ਪੰਜਾਬ ਵਿੱਚ 10,021 ਕਰੋੜ ਰੁਪਏ ਦੀਆਂ ਜਾਇਦਾਦਾਂ ਜ਼ਬਤ ਚੰਡੀਗੜ੍ਹ, 19 ਫਰਵਰੀ : ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਪਰਲ ਗਰੁੱਪ ਅਤੇ ਇਸ ਨਾਲ ਜੁੜੀਆਂ ਕੰਪਨੀਆਂ ਦੇ ਵੱਡੇ…
View More ਪਰਲ ਗਰੁੱਪ ਵਿਰੁੱਧ ਈਡੀ ਦੀ ਸਭ ਤੋਂ ਵੱਡੀ ਕਾਰਵਾਈTag: Breaking news
ਛੱਤਬੀੜ ਚਿੜੀਆਘਰ ‘ਚ ਸੈਲਾਨੀਆਂ ਦੀ ਰਿਕਾਰਡ ਆਮਦ
2 ਮਹੀਨਿਆਂ ‘ਚ ਪਹੁੰਚੇ 80 ਹਜ਼ਾਰ ਤੋਂ ਵੱਧ ਲੋਕ ਚੰਡੀਗੜ੍ਹ, 19 ਫਰਵਰੀ : ਪੰਜਾਬ ਦੇ ਛੱਤਬੀੜ ਚਿੜੀਆਘਰ ਵਿੱਚ ਸੈਲਾਨੀਆਂ ਦੀ ਗਿਣਤੀ ਵਿੱਚ ਵੱਡਾ ਵਾਧਾ ਦੇਖਣ…
View More ਛੱਤਬੀੜ ਚਿੜੀਆਘਰ ‘ਚ ਸੈਲਾਨੀਆਂ ਦੀ ਰਿਕਾਰਡ ਆਮਦਸੋਨੂੰ ਸ਼ਾਹ ਕਤਲ ਕੇਸ : ਲਾਰੈਂਸ ਬਿਸ਼ਨੋਈ ਸਮੇਤ 5 ਬਰੀ
ਚੰਡੀਗੜ੍ਹ, 19 ਫਰਵਰੀ : ਸਾਲ 2019 ਵਿਚ ਬੁੜੈਲ ਵਿਚ ਹੋਏ ਰਾਜਵੀਰ ਸਿੰਘ ਉਰਫ਼ ਸੋਨੂੰ ਸ਼ਾਹ ਕਤਲ ਮਾਮਲੇ ਵਿਚ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਨੇ ਅੱਜ ਇੱਕ…
View More ਸੋਨੂੰ ਸ਼ਾਹ ਕਤਲ ਕੇਸ : ਲਾਰੈਂਸ ਬਿਸ਼ਨੋਈ ਸਮੇਤ 5 ਬਰੀਪਹਿਲਗਾਮ ਹਮਲੇ ਪਿੱਛੋਂ ਜੰਮੂ-ਕਸ਼ਮੀਰ ’ਚ ਸੀ.ਆਰ.ਪੀ.ਐੱਫ. ਵੱਲੋਂ 43 ਆਰਜ਼ੀ ਅੱਡੇ ਸਥਾਪਿਤ
6,000 ਫੁੱਟ ਤੋਂ ਵੱਧ ਉਚਾਈ ਵਾਲੇ ਇਲਾਕਿਆਂ ’ਚ ਅੱਤਵਾਦੀਆਂ ਦੇ ਸਫ਼ਾਏ ਲਈ ਵਿੱਢੀ ਮੁਹਿੰਮ; ਜੰਮੂ ਤੇ ਕਸ਼ਮੀਰ ਖੇਤਰਾਂ ’ਚ ਫ਼ੋਰਸਾਂ ਤਾਇਨਾਤ ਨਵੀਂ ਦਿੱਲੀ, 19 ਫਰਵਰੀ…
View More ਪਹਿਲਗਾਮ ਹਮਲੇ ਪਿੱਛੋਂ ਜੰਮੂ-ਕਸ਼ਮੀਰ ’ਚ ਸੀ.ਆਰ.ਪੀ.ਐੱਫ. ਵੱਲੋਂ 43 ਆਰਜ਼ੀ ਅੱਡੇ ਸਥਾਪਿਤਟੀ-20 ਵਿਸ਼ਵ ਕੱਪ 2026 : ਭਾਰਤ ਦੀ ਚੌਥੀ ਜਿੱਤ
ਨੀਦਰਲੈਂਡ ਨੂੰ 17 ਦੌੜਾਂ ਨਾਲ ਹਰਾ ਕੇ ਟੂਰਨਾਮੈਂਟ ਤੋਂ ਕੀਤਾ ਬਾਹਰ ਸ਼ਿਵਮ ਦੁਬੇ ਦੀ ਤੂਫ਼ਾਨੀ ਪਾਰੀ ਅਤੇ ਵਰੁਣ ਚੱਕਰਵਰਤੀ ਦੀ ਘਾਤਕ ਗੇਂਦਬਾਜ਼ੀ ਅੱਗੇ ਨੀਦਰਲੈਂਡ ਨੇ…
View More ਟੀ-20 ਵਿਸ਼ਵ ਕੱਪ 2026 : ਭਾਰਤ ਦੀ ਚੌਥੀ ਜਿੱਤਸਮੁੰਦਰੀ ਫ਼ੌਜ ਦੇਸ਼ ਦੇ ਹਿੱਤਾਂ ਦੀ ਰੱਖਿਆ ਲਈ ਪੂਰੀ ਤਰ੍ਹਾਂ ਚੌਕਸ : ਰਾਸ਼ਟਰਪਤੀ ਮੁਰਮੂ
ਵਿਸ਼ਾਖਾਪਟਨਮ ਵਿਖੇ ‘ਅੰਤਰਰਾਸ਼ਟਰੀ ਬੇੜਾ ਸਮੀਖਿਆ’ ਦੌਰਾਨ ਭਾਰਤੀ ਜਲ ਸੈਨਾ ਦੀ ਤਾਕਤ ਨੂੰ ਸਲਾਮ ਵਿਸ਼ਾਖਾਪਟਨਮ, 18 ਫਰਵਰੀ : ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਬੁੱਧਵਾਰ ਨੂੰ ਵਿਸ਼ਾਖਾਪਟਨਮ ਵਿੱਚ…
View More ਸਮੁੰਦਰੀ ਫ਼ੌਜ ਦੇਸ਼ ਦੇ ਹਿੱਤਾਂ ਦੀ ਰੱਖਿਆ ਲਈ ਪੂਰੀ ਤਰ੍ਹਾਂ ਚੌਕਸ : ਰਾਸ਼ਟਰਪਤੀ ਮੁਰਮੂ60 ਸਾਲ ਦੀ ਉਮਰ ਵਿਚ ਮਸ਼ਹੂਰ ਅਦਾਕਾਰਾ ਪ੍ਰਵੀਨਾ ਦੇਸ਼ਪਾਂਡੇ ਦਾ ਦਿਹਾਂਤ
‘ਰੈਡੀ’ ਅਤੇ ‘ਗੱਬਰ ਇਜ਼ ਬੈਕ’ ਵਰਗੀਆਂ ਫ਼ਿਲਮਾਂ ਵਿਚ ਨਿਭਾਈਆਂ ਯਾਦਗਾਰੀ ਭੂਮਿਕਾਵਾਂ ਮੁੰਬਈ, 18 ਫਰਵਰੀ : ਮਸ਼ਹੂਰ ਭਾਰਤੀ ਅਦਾਕਾਰਾ ਪ੍ਰਵੀਨਾ ਦੇਸ਼ਪਾਂਡੇ (60) ਦਾ ਅੱਜ ਦਿਹਾਂਤ ਹੋ…
View More 60 ਸਾਲ ਦੀ ਉਮਰ ਵਿਚ ਮਸ਼ਹੂਰ ਅਦਾਕਾਰਾ ਪ੍ਰਵੀਨਾ ਦੇਸ਼ਪਾਂਡੇ ਦਾ ਦਿਹਾਂਤਬਸਪਾ ਇਕੱਲਿਆਂ ਲੜੇਗੀ ਅਗਲੀਆਂ ਚੋਣਾਂ : ਮਾਇਆਵਤੀ
ਗੱਠਜੋੜ ਦੀਆਂ ਚਰਚਾਵਾਂ ਨੂੰ ਦੱਸਿਆ ‘ਫੇਕ ਨਿਊਜ਼’; ਵਿਰੋਧੀਆਂ ‘ਤੇ ਏ.ਆਈ. ਰਾਹੀਂ ਗੁੰਮਰਾਹਕੁੰਨ ਪ੍ਰਚਾਰ ਕਰਨ ਦਾ ਲਾਇਆ ਦੋਸ਼ ਲਖਨਊ, 18 ਫਰਵਰੀ : ਬਹੁਜਨ ਸਮਾਜ ਪਾਰਟੀ (ਬਸਪਾ)…
View More ਬਸਪਾ ਇਕੱਲਿਆਂ ਲੜੇਗੀ ਅਗਲੀਆਂ ਚੋਣਾਂ : ਮਾਇਆਵਤੀਮਨੀ ਲਾਂਡਰਿੰਗ ਮਾਮਲੇ ’ਚ ਈ.ਡੀ. ਦੀ ਅਦਾਕਾਰ ਜੈਸੂਰੀਆ ਵਿਰੁੱਧ ਕਾਰਵਾਈ
ਆਨਲਾਈਨ ਬੋਲੀ ਐਪ ਰਾਹੀਂ ਠੱਗੀ ਮਾਰਨ ਦਾ ਮਾਮਲਾ; 39 ਲੱਖ ਰੁਪਏ ਦੀ ਅਚੱਲ ਜਾਇਦਾਦ ਕੀਤੀ ਜ਼ਬਤ ਕੋਚੀ, 18 ਫਰਵਰੀ : ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਮਨੀ…
View More ਮਨੀ ਲਾਂਡਰਿੰਗ ਮਾਮਲੇ ’ਚ ਈ.ਡੀ. ਦੀ ਅਦਾਕਾਰ ਜੈਸੂਰੀਆ ਵਿਰੁੱਧ ਕਾਰਵਾਈਛੱਤੀਸਗੜ੍ਹ ਦੇ ਸਰਕਾਰੀ ਸਕੂਲ ’ਚ 35 ਵਿਦਿਆਰਥੀਆਂ ਨੇ ਵੱਢੇ ਆਪਣੇ ਗੁੱਟ
ਧਮਤਰੀ ਜ਼ਿਲ੍ਹੇ ਦੇ ਮਿਡਲ ਸਕੂਲ ’ਚ ਸਨਸਨੀਖੇਜ਼ ਮਾਮਲਾ ਧਮਤਰੀ, 18 ਫਰਵਰੀ : ਛੱਤੀਸਗੜ੍ਹ ਦੇ ਧਮਤਰੀ ਜ਼ਿਲ੍ਹੇ ਦੇ ਇਕ ਸਰਕਾਰੀ ਸਕੂਲ ਵਿੱਚ ਬੇਹੱਦ ਹੈਰਾਨੀਜਨਕ ਅਤੇ ਮੰਦਭਾਗੀ…
View More ਛੱਤੀਸਗੜ੍ਹ ਦੇ ਸਰਕਾਰੀ ਸਕੂਲ ’ਚ 35 ਵਿਦਿਆਰਥੀਆਂ ਨੇ ਵੱਢੇ ਆਪਣੇ ਗੁੱਟ