ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਮ੍ਰਿਤਕ ਬੋਹੜ ਸਿੰਘ ਫਰੀਦਕੋਟ, 1 ਅਪ੍ਰੈਲ : ਫਰੀਦਕੋਟ ਜ਼ਿਲ੍ਹੇ ਦੇ ਪਿੰਡ ਪੰਜਗਰਾਈ ਵਿਖੇ ਵਾਪਰੇ ਇੱਕ ਦਰਦਨਾਕ ਹਾਦਸੇ ਵਿੱਚ ਭੈਣ-ਭਰਾ…
View More ਖੜ੍ਹੀ ਟਰਾਲੀ ਨਾਲ ਟਕਰਾਈ ਐਕਟਿਵਾ, ਭੈਣ-ਭਰਾ ਦੀ ਮੌਤCategory: punjab
‘ਸ਼ਾਨਦਾਰ 4 ਸਾਲ, ਭਗਵੰਤ ਮਾਨ ਦੇ ਨਾਲ’ ਮੁਹਿੰਮ ਨੂੰ ਪਿੰਡ-ਪਿੰਡ ਪਹੁੰਚਾਏਗਾ ਆਪ ਯੂਥ ਵਿੰਗ : ਪਰਮਿੰਦਰ ਗੋਲਡੀ
65,000 ਸਰਕਾਰੀ ਨੌਕਰੀਆਂ, ਸਿੱਖਿਆ ਸੁਧਾਰ ਅਤੇ ਨਸ਼ਾ ਮੁਕਤ ਪੰਜਾਬ ਦੀਆਂ ਪ੍ਰਾਪਤੀਆਂ ਨੂੰ ਘਰ-ਘਰ ਪਹੁੰਚਾਉਣ ਦਾ ਟੀਚਾ ਚੰਡੀਗੜ੍ਹ, 1 ਅਪ੍ਰੈਲ : ਆਮ ਆਦਮੀ ਪਾਰਟੀ (ਆਪ) ਦੇ…
View More ‘ਸ਼ਾਨਦਾਰ 4 ਸਾਲ, ਭਗਵੰਤ ਮਾਨ ਦੇ ਨਾਲ’ ਮੁਹਿੰਮ ਨੂੰ ਪਿੰਡ-ਪਿੰਡ ਪਹੁੰਚਾਏਗਾ ਆਪ ਯੂਥ ਵਿੰਗ : ਪਰਮਿੰਦਰ ਗੋਲਡੀਲਾਡੋਵਾਲ ਟੋਲ ਪਲਾਜ਼ਾ ਅੱਜ ਤੋਂ ਹੋਇਆ ਹੋਰ ਮਹਿੰਗਾ; ਜਾਣੋ ਨਵੇਂ ਰੇਟ
ਹੁਣ ਕੈਸ਼ ਪੇਮੈਂਟ ‘ਤੇ ਲੱਗੀ ਮੁਕੰਮਲ ਰੋਕ, ਸਿਰਫ਼ ‘ਫਾਸਟ ਟੈਗ’ ਰਾਹੀਂ ਹੀ ਮਿਲੇਗੀ ਐਂਟਰੀ ਲੁਧਿਆਣਾ, 31 ਮਾਰਚ : ਨੈਸ਼ਨਲ ਹਾਈਵੇ ਅਥਾਰਟੀ (NHAI) ਨੇ ਦੇਸ਼ ਦੇ…
View More ਲਾਡੋਵਾਲ ਟੋਲ ਪਲਾਜ਼ਾ ਅੱਜ ਤੋਂ ਹੋਇਆ ਹੋਰ ਮਹਿੰਗਾ; ਜਾਣੋ ਨਵੇਂ ਰੇਟਨਵੇਂ ਸੈਸ਼ਨ ਤੋਂ ਅਧਿਆਪਕਾਂ ਤੇ ਵਿਦਿਆਰਥੀਆਂ ਲਈ ਨਵੀਂ ਹਾਜ਼ਰੀ ਪ੍ਰਣਾਲੀ ਲਾਗੂ
ਸਕੂਲ ਪਹੁੰਚ ਕੇ ਹੀ ਲੱਗੇਗੀ ਆਨਲਾਈਨ ਹਾਜ਼ਰੀ; ਬੱਚਿਆਂ ਦੀ ਗੈਰ-ਹਾਜ਼ਰੀ ’ਤੇ ਮਾਪਿਆਂ ਨੂੰ ਤੁਰੰਤ ਮਿਲੇਗਾ ਮੋਬਾਈਲ ਅਲਰਟ ਚੰਡੀਗੜ੍ਹ 31 ਮਾਰਚ : ਪੰਜਾਬ ਸਕੂਲ ਸਿੱਖਿਆ ਬੋਰਡ…
View More ਨਵੇਂ ਸੈਸ਼ਨ ਤੋਂ ਅਧਿਆਪਕਾਂ ਤੇ ਵਿਦਿਆਰਥੀਆਂ ਲਈ ਨਵੀਂ ਹਾਜ਼ਰੀ ਪ੍ਰਣਾਲੀ ਲਾਗੂਸੁਖਬੀਰ ਬਾਦਲ ਦੇ ਹੰਕਾਰ ਨੇ ਸਿੱਖ ਪੰਥ ਨੂੰ ਕੀਤਾ ਲੀਰੋ-ਲੀਰ : ਗਿਆਨੀ ਹਰਪ੍ਰੀਤ ਸਿੰਘ
ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਪੰਜਾਬ ਦੀਆਂ ਸਾਰੀਆਂ ਵਿਧਾਨ ਸਭਾ ਸੀਟਾਂ ’ਤੇ ਲੜੇਗੀ ਚੋਣ ਹੁਸ਼ਿਆਰਪੁਰ, 31 ਮਾਰਚ : ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ…
View More ਸੁਖਬੀਰ ਬਾਦਲ ਦੇ ਹੰਕਾਰ ਨੇ ਸਿੱਖ ਪੰਥ ਨੂੰ ਕੀਤਾ ਲੀਰੋ-ਲੀਰ : ਗਿਆਨੀ ਹਰਪ੍ਰੀਤ ਸਿੰਘਪੰਜਾਬ ’ਚ ਹੁਣ ਵਿਕਸਤ ਦੇਸ਼ਾਂ ਵਾਂਗ 6 ਮਿੰਟਾਂ ’ਚ ਮਿਲੇਗੀ ਪੁਲਸ ਸਹਾਇਤਾ : ਭਗਵੰਤ ਮਾਨ
ਮੁੱਖ ਮੰਤਰੀ ਨੇ ਸੰਗਰੂਰ ਵਿਖੇ 508 ਨਵੇਂ ਐਮਰਜੈਂਸੀ ਰਿਸਪਾਂਸ ਵਹੀਕਲਜ਼ ਨੂੰ ਹਰੀ ਝੰਡੀ ਵਿਖਾ ਕੇ ਕੀਤਾ ਰਵਾਨਾ ਸੰਗਰੂਰ, 31 ਮਾਰਚ : ਪੰਜਾਬ ਦੇ ਮੁੱਖ ਮੰਤਰੀ…
View More ਪੰਜਾਬ ’ਚ ਹੁਣ ਵਿਕਸਤ ਦੇਸ਼ਾਂ ਵਾਂਗ 6 ਮਿੰਟਾਂ ’ਚ ਮਿਲੇਗੀ ਪੁਲਸ ਸਹਾਇਤਾ : ਭਗਵੰਤ ਮਾਨਕਾਂਗਰਸੀ ਆਗੂ ਦੇ ਪੁੱਤਰ ਦੀ ਖੁਦਕੁਸ਼ੀ ਦਾ ਮਾਮਲਾ: ਤਿੰਨ ਬਿਲਡਰਾਂ ਵਿਰੁੱਧ ਐੱਲ.ਓ.ਸੀ. ਜਾਰੀ
ਮੁਲਜ਼ਮਾਂ ਦੇ ਵਿਦੇਸ਼ ਭੱਜਣ ਦੀ ਸ਼ੰਕਾ ਦੇ ਮੱਦੇਨਜ਼ਰ ਪੁਲਿਸ ਦੀ ਸਖ਼ਤ ਕਾਰਵਾਈ; ਮੋਬਾਈਲ ਫ਼ੋਨ ਬੰਦ ਕਰਕੇ ਹੋਏ ਰੂਪੋਸ਼ ਬਠਿੰਡਾ, 31 ਮਾਰਚ: ਕਾਂਗਰਸੀ ਨੇਤਾ ਦੇ ਪੁੱਤਰ…
View More ਕਾਂਗਰਸੀ ਆਗੂ ਦੇ ਪੁੱਤਰ ਦੀ ਖੁਦਕੁਸ਼ੀ ਦਾ ਮਾਮਲਾ: ਤਿੰਨ ਬਿਲਡਰਾਂ ਵਿਰੁੱਧ ਐੱਲ.ਓ.ਸੀ. ਜਾਰੀ1 ਅਪ੍ਰੈਲ ਤੋਂ ਪੰਜਾਬ ਭਰ ਦੀਆਂ ਮੰਡੀਆਂ ਬੰਦ ਰੱਖਣਗੇ ਆੜ੍ਹਤੀਏ
ਕੇਂਦਰ ਅਤੇ ਪੰਜਾਬ ਸਰਕਾਰਾਂ ਜਾਣਬੁੱਝ ਕੇ ਆੜ੍ਹਤੀਆਂ ਨੂੰ ਪ੍ਰੇਸ਼ਾਨ ਕਰ ਰਹੀਆਂ : ਵਿਜੇ ਕਾਲੜਾ ਫਿਰੋਜ਼ਪੁਰ, 31 ਮਾਰਚ : ਫੈੱਡਰੇਸ਼ਨ ਆਫ ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ…
View More 1 ਅਪ੍ਰੈਲ ਤੋਂ ਪੰਜਾਬ ਭਰ ਦੀਆਂ ਮੰਡੀਆਂ ਬੰਦ ਰੱਖਣਗੇ ਆੜ੍ਹਤੀਏਰਾਜਾ ਵੜਿੰਗ ਨੇ ਮੁੱਖ ਮੰਤਰੀ ਸੁੱਖੂ ਦਾ ਕੀਤਾ ਧੰਨਵਾਦ: ਵਾਹਨਾਂ ‘ਤੇ ਵਧਿਆ ਐਂਟਰੀ ਟੈਕਸ ਲਿਆ ਵਾਪਸ
ਸਰਹੱਦੀ ਖੇਤਰ ਦੇ 5 ਕਿਲੋਮੀਟਰ ਦਾਇਰੇ ‘ਚ ਰਹਿਣ ਵਾਲੇ ਲੋਕਾਂ ਨੂੰ ਮਿਲੇਗੀ ਮੁਫ਼ਤ ਐਂਟਰੀ; SDM ਜਾਰੀ ਕਰਨਗੇ ਪਾਸ ਚੰਡੀਗੜ੍ਹ, 31 ਮਾਰਚ : ਪੰਜਾਬ ਕਾਂਗਰਸ ਦੇ…
View More ਰਾਜਾ ਵੜਿੰਗ ਨੇ ਮੁੱਖ ਮੰਤਰੀ ਸੁੱਖੂ ਦਾ ਕੀਤਾ ਧੰਨਵਾਦ: ਵਾਹਨਾਂ ‘ਤੇ ਵਧਿਆ ਐਂਟਰੀ ਟੈਕਸ ਲਿਆ ਵਾਪਸਸਿੱਧੂ ਮੂਸੇਵਾਲਾ ਦੇ ਸਾਬਕਾ ਮੈਨੇਜਰ ਦਾ ਪਿਤਾ 1 ਕਰੋੜ ਦੀ ਫਿਰੌਤੀ ਦੇ ਮਾਮਲੇ ’ਚ ਗ੍ਰਿਫ਼ਤਾਰ
ਨਾਮੀ ਆੜ੍ਹਤੀ ਨੂੰ ਗੈਂਗਸਟਰ ਦੇ ਨਾਂ ‘ਤੇ ਧਮਕਾਉਣ ਦਾ ਦੋਸ਼; ਪਾਇਲ ਪੁਲਿਸ ਨੇ ਵਿਦੇਸ਼ ਬੈਠੇ ਪੁੱਤਰ ਵਿਰੁੱਧ ਵੀ ਦਰਜ ਕੀਤਾ ਮਾਮਲਾ ਪਾਇਲ, 31 ਮਾਰਚ :…
View More ਸਿੱਧੂ ਮੂਸੇਵਾਲਾ ਦੇ ਸਾਬਕਾ ਮੈਨੇਜਰ ਦਾ ਪਿਤਾ 1 ਕਰੋੜ ਦੀ ਫਿਰੌਤੀ ਦੇ ਮਾਮਲੇ ’ਚ ਗ੍ਰਿਫ਼ਤਾਰ