ਚੰਡੀਗੜ੍ਹ,19 ਅਕਤੂਬਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦੁਨੀਆ ਭਰ ਦੇ ਸਿੱਖਾਂ ਨੂੰ ਸਿੱਖ ਧਾਰਮਿਕ ਸੰਸਥਾਵਾਂ ’ਤੇ ਕਬਜ਼ਾ ਕਰਨ ਤੇ ਖ਼ਾਲਸਾ…
View More ਸਿੱਖਾਂ ਨੂੰ ਆਗੂ ਵਿਹੂਣੇ ਕਰਨ ਦੀ ਸਾਜ਼ਿਸ਼ ਤੋਂ ਰਹੋ ਸੁਚੇਤ : ਬਾਦਲCategory: punjab
ਪਹਿਲਾ ਮੋਟਰਸਾਈਕਲ ਮਾਰਿਆ, ਫਿਰ ਲੱਤ ਵਿਚ ਮਾਰੀ ਗੋਲੀ
ਜ਼ਖਮੀ ਨੂੰ ਪੱਟੀ ਦੇ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਪੱਟੀ, 19 ਅਕਤੂਬਰ : ਪੱਟੀ ਦੇ ਬਾਜ਼ਾਰ ’ਚ ਜਾ ਰਹੇ ਵਿਅਕਤੀ ਨਾਲ ਦੁੱਧ ਵਾਲਾ ਮੋਟਰਸਾਈਕਲ ਟਕਰਾ…
View More ਪਹਿਲਾ ਮੋਟਰਸਾਈਕਲ ਮਾਰਿਆ, ਫਿਰ ਲੱਤ ਵਿਚ ਮਾਰੀ ਗੋਲੀ10 ਦਿਨਾਂ ਤੋਂ ਅਮਰੀਕਾ ਵਿਚ ਪੰਜਾਬੀ ਨੌਜਵਾਨ ਲਾਪਤਾ
ਢਾਈ ਪਹਿਲਾਂ ਆਇਆ ਸੀ ਵਿਦੇਸ਼ ਖਨੌਰੀ, 19 ਅਕਤੂਬਰ : ਅਮਰੀਕਾ ਵਿਚ 10 ਦਿਨਾਂ ਤੋਂ ਜ਼ਿਲਾ ਸੰਗਰੂਰ ਦੇ ਕਸਬਾ ਖਨੌਰੀ ਦੇ ਪਿੰਡ ਮੰਡਵੀ ਦਾ ਕਰਨਦੀਪ ਸਿੰਘ…
View More 10 ਦਿਨਾਂ ਤੋਂ ਅਮਰੀਕਾ ਵਿਚ ਪੰਜਾਬੀ ਨੌਜਵਾਨ ਲਾਪਤਾਅਮਨ ਅਰੋੜਾ ਦੇ ਨਿਰਦੇਸ਼ਾਂ ’ਤੇ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਰਾਸ਼ੀ ਦੇ ਮਨਜ਼ੂਰੀ ਪੱਤਰ ਸੌਂਪੇ
ਸੁਨਾਮ, 18 ਅਕਤੂਬਰ : ਪੰਜਾਬ ਸਰਕਾਰ ਵੱਲੋਂ ਹੜ੍ਹ ਪੀੜਤਾਂ ਨੂੰ ਸਮੇਂ ਸਿਰ ਰਾਹਤ ਪ੍ਰਦਾਨ ਕਰਨ ਦੇ ਉਪਰਾਲਿਆਂ ਨੂੰ ਅੱਗੇ ਵਧਾਉਂਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਦੇ…
View More ਅਮਨ ਅਰੋੜਾ ਦੇ ਨਿਰਦੇਸ਼ਾਂ ’ਤੇ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਰਾਸ਼ੀ ਦੇ ਮਨਜ਼ੂਰੀ ਪੱਤਰ ਸੌਂਪੇਤਰਨਤਾਰਨ ਉਪ ਚੋਣ ਲਈ ਅੱਜ 12 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ
ਤਰਨਤਾਰਨ, 18 ਅਕਤੂਬਰ : ਵਿਧਾਨ ਸਭਾ ਹਲਕਾ 021-ਤਰਨਤਾਰਨ ਦੀ ਹੋ ਰਹੀ ਉਪ ਚੋਣ ਲਈ ਅੱਜ 12 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਰਿਟਰਨਿੰਗ…
View More ਤਰਨਤਾਰਨ ਉਪ ਚੋਣ ਲਈ ਅੱਜ 12 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇਮਜੀਠੀਆ ਦੀ ਨਿਆਇਕ ਹਿਰਾਸਤ 1 ਨਵੰਬਰ ਤੱਕ ਵਧੀ
ਮੋਹਾਲੀ, 18 ਅਕਤੂਬਰ : ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ’ਚ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਸ਼ਨੀਵਾਰ ਨੂੰ ਵਧੀਕ ਜ਼ਿਲਾ ਸੈਸ਼ਨ ਜੱਜ ਹਰਦੀਪ…
View More ਮਜੀਠੀਆ ਦੀ ਨਿਆਇਕ ਹਿਰਾਸਤ 1 ਨਵੰਬਰ ਤੱਕ ਵਧੀਬੀ. ਐੱਸ. ਐੱਫ. ਨੇ ਅਟਾਰੀ ਰਿਟਰੀਟ ਸੈਰੇਮਨੀ ਦਾ ਸਮਾਂ ਬਦਲਿਆ
ਅੱਜ ਤੋਂ 5 ਵਜੇ ਸ਼ੁਰੂ ਹੋਇਆ ਕਰੇਗੀ ਪਰੇਡ ਅੰਮ੍ਰਿਤਸਰ, 18 ਅਕਤੂਬਰ : ਮੌਸਮ ਵਿਚ ਬਦਲਾਅ ਆਉਣ ਕਾਰਨ ਬੀ. ਐੱਸ. ਐੱਫ. ਅੰਮ੍ਰਿਤਸਰ ਸੈਕਟਰ ਨੇ ਅਟਾਰੀ ਸਰਹੱਦ…
View More ਬੀ. ਐੱਸ. ਐੱਫ. ਨੇ ਅਟਾਰੀ ਰਿਟਰੀਟ ਸੈਰੇਮਨੀ ਦਾ ਸਮਾਂ ਬਦਲਿਆਪਿਸ਼ਾਬ ਕਰਨ ਦੇ ਬਹਾਨੇ ਮੁਲਜ਼ਮ ਨੇ ਏਐੱਸਆਈ ਦਾ ਰਿਵਾਲਵਰ ਖੋਹਿਆ, ਚਲਾਈ ਗੋਲੀ
ਜਵਾਬੀ ਕਾਰਵਾਈ ਵਿਚ ਅਧਿਕਾਰੀ ਨੇ ਮੁਲਜ਼ਮ ਦੀ ਲੱਤ ਵਿਚ ਮਾਰੀ ਗੋਲੀ ਅੰਮ੍ਰਿਤਸਰ, 18 ਅਕਤੂਬਰ : ਪੁਲਿਸ ਹਿਰਾਸਤ ਵਿਚ ਡਕੈਤੀ ਦੇ ਮੁਲਜ਼ਮ ਵਿਕਰਮਜੀਤ ਸਿੰਘ ਉਰਫ਼ ਵਿੱਕੀ…
View More ਪਿਸ਼ਾਬ ਕਰਨ ਦੇ ਬਹਾਨੇ ਮੁਲਜ਼ਮ ਨੇ ਏਐੱਸਆਈ ਦਾ ਰਿਵਾਲਵਰ ਖੋਹਿਆ, ਚਲਾਈ ਗੋਲੀਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਮੁਅੱਤਲ
ਚੰਡੀਗੜ੍ਹ, 18 ਅਕਤੂਬਰ : ਡਿਜੀਟਲ ਇੰਸਪੈਕਟਰ ਜਨਰਲ ਆਫ਼ ਪੁਲਿਸ (DIG) ਹਰਚਰਨ ਸਿੰਘ ਭੁੱਲਰ, ਜਿਨ੍ਹਾਂ ਨੂੰ ਸੀਬੀਆਈ ਦੀ ਭ੍ਰਿਸ਼ਟਾਚਾਰ ਵਿਰੋਧੀ ਟੀਮ ਨੇ ਚੰਡੀਗੜ੍ਹ ਵਿੱਚ ਗ੍ਰਿਫ਼ਤਾਰ ਕੀਤਾ…
View More ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਮੁਅੱਤਲਬਦਲੀ ਤੋਂ ਪ੍ਰੇਸ਼ਾਨ ਹੋ ਕੇ ਮਹਿਲਾ ਮੁਲਾਜ਼ਮ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼
ਕਮਿਸ਼ਨਰ ਨੂੰ ਸੌਂਪਿਆ ਸੁਸਾਈਡ ਨੋਟ ਲੁਧਿਆਣਾ, 18 ਅਕਤੂਬਰ : ਨਗਰ ਨਿਗਮ ਜ਼ੋਨ ਬੀ ’ਚ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਬਦਲੀ ਤੋਂ ਪ੍ਰੇਸ਼ਾਨ ਹੋ ਕੇ…
View More ਬਦਲੀ ਤੋਂ ਪ੍ਰੇਸ਼ਾਨ ਹੋ ਕੇ ਮਹਿਲਾ ਮੁਲਾਜ਼ਮ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼