32 ਬੋਰ ਦੇ ਪੰਜ ਦੇਸੀ ਪਿਸਤੌਲ ਅਤੇ ਚਾਰ ਕਾਰਤੂਸ ਬਰਾਮਦ ਨੂਰਪੁਰਬੇਦੀ, 14 ਸਤੰਬਰ : ਜ਼ਿਲਾ ਰੂਪਨਗਰ ਵਿਚ ਨੂਰਪੁਰਬੇਦੀ ਪੁਲਿਸ ਨੇ ਪੰਜ ਵਿਅਕਤੀਆਂ ਵਿਰੁੱਧ ਅਸਲਾ ਐਕਟ…
View More ਅਸਲੇ ਸਮੇਤ 5 ਮੁਲਜ਼ਮ ਗ੍ਰਿਫਤਾਰTag: Breaking news punjab
ਅਮਨ ਅਰੋੜਾ ਨੇ ਚੀਮਾ ਮੰਡੀ ਵਿਖੇ ਸੰਤ ਅਤਰ ਸਿੰਘ ਬੱਸ ਅੱਡੇ ਦਾ ਕੀਤਾ ਉਦਘਾਟਨ
ਕਿਹਾ-ਇਹ ਸੂਬੇ ਦਾ ਪਹਿਲਾ ਅਤੀ ਆਧੁਨਿਕ ਤਕਨੀਕ ਨਾਲ ਤਿਆਰ ਹੋਇਆ ਬੱਸ ਅੱਡਾ ਸੁਨਾਮ, 14 ਸਤੰਬਰ : ਸੰਤ ਅਤਰ ਸਿੰਘ ਜੀ ਦੀ ਜਨਮ ਨਗਰੀ ਚੀਮਾ ਮੰਡੀ…
View More ਅਮਨ ਅਰੋੜਾ ਨੇ ਚੀਮਾ ਮੰਡੀ ਵਿਖੇ ਸੰਤ ਅਤਰ ਸਿੰਘ ਬੱਸ ਅੱਡੇ ਦਾ ਕੀਤਾ ਉਦਘਾਟਨਭਿਆਨਕ ਹਾਦਸਾ : 2 ਭੈਣਾਂ ਦੀ ਮੌਤ, ਮਾਂ ਜ਼ਖਮੀ
ਸਮਾਨ ਨਾਲ ਭਰਿਆ ਟਰੱਕ ਦੁਕਾਨ ਦੇ ਬਾਹਰ ਬੈਠੇ ਪਰਿਵਾਰ ’ਤੇ ਜਾ ਚੜਿਆ ਭਵਾਨੀਗੜ੍ਹ, 14 ਸਤੰਬਰ : ਜ਼ਿਲਾ ਸੰਗਰੂਰ ਦੇ ਭਵਾਨੀਗੜ੍ਹ ਤੋਂ ਸਮਾਣਾ ਰੋਡ ਉਪਰ ਪਿੰਡ ਗਾਜੇਵਾਸ…
View More ਭਿਆਨਕ ਹਾਦਸਾ : 2 ਭੈਣਾਂ ਦੀ ਮੌਤ, ਮਾਂ ਜ਼ਖਮੀਕਰਜ਼ੇ ਤੋਂ ਪ੍ਰੇਸ਼ਾਨ 4 ਧੀਆਂ ਦੇ ਪਿਉ ਨੇ ਕੀਤੀ ਖੁਦਕੁਸ਼ੀ
ਸੰਗਰੂਰ, 14 ਸਤੰਬਰ : ਜ਼ਿਲਾ ਸੰਗਰੂਰ ਦੇ ਪਿੰਡ ਝਨੇੜੀ ਵਿਖੇ ਇਕ ਵਿਅਕਤੀ ਨੇ ਜ਼ਹਿਰੀਲੀ ਦਵਾਈ ਨਿਗਲ ਕੇ ਖੁਦਕੁਸ਼ੀ ਕਰ ਲਈ। ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ…
View More ਕਰਜ਼ੇ ਤੋਂ ਪ੍ਰੇਸ਼ਾਨ 4 ਧੀਆਂ ਦੇ ਪਿਉ ਨੇ ਕੀਤੀ ਖੁਦਕੁਸ਼ੀਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਕੀਤੀ ਮੁਲਾਕਾਤ
ਅਬੋਹਰ, 14 ਸਤੰਬਰ : ਪੰਜਾਬ ਵਿਚ ਹੜ੍ਹਾਂ ਕਾਰਨ ਭਾਰੀ ਨੁਕਸਾਨ ਹੋਇਆ ਹੈ, ਦਲਮੀਰ ਖੇੜਾ ਪਿੰਡ ਹੜ੍ਹਾਂ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਇਲਾਕਿਆਂ ਵਿਚੋਂ ਇਕ ਹੈ।…
View More ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਕੀਤੀ ਮੁਲਾਕਾਤਦੁਬਈ ਤੋਂ ਡਿਪੋਰਟ ਕੀਤੇ 8 ਨੌਜਵਾਨ ਪਹੁੰਚੇ ਭਾਰਤ
ਬੇਰੰਗ ਪਰਤੇ ਨੌਜਵਾਨਾਂ ਨੇ ਕੰਪਨੀ ’ਤੇ ਧੋਖਾਦੇਹੀ ਦਾ ਲਾਇਆ ਦੋਸ਼ ਨੌਜਵਾਨ ਕੰਪਨੀਆਂ ਬਾਰੇ ਪੂਰੀ ਜਾਣਕਾਰੀ ਲੈ ਕੇ ਹੀ ਜਾਣ ਵਿਦੇਸ਼ : ਡਾ. ਓਬਰਾਏ ਅੰਮ੍ਰਿਤਸਰ, 14…
View More ਦੁਬਈ ਤੋਂ ਡਿਪੋਰਟ ਕੀਤੇ 8 ਨੌਜਵਾਨ ਪਹੁੰਚੇ ਭਾਰਤਕੇਂਦਰੀ ਰਾਜ ਮੰਤਰੀ ਜਾਰਜ ਕੁਰੀਆਂ ਵੱਲੋਂ ਹੜ੍ਹ ਪ੍ਰਭਾਵਿਤ ਖੇਤਰ ਦਾ ਦੌਰਾ
ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰ ਕੇ ਨੁਕਸਾਨ ਦਾ ਲਿਆ ਜਾਇਜ਼ਾ ਬਟਾਲਾ, 13 ਸਤੰਬਰ : ਕੇਂਦਰੀ ਰਾਜ ਮੰਤਰੀ ਜਾਰਜ ਕੁਰੀਆਂ ਵੱਲੋਂ ਅੱਜ ਜ਼ਿਲਾ ਗੁਰਦਾਸਪੁਰ ਦੇ…
View More ਕੇਂਦਰੀ ਰਾਜ ਮੰਤਰੀ ਜਾਰਜ ਕੁਰੀਆਂ ਵੱਲੋਂ ਹੜ੍ਹ ਪ੍ਰਭਾਵਿਤ ਖੇਤਰ ਦਾ ਦੌਰਾਦੋ ਧਿਰਾਂ ’ਚ ਲੜਾਈ, ਚੱਲੀ ਗੋਲੀ, 8 ਜ਼ਖ਼ਮੀ
ਪੁਲਸ ਕਰ ਰਹੀ ਮਾਮਲੇ ਦੀ ਜਾਂਚ ਬਟਾਲਾ, 14 ਸਤੰਬਰ : ਜ਼ਿਲਾ ਗੁਰਦਾਸਪੁਰ ਦੇ ਪਿੰਡ ਬਿਸ਼ਨੀਵਾਲ ’ਚ ਦੋ ਧਿਰਾਂ ’ਚ ਹੋਈ ਲੜਾਈ ਦੌਰਾਨ ਇੱਟਾਂ ਰੋੜੇ ਚੱਲੇ।…
View More ਦੋ ਧਿਰਾਂ ’ਚ ਲੜਾਈ, ਚੱਲੀ ਗੋਲੀ, 8 ਜ਼ਖ਼ਮੀਸਿਹਤ ਵਿਭਾਗ ਵੱਲੋਂ 50,054 ਘਰਾਂ ’ਚ ਪਾਣੀ ਦੇ ਖੜ੍ਹੇ ਸਰੋਤਾਂ ਦੀ ਚੈਕਿੰਗ
– 662 ਥਾਵਾਂ ’ਤੇ ਮੱਛਰਾਂ ਦਾ ਲਾਰਵਾ ਪਾਏ ਜਾਣ ’ਤੇ ਕਰਵਾਇਆ ਨਸ਼ਟ ਪਟਿਆਲਾ, 14 ਸਤੰਬਰ : ਸਿਵਲ ਸਰਜਨ ਡਾ. ਜਗਪਾਲਇੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡੇਂਗੂ…
View More ਸਿਹਤ ਵਿਭਾਗ ਵੱਲੋਂ 50,054 ਘਰਾਂ ’ਚ ਪਾਣੀ ਦੇ ਖੜ੍ਹੇ ਸਰੋਤਾਂ ਦੀ ਚੈਕਿੰਗ108 ਐਂਬੂਲੈਂਸ ਟੀਮ ਨੇ ਰਸਤੇ ’ਚ ਕੀਤੀ ਐਮਰਜੈਂਸੀ ਡਲਿਵਰੀ
ਪਟਿਆਲਾ, 14 ਸਤੰਬਰ : 108 ਐਂਬੂਲੈਂਸ ਸੇਵਾ ਨੇ ਇਕ ਵਾਰ ਫਿਰ ਐਮਰਜੈਂਸੀ ਸਥਿਤੀ ਦੌਰਾਨ ਆਪਣੀ ਜੀਵਨ ਬਚਾਉਣ ਦੀ ਸਮਰੱਥਾ ਸਾਬਿਤ ਕੀਤੀ। ਪਿੰਡ ਉੱਚਾ ਖੇੜਾ (ਧਰਮ…
View More 108 ਐਂਬੂਲੈਂਸ ਟੀਮ ਨੇ ਰਸਤੇ ’ਚ ਕੀਤੀ ਐਮਰਜੈਂਸੀ ਡਲਿਵਰੀ