ਲੋਹੇ ਦੇ ਮੰਜੇ ਨਾਲ ਪੱਖੇ ਦੀ ਤਾਰ ਲੱਗਣ ਕਾਰਨ ਵਾਪਰੀ ਘਟਨਾ ਪਾਤੜਾਂ, 16 ਜੁਲਾਈ :- ਅੱਜ ਜ਼ਿਲਾ ਪਟਿਆਲਾ ਦੇ ਪਾਤੜਾਂ ਸ਼ਹਿਰ ਦੇ ਕੇਸ਼ਵ ਨਗਰ ’ਚ…
View More ਕਰੰਟ ਲੱਗਣ ਨਾਲ 3 ਮਾਸੂਮ ਬੱਚੀਆਂ ਦੀ ਮੌਤTag: Breaking news punjab
ਸ੍ਰੀ ਹਰਿਮੰਦਰ ਸਾਹਿਬ ਨੇੜੇ ਖੜ੍ਹੀ ਬਿਨਾਂ ਨੰਬਰ ਵਾਲੀ ਗੱਡੀ ਕਾਰਨ ਮੱਚੀ ਹਫੜਾ-ਦਫੜੀ
ਜਾਂਚ ਵਿਚ ਰਾਜਸਥਾਨ ਪੁਲਸ ਦੀ ਨਿਕਲੀ ਗੱਡੀ ਅੰਮ੍ਰਿਤਸਰ, 16 ਜੁਲਾਈ :– ਸ੍ਰੀ ਹਰਿਮੰਦਰ ਸਾਹਿਬ ਨੇੜੇ ਬਿਨਾਂ ਨੰਬਰ ਪਲੇਟ ਤੋਂ ਖੜ੍ਹੀ ਗੱਡੀ ਕਾਰਨ ਹਫੜਾ-ਦਫੜੀ ਮਚ ਗਈ।…
View More ਸ੍ਰੀ ਹਰਿਮੰਦਰ ਸਾਹਿਬ ਨੇੜੇ ਖੜ੍ਹੀ ਬਿਨਾਂ ਨੰਬਰ ਵਾਲੀ ਗੱਡੀ ਕਾਰਨ ਮੱਚੀ ਹਫੜਾ-ਦਫੜੀਹਾਈਕੋਰਟ ਨੇ ਕਰਨਲ ਕੁੱਟਮਾਰ ਮਾਮਲੇ ਦੀ ਜਾਂਚ ਸੀ. ਬੀ. ਆਈ. ਨੂੰ ਸੌਂਪੀ
ਚੰਡੀਗੜ੍ਹ ਪੁਲਸ ਨੇ ਨਿਰਪੱਖ ਜਾਂਚ ਨਹੀਂ ਕੀਤੀ : ਜਸਵਿੰਦਰ ਬਾਠ ਪਟਿਆਲਾ, 16 ਜੁਲਾਈ :- ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਕਰਨਲ ਪੁਸ਼ਪਿੰਦਰ ਸਿੰਘ ਬਾਠ ਨਾਲ…
View More ਹਾਈਕੋਰਟ ਨੇ ਕਰਨਲ ਕੁੱਟਮਾਰ ਮਾਮਲੇ ਦੀ ਜਾਂਚ ਸੀ. ਬੀ. ਆਈ. ਨੂੰ ਸੌਂਪੀਸ੍ਰੀ ਹਰਿਮੰਦਰ ਸਾਹਿਬ ਬਾਰੇ ਧਮਕੀ ਭਰੀਆਂ ਈਮੇਲਾਂ ਚਿੰਤਾ ਦਾ ਵਿਸ਼ਾ : ਐਡਵੋਕੇਟ ਧਾਮੀ
ਕਿਹਾ- ਈਮੇਲਾਂ ਭੇਜਣ ਵਾਲੇ ਸਾਜ਼ਿਸ਼ਕਰਤਾ ਦਾ ਤੁਰੰਤ ਪਤਾ ਲਗਾਏ ਸਰਕਾਰ ਅੰਮ੍ਰਿਤਸਰ, 16 ਜੁਲਾਈ :-ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੁੱਚੀ ਮਨੁੱਖਤਾ ਲਈ ਸਰਬਸਾਂਝਾ ਕੇਂਦਰ ਹੈ, ਜਿਥੇ ਦੇਸ਼…
View More ਸ੍ਰੀ ਹਰਿਮੰਦਰ ਸਾਹਿਬ ਬਾਰੇ ਧਮਕੀ ਭਰੀਆਂ ਈਮੇਲਾਂ ਚਿੰਤਾ ਦਾ ਵਿਸ਼ਾ : ਐਡਵੋਕੇਟ ਧਾਮੀਸ੍ਰੀ ਹਰਿਮੰਦਰ ਸਾਹਿਬ ਨੂੰ ਤੀਜੇ ਦਿਨ ਵੀ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ
ਪਾਈਪਾਂ ’ਚ ਆਰ. ਡੀ. ਐਕਸ ਭਰ ਕੇ ਧਮਾਕੇ ਕਰਨ ਦਾ ਦਾਅਵਾ, ਕੇਰਲ ਦੇ ਮੁੱਖ ਮੰਤਰੀ ਅਤੇ ਸਾਬਕਾ ਚੀਫ਼ ਜਸਟਿਸ ਦੇ ਨਾਂ ’ਤੇ ਭੇਜੀ ਈਮੇਲ ਅੰਮ੍ਰਿਤਸਰ,…
View More ਸ੍ਰੀ ਹਰਿਮੰਦਰ ਸਾਹਿਬ ਨੂੰ ਤੀਜੇ ਦਿਨ ਵੀ ਮਿਲੀ ਬੰਬ ਨਾਲ ਉਡਾਉਣ ਦੀ ਧਮਕੀਮੁੱਖ ਮੰਤਰੀ ਮਾਨ ਨੇ ਹਰਮੀਤ ਸੰਧੂ ਨੂੰ ਆਪ ਵਿਚ ਕੀਤਾ ਸ਼ਾਮਲ
ਤਰਨ ਤਾਰਨ ਹਲਕੇ ਤੋਂ 3 ਵਾਰ ਵਿਧਾਇਕ ਰਹੇ ਹਨ ਹਰਮੀਤ ਸੰਧੂ ਤਰਨ ਤਾਰਨ, 15 ਜੁਲਾਈ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ…
View More ਮੁੱਖ ਮੰਤਰੀ ਮਾਨ ਨੇ ਹਰਮੀਤ ਸੰਧੂ ਨੂੰ ਆਪ ਵਿਚ ਕੀਤਾ ਸ਼ਾਮਲਪਿਛਲੀਆਂ ਸਰਕਾਰਾਂ ਨੇ ਪੰਜਾਬ ‘ਚ ਨਸ਼ਾ ਫੈਲਾਇਆ : ਮੰਤਰੀ ਸੌਂਦ
‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ 7 ਹਜ਼ਾਰ ਦੇ ਕਰੀਬ ਪਿੰਡਾਂ ਵਿਚ ਕੈਂਪ ਲਗਾ ਕੇ ਨਸ਼ੇ ਛੱਡਣ ਦੀ ਸਹੁੰ ਚੁਕਾਈ ਚੰਡੀਗੜ੍ਹ, 15 ਜੁਲਾਈ : ਪੰਜਾਬ ਦੇ…
View More ਪਿਛਲੀਆਂ ਸਰਕਾਰਾਂ ਨੇ ਪੰਜਾਬ ‘ਚ ਨਸ਼ਾ ਫੈਲਾਇਆ : ਮੰਤਰੀ ਸੌਂਦਪੰਜਾਬ ’ਚ ਭਿਖਾਰੀ ਖ਼ਿਲਾਫ਼ ਦਰਜ ਹੋਈ ਪਹਿਲੀ ਐੱਫ. ਆਈ. ਆਰ.
ਆਉਣ ਵਾਲੇ ਦਿਨਾਂ ’ਚ ਅਜਿਹੇ ਮਾਮਲੇ ਦਰਜ ਕੀਤੇ ਜਾਣਗੇ : ਪੁਲਿਸ ਕਮਿਸ਼ਨਰ ਅੰਮ੍ਰਿਤਸਰ, 15 ਜੁਲਾਈ : ਗੁਰੂ ਨਗਰੀ ’ਚ ਭੀਖ ਮੰਗਣ ਦੇ ਇਲਜ਼ਾਮਾਂ ’ਚ ਰਣਜੀਤ ਐਵੀਨਿਊ…
View More ਪੰਜਾਬ ’ਚ ਭਿਖਾਰੀ ਖ਼ਿਲਾਫ਼ ਦਰਜ ਹੋਈ ਪਹਿਲੀ ਐੱਫ. ਆਈ. ਆਰ.ਵਿਧਾਨ ਸਭਾ ‘ਚ ਬੇਅਦਬੀ ਖਿਲਾਫ਼ ਬਿੱਲ ‘ਤੇ ਵੱਡੀ ਚਰਚਾ
ਧਾਰਮਿਕ ਗ੍ਰੰਥਾਂ ਦੀ ਚੋਰੀ ਇਸ ਬਿੱਲ ਵਿਚ ਸ਼ਾਮਲ ਨਹੀਂ -ਬਾਜਵਾ ਹਰਪਾਲ ਚੀਮਾ ਅਤੇ ਸੁਖਪਾਲ ਖਹਿਰਾ ਵਿਚਕਾਰ ਹੋਈ ਤਿੱਖੀ ਬਹਿਸ ਚੰਡੀਗੜ੍ਹ, 15 ਜੁਲਾਈ : ਅੱਜ ਪਹਿਲੀ…
View More ਵਿਧਾਨ ਸਭਾ ‘ਚ ਬੇਅਦਬੀ ਖਿਲਾਫ਼ ਬਿੱਲ ‘ਤੇ ਵੱਡੀ ਚਰਚਾ12 ਅਪਰਾਧਿਕ ਮਾਮਲਿਆਂ ਵਿਚ ਸ਼ਾਮਲ ਪਿਓ-ਪੁੱਤ ਦੀ ਜੋੜੀ ਵਿਰੁੱਧ ਕਰਵਾਈ
ਨਸ਼ਾ ਸਮੱਗਲਿੰਗ ਦੇ ਕਾਰੋਬਾਰ ਨਾਲ ਕੀਤੀ ਨਾਜਾਇਜ਼ ਉਸਾਰੀ ਢਾਹੀ ਮੋਹਾਲੀ, 15 ਜੁਲਾਈ : ਮੋਹਾਲੀ ਪੁਲਿਸ ਨੇ ਅੱਜ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਥਾਣਾ ਬਲੌਂਗੀ ਅਧੀਨ…
View More 12 ਅਪਰਾਧਿਕ ਮਾਮਲਿਆਂ ਵਿਚ ਸ਼ਾਮਲ ਪਿਓ-ਪੁੱਤ ਦੀ ਜੋੜੀ ਵਿਰੁੱਧ ਕਰਵਾਈ