ਨਿਤੀਸ਼ ਕੁਮਾਰ ਦਾ ਅਸਤੀਫ਼ਾ, ਭਾਜਪਾ ਵਿਧਾਇਕ ਦਲ ਨੇ ਸਮਰਾਟ ਚੌਧਰੀ ਨੂੰ ਚੁਣਿਆ ਆਪਣਾ ਨੇਤਾ ਪਟਨਾ, 14 ਅਪ੍ਰੈਲ : ਬਿਹਾਰ ਦੀ ਸੱਤਾ ’ਚ ਵੱਡਾ ਬਦਲਾਅ ਦੇਖਣ…
View More ਬਿਹਾਰ ਦੀ ਸਿਆਸਤ ’ਚ ਵੱਡਾ ਉਲਟਫੇਰ: ਸਮਰਾਟ ਚੌਧਰੀ ਬਣਨਗੇ ਨਵੇਂ ਮੁੱਖ ਮੰਤਰੀTag: Breaking news punjab
ਫ਼ਰੀਦਕੋਟ ਦੇ ਮੇਨ ਬਾਜ਼ਾਰ ’ਚ ਜ਼ੋਰਦਾਰ ਧਮਾਕਾ, ਇਕ ਵਿਅਕਤੀ ਬੁਰੀ ਤਰ੍ਹਾਂ ਝੁਲਸਿਆ
ਧਮਾਕੇ ਨਾਲ ਨੇੜਲੀਆਂ ਦੁਕਾਨਾਂ ਦੇ ਟੁੱਟੇ ਸ਼ੀਸ਼ੇ; ਸਿਲੰਡਰ ਸਹੀ-ਸਲਾਮਤ ਮਿਲਣ ਕਾਰਨ ਮਾਮਲਾ ਬਣਿਆ ਰਹੱਸ ਫ਼ਰੀਦਕੋਟ, 14 ਅਪ੍ਰੈਲ : ਫ਼ਰੀਦਕੋਟ ਦੇ ਮੇਨ ਬਾਜ਼ਾਰ ’ਚ ਉਸ ਵੇਲੇ…
View More ਫ਼ਰੀਦਕੋਟ ਦੇ ਮੇਨ ਬਾਜ਼ਾਰ ’ਚ ਜ਼ੋਰਦਾਰ ਧਮਾਕਾ, ਇਕ ਵਿਅਕਤੀ ਬੁਰੀ ਤਰ੍ਹਾਂ ਝੁਲਸਿਆਹੁਸੈਨੀਵਾਲਾ ਤੇ ਸੁਲੇਮਾਨਕੀ ਬਾਰਡਰ ਖੁੱਲ੍ਹਵਾਉਣ ਲਈ ਜਲਦੀ ਉਲੀਕਿਆ ਜਾਵੇਗਾ ਅਗਲਾ ਪ੍ਰੋਗਰਾਮ: ਸਿਮਰਨਜੀਤ ਮਾਨ
ਵਿਸਾਖੀ ਮੌਕੇ ਸ਼੍ਰੋਮਣੀ ਅਕਾਲੀ ਦਲ (ਅ) ਵੱਲੋਂ ਤਲਵੰਡੀ ਸਾਬੋ ’ਚ ਸਿਆਸੀ ਕਾਨਫਰੰਸ; ਕੇਂਦਰ ਤੇ ਪੰਜਾਬ ਸਰਕਾਰ ’ਤੇ ਲਾਏ ਤਿੱਖੇ ਨਿਸ਼ਾਨੇ ਤਲਵੰਡੀ ਸਾਬੋ, 14 ਅਪ੍ਰੈਲ: ਵਿਸਾਖੀ…
View More ਹੁਸੈਨੀਵਾਲਾ ਤੇ ਸੁਲੇਮਾਨਕੀ ਬਾਰਡਰ ਖੁੱਲ੍ਹਵਾਉਣ ਲਈ ਜਲਦੀ ਉਲੀਕਿਆ ਜਾਵੇਗਾ ਅਗਲਾ ਪ੍ਰੋਗਰਾਮ: ਸਿਮਰਨਜੀਤ ਮਾਨਕੰਚਨ ਕੁਮਾਰੀ ਕਤਲ ਕੇਸ: ਮੁੱਖ ਮੁਲਜ਼ਮ ਦੇ 3 ਮੋਬਾਈਲ ਫ਼ੋਨਾਂ ਦੀ ਫੋਰੈਂਸਿਕ ਜਾਂਚ ਕਰੇਗੀ ਪੁਲਸ
ਮ੍ਰਿਤਕਾ ਦੇ ਗ਼ਾਇਬ ਫ਼ੋਨਾਂ ਦੀ ਭਾਲ ਜਾਰੀ; ਯੂ.ਏ.ਈ. ਤੋਂ ਡਿਪੋਰਟ ਹੋਏ ਮੁਲਜ਼ਮ ਦੇ ਡਿਜੀਟਲ ਡਾਟਾ ਤੋਂ ਖੁੱਲ੍ਹਣਗੇ ਕਤਲ ਦੇ ਰਾਜ਼ ਬਠਿੰਡਾ, 14 ਅਪ੍ਰੈਲ : ਸੋਸ਼ਲ…
View More ਕੰਚਨ ਕੁਮਾਰੀ ਕਤਲ ਕੇਸ: ਮੁੱਖ ਮੁਲਜ਼ਮ ਦੇ 3 ਮੋਬਾਈਲ ਫ਼ੋਨਾਂ ਦੀ ਫੋਰੈਂਸਿਕ ਜਾਂਚ ਕਰੇਗੀ ਪੁਲਸਅਸਿੱਧੇ ਤੌਰ ’ਤੇ ਪੰਜਾਬ ਉੱਤੇ ਸ਼ਾਸਨ ਚਲਾਉਣਾ ਚਾਹੁੰਦੇ ਹਨ ਗ੍ਰਹਿ ਮੰਤਰੀ : ਰਾਜਾ ਵੜਿੰਗ
ਬੀ.ਬੀ.ਐੱਮ.ਬੀ. ’ਚ ਪੰਜਾਬ ਦੇ ਅਧਿਕਾਰ ਘਟਾਉਣ ’ਤੇ ਜਤਾਇਆ ਸਖ਼ਤ ਇਤਰਾਜ਼; ਕੇਂਦਰ ’ਤੇ ਸੰਘੀ ਢਾਂਚੇ ਨੂੰ ਕਮਜ਼ੋਰ ਕਰਨ ਦੇ ਲਾਏ ਦੋਸ਼ ਚੰਡੀਗੜ੍ਹ, 14 ਅਪ੍ਰੈਲ : ਪੰਜਾਬ…
View More ਅਸਿੱਧੇ ਤੌਰ ’ਤੇ ਪੰਜਾਬ ਉੱਤੇ ਸ਼ਾਸਨ ਚਲਾਉਣਾ ਚਾਹੁੰਦੇ ਹਨ ਗ੍ਰਹਿ ਮੰਤਰੀ : ਰਾਜਾ ਵੜਿੰਗਸਰਹੱਦ ਪਾਰੋਂ ਹਥਿਆਰਾਂ ਦੀ ਸਮੱਗਲਿੰਗ ਕਰਨ ਵਾਲੇ 3 ਗ੍ਰਿਫ਼ਤਾਰ, 6 ਪਿਸਤੌਲ ਬਰਾਮਦ
ਪਾਕਿਸਤਾਨੀ ਸਮੱਗਲਰਾਂ ਨਾਲ ਸੋਸ਼ਲ ਮੀਡੀਆ ਰਾਹੀਂ ਜੁੜੇ ਸਨ ਮੁਲਜ਼ਮ; ਡਰੋਨ ਰਾਹੀਂ ਮੰਗਵਾਏ ਹਥਿਆਰ ਅੱਗੇ ਸਪਲਾਈ ਕਰਨ ਦੀ ਸੀ ਯੋਜਨਾ ਅੰਮ੍ਰਿਤਸਰ, 14 ਅਪ੍ਰੈਲ : ਅੰਮ੍ਰਿਤਸਰ ਕਮਿਸ਼ਨਰੇਟ…
View More ਸਰਹੱਦ ਪਾਰੋਂ ਹਥਿਆਰਾਂ ਦੀ ਸਮੱਗਲਿੰਗ ਕਰਨ ਵਾਲੇ 3 ਗ੍ਰਿਫ਼ਤਾਰ, 6 ਪਿਸਤੌਲ ਬਰਾਮਦਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆਂ ਵੱਲੋਂ ਵਿਧਾਨ ਸਭਾ ਵਿਚ ਬਿੱਲ ਦਾ ਪੁਰਜ਼ੋਰ ਸਮਰਥਨ
ਚੰਡੀਗੜ੍ਹ, 13 ਅਪ੍ਰੈਲ : ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਕੀਤੇ ‘ਜਾਗਤ ਜੋਤ ਸ੍ਰੀ…
View More ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆਂ ਵੱਲੋਂ ਵਿਧਾਨ ਸਭਾ ਵਿਚ ਬਿੱਲ ਦਾ ਪੁਰਜ਼ੋਰ ਸਮਰਥਨਵਿਜੀਲੈਂਸ ਦਾ ਐਕਸ਼ਨ: ਬੀਜ ਸਰਟੀਫਿਕੇਸ਼ਨ ਅਧਿਕਾਰੀ 50 ਹਜ਼ਾਰ ਰਿਸ਼ਵਤ ਲੈਂਦਾ ਕਾਬੂ
ਫਸਲ ਦੀ ਰਿਪੋਰਟ ਹੱਕ ’ਚ ਬਣਾਉਣ ਬਦਲੇ ਮੰਗੀ ਸੀ ਰਿਸ਼ਵਤ; ਵਿਜੀਲੈਂਸ ਨੇ ਬਠਿੰਡਾ ’ਚ ਵਿਛਾਇਆ ਜਾਲ ਲੁਧਿਆਣਾ, 13 ਅਪ੍ਰੈਲ : ਪੰਜਾਬ ਵਿਜੀਲੈਂਸ ਬਿਊਰੋ ਨੇ ਲੁਧਿਆਣਾ…
View More ਵਿਜੀਲੈਂਸ ਦਾ ਐਕਸ਼ਨ: ਬੀਜ ਸਰਟੀਫਿਕੇਸ਼ਨ ਅਧਿਕਾਰੀ 50 ਹਜ਼ਾਰ ਰਿਸ਼ਵਤ ਲੈਂਦਾ ਕਾਬੂਕੇਂਦਰ ਦੀ ਵਿਸ਼ੇਸ਼ ਟੀਮ ਵੱਲੋਂ ਪੰਜਾਬ ਦੀਆਂ ਮੰਡੀਆਂ ’ਚ ਕਣਕ ਦੀ ਗੁਣਵੱਤਾ ਦੀ ਜਾਂਚ
ਮੀਂਹ ਤੇ ਗੜੇਮਾਰੀ ਨੇ ਵਿਗਾੜੀ ਕਣਕ ਦੀ ਰੰਗਤ; ਕਿਸਾਨਾਂ ਨੇ ਖ਼ਰੀਦ ਨਿਯਮਾਂ ’ਚ ਮੰਗੀ ਵੱਡੀ ਢਿੱਲ ਸ੍ਰੀ ਮੁਕਤਸਰ ਸਾਹਿਬ, 13 ਅਪ੍ਰੈਲ : ਕੇਂਦਰ ਸਰਕਾਰ ਦੀ…
View More ਕੇਂਦਰ ਦੀ ਵਿਸ਼ੇਸ਼ ਟੀਮ ਵੱਲੋਂ ਪੰਜਾਬ ਦੀਆਂ ਮੰਡੀਆਂ ’ਚ ਕਣਕ ਦੀ ਗੁਣਵੱਤਾ ਦੀ ਜਾਂਚਬੇਅਦਬੀ ਕਾਨੂੰਨ ਪਹਿਲਾਂ ਵਾਂਗ ਅਧੂਰਾ ਨਾ ਰਹਿ ਜਾਵੇ, ਸਰਕਾਰ ਪਿਛਲੇ ਤਜਰਬਿਆਂ ਤੋਂ ਸਿੱਖੇ: ਪਰਗਟ ਸਿੰਘ
ਵਿਧਾਨ ਸਭਾ ’ਚ ਬੇਅਦਬੀ ਬਿੱਲ ਦੀ ਹਮਾਇਤ ਕਰਦਿਆਂ ਜਾਂਚ ਪ੍ਰਣਾਲੀ ’ਤੇ ਚੁੱਕੇ ਸਵਾਲ; ਸਖ਼ਤ ਕਾਨੂੰਨ ਨੂੰ ਦੱਸਿਆ ਸਮੇਂ ਦੀ ਲੋੜ ਚੰਡੀਗੜ੍ਹ, 13 ਅਪ੍ਰੈਲ : ਪੰਜਾਬ…
View More ਬੇਅਦਬੀ ਕਾਨੂੰਨ ਪਹਿਲਾਂ ਵਾਂਗ ਅਧੂਰਾ ਨਾ ਰਹਿ ਜਾਵੇ, ਸਰਕਾਰ ਪਿਛਲੇ ਤਜਰਬਿਆਂ ਤੋਂ ਸਿੱਖੇ: ਪਰਗਟ ਸਿੰਘ