ਮੌੜ ਮੰਡੀ ਮੰਡੀ ਤੋਂ ਚਮੁੰਡਾ ਦੇਵੀ ਲੰਗਰ ਲਿਜਾ ਰਿਹਾ ਟਰੱਕ ਹੋਇਆ ਹਾਦਸੇ ਦਾ ਸ਼ਿਕਾਰ ਮੌੜ ਮੰਡੀ, 23 ਸਤੰਬਰ : ਇਸ ਸਾਲ ਵੀ ਮਾਂ ਚਮੁੰਡਾ ਜੀ…
View More ਹਾਦਸਾ ; 4 ਲੋਕਾਂ ਦੀ ਮੌਤ, 6 ਗੰਭੀਰ ਜ਼ਖਮੀTag: Accident
ਰੋਡਵੇਜ਼ ਦੀ ਬੱਸ ਖੱਡ ਵਿਚ ਡਿੱਗੀ, ਦਰਜਨ ਤੋਂ ਵੱਧ ਯਾਤਰੀ ਜ਼ਖਮੀ
ਸਵਾਈ ਮਾਧੋਪੁਰ ਤੋਂ ਟੋਂਕ ਜਾ ਰਹੀ ਸੀ ਬੱਸ। ਟੋਂਕ, 23 ਸਤੰਬਰ : ਟੋਂਕ ਤੋਂ ਲੰਘਦੇ ਰਾਸ਼ਟਰੀ ਰਾਜਮਾਰਗ ‘ਤੇ ਯਾਤਰੀਆਂ ਨਾਲ ਭਰੀ ਰਾਜਸਥਾਨ ਰੋਡਵੇਜ਼ ਦੀ ਬੱਸ…
View More ਰੋਡਵੇਜ਼ ਦੀ ਬੱਸ ਖੱਡ ਵਿਚ ਡਿੱਗੀ, ਦਰਜਨ ਤੋਂ ਵੱਧ ਯਾਤਰੀ ਜ਼ਖਮੀਡਾਕਟਰਾਂ ਦੀ ਕਾਰ ਰਾਵੀ ਨਦੀ ‘ਚ ਡਿੱਗੀ
ਇਕ ਦੀ ਮੌਤ, 2 ਨੌਜਵਾਨ ਜ਼ਖ਼ਮੀ ; ਇਕ ਲੜਕੀ ਲਪਤਾ ਚੰਬਾ, 21 ਸਤੰਬਰ : ਐਤਵਾਰ ਸਵੇਰੇ ਕਰੀਬ 3 ਵਜੇ ਚੰਬਾ-ਪਠਾਨਕੋਟ ਰਾਸ਼ਟਰੀ ਰਾਜਮਾਰਗ ‘ਤੇ ਪਰੇਲ ਘਰ…
View More ਡਾਕਟਰਾਂ ਦੀ ਕਾਰ ਰਾਵੀ ਨਦੀ ‘ਚ ਡਿੱਗੀਮੋਟਰਸਾਈਕਲਾਂ ਦੀ ਟੱਕਰ ’ਚ ਸਾਬਕਾ ਸਰਪੰਚ ਸਮੇਤ 2 ਦੀ ਮੌਤ
ਮਾਨਸਾ, 15 ਸਤੰਬਰ : ਮਾਨਸਾ ਜ਼ਿਲੇ ਦੇ ਪਿੰਡ ਖਿਆਲਾ ਕਲਾਂ ਵਿਚ ਸੜਕ ਹਾਦਸੇ ਦੌਰਾਨ ਇਕ ਸਾਬਕਾ ਸਰਪੰਚ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ…
View More ਮੋਟਰਸਾਈਕਲਾਂ ਦੀ ਟੱਕਰ ’ਚ ਸਾਬਕਾ ਸਰਪੰਚ ਸਮੇਤ 2 ਦੀ ਮੌਤਸੜਕ ਹਾਦਸੇ ’ਚ ਜੀਜੇ-ਸਾਲੇ ਦੀ ਮੌਤ, ਇਕ ਜ਼ਖਮੀ
ਮਹਿਲ ਕਲਾਂ, 1 5 ਸਤੰਬਰ : ਬੀਤੀ ਰਾਤ ਲੁਧਿਆਣਾ–ਬਰਨਾਲਾ ਮੁੱਖ ਮਾਰਗ ’ਤੇ ਪਿੰਡ ਨਿਹਾਲੂਵਾਲ ਅਤੇ ਗੰਗੋਹਰ ਦੇ ਦਰਮਿਆਨ ਵਾਪਰੇ ਸੜਕ ਹਾਦਸੇ ’ਚ ਜੀਜੇ-ਸਾਲੇ ਦੀ ਮੌਤ…
View More ਸੜਕ ਹਾਦਸੇ ’ਚ ਜੀਜੇ-ਸਾਲੇ ਦੀ ਮੌਤ, ਇਕ ਜ਼ਖਮੀਅਕਾਲੀ ਆਗੂ ਕੇਪੀ ਦੇ ਇਕਲੌਤੇ ਪੁੱਤਰ ਦੀ ਹਾਦਸੇ ਵਿਚ ਮੌਤ
ਤੇਜ਼ ਰਫ਼ਤਾਰ ਕ੍ਰੇਟਾ ਕਾਰ ਨੇ ਇਕ ਤੋਂ ਬਾਅਦ ਇਕ ਤਿੰਨ ਕਾਰਾਂ ਨੂੰ ਮਾਰੀ ਟੱਕਰ ਜਲੰਧਰ, 14 ਸਤੰਬਰ : ਜ਼ਿਲਾ ਜਲੰਧਰ ਵਿਚ ਦੇਰ ਰਾਤ ਮਾਡਲ ਟਾਊਨ…
View More ਅਕਾਲੀ ਆਗੂ ਕੇਪੀ ਦੇ ਇਕਲੌਤੇ ਪੁੱਤਰ ਦੀ ਹਾਦਸੇ ਵਿਚ ਮੌਤਸੜਕ ਹਾਦਸੇ ’ਚ ਪਤੀ-ਪਤਨੀ ਦੀ ਮੌਤ
ਨਿਹਾਲ ਸਿੰਘ ਵਾਲਾ, 13 ਸਤੰਬਰ – ਜ਼ਿਲਾ ਮੋਗਾ ਵਿਚ ਬਾਘਾ ਪੁਰਾਣਾ ਤੋਂ ਨਿਹਾਲ ਸਿੰਘ ਵਾਲਾ ਰੋਡ ’ਤੇ ਪਿੰਡ ਮਾਣੂੰਕੇ ਦੇ ਨਜ਼ਦੀਕ ਇਕ ਭਿਆਨਿਕ ਸੜਕ ਹਾਦਸੇ…
View More ਸੜਕ ਹਾਦਸੇ ’ਚ ਪਤੀ-ਪਤਨੀ ਦੀ ਮੌਤਦਰੱਖਤ ਨਾਲ ਟਕਰਾਈ ਪੀ.ਆਰ.ਟੀ.ਸੀ. ਦੀ ਬੱਸ
ਕਈ ਸਵਾਰੀਆਂ ਜਖ਼ਮੀ, ਬੱਸ ‘ਚ ਕਰੀਬ 140 ਸਵਾਰੀਆਂ ਸਨ ਸਵਾਰ ਨਾਭਾ, 11 ਸਤੰਬਰ : ਨਾਭਾ ਸ਼ਹਿਰ ਦੇ ਨੇੜੇ ਪਿੰਡ ਫਰੀਦਪੁਰ ਵਿਖੇ ਸਵਾਰੀਆਂ ਨਾਲ ਭਰੀ ਪੀ.…
View More ਦਰੱਖਤ ਨਾਲ ਟਕਰਾਈ ਪੀ.ਆਰ.ਟੀ.ਸੀ. ਦੀ ਬੱਸਐਂਬੂਲੈਂਸ ਖੱਡ ’ਚ ਡਿੱਗੀ, 3 ਦੀ ਮੌਤ, 2 ਜ਼ਖਮੀ
ਇਕ ਮਰੀਜ਼ ਨੂੰ ਲੈ ਕੇ ਹਿਮਾਚਲ ਪ੍ਰਦੇਸ਼ ਤੋਂ ਲੁਧਿਆਣਾ ਜਾ ਰਹੀ ਸੀ ਐਂਬੂਲੈਂਸ ਹੁਸ਼ਿਆਰਪੁਰ, 6 ਸਤੰਬਰ : ਹੁਸ਼ਿਆਰਪੁਰ-ਹਿਮਾਚਲ ਸਰਹੱਦ ’ਤੇ ਸਥਿਤ ਪਿੰਡ ਮੰਗੂਵਾਲ ਵਿਚ ਅੱਜ…
View More ਐਂਬੂਲੈਂਸ ਖੱਡ ’ਚ ਡਿੱਗੀ, 3 ਦੀ ਮੌਤ, 2 ਜ਼ਖਮੀਭਿਆਨਕ ਹਾਦਸਾ, ਬੇਕਾਬੂ ਬੱਸ ਪਲਟੀ
ਇਕ ਪ੍ਰਵਾਸੀ ਮਜ਼ਦੂਰ ਦੀ ਮੌਤ, ਤਿੰਨ ਦਰਜਨ ਦੇ ਕਰੀਬ ਸਵਾਰੀਆਂ ਜ਼ਖਮੀ ਟਰੈਕਟਰ, ਸਕੂਟਰੀ ਅਤੇ ਕਾਰ ਵੀ ਆਈ ਬੇਕਾਬੂ ਬੱਸ ਦੀ ਲਪੇਟ ਵਿਚ ਜਲੰਧਰ, 1 ਸਤੰਬਰ…
View More ਭਿਆਨਕ ਹਾਦਸਾ, ਬੇਕਾਬੂ ਬੱਸ ਪਲਟੀ