ਪਟਨਾ, 2 ਫਰਵਰੀ : ਰਾਸ਼ਟਰੀ ਜਨਤਾ ਦਲ (ਰਾਜਦ) ਦੇ ਕਾਰਜਕਾਰੀ ਪ੍ਰਧਾਨ ਤੇਜਸਵੀ ਯਾਦਵ ਸੋਮਵਾਰ ਨੂੰ ਵ੍ਹੀਲਚੇਅਰ ਰਾਹੀਂ ਬਿਹਾਰ ਵਿਧਾਨ ਸਭਾ ਪਹੁੰਚੇ। ਉਨ੍ਹਾਂ ਜਾਣਕਾਰੀ ਦਿੱਤੀ ਕਿ…
View More ਸੱਟ ਲੱਗਣ ਕਾਰਨ ਵ੍ਹੀਲਚੇਅਰ ਰਾਹੀਂ ਬਿਹਾਰ ਵਿਧਾਨ ਸਭਾ ਪਹੁੰਚੇ ਤੇਜਸਵੀ ਯਾਦਵTag: Breaking news
ਪਾਕਿ ’ਚ ਮਹਾਨ ਸਿੱਖ ਜਰਨੈਲ ਸਰਦਾਰ ਹਰੀ ਸਿੰਘ ਨਲਵਾ ਦੇ ਬੁੱਤ ਦੀ ਘੁੰਡ ਚੁਕਾਈ
ਲਾਹੌਰ, 2 ਫਰਵਰੀ : ਕਰਤਾਰਪੁਰ ਸਾਹਿਬ (ਪਾਕਿਸਤਾਨ) ਸਥਿਤ ਕਾਰੀਡੋਰ ਮਿਊਜ਼ੀਅਮ ਵਿਖੇ 1 ਫਰਵਰੀ 2026 ਨੂੰ ਮਹਾਨ ਸਿੱਖ ਜਰਨੈਲ ਸਰਦਾਰ ਹਰੀ ਸਿੰਘ ਨਲਵਾ ਦੇ ਬੁੱਤ ਦੀ…
View More ਪਾਕਿ ’ਚ ਮਹਾਨ ਸਿੱਖ ਜਰਨੈਲ ਸਰਦਾਰ ਹਰੀ ਸਿੰਘ ਨਲਵਾ ਦੇ ਬੁੱਤ ਦੀ ਘੁੰਡ ਚੁਕਾਈਸੋਨੇ-ਚਾਂਦੀ ਦੀਆਂ ਕੀਮਤਾਂ ’ਚ ਭਾਰੀ ਗਿਰਾਵਟ ; ਨਿਵੇਸ਼ਕਾਂ ’ਚ ਹਲਚਲ
ਚਾਂਦੀ 3 ਦਿਨਾਂ ’ਚ 2,40,500 ਰੁਪਏ ਟੁੱਟੀ ਅਤੇ ਸੋਨਾ 20,200 ਰੁਪਏ ਹੋਇਆ ਸਸਤਾ ਨਵੀਂ ਦਿੱਲੀ, 2 ਫਰਵਰੀ : ਚਾਂਦੀ ਦੀਆਂ ਕੀਮਤਾਂ ਜਿਸ ਤੇਜ਼ੀ ਨਾਲ ਵਧੀਆਂ…
View More ਸੋਨੇ-ਚਾਂਦੀ ਦੀਆਂ ਕੀਮਤਾਂ ’ਚ ਭਾਰੀ ਗਿਰਾਵਟ ; ਨਿਵੇਸ਼ਕਾਂ ’ਚ ਹਲਚਲਪ੍ਰਗਤੀ ਵਿਕਾਸ ਪ੍ਰਾਜੈਕਟਾਂ ਅਤੇ ਜਨਤਕ ਸ਼ਿਕਾਇਤਾਂ ਦੇ ਨਿਪਟਾਰੇ ਲਈ ਸ਼ਕਤੀਸ਼ਾਲੀ ਸਾਧਨ : ਨਾਇਬ ਸੈਣੀ
ਚੰਡੀਗੜ੍ਹ, 2 ਫਰਵਰੀ : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਭਾਰਤ ਸਰਕਾਰ ਦੇ ਮੁੱਖ ਡਿਜੀਟਲ ਪਲੇਟਫਾਰਮ ‘ਪ੍ਰਗਤੀ’ (ਪ੍ਰੋ-ਐਕਟਿਵ ਗਵਰਨੈਂਸ ਐਂਡ ਟਾਈਮਲੀ ਇੰਪਲੀਮੈਂਟੇਸ਼ਨ) ਦੀ…
View More ਪ੍ਰਗਤੀ ਵਿਕਾਸ ਪ੍ਰਾਜੈਕਟਾਂ ਅਤੇ ਜਨਤਕ ਸ਼ਿਕਾਇਤਾਂ ਦੇ ਨਿਪਟਾਰੇ ਲਈ ਸ਼ਕਤੀਸ਼ਾਲੀ ਸਾਧਨ : ਨਾਇਬ ਸੈਣੀਸਿਡਨੀ ‘ਚ ਵਾਪਰਿਆ ਦਰਦਨਾਕ ਹਾਦਸਾ : 2 ਗੱਭਰੂਆਂ ਦੀ ਮੌਤ
ਸਿਡਨੀ/ਰਾਜਪੁਰਾ, 2 ਫਰਵਰੀ : ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਤੋਂ ਇਕ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਪਾਣੀ ਵਿੱਚ ਡੁੱਬਣ ਕਾਰਨ ਪੰਜਾਬ ਅਤੇ ਹਰਿਆਣਾ…
View More ਸਿਡਨੀ ‘ਚ ਵਾਪਰਿਆ ਦਰਦਨਾਕ ਹਾਦਸਾ : 2 ਗੱਭਰੂਆਂ ਦੀ ਮੌਤਅੰਡਰ-19 ਵਿਸ਼ਵ ਕੱਪ : ਭਾਰਤ ਸੈਮੀਫਾਈਨਲ ਵਿਚ
ਪਾਕਿਸਤਾਨ ਨੂੰ 58 ਦੌੜਾਂ ਨਾਲ ਪਛਾੜਿਆ ਬੁਲਾਵਾਯੋ (ਜ਼ਿੰਬਾਬਵੇ) 1 ਫਰਵਰੀ : ਭਾਰਤ ਨੇ ਅੰਡਰ-19 ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਮੁਕਾਬਲੇ ਵਿੱਚ ਰਵਾਇਤੀ ਵਿਰੋਧੀ ਪਾਕਿਸਤਾਨ ਨੂੰ…
View More ਅੰਡਰ-19 ਵਿਸ਼ਵ ਕੱਪ : ਭਾਰਤ ਸੈਮੀਫਾਈਨਲ ਵਿਚਟੀ-20 ਵਿਸ਼ਵ ਕੱਪ 2026 : ਪਾਕਿਸਤਾਨ ਦਾ ਭਾਰਤ ਵਿਰੁੱਧ ਮੈਚ ਖੇਡਣ ਤੋਂ ਇਨਕਾਰ !
ਨਵੀਂ ਦਿੱਲੀ, 1 ਫਰਵਰੀ : ਟੀ-20 ਵਿਸ਼ਵ ਕੱਪ 2026 ਵਿੱਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਣ ਵਾਲਾ ਹਾਈ-ਵੋਲਟੇਜ ਮੁਕਾਬਲਾ ਹੁਣ ਨਹੀਂ ਹੋਵੇਗਾ। ਪਾਕਿਸਤਾਨ ਸਰਕਾਰ ਨੇ ਅਧਿਕਾਰਤ…
View More ਟੀ-20 ਵਿਸ਼ਵ ਕੱਪ 2026 : ਪਾਕਿਸਤਾਨ ਦਾ ਭਾਰਤ ਵਿਰੁੱਧ ਮੈਚ ਖੇਡਣ ਤੋਂ ਇਨਕਾਰ !ਬਜਟ ਆਰਥਿਕ ਤੇ ਸਿਆਸੀ ਦੂਰਅੰਦੇਸ਼ੀ ਦੀ ਕਸੌਟੀ ’ਤੇ ਖ਼ਰਾ ਨਹੀਂ : ਚਿਦਾਂਬਰਮ
ਨਵੀਂ ਦਿੱਲੀ, 1 ਫਰਵਰੀ- ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਵਿੱਤ ਮੰਤਰੀ ਪੀ. ਚਿਦਾਂਬਰਮ ਨੇ ਨਿਰਮਲਾ ਸੀਤਾਰਮਣ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਬਜਟ ਆਰਥਿਕ ਰਣਨੀਤੀ…
View More ਬਜਟ ਆਰਥਿਕ ਤੇ ਸਿਆਸੀ ਦੂਰਅੰਦੇਸ਼ੀ ਦੀ ਕਸੌਟੀ ’ਤੇ ਖ਼ਰਾ ਨਹੀਂ : ਚਿਦਾਂਬਰਮਬਜਟ ’ਚ ਭਾਰਤ ਦੇ ਅਸਲ ਸੰਕਟਾਂ ਤੋਂ ਅੱਖਾਂ ਮੀਚ ਲਈਆਂ ਗਈਆਂ : ਰਾਹੁਲ ਗਾਂਧੀ
ਕਾਂਗਰਸ ਆਗੂ ਨੇ ਬੇਰੁਜ਼ਗਾਰੀ, ਖੇਤੀ ਸੰਕਟ ਅਤੇ ਨਿਵੇਸ਼ ’ਚ ਕਮੀ ’ਤੇ ਕੇਂਦਰ ਨੂੰ ਘੇਰਿਆ ਨਵੀਂ ਦਿੱਲੀ, 1 ਫਰਵਰੀ- ਨਵੀਂ ਦਿੱਲੀ, 1 ਫਰਵਰੀ- ਕਾਂਗਰਸ ਦੇ ਸਾਬਕਾ…
View More ਬਜਟ ’ਚ ਭਾਰਤ ਦੇ ਅਸਲ ਸੰਕਟਾਂ ਤੋਂ ਅੱਖਾਂ ਮੀਚ ਲਈਆਂ ਗਈਆਂ : ਰਾਹੁਲ ਗਾਂਧੀਬਜਟ ਦਿਸ਼ਾਹੀਣ ਤੇ ਲੋਕ-ਵਿਰੋਧੀ, ਆਮ ਆਦਮੀ ਲਈ ਇਸ ’ਚ ਕੁਝ ਨਹੀਂ : ਮਮਤਾ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਨੇ ਕੇਂਦਰ ’ਤੇ ਅਣਦੇਖੀ ਦੇ ਲਾਏ ਦੋਸ਼ ਕੋਲਕਾਤਾ, 1 ਫਰਵਰੀ- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੇਂਦਰੀ ਬਜਟ…
View More ਬਜਟ ਦਿਸ਼ਾਹੀਣ ਤੇ ਲੋਕ-ਵਿਰੋਧੀ, ਆਮ ਆਦਮੀ ਲਈ ਇਸ ’ਚ ਕੁਝ ਨਹੀਂ : ਮਮਤਾ