ਕਿਹਾ-ਕਿਸੇ ਵੀ ਵਿਕਾਸ ਕਾਰਜ ਲਈ ਫੰਡਾਂ ਦੀ ਕਮੀਂ ਨਹੀਂ ਆਉਣ ਦਿੱਤੀ ਜਾਵੇਗੀਸੁਨਾਮ ਊਧਮ ਸਿੰਘ ਵਾਲਾ : ਪੰਜਾਬ ਦੇ ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ, ਛਪਾਈ ਤੇ…
View More ਅਮਨ ਅਰੋੜਾ ਨੇ ਹਲਕੇ ਦੇ ਪਿੰਡਾਂ ’ਚ 6 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨCategory: punjab
ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਨੇ ਐੱਸ. ਐੱਸ. ਪੀ. ਚਾਹਲ ਨਾਲ ਕੀਤੀ ਮੁਲਾਕਾਤ
ਪੁਲਿਸ ਫੋਰਸ ਨਾਲ ਦੁਕਾਨਾਂ ਦੀ ਚੈਕਿੰਗ ਨਾ ਕਰਨ ਦੀ ਕੀਤੀ ਬੇਨਤੀ ਸੰਗਰੂਰ -: ਜ਼ਿਲ੍ਹਾ ਸੰਗਰੂਰ ਕੈਮਿਸਟ ਐਸੋਸੀਏਸ਼ਨ ਦਾ ਵਫ਼ਦ ਪ੍ਰਧਾਨ ਨਰੇਸ਼ ਜਿੰਦਲ ਅਤੇ ਜਨਰਲ ਸਕੱਤਰ…
View More ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਨੇ ਐੱਸ. ਐੱਸ. ਪੀ. ਚਾਹਲ ਨਾਲ ਕੀਤੀ ਮੁਲਾਕਾਤਪੁਲਸ ਨੇ ਬੁਲਡੋਜ਼ਰ ਨਾਲ ਮਹਿਲਾ ਨਸ਼ਾ ਸਮੱਗਲਰ ਦਾ ਘਰ ਤੋੜਿਆ
ਕਿਸੇ ਵੀ ਨਸ਼ਾ ਸਮੱਗਲਰ ਨੂੰ ਬਖਸ਼ਿਆ ਨਹੀਂ ਜਾਵੇਗਾ : ਐੱਸ. ਐੱਸ. ਪੀ. ਬਰਨਾਲਾ -: ਬਰਨਾਲਾ ਪੁਲਸ ਨੇ ਬੁਲਡੋਜ਼ਰ ਨਾਲ ਇਕ ਮਹਿਲਾ ਨਸ਼ਾ ਸਮੱਗਲਰ ਦਾ ਘਰ…
View More ਪੁਲਸ ਨੇ ਬੁਲਡੋਜ਼ਰ ਨਾਲ ਮਹਿਲਾ ਨਸ਼ਾ ਸਮੱਗਲਰ ਦਾ ਘਰ ਤੋੜਿਆਅੰਤਰਰਾਸ਼ਟਰੀ ਨਸ਼ਾ ਸਮੱਗਲਰ ਗ੍ਰਿਫ਼ਤਾਰ
ਐੱਫ. ਬੀ. ਆਈ. ਦਾ ਵਾਨਟੇਂਡ ਹੈ ਸ਼ਾਨ ਭਿੰਡਰ ਪੰਜਾਬ ਪੁਲਿਸ ਨੇ ਅੰਤਰਰਾਸ਼ਟਰੀ ਨਸ਼ਾ ਸਮੱਗਲਰ ਨੂੰ ਗ੍ਰਿਫ਼ਤਾਰ ਕਰ ਕੇ ਵੱਡੀ ਸਫਲਤਾ ਹਾਸਲ ਕੀਤੀ ਹੈ । ਜਾਣਕਾਰੀ…
View More ਅੰਤਰਰਾਸ਼ਟਰੀ ਨਸ਼ਾ ਸਮੱਗਲਰ ਗ੍ਰਿਫ਼ਤਾਰਇੱਟਾਂ ਨਾਲ ਲੱਦੀ ਟਰੈਕਟਰ-ਟਰਾਲੀ ਨਾਲ ਟਕਰਾਈ ਯਾਤਰੀਆਂ ਨਾਲ ਭਰੀ ਬੱਸ
2 ਲੋਕਾਂ ਦੀ ਮੌਤ, 11 ਗੰਭੀਰ ਜ਼ਖਮੀ ਜਲੰਧਰ : ਅੱਜ ਸਵੇਰੇ ਜਲੰਧਰ ਦੇ ਭੋਗਪੁਰ ਸ਼ਹਿਰ ਦੇ ਕਾਲਾ ਬਕਰਾ ਇਲਾਕੇ ਵਿਚ ਹਾਦਸਾ ਵਾਪਰਿਆ। ਜੰਮੂ ਜਾ ਰਹੇ…
View More ਇੱਟਾਂ ਨਾਲ ਲੱਦੀ ਟਰੈਕਟਰ-ਟਰਾਲੀ ਨਾਲ ਟਕਰਾਈ ਯਾਤਰੀਆਂ ਨਾਲ ਭਰੀ ਬੱਸਹੋਲੇ-ਮਹੱਲੇ ਦੌਰਾਨ ਟਰੈਕਟਰਾਂ ਅਤੇ ਟਰੱਕਾਂ ਉਪਰ ਸਪੀਕਰਾਂ ਦੀ ਵਰਤੋਂ ‘ਤੇ ਮੁਕੰਮਲ ਰੋਕ
10 ਤੋਂ 15 ਮਾਰਚ 2025 ਤੱਕ ਸ੍ਰੀ ਕੀਰਤਪੁਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ-ਮਹੱਲਾ ਮਨਾਇਆ ਜਾ ਰਿਹਾ ਹੈ, ਜਿਸ ਲਈ ਕਿਸੇ ਵੀ ਅਣਸੁਖਾਵੀਂ ਘਟਨਾ…
View More ਹੋਲੇ-ਮਹੱਲੇ ਦੌਰਾਨ ਟਰੈਕਟਰਾਂ ਅਤੇ ਟਰੱਕਾਂ ਉਪਰ ਸਪੀਕਰਾਂ ਦੀ ਵਰਤੋਂ ‘ਤੇ ਮੁਕੰਮਲ ਰੋਕਪੰਜਾਬ ਸਰਕਾਰ ਨੇ ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਦੇ ਕੀਤੇ ਤਬਾਦਲੇ
ਪੰਜਾਬ ਸਰਕਾਰ ਨੇ ਵਿਜੀਲੈਂਸ ਵਿਭਾਗ ਵਿਚ ਵੱਡਾ ਫੇਰਬਦਲ ਕੀਤਾ ਹੈ। ਸਰਕਾਰ ਨੇ ਵਿਜੀਲੈਂਸ ਦੇ 5 SSP’s ਸਮੇਤ 16 IPS ਤੇ PPS ਅਧਿਕਾਰੀਆਂ ਦੇ ਕੀਤੇ ਤਬਾਦਲੇ…
View More ਪੰਜਾਬ ਸਰਕਾਰ ਨੇ ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਦੇ ਕੀਤੇ ਤਬਾਦਲੇਲੰਗਰ ਵਿਚ ਸੇਵਾ ਕਰਦੇ ਨੌਜਵਾਨ ਦੇ ਸਿਰ ’ਚ ਮਾਰੀਆ ਗੋਲੀਆਂ
ਵਾਪਸ ਜਾਂਦੇ ਸਮੇਂ ਦੂਰ ਤੱਕ ਲਗਾਤਾਰ ਗੋਲੀਆਂ ਚਲਾਉਂਦੇ ਗਏ ਨਕਾਬਪੌਸ਼ ਨੌਜਵਾਨ ਸ੍ਰੀ ਹਰਗੋਬਿੰਦਪੁਰ ਸਾਹਿਬ – : ਅੱਜ ਬਾਅਦ ਦੁਪਹਿਰ ਕਸਬਾ ਚੌਕ ਮਹਿਤਾ ਦੇ ਨੇੜੇ ਪਿੰਡ…
View More ਲੰਗਰ ਵਿਚ ਸੇਵਾ ਕਰਦੇ ਨੌਜਵਾਨ ਦੇ ਸਿਰ ’ਚ ਮਾਰੀਆ ਗੋਲੀਆਂਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਨਾਲ ਵਿਸ਼ਵਾਸਘਾਤ ਕੀਤਾ : ਬਾਜਵਾ, ਰਾਜਾ ਵੜਿੰਗ
2027 ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣਨਾ ਤੈਅ ਪਟਿਆਲਾ – ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਪੰਜਾਬ ਕਾਂਗਰਸ ਦੇ ਪ੍ਰਧਾਨ…
View More ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਨਾਲ ਵਿਸ਼ਵਾਸਘਾਤ ਕੀਤਾ : ਬਾਜਵਾ, ਰਾਜਾ ਵੜਿੰਗਪਹਿਲਾਂ ਬਣਾਇਆ ਪੁੱਤਰ, ਫਿਰ ਲੱਖਾਂ ਰੁਪਏ ਠੱਗ ਕੇ ਆਪਣੇ ਪੁਲਸੀਏ ਘਰਵਾਲੇ ਦੀ ਦਿਖਾਈ ਧੌਂਸ
ਮੂੰਹ ਬੋਲੇ ਪੁੱਤਰ ਨੇ ਨਿਗਲੀ ਸਲਫਾਸ, ਮੌਤ ਗੁਰਦਾਸਪੁਰ -: ਇਕ ਔਰਤ ਵੱਲੋਂ ਪਹਿਲਾਂ ਇਕ ਨੌਜਵਾਨ ਨੂੰ ਆਪਣਾ ਮੂੰਹ ਬੋਲਿਆ ਪੁੱਤਰ ਬਣਾਇਆ ਗਿਆ, ਫਿਰ ਉਸ ਕੋਲੋਂ…
View More ਪਹਿਲਾਂ ਬਣਾਇਆ ਪੁੱਤਰ, ਫਿਰ ਲੱਖਾਂ ਰੁਪਏ ਠੱਗ ਕੇ ਆਪਣੇ ਪੁਲਸੀਏ ਘਰਵਾਲੇ ਦੀ ਦਿਖਾਈ ਧੌਂਸ