ਪ੍ਰੀਖਿਆ ਕੇਂਦਰਾਂ ’ਤੇ ਸਵੇਰੇ 10 ਵਜੇ ਤੋਂ ਬਾਅਦ ਐਂਟਰੀ ਹੋਵੇਗੀ ਬੰਦ; ਬੋਰਡ ਵੱਲੋਂ ‘ਕੀ ਕਰਨਾ ਤੇ ਕੀ ਨਹੀਂ’ ਦੀ ਸੂਚੀ ਜਾਰੀ ਨਵੀਂ ਦਿੱਲੀ, 15 ਫਰਵਰੀ…
View More ਸੀ.ਬੀ.ਐੱਸ.ਈ. ਦੀਆਂ ਸਾਲਾਨਾ ਪ੍ਰੀਖਿਆਵਾਂ ਕੱਲ੍ਹ ਤੋਂ; 46 ਲੱਖ ਵਿਦਿਆਰਥੀ ਹੋਣਗੇ ਅਪੀਅਰTag: Breaking news
ਬੰਗਲਾਦੇਸ਼ ’ਚ ਨਵੀਂ ਕੈਬਨਿਟ ਦਾ ਸਹੁੰ ਚੁੱਕ ਸਮਾਗਮ 17 ਫਰਵਰੀ ਨੂੰ
ਰਾਸ਼ਟਰਪਤੀ ਮੁਹੰਮਦ ਸ਼ਹਾਬੂਦੀਨ ਤਾਰਿਕ ਰਹਿਮਾਨ ਦੀ ਨਵੀਂ ਕੈਬਨਿਟ ਨੂੰ ਚੁਕਾਉਣਗੇ ਸਹੁੰ; ਤਿਆਰੀਆਂ ਮੁਕੰਮਲ ਢਾਕਾ, 15 ਫਰਵਰੀ : ਬੰਗਲਾਦੇਸ਼ ’ਚ ਸਿਆਸੀ ਤਬਦੀਲੀ ਤੋਂ ਬਾਅਦ ਹੁਣ ਨਵੀਂ…
View More ਬੰਗਲਾਦੇਸ਼ ’ਚ ਨਵੀਂ ਕੈਬਨਿਟ ਦਾ ਸਹੁੰ ਚੁੱਕ ਸਮਾਗਮ 17 ਫਰਵਰੀ ਨੂੰ10 ਮਹੀਨਿਆਂ ਦੀ ਮਾਸੂਮ ਏਲਿਨ ਮੌਤ ਤੋਂ ਬਾਅਦ 5 ਲੋਕਾਂ ਨੂੰ ਦੇ ਗਈ ਨਵੀਂ ਜ਼ਿੰਦਗੀ
ਕੇਰਲ ਦੀ ਸਭ ਤੋਂ ਛੋਟੀ ਉਮਰ ਦੀ ਅੰਗ ਦਾਨੀ ਬਣੀ ਬੱਚੀ, ਮਾਪਿਆਂ ਦੇ ਫੈਸਲੇ ਦੀ ਹਰ ਪਾਸੇ ਸ਼ਲਾਘਾ ਕੇਰਲ, 15 ਫਰਵਰੀ : ਕੁਝ ਲੋਕ ਮਰਦੇ-ਮਰਦੇ…
View More 10 ਮਹੀਨਿਆਂ ਦੀ ਮਾਸੂਮ ਏਲਿਨ ਮੌਤ ਤੋਂ ਬਾਅਦ 5 ਲੋਕਾਂ ਨੂੰ ਦੇ ਗਈ ਨਵੀਂ ਜ਼ਿੰਦਗੀਵੈਸਟ ਇੰਡੀਜ਼ ਸੁਪਰ-8 ’ਚ ਪਹੁੰਚਣ ਵਾਲੀ ਬਣੀ ਪਹਿਲੀ ਟੀਮ
ਨੇਪਾਲ ਨੂੰ 9 ਵਿਕਟਾਂ ਨਾਲ ਪਛਾੜਿਆ ਮੁੰਬਈ, 15 ਫਰਵਰੀ : ਵੈਸਟ ਇੰਡੀਜ਼ ਲਗਾਤਾਰ ਤਿੰਨ ਜਿੱਤਾਂ ਦਰਜ ਕਰਕੇ ਟੀ-20 ਵਿਸ਼ਵ ਕੱਪ ਦੇ ਸੁਪਰ-8 ਗੇੜ ’ਚ ਪਹੁੰਚਣ…
View More ਵੈਸਟ ਇੰਡੀਜ਼ ਸੁਪਰ-8 ’ਚ ਪਹੁੰਚਣ ਵਾਲੀ ਬਣੀ ਪਹਿਲੀ ਟੀਮਮੇਦਾਂਤਾ ਹਸਪਤਾਲ ਵੱਲੋਂ ਚੰਡੀਗੜ੍ਹ ’ਚ ਨਵਾਂ ਓ.ਪੀ.ਡੀ. ਸੈਂਟਰ ਸ਼ੁਰੂ
ਪੰਜਾਬ ਰਤਨ ਡਾ. ਰਜਨੀਸ਼ ਕਪੂਰ ਨੇ ਕੀਤਾ ਉਦਘਾਟਨ ; ਮਰੀਜ਼ਾਂ ਨੂੰ ਮਿਲੇਗੀ ਸੁਪਰ-ਸਪੈਸ਼ਲਿਸਟ ਸਲਾਹ ਚੰਡੀਗੜ੍ਹ, 15 ਫਰਵਰੀ : ਮੇਦਾਂਤਾ – ਦ ਮੈਡੀਸਿਟੀ, ਗੁਰੂਗ੍ਰਾਮ ਨੇ ਚੰਡੀਗੜ੍ਹ…
View More ਮੇਦਾਂਤਾ ਹਸਪਤਾਲ ਵੱਲੋਂ ਚੰਡੀਗੜ੍ਹ ’ਚ ਨਵਾਂ ਓ.ਪੀ.ਡੀ. ਸੈਂਟਰ ਸ਼ੁਰੂਅਮਰੀਕਾ ਦਾ ਲਿਸ਼ਕਦਾ ਭਵਿੱਖ ਛੱਡ ਪੰਜਾਬ ਪਰਤਿਆ ਸੰਜਮ ਧਾਲੀਵਾਲ
ਦੱਸਿਆ ਵਾਪਸੀ ਦਾ ਅਸਲ ਕਾਰਨ, ਕੈਲੀਫੋਰਨੀਆ ਯੂਨੀਵਰਸਿਟੀ ਦੇ ਪੜ੍ਹੇ ਨੌਜਵਾਨ ਨੇ ਪੰਜਾਬ ਦੀ ‘ਭਾਈਚਾਰਕ ਸਾਂਝ’ ਨੂੰ ਪੈਸੇ ਨਾਲੋਂ ਦੱਸਿਆ ਕੀਮਤੀ ਚੰਡੀਗੜ੍ਹ, 15 ਫਰਵਰੀ : ਅੱਜ…
View More ਅਮਰੀਕਾ ਦਾ ਲਿਸ਼ਕਦਾ ਭਵਿੱਖ ਛੱਡ ਪੰਜਾਬ ਪਰਤਿਆ ਸੰਜਮ ਧਾਲੀਵਾਲਟੀ-20 ਵਿਸ਼ਵ ਕੱਪ : ਦੱਖਣੀ ਅਫਰੀਕਾ ਦੀ ਜਿੱਤ ਦੀ ਹੈਟ੍ਰਿਕ
ਨਿਊਜ਼ੀਲੈਂਡ ਨੂੰ 3 ਵਿਕਟਾਂ ਨਾਲ ਹਰਾ ਕੇ ਗਰੁੱਪ ‘ਚ ਪਹਿਲੇ ਨੰਬਰ ‘ਤੇ ਪਹੁੰਚੀ ਅਹਿਮਦਾਬਾਦ, 15 ਫਰਵਰੀ : ਟੀ-20 ਵਿਸ਼ਵ ਕੱਪ 2026 ਵਿੱਚ ਦੱਖਣੀ ਅਫਰੀਕਾ ਦਾ…
View More ਟੀ-20 ਵਿਸ਼ਵ ਕੱਪ : ਦੱਖਣੀ ਅਫਰੀਕਾ ਦੀ ਜਿੱਤ ਦੀ ਹੈਟ੍ਰਿਕT20 ਵਰਲਡ ਕੱਪ: ਭਾਰਤ ਤੇ ਪਾਕਿਸਤਾਨ ਵਿਚਾਲੇ ‘ਮਹਾ-ਜੰਗ’ ਅੱਜ
ਪੂਰੀ ਦੁਨੀਆ ਦੀਆਂ ਨਜ਼ਰਾਂ ਮੈਦਾਨ ‘ਤੇ ਕੋਲੰਬੋ, 15 ਫਰਵਰੀ : ਅੱਜ ਐਤਵਾਰ15 ਫਰਵਰੀ 2026 ਨੂੰ ਕ੍ਰਿਕਟ ਦੀ ਦੁਨੀਆ ਦਾ ਸਭ ਤੋਂ ਵੱਡਾ ‘ਮਹਾ-ਮੁਕਾਬਲਾ’ ਹੋਣ ਜਾ…
View More T20 ਵਰਲਡ ਕੱਪ: ਭਾਰਤ ਤੇ ਪਾਕਿਸਤਾਨ ਵਿਚਾਲੇ ‘ਮਹਾ-ਜੰਗ’ ਅੱਜਸ਼ਮਸ਼ਾਨਘਾਟ ‘ਚ ਨਸ਼ਾ ਕਰਦਾ ਗੁਰਕੀਰਤ ਸਿੰਘ ਗ੍ਰਿਫ਼ਤਾਰ; ਚੀਮਾ ਨੇ ਕਾਂਗਰਸ ਨਾਲ ਦੱਸੇ ਸਿੱਧੇ ਸਬੰਧ
ਵਿੱਤ ਮੰਤਰੀ ਨੇ ਵਿਰੋਧੀ ਪਾਰਟੀਆਂ ਨੂੰ ਘੇਰਿਆ; ਕਿਹਾ—ਨਸ਼ਾ ਤਸਕਰਾਂ ਲਈ ਪੰਜਾਬ ‘ਚ ਕੋਈ ਥਾਂ ਨਹੀਂ, ਹੁਣ ਜੇਲ੍ਹ ਜਾਂ ਇਲਾਜ ਹੀ ਬਦਲ : ਚੰਡੀਗੜ੍ਹ 15 ਫਰਵਰੀ…
View More ਸ਼ਮਸ਼ਾਨਘਾਟ ‘ਚ ਨਸ਼ਾ ਕਰਦਾ ਗੁਰਕੀਰਤ ਸਿੰਘ ਗ੍ਰਿਫ਼ਤਾਰ; ਚੀਮਾ ਨੇ ਕਾਂਗਰਸ ਨਾਲ ਦੱਸੇ ਸਿੱਧੇ ਸਬੰਧਹਿਮਾਚਲ : 100 ਮੀਟਰ ਡੂੰਘੀ ਖੱਡ ’ਚ ਡਿੱਗੀ ਕਾਰ; ਮਾਂ-ਪੁੱਤਰ ਸਮੇਤ 4 ਦੀ ਮੌਤ
ਕਿੰਨੌਰ ਦੇ ਟਾਪਰੀ-ਜਾਨੀ ਲਿੰਕ ਰੋਡ ’ਤੇ ਵਾਪਰਿਆ ਕਹਿਰ; ਇਕ ਵਿਅਕਤੀ ਗੰਭੀਰ ਰੂਪ ’ਚ ਜ਼ਖ਼ਮੀ ਕਿੰਨੌਰ , 14 ਫਰਵਰੀ : ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਜ਼ਿਲ੍ਹੇ ਦੇ…
View More ਹਿਮਾਚਲ : 100 ਮੀਟਰ ਡੂੰਘੀ ਖੱਡ ’ਚ ਡਿੱਗੀ ਕਾਰ; ਮਾਂ-ਪੁੱਤਰ ਸਮੇਤ 4 ਦੀ ਮੌਤ