੈਸ ਸਿਲੰਡਰ 49 ਰੁਪਏ ਮਹਿੰਗਾਹਿਮਾਚਲ ਤੇ ਕਸ਼ਮੀਰ ’ਚ ਤਾਜ਼ਾ ਬਰਫ਼ਬਾਰੀ, ਮੈਦਾਨੀ ਇਲਾਕਿਆਂ ’ਚ ਪਿਆ ਮੀਂਹ
ਕੁਫਰੀ ’ਚ ਸੀਜ਼ਨ ਦੀ ਤੀਜੀ ਵੱਡੀ ਬਰਫ਼ਬਾਰੀ; ਸੈਲਾਨੀਆਂ ਦੇ ਚਿਹਰੇ ਖਿੜੇ ਸ਼ਿਮਲਾ, 1 ਫਰਵਰੀ– ਹਿਮਾਚਲ ਪ੍ਰਦੇਸ਼ ਅਤੇ ਕਸ਼ਮੀਰ ਦੇ ਉੱਚਾਈ ਵਾਲੇ ਇਲਾਕਿਆਂ ’ਚ ਹੋਈ ਤਾਜ਼ਾ…
View More ਹਿਮਾਚਲ ਤੇ ਕਸ਼ਮੀਰ ’ਚ ਤਾਜ਼ਾ ਬਰਫ਼ਬਾਰੀ, ਮੈਦਾਨੀ ਇਲਾਕਿਆਂ ’ਚ ਪਿਆ ਮੀਂਹਰੇਲਵੇ ਦਾ ਕਾਇਆਕਲਪ : ਬਜਟ ’ਚ 7 ਹਾਈ-ਸਪੀਡ ਰੇਲ ਕੋਰੀਡੋਰਾਂ ਦਾ ਐਲਾਨ
ਦਿੱਲੀ-ਵਾਰਾਣਸੀ ਅਤੇ ਮੁੰਬਈ-ਪੁਣੇ ਸਮੇਤ ਕਈ ਪ੍ਰਮੁੱਖ ਸ਼ਹਿਰ ਬੁਲੇਟ ਟ੍ਰੇਨ ਦੀ ਰਫ਼ਤਾਰ ਨਾਲ ਜੁੜਨਗੇ ਨਵੀਂ ਦਿੱਲੀ, 1 ਫਰਵਰੀ- ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਬਜਟ 2026-27 ’ਚ…
View More ਰੇਲਵੇ ਦਾ ਕਾਇਆਕਲਪ : ਬਜਟ ’ਚ 7 ਹਾਈ-ਸਪੀਡ ਰੇਲ ਕੋਰੀਡੋਰਾਂ ਦਾ ਐਲਾਨਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਬਜਟ ਪੇਸ਼ ਕਰਨ ਤੋਂ ਪਹਿਲਾਂ ਰਾਸ਼ਟਰਪਤੀ ਨਾਲ ਮੁਲਾਕਾਤ
ਨਵੀਂ ਦਿੱਲੀ, 1 ਫਰਵਰੀ: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਲੋਕ ਸਭਾ ਵਿੱਚ ਵਿੱਤੀ ਸਾਲ 2026-27 ਦਾ ਬਜਟ ਪੇਸ਼ ਕਰਨ ਤੋਂ ਪਹਿਲਾਂ ਰਾਸ਼ਟਰਪਤੀ ਭਵਨ…
View More ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਬਜਟ ਪੇਸ਼ ਕਰਨ ਤੋਂ ਪਹਿਲਾਂ ਰਾਸ਼ਟਰਪਤੀ ਨਾਲ ਮੁਲਾਕਾਤ