ਜਥੇਦਾਰਾਂ ਦੀ ਨਿਯੁਕਤੀ ਸਮੇਂ ਇਕ ਵਿਅਕਤੀ ਇਕ ਅਹੁਦੇ ਦਾ ਸਿਧਾਂਤ ਹੋਵੇਗਾ ਲਾਗੂ ਅੰਮ੍ਰਿਤਸਰ :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ…
View More ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਯੋਗਤਾ, ਨਿਯੁਕਤੀ, ਕਾਰਜ ਖੇਤਰ ਅਤੇ ਸੇਵਾ ਮੁਕਤੀ ਬਾਰੇ ਬਣਨਗੇ ਨਿਯਮ : ਐਡਵੋਕੇਟ ਧਾਮੀCategory: punjab
ਵਿਆਹ ਦੀਆਂ ਖੁਸ਼ੀਆਂ ਮਾਤਮ ’ਚ ਬਦਲੀਆਂ
ਭੈਣ-ਭਰਾ ਦੀ ਸੜਕ ਹਾਦਸੇ ’ਚ ਹੋਈ ਮੌਤ, 2 ਭੈਣਾਂ ਜ਼ਖਮੀ ਦੀਨਾਨਗਰ : ਅੱਜ ਵਿਆਹ ਵਾਲੇ ਘਰ ’ਚ ਉਸ ਵੇਲੇ ਮਾਤਮ ਛਾ ਗਿਆ, ਜਦੋਂ ਭਰਾ ਆਪਣੀਆਂ…
View More ਵਿਆਹ ਦੀਆਂ ਖੁਸ਼ੀਆਂ ਮਾਤਮ ’ਚ ਬਦਲੀਆਂਸੂਬੇ ਦੇ ਲੋਕ ਬਸਪਾ ਦੀ ‘ਪੰਜਾਬ ਸੰਭਾਲੋ ਮੁਹਿੰਮ’ਦਾ ਹਿੱਸਾ ਬਣਨ : ਡਾ. ਕਰੀਮਪੁਰੀ
ਕਾਂਗਰਸ, ਭਾਜਪਾ ਵਾਂਗ ਹੀ ‘ਆਪ’ਦਾ ਚੇਹਰਾ ਵੀ ਅੰਬੇਡਕਰ ਵਿਰੋਧੀ ਜਲੰਧਰ :-ਬਹੁਜਨ ਸਮਾਜ ਪਾਰਟੀ (ਬਸਪਾ) ਦੀ ਪੰਜਾਬ ਸੰਭਾਲੋ ਮੁਹਿੰਮ ਤਹਿਤ ਪਾਰਟੀ ਦੀ ਅੰਮ੍ਰਿਤਸਰ ਵਿਖੇ ਮੀਟਿੰਗ ਹੋਈ,…
View More ਸੂਬੇ ਦੇ ਲੋਕ ਬਸਪਾ ਦੀ ‘ਪੰਜਾਬ ਸੰਭਾਲੋ ਮੁਹਿੰਮ’ਦਾ ਹਿੱਸਾ ਬਣਨ : ਡਾ. ਕਰੀਮਪੁਰੀਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿਚ ਐਕਸੀਅਨ ਗੁਰਪ੍ਰੀਤ ਨੂੰ ਹਾਈਕੋਰਟ ਤੋਂ ਨਹੀਂ ਮਿਲੀ ਰਾਹਤ
ਹੁਣ 4 ਅਪ੍ਰੈਲ ਨੂੰ ਹੋਵੇਗੀ ਸੁਣਵਾਈ ਬਠਿੰਡਾ :-ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿਚ ਐਕਸੀਅਨ ਗੁਰਪ੍ਰੀਤ ਸਿੰਘ ਵੱਲੋਂ ਬਠਿੰਡਾ ਐਡੀਸ਼ਨਲ ਸੈਸ਼ਨ ਜੱਜ ਦੀ ਅਦਾਲਤ ਤੋਂ…
View More ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿਚ ਐਕਸੀਅਨ ਗੁਰਪ੍ਰੀਤ ਨੂੰ ਹਾਈਕੋਰਟ ਤੋਂ ਨਹੀਂ ਮਿਲੀ ਰਾਹਤਜੀ. ਆਰ. ਪੀ. ਪਟਿਆਲਾ ਨੇ ਰੇਲਵੇ ਸਟੇਸ਼ਨ ’ਤੇ ਚਲਾਇਆ ਸਰਚ ਆਪ੍ਰੇਸ਼ਨ
ਯਾਤਰੀਆਂ ਦੇ ਸਾਮਾਨ ਕੀਤੀ ਚੈਕਿੰਗ ਪਟਿਆਲਾ :- ਡਾਇਰੈਕਟਰ ਜਨਰਲ ਪੁਲਸ ਰੇਲਵੇਜ਼ ਪੰਜਾਬ ਅਤੇ ਸਹਾਇਕ ਇੰਸਪੈਕਟਰ ਜਨਰਲ ਗੌਰਮਿੰਟ ਰੇਲਵੇ ਪੁਲਸ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਥਾਣਾ ਜੀ.…
View More ਜੀ. ਆਰ. ਪੀ. ਪਟਿਆਲਾ ਨੇ ਰੇਲਵੇ ਸਟੇਸ਼ਨ ’ਤੇ ਚਲਾਇਆ ਸਰਚ ਆਪ੍ਰੇਸ਼ਨਕਿਸਾਨਾਂ ਦਾ ਲੁੱਟਿਆ ਸਾਮਾਨ ਵਾਪਸ ਕਰਵਾਏ ਸਰਕਾਰ : ਪ੍ਰੋ. ਚੰਦੂਮਾਜਰਾ
ਪਟਿਆਲਾ :- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਜਦੋਂ ਤੋਂ ਪੰਜਾਬ ਵਿਚ ਆਮ ਆਦਮੀ ਪਾਰਟੀ…
View More ਕਿਸਾਨਾਂ ਦਾ ਲੁੱਟਿਆ ਸਾਮਾਨ ਵਾਪਸ ਕਰਵਾਏ ਸਰਕਾਰ : ਪ੍ਰੋ. ਚੰਦੂਮਾਜਰਾਬਾਲ ਮਜ਼ਦੂਰੀ ਰੋਕਣ ਲਈ 3 ਮਹੀਨੇ ਦੌਰਾਨ ਜ਼ਿਲਾ ਟਾਸਕ ਕੋਰਸ ਨੇ 53 ਥਾਵਾਂ ’ਤੇ ਕੀਤੀ ਛਾਪੇਮਾਰੀ
ਚਾਰ ਬੱਚਿਆਂ ਨੂੰ ਭੀਖ ਤੋਂ ਛੁਡਵਾ ਕੇ ਚਿਲਡਰਨ ਹੋਮ ’ਚ ਪਹੁੰਚਾਇਆ : ਏ. ਡੀ. ਸੀ. ਪਟਿਆਲਾ :- ਵਧੀਕ ਡਿਪਟੀ ਕਮਿਸ਼ਨਰ (ਜ) ਈਸ਼ਾ ਸਿੰਗਲ ਦੀ ਪ੍ਰਧਾਨਗੀ…
View More ਬਾਲ ਮਜ਼ਦੂਰੀ ਰੋਕਣ ਲਈ 3 ਮਹੀਨੇ ਦੌਰਾਨ ਜ਼ਿਲਾ ਟਾਸਕ ਕੋਰਸ ਨੇ 53 ਥਾਵਾਂ ’ਤੇ ਕੀਤੀ ਛਾਪੇਮਾਰੀਸਿੱਖ ਵਿਅਕਤੀ ਨੇ ਆਪਣੀ ਗੱਡੀ ’ਚ ਖੁਦ ਨੂੰ ਮਾਰੀ ਗੋਲੀ, ਮੌਤ
ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਜਾਂਚ ਕੀਤੀ ਸ਼ੁਰੂ ਅਜਨਾਲਾ ਦੇ ਰਹਿਣ ਵਾਲੇ ਸਿੱਖ ਵਿਅਕਤੀ ਨੇ ਆਪਣੀ ਗੱਡੀ ’ਚ ਖੁਦ ਨੂੰ ਗੋਲੀ ਮਾਰ…
View More ਸਿੱਖ ਵਿਅਕਤੀ ਨੇ ਆਪਣੀ ਗੱਡੀ ’ਚ ਖੁਦ ਨੂੰ ਮਾਰੀ ਗੋਲੀ, ਮੌਤਹਰ ਕੀਮਤ ’ਤੇ ਭ੍ਰਿਸ਼ਟਾਚਾਰ ਖ਼ਤਮ ਕਰਾਂਗੇ : ਹਰਪਾਲ ਚੀਮਾ
ਪੰਜਾਬ ਦੇ 191 ਥਾਣਿਆਂ ਦੇ ਮੁਨਸ਼ੀ ਬਦਲੇ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੁੱਧ ਕਾਰਵਾਈ ਕਰਦਿਆਂ ਸੂਬੇ ਦੇ 191 ਥਾਣਿਆਂ ਦੇ ਮੁਨਸ਼ੀਆਂ ਦੇ ਤਬਾਦਲੇ ਕਰ ਦਿੱਤੇ ਹਨ।…
View More ਹਰ ਕੀਮਤ ’ਤੇ ਭ੍ਰਿਸ਼ਟਾਚਾਰ ਖ਼ਤਮ ਕਰਾਂਗੇ : ਹਰਪਾਲ ਚੀਮਾਖ਼ਾਲੀ ਪਲਾਟ ਨੇੜਿਓਂ ਕੱਪੜੇ ’ਚ ਲਪੇਟਿਆ ਮਿਲਿਆ ਬੱਚੇ ਦਾ ਭਰੂਣ
ਪੁਲਿਸ ਸੀ. ਸੀ. ਟੀ. ਵੀ. ਕੈਮਰਿਆਂ ਦੀ ਕਰ ਰਹੀ ਜਾਂਚ ਲੁਧਿਆਣਾ ਦੇ ਇਕ ਵਿਅਕਤੀ ਨੇ ਨਵਜੰਮੇ ਬੱਚੇ ਦੇ ਭਰੂਣ ਨੂੰ ਕੱਪੜੇ ’ਚ ਲਪੇਟਿਆ ਦੇਖਿਆ ਅਤੇ…
View More ਖ਼ਾਲੀ ਪਲਾਟ ਨੇੜਿਓਂ ਕੱਪੜੇ ’ਚ ਲਪੇਟਿਆ ਮਿਲਿਆ ਬੱਚੇ ਦਾ ਭਰੂਣ