ਰਾਜਪਾਲ ਭਵਨ ਵੱਲ ਮਾਰਚ ਕਰ ਰਹੇ ਕਾਂਗਰਸੀ ਆਗੂਆਂ ਨੂੰ ਪੁਲਸ ਨੇ ਰੋਕਿਆ ਜੰਮੂ, 14 ਫਰਵਰੀ : ਜੰਮੂ-ਕਸ਼ਮੀਰ ਪੁਲਸ ਨੇ ਅੱਜ ‘ਮਨਰੇਗਾ ਬਚਾਓ ਸੰਗਰਾਮ’ ਦੌਰਾਨ ਜੰਮੂ…
View More ਜੰਮੂ ’ਚ ‘ਮਨਰੇਗਾ ਬਚਾਓ ਸੰਗਰਾਮ’ ਦੌਰਾਨ ਵਿਧਾਇਕ ਪਰਗਟ ਸਿੰਘ ਹਿਰਾਸਤ ’ਚTag: Breaking news
ਅਮਰੀਕਾ ਨਾਲ ‘ਟ੍ਰੇਡ ਡੀਲ’ ਕਿਸਾਨਾਂ ਤੇ ਕੱਪੜਾ ਉਦਯੋਗ ਲਈ ਘਾਤਕ : ਰਾਹੁਲ ਗਾਂਧੀ
ਮੋਦੀ ਸਰਕਾਰ ਨੇ ਵਪਾਰ ਸਮਝੌਤੇ ਦੇ ਤੱਥ ਦੇਸ਼ ਤੋਂ ਲੁਕਾਏ; ਭਾਰਤੀ ਕਪਾਹ ਉਤਪਾਦਕਾਂ ਨਾਲ ਹੋਇਆ ਧੋਖਾ ਨਵੀਂ ਦਿੱਲੀ, 14 ਫਰਵਰੀ : ਕਾਂਗਰਸ ਦੇ ਸਾਬਕਾ ਪ੍ਰਧਾਨ…
View More ਅਮਰੀਕਾ ਨਾਲ ‘ਟ੍ਰੇਡ ਡੀਲ’ ਕਿਸਾਨਾਂ ਤੇ ਕੱਪੜਾ ਉਦਯੋਗ ਲਈ ਘਾਤਕ : ਰਾਹੁਲ ਗਾਂਧੀਸਪੋਰਟਸ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਗਿੱਲ ਵੱਲੋਂ ਰਾਜਪਾਲ ਨਾਲ ਮੁਲਾਕਾਤ
ਯੂਨੀਵਰਸਿਟੀ ਨੂੰ ਨਵੀਆਂ ਬੁਲੰਦੀਆਂ ’ਤੇ ਲਿਜਾਣ ਲਈ ਤਿੰਨ ਸਾਲਾਂ ਦਾ ‘ਰੋਡਮੈਪ’ ਪੇਸ਼; ਰਾਜਪਾਲ ਨੇ ਦਿੱਤਾ ਪੂਰਨ ਸਹਿਯੋਗ ਦਾ ਭਰੋਸਾ ਚੰਡੀਗੜ੍ਹ, 14 ਫਰਵਰੀ : ਮਹਾਰਾਜਾ ਭੁਪਿੰਦਰ…
View More ਸਪੋਰਟਸ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਗਿੱਲ ਵੱਲੋਂ ਰਾਜਪਾਲ ਨਾਲ ਮੁਲਾਕਾਤਕੈਥਲ ’ਚ ਮੰਤਰੀ ਅਨਿਲ ਵਿਜ ਅਤੇ ਐੱਸ.ਪੀ. ਉਪਾਸਨਾ ਵਿਚਕਾਰ ਤਿੱਖੀ ਬਹਿਸ
ਪੁਲਸ ਅਧਿਕਾਰੀ ਨੂੰ ਮੁਅੱਤਲ ਕਰਨ ਦੇ ਹੁਕਮ ’ਤੇ ਹੋਇਆ ਹੰਗਾਮਾ; ਡਿਪਟੀ ਕਮਿਸ਼ਨਰ ਨੇ ਦਖ਼ਲ ਦੇ ਕੇ ਸ਼ਾਂਤ ਕੀਤਾ ਮਾਮਲਾ ਕੈਥਲ, 14 ਫਰਵਰੀ : ਹਰਿਆਣਾ ਦੇ…
View More ਕੈਥਲ ’ਚ ਮੰਤਰੀ ਅਨਿਲ ਵਿਜ ਅਤੇ ਐੱਸ.ਪੀ. ਉਪਾਸਨਾ ਵਿਚਕਾਰ ਤਿੱਖੀ ਬਹਿਸਪੰਨੂ ਕਤਲ ਸਾਜ਼ਿਸ਼ ਮਾਮਲਾ : ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ 24 ਸਾਲ ਦੀ ਕੈਦ
ਕਿਰਾਏ ’ਤੇ ਕਤਲ ਅਤੇ ਮਨੀ ਲਾਂਡਰਿੰਗ ਸਣੇ ਕਈ ਆਰੋਪਾਂ ਨੂੰ ਕੀਤਾ ਸਵੀਕਾਰ; 29 ਮਈ ਨੂੰ ਹੋਵੇਗਾ ਰਸਮੀ ਸਜ਼ਾ ਦਾ ਐਲਾਨ ਨਿਊਯਾਰਕ, 14 ਫਰਵਰੀ : ਭਾਰਤੀ…
View More ਪੰਨੂ ਕਤਲ ਸਾਜ਼ਿਸ਼ ਮਾਮਲਾ : ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ 24 ਸਾਲ ਦੀ ਕੈਦਟਰੱਕ ਅਤੇ ਕਾਰ ਦੀ ਟੱਕਰ ’ਚ 3 ਸੀ.ਆਰ.ਪੀ.ਐੱਫ. ਜਵਾਨਾਂ ਸਮੇਤ 4 ਦੀ ਮੌਤ
ਬਸਤਰ ਤੋਂ ਵਾਪਸ ਆ ਰਹੀ ਸੀ ਕਾਰ; ਖਾਪਰੀ ਬਾਈਪਾਸ ਨੇੜੇ ਵਾਪਰਿਆ ਹਾਦਸਾ, ਇਕ ਗੰਭੀਰ ਜ਼ਖ਼ਮੀ ਧਮਤਰੀ, 14 ਫਰਵਰੀ : ਖਾਪਰੀ ਬਾਈਪਾਸ ਨੇੜੇ ਇਕ ਟਰੱਕ ਅਤੇ…
View More ਟਰੱਕ ਅਤੇ ਕਾਰ ਦੀ ਟੱਕਰ ’ਚ 3 ਸੀ.ਆਰ.ਪੀ.ਐੱਫ. ਜਵਾਨਾਂ ਸਮੇਤ 4 ਦੀ ਮੌਤਜੰਮੂ-ਕਸ਼ਮੀਰ ਦੀ ਅਭਿਲੋਵ ਕੌਰ ਨੇ ਏਸ਼ੀਅਨ ਲੈਕਰੋਸ ਖੇਡਾਂ ’ਚ ਜਿੱਤਿਆ ਸੋਨ ਤਗ਼ਮਾ
ਭਾਰਤੀ ਟੀਮ ਨੇ ਫਾਈਨਲ ’ਚ ਪਾਕਿਸਤਾਨ ਨੂੰ ਹਰਾ ਕੇ ਮਾਰੀ ਬਾਜ਼ੀ; 2028 ਓਲੰਪਿਕ ਲਈ ਉਮੀਦਾਂ ਹੋਈਆਂ ਮਜ਼ਬੂਤ ਜੰਮੂ-ਕਸ਼ਮੀਰ, 14 ਫਰਵਰੀ : ਅਭਿਲੋਵ ਕੌਰ ਨੇ ਏਸ਼ੀਅਨ…
View More ਜੰਮੂ-ਕਸ਼ਮੀਰ ਦੀ ਅਭਿਲੋਵ ਕੌਰ ਨੇ ਏਸ਼ੀਅਨ ਲੈਕਰੋਸ ਖੇਡਾਂ ’ਚ ਜਿੱਤਿਆ ਸੋਨ ਤਗ਼ਮਾਅਮਰੀਕਾ ਨੇ ਨੀਦਰਲੈਂਡ ਨੂੰ 93 ਦੌੜਾਂ ਨਾਲ ਹਰਾ ਕੇ ਰਚਿਆ ਇਤਿਹਾਸ
ਸਾਇਤੇਜਾ ਮੁੱਕਮੱਲਾ ਦੇ ਅਰਧ-ਸੈਂਕੜੇ ਅਤੇ ਹਰਮੀਤ ਸਿੰਘ ਦੀਆਂ 4 ਵਿਕਟਾਂ ਨੇ ਦਿਵਾਈ ਸ਼ਾਨਦਾਰ ਜਿੱਤ ਚੇਨਈ, 14 ਫਰਵਰੀ : ਟੀ-20 ਵਰਲਡ ਕੱਪ ਦੇ ਗਰੁੱਪ ਮੈਚ ’ਚ…
View More ਅਮਰੀਕਾ ਨੇ ਨੀਦਰਲੈਂਡ ਨੂੰ 93 ਦੌੜਾਂ ਨਾਲ ਹਰਾ ਕੇ ਰਚਿਆ ਇਤਿਹਾਸਦਰਦਨਾਕ ਹਾਦਸਾ : ਵਿਆਹ ਸਮਾਗਮ ਤੋਂ ਮੁੜ ਰਹੇ 5 ਨੌਜਵਾਨਾਂ ਦੀ ਮੌਤ
ਬੇਕਾਬੂ ਸਕਾਰਪੀਓ ਦਰੱਖਤ ਨਾਲ ਟਕਰਾਈ; 2 ਨੌਜਵਾਨਾਂ ਦੀ ਹਾਲਤ ਨਾਜ਼ੁਕ ਗੋਹਾਣਾ, 14 ਫਰਵਰੀ : ਹਰਿਆਣਾ ਦੇ ਗੋਹਾਣਾ ’ਚ ਬੀਤੀ ਦੇਰ ਰਾਤ ਇਕ ਦਰਦਨਾਕ ਸੜਕ ਹਾਦਸੇ…
View More ਦਰਦਨਾਕ ਹਾਦਸਾ : ਵਿਆਹ ਸਮਾਗਮ ਤੋਂ ਮੁੜ ਰਹੇ 5 ਨੌਜਵਾਨਾਂ ਦੀ ਮੌਤT20 ਵਿਸ਼ਵ ਕੱਪ ਵਿਚ ਯੂਏਈ ਨੇ ਦਰਜ ਕੀਤੀ ਆਪਣੀ ਪਹਿਲੀ ਜਿੱਤ
ਕੈਨੇਡਾ ਨੂੰ 5 ਵਿਕਟਾਂ ਨਾਲ ਹਰਾਇਆ ਨਵੀਂ ਦਿੱਲੀ, 13 ਫਰਵਰੀ : ਆਈਸੀਸੀ ਪੁਰਸ਼ ਟੀ-20 ਵਿਸ਼ਵ ਕੱਪ 2026 ਦੇ 20ਵੇਂ ਮੁਕਾਬਲੇ ਵਿੱਚ ਯੂਏਈ (UAE) ਨੇ ਕੈਨੇਡਾ…
View More T20 ਵਿਸ਼ਵ ਕੱਪ ਵਿਚ ਯੂਏਈ ਨੇ ਦਰਜ ਕੀਤੀ ਆਪਣੀ ਪਹਿਲੀ ਜਿੱਤ