ਕਿਹਾ-ਪੰਜਾਬ ਨੂੰ ਨਾ ਰਾਹਤ ਪੈਕੇਜ ਮਿਲਿਆ ਅਤੇ ਨਾ ਹੀ ਹਵਾਈ ਅੱਡਿਆਂ ਲਈ ਨਵੀਆਂ ਉਡਾਣਾਂ ਜਲੰਧਰ, 2 ਫਰਵਰੀ : ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਪ੍ਰਧਾਨ ਮੰਤਰੀ…
View More ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਨੇ ਪੰਜਾਬੀਆਂ ਦੀਆਂ ਉਮੀਦਾਂ ’ਤੇ ਫੇਰਿਆ ਪਾਣੀ : ਪਰਗਟ ਸਿੰਘTag: Breaking news punjab
124 ਸਾਲਾਂ ਬਾਅਦ ਹੀਰਾ ਮਹਿਲ ‘ਚ ਮੁੜ ਲੱਗੀਆਂ ਰੌਣਕਾਂ
ਕੁੰਵਰ ਅਭੀਉਦੇ ਪ੍ਰਤਾਪ ਸਿੰਘ ਦੀ ਹੋਈ ਦਸਤਾਰਬੰਦੀ ਪਟਿਆਲਾ, 2 ਫਰਵਰ : ਪਟਿਆਲਾ ਦੇ ਸ਼ਾਹੀ ਪਰਿਵਾਰ ਨਾਲ ਸਬੰਧਤ ਹੀਰਾ ਮਹਿਲ ਵਿੱਚ ਅੱਜ ਉਸ ਵੇਲੇ ਇਤਿਹਾਸਕ ਪਲ…
View More 124 ਸਾਲਾਂ ਬਾਅਦ ਹੀਰਾ ਮਹਿਲ ‘ਚ ਮੁੜ ਲੱਗੀਆਂ ਰੌਣਕਾਂਸਿਮਰਨਜੀਤ ਸਿੰਘ ਮਾਨ ਦੇ ਦੋਹਤਰੇ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਦਿੱਤਾ ਮੁਆਫ਼ੀ ਪੱਤਰ
ਵਿਆਹ ਸਮਾਗਮ ਦੌਰਾਨ ਚੌਰ ਅਤੇ ਛਤਰ ਦੀ ਪ੍ਰਥਾ ਨੂੰ ਲੈ ਕੇ ਮੰਗੀ ਖਿਮਾ ਅੰਮ੍ਰਿਤਸਰ, 2 ਫਰਵਰੀ : ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ…
View More ਸਿਮਰਨਜੀਤ ਸਿੰਘ ਮਾਨ ਦੇ ਦੋਹਤਰੇ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਦਿੱਤਾ ਮੁਆਫ਼ੀ ਪੱਤਰਡਾ. ਸਾਹਨੀ ਨੇ ਪੰਜਾਬ ’ਚ ਤੁਰੰਤ ਜ਼ਮੀਨਦੋਜ਼ ਪਾਣੀ ਦੀ ਪੁਨਰ ਸੁਰਜੀਤੀ ਲਈ ਮੰਗਿਆ ਪੈਕੇਜ
ਚੰਡੀਗੜ੍ਹ, 2 ਫਰਵਰੀ : ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਪੰਜਾਬ ’ਚ ਜ਼ਮੀਨਦੋਜ਼ ਪਾਣੀ ਦੇ ਚਿੰਤਾਜਨਕ ਪੱਧਰ ਤੱਕ ਡਿੱਗ ਜਾਣ ’ਤੇ ਗੰਭੀਰ ਚਿੰਤਾ…
View More ਡਾ. ਸਾਹਨੀ ਨੇ ਪੰਜਾਬ ’ਚ ਤੁਰੰਤ ਜ਼ਮੀਨਦੋਜ਼ ਪਾਣੀ ਦੀ ਪੁਨਰ ਸੁਰਜੀਤੀ ਲਈ ਮੰਗਿਆ ਪੈਕੇਜਕਬਾੜੀਏ ਦੀ ਦੁਕਾਨ ਅਤੇ ਘਰੋਂ ਵੱਡੀ ਗਿਣਤੀ ’ਚ ਮਿਲੇ ਗੁਟਕਾ ਸਾਹਿਬ ਦੇ ਖੰਡਿਤ ਅੰਗ
ਸ੍ਰੀ ਭਗਵਤ ਗੀਤਾ ਦੇ ਪਾਵਨ ਅੰਗ ਵੀ ਸੜੀ ਹੋਈ ਹਾਲਤ ’ਚ ਬਰਾਮਦ; ਧਾਰਮਿਕ ਜਥੇਬੰਦੀਆਂ ’ਚ ਭਾਰੀ ਰੋਸ ਲੋਹੀਆਂ, 2 ਫਰਵਰੀ : ਲੋਹੀਆਂ ਦੇ ਸੁਲਤਾਨਪੁਰ ਲੋਧੀ…
View More ਕਬਾੜੀਏ ਦੀ ਦੁਕਾਨ ਅਤੇ ਘਰੋਂ ਵੱਡੀ ਗਿਣਤੀ ’ਚ ਮਿਲੇ ਗੁਟਕਾ ਸਾਹਿਬ ਦੇ ਖੰਡਿਤ ਅੰਗਮੈਰੀਟੋਰੀਅਸ ਸਕੂਲ ‘ਚ ਰਾਤ ਦਾ ਖਾਣਾ ਖਾਣ ਮਗਰੋਂ 10 ਬੱਚੇ ਬਿਮਾਰ
ਸਿਵਲ ਹਸਪਤਾਲ ਦਾਖ਼ਲ ਗੁਰਦਾਸਪੁਰ, 2 ਫਰਵਰੀ : ਗੁਰਦਾਸਪੁਰ ਦੇ ਮੈਰੀਟੋਰੀਅਸ ਸਕੂਲ ਵਿੱਚ ਰਾਤ ਦਾ ਖਾਣਾ ਖਾਣ ਤੋਂ ਬਾਅਦ ਕਰੀਬ 10 ਵਿਦਿਆਰਥੀਆਂ ਦੀ ਸਿਹਤ ਅਚਾਨਕ ਵਿਗੜਨ…
View More ਮੈਰੀਟੋਰੀਅਸ ਸਕੂਲ ‘ਚ ਰਾਤ ਦਾ ਖਾਣਾ ਖਾਣ ਮਗਰੋਂ 10 ਬੱਚੇ ਬਿਮਾਰਮੁੱਖ ਮੰਤਰੀ ਮਾਨ ਨੇ ਹਲਵਾਰਾ ਹਵਾਈ ਅੱਡੇ ਦਾ ਨਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਮ ‘ਤੇ ਰੱਖਣ ਦੀ ਅਪੀਲ ਕੀਤੀ
ਲੁਧਿਆਣਾ, 2 ਫਰਵਰੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਲੁਧਿਆਣਾ ਵਿਖੇ ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨਵੇਂ ਟਰਮੀਨਲ ਦੇ ਉਦਘਾਟਨ ਮੌਕੇ…
View More ਮੁੱਖ ਮੰਤਰੀ ਮਾਨ ਨੇ ਹਲਵਾਰਾ ਹਵਾਈ ਅੱਡੇ ਦਾ ਨਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਮ ‘ਤੇ ਰੱਖਣ ਦੀ ਅਪੀਲ ਕੀਤੀਵਿੱਤ ਮੰਤਰੀ ਚੀਮਾ ਨੇ ਕੇਂਦਰੀ ਬਜਟ 2026 ਨੂੰ ‘ਨਿਰਾਸ਼ਾਜਨਕ’ ਅਤੇ ‘ਪੱਖਪਾਤੀ’ ਕਰਾਰ ਦਿੱਤਾ
ਚੰਡੀਗੜ੍ਹ, 2 ਫਰਵਰੀ: ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕੇਂਦਰੀ ਬਜਟ 2026 ‘ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਇਸ ਨੂੰ ‘ਨਿਰਾਸ਼ਾਜਨਕ’ ਅਤੇ ‘ਪੱਖਪਾਤੀ’ ਕਰਾਰ…
View More ਵਿੱਤ ਮੰਤਰੀ ਚੀਮਾ ਨੇ ਕੇਂਦਰੀ ਬਜਟ 2026 ਨੂੰ ‘ਨਿਰਾਸ਼ਾਜਨਕ’ ਅਤੇ ‘ਪੱਖਪਾਤੀ’ ਕਰਾਰ ਦਿੱਤਾਜੇਲ੍ਹ ਮੰਤਰੀ ਭੁੱਲਰ ਵੱਲੋਂ ਪਟਿਆਲਾ ਤੇ ਨਾਭਾ ਜੇਲ੍ਹ ਦਾ ਅਚਨਚੇਤ ਨਿਰੀਖਣ
ਕੈਦੀਆਂ ਨੂੰ ਸੁਧਾਰ ਦਾ ਦਿੱਤਾ ਸੁਨੇਹਾ ਪਟਿਆਲਾ, 1 ਫਰਵਰੀ : ਪੰਜਾਬ ਦੇ ਟਰਾਂਸਪੋਰਟ ਅਤੇ ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਕੇਂਦਰੀ ਜੇਲ੍ਹ ਪਟਿਆਲਾ ਅਤੇ…
View More ਜੇਲ੍ਹ ਮੰਤਰੀ ਭੁੱਲਰ ਵੱਲੋਂ ਪਟਿਆਲਾ ਤੇ ਨਾਭਾ ਜੇਲ੍ਹ ਦਾ ਅਚਨਚੇਤ ਨਿਰੀਖਣਪੁਲਿਸ ਰਿਮਾਂਡ ਦੌਰਾਨ ਗੋਲਡੀ ਬਰਾੜ ਦੇ ਪਿਤਾ ਦੀ ਸਿਹਤ ਵਿਗੜੀ ; ਹਸਪਤਾਲ ਦਾਖ਼ਲ
ਬਠਿੰਡਾ, 1 ਫਰਵਰੀ : ਗੈਂਗਸਟਰ ਗੋਲਡੀ ਬਰਾੜ ਦੇ ਪਿਤਾ ਸ਼ਮਸ਼ੇਰ ਸਿੰਘ ਦੀ ਪੁਲਿਸ ਰਿਮਾਂਡ ਦੌਰਾਨ ਸਿਹਤ ਖ਼ਰਾਬ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ…
View More ਪੁਲਿਸ ਰਿਮਾਂਡ ਦੌਰਾਨ ਗੋਲਡੀ ਬਰਾੜ ਦੇ ਪਿਤਾ ਦੀ ਸਿਹਤ ਵਿਗੜੀ ; ਹਸਪਤਾਲ ਦਾਖ਼ਲ