ਚੰਡੀਗੜ੍ਹ, 3 ਫਰਵਰੀ : ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਸੰਸਦ ਦੇ ਬਜਟ ਸੈਸ਼ਨ ਵਿੱਚ ਸ਼ਾਮਲ ਹੋਣ ਲਈ ਦਾਇਰ ਅਸਥਾਈ ਪੈਰੋਲ ਦੀ…
View More ਅੰਮ੍ਰਿਤਪਾਲ ਸਿੰਘ ਦੀ ਪੰਜਾਬ ਸਰਕਾਰ ਨੇ ਬਜਟ ਸੈਸ਼ਨ ਲਈ ਪੈਰੋਲ ਦੀ ਅਰਜ਼ੀ ਕੀਤੀ ਖਾਰਜTag: Breaking news
ਸਰੀ ਵਿਚ ਘਰ ’ਤੇ ਫਾਇਰਿੰਗ ਅਤੇ ਜਬਰਨ ਵਸੂਲੀ ਦੇ ਮਾਮਲੇ ਵਿਚ 3 ਪੰਜਾਬੀ ਕਾਬੂ
ਸਰੀ (ਕੈਨੇਡਾ), 3 ਫਰਵਰੀ : ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਵਿੱਚ ਇੱਕ ਘਰ ’ਤੇ ਗੋਲੀਆਂ ਚਲਾਉਣ ਅਤੇ ਜਬਰਨ ਵਸੂਲੀ ਦੇ ਇਲਜ਼ਾਮ ਹੇਠ ਤਿੰਨ ਪੰਜਾਬੀ ਨੌਜਵਾਨਾਂ…
View More ਸਰੀ ਵਿਚ ਘਰ ’ਤੇ ਫਾਇਰਿੰਗ ਅਤੇ ਜਬਰਨ ਵਸੂਲੀ ਦੇ ਮਾਮਲੇ ਵਿਚ 3 ਪੰਜਾਬੀ ਕਾਬੂSSF ਦੇ 2 ਸਾਲ : ਪੰਜਾਬ ਦੇ ਹਾਈਵੇਅ ‘ਤੇ ਮੌਤਾਂ ਦੇ ਅੰਕੜਿਆਂ ‘ਚ 50 ਫੀਸਦੀ ਦੀ ਗਿਰਾਵਟ : ਪੰਨੂ
ਚੰਡੀਗੜ੍ਹ, 2 ਫਰਵਰੀ : ਪੰਜਾਬ ਸਰਕਾਰ ਦੀ ਸੜਕ ਸੁਰੱਖਿਆ ਫੋਰਸ (SSF) ਨੇ ਆਪਣੀ ਸਥਾਪਨਾ ਦੇ ਦੋ ਸਾਲ ਸਫਲਤਾਪੂਰਵਕ ਪੂਰੇ ਕਰ ਲਏ ਹਨ। ‘ਆਪ’ ਪੰਜਾਬ ਦੇ…
View More SSF ਦੇ 2 ਸਾਲ : ਪੰਜਾਬ ਦੇ ਹਾਈਵੇਅ ‘ਤੇ ਮੌਤਾਂ ਦੇ ਅੰਕੜਿਆਂ ‘ਚ 50 ਫੀਸਦੀ ਦੀ ਗਿਰਾਵਟ : ਪੰਨੂਭਾਰਤ-ਅਮਰੀਕਾ ਵਪਾਰਕ ਸਬੰਧਾਂ ‘ਚ ਨਵਾਂ ਮੋੜ
ਰਾਸ਼ਟਰਪਤੀ ਟਰੰਪ ਵੱਲੋਂ ਟੈਰਿਫ਼ ਘਟਾਉਣ ਦਾ ਐਲਾਨ ਨਵੀਂ ਦਿੱਲੀ, 2 ਫਰਵਰੀ : ਭਾਰਤ ਅਤੇ ਅਮਰੀਕਾ ਵਿਚਾਲੇ ਪਿਛਲੇ ਕੁੱਝ ਸਮੇਂ ਤੋਂ ਚੱਲ ਰਹੀ ਆਰਥਿਕ ਖਿੱਚੋਤਾਣ ਹੁਣ…
View More ਭਾਰਤ-ਅਮਰੀਕਾ ਵਪਾਰਕ ਸਬੰਧਾਂ ‘ਚ ਨਵਾਂ ਮੋੜਸੱਟ ਲੱਗਣ ਕਾਰਨ ਵ੍ਹੀਲਚੇਅਰ ਰਾਹੀਂ ਬਿਹਾਰ ਵਿਧਾਨ ਸਭਾ ਪਹੁੰਚੇ ਤੇਜਸਵੀ ਯਾਦਵ
ਪਟਨਾ, 2 ਫਰਵਰੀ : ਰਾਸ਼ਟਰੀ ਜਨਤਾ ਦਲ (ਰਾਜਦ) ਦੇ ਕਾਰਜਕਾਰੀ ਪ੍ਰਧਾਨ ਤੇਜਸਵੀ ਯਾਦਵ ਸੋਮਵਾਰ ਨੂੰ ਵ੍ਹੀਲਚੇਅਰ ਰਾਹੀਂ ਬਿਹਾਰ ਵਿਧਾਨ ਸਭਾ ਪਹੁੰਚੇ। ਉਨ੍ਹਾਂ ਜਾਣਕਾਰੀ ਦਿੱਤੀ ਕਿ…
View More ਸੱਟ ਲੱਗਣ ਕਾਰਨ ਵ੍ਹੀਲਚੇਅਰ ਰਾਹੀਂ ਬਿਹਾਰ ਵਿਧਾਨ ਸਭਾ ਪਹੁੰਚੇ ਤੇਜਸਵੀ ਯਾਦਵਪਾਕਿ ’ਚ ਮਹਾਨ ਸਿੱਖ ਜਰਨੈਲ ਸਰਦਾਰ ਹਰੀ ਸਿੰਘ ਨਲਵਾ ਦੇ ਬੁੱਤ ਦੀ ਘੁੰਡ ਚੁਕਾਈ
ਲਾਹੌਰ, 2 ਫਰਵਰੀ : ਕਰਤਾਰਪੁਰ ਸਾਹਿਬ (ਪਾਕਿਸਤਾਨ) ਸਥਿਤ ਕਾਰੀਡੋਰ ਮਿਊਜ਼ੀਅਮ ਵਿਖੇ 1 ਫਰਵਰੀ 2026 ਨੂੰ ਮਹਾਨ ਸਿੱਖ ਜਰਨੈਲ ਸਰਦਾਰ ਹਰੀ ਸਿੰਘ ਨਲਵਾ ਦੇ ਬੁੱਤ ਦੀ…
View More ਪਾਕਿ ’ਚ ਮਹਾਨ ਸਿੱਖ ਜਰਨੈਲ ਸਰਦਾਰ ਹਰੀ ਸਿੰਘ ਨਲਵਾ ਦੇ ਬੁੱਤ ਦੀ ਘੁੰਡ ਚੁਕਾਈਸੋਨੇ-ਚਾਂਦੀ ਦੀਆਂ ਕੀਮਤਾਂ ’ਚ ਭਾਰੀ ਗਿਰਾਵਟ ; ਨਿਵੇਸ਼ਕਾਂ ’ਚ ਹਲਚਲ
ਚਾਂਦੀ 3 ਦਿਨਾਂ ’ਚ 2,40,500 ਰੁਪਏ ਟੁੱਟੀ ਅਤੇ ਸੋਨਾ 20,200 ਰੁਪਏ ਹੋਇਆ ਸਸਤਾ ਨਵੀਂ ਦਿੱਲੀ, 2 ਫਰਵਰੀ : ਚਾਂਦੀ ਦੀਆਂ ਕੀਮਤਾਂ ਜਿਸ ਤੇਜ਼ੀ ਨਾਲ ਵਧੀਆਂ…
View More ਸੋਨੇ-ਚਾਂਦੀ ਦੀਆਂ ਕੀਮਤਾਂ ’ਚ ਭਾਰੀ ਗਿਰਾਵਟ ; ਨਿਵੇਸ਼ਕਾਂ ’ਚ ਹਲਚਲਪ੍ਰਗਤੀ ਵਿਕਾਸ ਪ੍ਰਾਜੈਕਟਾਂ ਅਤੇ ਜਨਤਕ ਸ਼ਿਕਾਇਤਾਂ ਦੇ ਨਿਪਟਾਰੇ ਲਈ ਸ਼ਕਤੀਸ਼ਾਲੀ ਸਾਧਨ : ਨਾਇਬ ਸੈਣੀ
ਚੰਡੀਗੜ੍ਹ, 2 ਫਰਵਰੀ : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਭਾਰਤ ਸਰਕਾਰ ਦੇ ਮੁੱਖ ਡਿਜੀਟਲ ਪਲੇਟਫਾਰਮ ‘ਪ੍ਰਗਤੀ’ (ਪ੍ਰੋ-ਐਕਟਿਵ ਗਵਰਨੈਂਸ ਐਂਡ ਟਾਈਮਲੀ ਇੰਪਲੀਮੈਂਟੇਸ਼ਨ) ਦੀ…
View More ਪ੍ਰਗਤੀ ਵਿਕਾਸ ਪ੍ਰਾਜੈਕਟਾਂ ਅਤੇ ਜਨਤਕ ਸ਼ਿਕਾਇਤਾਂ ਦੇ ਨਿਪਟਾਰੇ ਲਈ ਸ਼ਕਤੀਸ਼ਾਲੀ ਸਾਧਨ : ਨਾਇਬ ਸੈਣੀਸਿਡਨੀ ‘ਚ ਵਾਪਰਿਆ ਦਰਦਨਾਕ ਹਾਦਸਾ : 2 ਗੱਭਰੂਆਂ ਦੀ ਮੌਤ
ਸਿਡਨੀ/ਰਾਜਪੁਰਾ, 2 ਫਰਵਰੀ : ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਤੋਂ ਇਕ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਪਾਣੀ ਵਿੱਚ ਡੁੱਬਣ ਕਾਰਨ ਪੰਜਾਬ ਅਤੇ ਹਰਿਆਣਾ…
View More ਸਿਡਨੀ ‘ਚ ਵਾਪਰਿਆ ਦਰਦਨਾਕ ਹਾਦਸਾ : 2 ਗੱਭਰੂਆਂ ਦੀ ਮੌਤਅੰਡਰ-19 ਵਿਸ਼ਵ ਕੱਪ : ਭਾਰਤ ਸੈਮੀਫਾਈਨਲ ਵਿਚ
ਪਾਕਿਸਤਾਨ ਨੂੰ 58 ਦੌੜਾਂ ਨਾਲ ਪਛਾੜਿਆ ਬੁਲਾਵਾਯੋ (ਜ਼ਿੰਬਾਬਵੇ) 1 ਫਰਵਰੀ : ਭਾਰਤ ਨੇ ਅੰਡਰ-19 ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਮੁਕਾਬਲੇ ਵਿੱਚ ਰਵਾਇਤੀ ਵਿਰੋਧੀ ਪਾਕਿਸਤਾਨ ਨੂੰ…
View More ਅੰਡਰ-19 ਵਿਸ਼ਵ ਕੱਪ : ਭਾਰਤ ਸੈਮੀਫਾਈਨਲ ਵਿਚ