ਪ੍ਰਧਾਨ ਮੰਤਰੀ ਦਾ ਭਾਸ਼ਣ ਟਲਿਆ ਨਵੀਂ ਦਿੱਲੀ, 4 ਫਰਵਰੀ : ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਵੱਲੋਂ ਕੀਤੇ ਗਏ ਜ਼ੋਰਦਾਰ ਹੰਗਾਮੇ ਕਾਰਨ ਅੱਜ ਲੋਕ ਸਭਾ ਦੀ…
View More ਵਿਰੋਧੀ ਧਿਰ ਦੇ ਹੰਗਾਮੇ ਕਾਰਨ ਲੋਕ ਸਭਾ ਦੀ ਕਾਰਵਾਈ ਮੁਲਤਵੀTag: Breaking news
ਕੀਮਤੀ ਧਾਤਾਂ ਦੀਆਂ ਕੀਮਤਾਂ ‘ਚ ਇਤਿਹਾਸਕ ਉਛਾਲ: ਚਾਂਦੀ 20,000 ਰੁਪਏ ਚੜ੍ਹੀ
ਨਵੀਂ ਦਿੱਲੀ, 4 ਫਰਵਰੀ : ਰਾਸ਼ਟਰੀ ਰਾਜਧਾਨੀ ਵਿੱਚ ਕੀਮਤੀ ਧਾਤਾਂ ਦੀਆਂ ਕੀਮਤਾਂ ਨੇ ਬੁੱਧਵਾਰ ਨੂੰ ਲਗਾਤਾਰ ਦੂਜੇ ਦਿਨ ਆਪਣੀ ਤੇਜ਼ੀ ਬਰਕਰਾਰ ਰੱਖੀ। ਇਸ ਦੌਰਾਨ ਚਾਂਦੀ…
View More ਕੀਮਤੀ ਧਾਤਾਂ ਦੀਆਂ ਕੀਮਤਾਂ ‘ਚ ਇਤਿਹਾਸਕ ਉਛਾਲ: ਚਾਂਦੀ 20,000 ਰੁਪਏ ਚੜ੍ਹੀਮਣੀਪੁਰ ’ਚ ਰਾਸ਼ਟਰਪਤੀ ਰਾਜ ਹਟਿਆ, ਖੇਮਚੰਦ ਸਿੰਘ ਬਣੇ ਮੁੱਖ ਮੰਤਰੀ
ਨੇਮਚਾ ਕਿਪਗੇਨ ਤੇ ਐੱਲ. ਡੀਖੋ ਨੇ ਉਪ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ ਇੰਫਾਲ, 4 ਫਰਵਰੀ: ਅਸ਼ਾਂਤ ਮਣੀਪੁਰ ਵਿੱਚ ਲਗਭਗ ਇਕ ਸਾਲ ਬਾਅਦ ਰਾਸ਼ਟਰਪਤੀ ਰਾਜ ਹਟਾ…
View More ਮਣੀਪੁਰ ’ਚ ਰਾਸ਼ਟਰਪਤੀ ਰਾਜ ਹਟਿਆ, ਖੇਮਚੰਦ ਸਿੰਘ ਬਣੇ ਮੁੱਖ ਮੰਤਰੀ13 ਸਾਲਾ ਬੱਚੇ ਨੇ ਸਮੁੰਦਰ ’ਚ 4 ਘੰਟੇ ਤੈਰ ਕੇ ਮਾਂ ਤੇ ਭੈਣ-ਭਰਾ ਦੀ ਜਾਨ ਬਚਾਈ
ਪਰਥ, 4 ਫਰਵਰੀ: ਆਸਟ੍ਰੇਲੀਆ ਵਿੱਚ ਇਕ 13 ਸਾਲਾ ਬੱਚੇ ਆਸਟਿਨ ਐਪਲਬੀ ਨੇ ਬਹਾਦਰੀ ਦੀ ਮਿਸਾਲ ਪੇਸ਼ ਕਰਦਿਆਂ ਸਮੁੰਦਰ ਵਿੱਚ ਲਗਭਗ 4 ਘੰਟੇ ਤੈਰ ਕੇ ਆਪਣੀ…
View More 13 ਸਾਲਾ ਬੱਚੇ ਨੇ ਸਮੁੰਦਰ ’ਚ 4 ਘੰਟੇ ਤੈਰ ਕੇ ਮਾਂ ਤੇ ਭੈਣ-ਭਰਾ ਦੀ ਜਾਨ ਬਚਾਈਜੰਮੂ-ਕਸ਼ਮੀਰ ’ਚ 3 ਅੱਤਵਾਦੀ ਢੇਰ
ਊਧਮਪੁਰ/ਕਿਸ਼ਤਵਾੜ, 4 ਫਰਵਰੀ : ਜੰਮੂ-ਕਸ਼ਮੀਰ ਦੇ ਊਧਮਪੁਰ ਅਤੇ ਕਿਸ਼ਤਵਾੜ ਖੇਤਰਾਂ ਵਿੱਚ ਸੁਰੱਖਿਆ ਬਲਾਂ ਨੇ ਇਕ ਸਾਂਝੀ ਮੁਹਿੰਮ ਦੌਰਾਨ ਜੈਸ਼-ਏ-ਮੁਹੰਮਦ ਦੇ ਇਕ ਕਮਾਂਡਰ ਸਮੇਤ ਤਿੰਨ ਅੱਤਵਾਦੀਆਂ…
View More ਜੰਮੂ-ਕਸ਼ਮੀਰ ’ਚ 3 ਅੱਤਵਾਦੀ ਢੇਰਮਨੀਪੁਰ ‘ਚ ਰਾਸ਼ਟਰਪਤੀ ਸ਼ਾਸਨ ਖ਼ਤਮ ਹੋਣ ਦੇ ਅਸਾਰ
ਵਾਈ ਖੇਮਚੰਦ ਸਿੰਘ ਚੁਣੇ ਭਾਜਪਾ ਵਿਧਾਇਕ ਦਲ ਦੇ ਨੇਤਾ ਨਵੀਂ ਦਿੱਲੀ, 3 ਫਰਵਰੀ : ਮਨੀਪੁਰ ਵਿੱਚ ਸਿਆਸੀ ਗਤੀਰੋਧ ਖ਼ਤਮ ਹੁੰਦਿਆਂ ਨਜ਼ਰ ਆ ਰਿਹਾ ਹੈ। ਦਿੱਲੀ…
View More ਮਨੀਪੁਰ ‘ਚ ਰਾਸ਼ਟਰਪਤੀ ਸ਼ਾਸਨ ਖ਼ਤਮ ਹੋਣ ਦੇ ਅਸਾਰਰਾਹੁਲ ਗਾਂਧੀ ਦੇ ਭਾਸ਼ਣ ਨੂੰ ਲੈ ਕੇ ਹੰਗਾਮਾ, ਵਿਰੋਧੀ ਧਿਰ ਦੇ 8 ਮੈਂਬਰ ਮੁਅੱਤਲ
ਸਪੀਕਰ ਵੱਲ ਕਾਗਜ਼ ਸੁੱਟਣ ਲਈ ਹੋਈ ਸਖ਼ਤ ਕਾਰਵਾਈ ਨਵੀਂ ਦਿੱਲੀ, 3 ਫਰਵਰੀ : ਜ਼ਮੀਨੀ ਫੌਜ ਦੇ ਸਾਬਕਾ ਮੁਖੀ ਐੱਮ. ਐੱਮ. ਨਰਵਣੇ ਦੀ ਅਣਪ੍ਰਕਾਸ਼ਿਤ ਜੀਵਨੀ ਨੂੰ…
View More ਰਾਹੁਲ ਗਾਂਧੀ ਦੇ ਭਾਸ਼ਣ ਨੂੰ ਲੈ ਕੇ ਹੰਗਾਮਾ, ਵਿਰੋਧੀ ਧਿਰ ਦੇ 8 ਮੈਂਬਰ ਮੁਅੱਤਲਨਗਰ ਨਿਗਮ ਤੇ ਕੌਂਸਲ ਚੋਣਾਂ ’ਚ ਸ਼ਸ਼ੋਪੰਜ ਬਰਕਰਾਰ, ਹਾਈਕੋਰਟ ਵੱਲੋਂ ਚੋਣ ਪ੍ਰਕਿਰਿਆ ’ਤੇ ਰੋਕ
ਚੰਡੀਗੜ੍ਹ, 3 ਫਰਵਰੀ: ਅੱਜ ਵਾਰਡਬੰਦੀ ਨਾਲ ਸਬੰਧਤ ਕਰੀਬ 20 ਤੋਂ ਵੱਧ ਅਰਜ਼ੀਆਂ ਦੀ ਸੁਣਵਾਈ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਡਬਲ ਬੈਂਚ ਸਾਹਮਣੇ ਹੋਈ। ਇਸ…
View More ਨਗਰ ਨਿਗਮ ਤੇ ਕੌਂਸਲ ਚੋਣਾਂ ’ਚ ਸ਼ਸ਼ੋਪੰਜ ਬਰਕਰਾਰ, ਹਾਈਕੋਰਟ ਵੱਲੋਂ ਚੋਣ ਪ੍ਰਕਿਰਿਆ ’ਤੇ ਰੋਕਮੁੱਖ ਮੰਤਰੀ ਭਗਵੰਤ ਮਾਨ ਮਹਾਰਾਸ਼ਟਰ ਦੇ ਦੋ ਦਿਨਾਂ ਦੌਰੇ ‘ਤੇ
ਉਦਯੋਗਪਤੀਆਂ ਨਾਲ ਕਰਨਗੇ ਮੀਟਿੰਗ ਚੰਡੀਗੜ੍ਹ, 3 ਫਰਵਰੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਤੋਂ ਮਹਾਰਾਸ਼ਟਰ ਦੇ ਦੋ ਦਿਨਾਂ ਦੌਰੇ ‘ਤੇ ਹਨ। ਇਸ ਦੌਰੇ…
View More ਮੁੱਖ ਮੰਤਰੀ ਭਗਵੰਤ ਮਾਨ ਮਹਾਰਾਸ਼ਟਰ ਦੇ ਦੋ ਦਿਨਾਂ ਦੌਰੇ ‘ਤੇਸਿੱਖਾਂ ਨੂੰ ਵੱਡਾ ਤੋਹਫ਼ਾ : ਤਮਿਲਨਾਡੂ ਸਰਕਾਰ ਨੇ ‘ਅਨੰਦ ਮੈਰਿਜ ਐਕਟ’ ਨੂੰ ਦਿੱਤੀ ਮਨਜ਼ੂਰੀ
ਚੇਨਈ, 3 ਫਰਵਰੀ : ਤਮਿਲਨਾਡੂ ਦੀ ਐਮ.ਕੇ. ਸਟਾਲਿਨ ਸਰਕਾਰ ਨੇ ਸੂਬੇ ਦੇ ਸਿੱਖ ਭਾਈਚਾਰੇ ਦੀ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਨੂੰ ਪੂਰਾ ਕਰਦੇ…
View More ਸਿੱਖਾਂ ਨੂੰ ਵੱਡਾ ਤੋਹਫ਼ਾ : ਤਮਿਲਨਾਡੂ ਸਰਕਾਰ ਨੇ ‘ਅਨੰਦ ਮੈਰਿਜ ਐਕਟ’ ਨੂੰ ਦਿੱਤੀ ਮਨਜ਼ੂਰੀ