ਜੇਲ੍ਹ ਵਿਭਾਗ ਲਈ 11,577 ਕਰੋੜ ਰੁਪਏ ਅਲਾਟ ਚੰਡੀਗੜ੍ਹ, 8 ਮਾਰਚ : ਪੰਜਾਬ ਦੇ ਟਰਾਂਸਪੋਰਟ ਅਤੇ ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਵਿੱਤ ਮੰਤਰੀ ਹਰਪਾਲ ਸਿੰਘ…
View More ਪੰਜਾਬ ਰੋਡਵੇਜ਼ ਤੇ ਪਨਬੱਸ ਦੇ ਬੇੜੇ ‘ਚ ਸ਼ਾਮਲ ਹੋਣਗੀਆਂ 1279 ਨਵੀਆਂ ਬੱਸਾਂ : ਲਾਲਜੀਤ ਭੁੱਲਰCategory: punjab
ਸੜਕੀ ਨੈੱਟਵਰਕ ਲਈ 5,440 ਕਰੋੜ ਰੁਪਏ ਦਾ ਵੱਡਾ ਬਜਟ : ਮੰਤਰੀ ਹਰਭਜਨ ਈ.ਟੀ.ਓ.
ਕਿਹਾ-ਸੜਕਾਂ ਅਤੇ ਪੁਲਾਂ ਦੇ ਬੁਨਿਆਦੀ ਢਾਂਚੇ ਲਈ ਬਜਟ ਹੋਇਆ ਦੁੱਗਣਾ ਚੰਡੀਗੜ੍ਹ, 8 ਮਾਰਚ : ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ…
View More ਸੜਕੀ ਨੈੱਟਵਰਕ ਲਈ 5,440 ਕਰੋੜ ਰੁਪਏ ਦਾ ਵੱਡਾ ਬਜਟ : ਮੰਤਰੀ ਹਰਭਜਨ ਈ.ਟੀ.ਓ.ਲੁਟੇਰਿਆਂ ਨੇ ਬੈਂਕ ਦਾ ਏ.ਟੀ.ਐੱਮ. ਕੱਟ ਕੇ 6 ਲੱਖ ਰੁਪਏ ਲੁੱਟੇ
50 ਮੀਟਰ ਦੀ ਦੂਰੀ ’ਤੇ ਮੌਜੂਦ ਸਨ 5 ਸੁਰੱਖਿਆ ਗਾਰਡ, ਪਰ ਕਿਸੇ ਨੂੰ ਨਹੀਂ ਲੱਗੀ ਭਿਣਕ ਲੁਧਿਆਣਾ, 8 ਮਾਰਚ : ਥਾਣਾ ਸਲੇਮ ਟਾਬਰੀ ਅਧੀਨ ਆਉਂਦੇ…
View More ਲੁਟੇਰਿਆਂ ਨੇ ਬੈਂਕ ਦਾ ਏ.ਟੀ.ਐੱਮ. ਕੱਟ ਕੇ 6 ਲੱਖ ਰੁਪਏ ਲੁੱਟੇਸੁਨੀਲ ਜਾਖੜ ਨੇ ਸਰਕਾਰ ਦੇ ਬਜਟ ’ਤੇ ਉਠਾਏ ਸਵਾਲ; ਪੁੱਛਿਆ-‘ਵਾਅਦਿਆਂ ਲਈ ਪੈਸਾ ਕਿੱਥੇ ਹੈ?’
14 ਮਾਰਚ ਨੂੰ ਮੋਗਾ ਵਿਖੇ ਹੋਣ ਵਾਲੀ ਅਮਿਤ ਸ਼ਾਹ ਦੀ ਰੈਲੀ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਮੋਗਾ, 8 ਮਾਰਚ : ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ…
View More ਸੁਨੀਲ ਜਾਖੜ ਨੇ ਸਰਕਾਰ ਦੇ ਬਜਟ ’ਤੇ ਉਠਾਏ ਸਵਾਲ; ਪੁੱਛਿਆ-‘ਵਾਅਦਿਆਂ ਲਈ ਪੈਸਾ ਕਿੱਥੇ ਹੈ?’ਬਜਟ ਮਾਵਾਂ-ਭੈਣਾਂ ਨਾਲ ਵੱਡਾ ਧੋਖਾ; ਕਿਸਾਨ, ਮੁਲਾਜ਼ਮ ਤੇ ਵਪਾਰੀ ਨਿਰਾਸ਼ : ਅਸ਼ਵਨੀ ਸ਼ਰਮਾ
ਕਿਹਾ-15 ਹਜ਼ਾਰ ਕਰੋੜ ਦੀ ਲੋੜ ਪਰ ਰੱਖੇ ਸਿਰਫ਼ 9300 ਕਰੋੜ; ਰਜਿਸਟ੍ਰੇਸ਼ਨ ਦੀ ਸ਼ਰਤ ਲਾ ਕੇ ਔਰਤਾਂ ਨੂੰ ਉਲਝਾਇਆ ਚੰਡੀਗੜ੍ਹ, 8 ਮਾਰਚ : ਪੰਜਾਬ ਭਾਜਪਾ ਦੇ…
View More ਬਜਟ ਮਾਵਾਂ-ਭੈਣਾਂ ਨਾਲ ਵੱਡਾ ਧੋਖਾ; ਕਿਸਾਨ, ਮੁਲਾਜ਼ਮ ਤੇ ਵਪਾਰੀ ਨਿਰਾਸ਼ : ਅਸ਼ਵਨੀ ਸ਼ਰਮਾਪੰਜਾਬ ਬਜਟ : ਔਰਤਾਂ ਲਈ ਵੱਡੀ ਸੌਗਾਤ; ਹਰ ਮਹੀਨੇ ਮਿਲਣਗੇ 1000 ਤੋਂ 1500 ਰੁਪਏ
ਸਰਕਾਰ ਨੇ ਵਿੱਤੀ ਸਾਲ 2026-27 ਲਈ 2,60,437 ਕਰੋੜ ਰੁਪਏ ਦਾ ਬਜਟ ਪੇਸ਼; ਸਿੱਖਿਆ, ਸਿਹਤ ਅਤੇ ਖੇਤੀਬਾੜੀ ਲਈ ਖੋਲ੍ਹਿਆ ਖ਼ਜ਼ਾਨਾ ਚੰਡੀਗੜ੍ਹ, 8 ਮਾਰਚ : ਪੰਜਾਬ ਵਿਧਾਨ…
View More ਪੰਜਾਬ ਬਜਟ : ਔਰਤਾਂ ਲਈ ਵੱਡੀ ਸੌਗਾਤ; ਹਰ ਮਹੀਨੇ ਮਿਲਣਗੇ 1000 ਤੋਂ 1500 ਰੁਪਏਹਥਿਆਰ ਸਪਲਾਈ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼; 2 ਗ੍ਰਿਫ਼ਤਾਰ
ਫ਼ਿਲੀਪੀਨਜ਼ ਅਤੇ UAE ਨਾਲ ਜੁੜੇ ਤਾਰ, ਮੱਧ ਪ੍ਰਦੇਸ਼ ਤੋਂ ਲਿਆਂਦੇ 5 ਪਿਸਤੌਲ ਬਰਾਮਦ ਕਪੂਰਥਲਾ, 8 ਮਾਰਚ : ਕਪੂਰਥਲਾ ਪੁਲਸ ਨੇ ਇਕ ਵੱਡੇ ਹਥਿਆਰ ਸਪਲਾਈ ਕਰਨ…
View More ਹਥਿਆਰ ਸਪਲਾਈ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼; 2 ਗ੍ਰਿਫ਼ਤਾਰਗੈਂਗਸਟਰ ਗੋਲਡੀ ਬਰਾੜ ਦੀ ਮਾਤਾ ਦੀ ਫਿਰੌਤੀ ਕੇਸ ’ਚ ਪੱਕੀ ਜ਼ਮਾਨਤ ਮਨਜ਼ੂਰ; ਪਿਤਾ ਅਜੇ ਵੀ ਜੇਲ੍ਹ ’ਚ
ਅਦਾਲਤ ਨੇ 60 ਹਜ਼ਾਰ ਦੇ ਬੇਲ-ਬਾਂਡ ’ਤੇ ਦਿੱਤੇ ਰਿਹਾਈ ਦੇ ਹੁਕਮ; ਬਿਨਾਂ ਇਜਾਜ਼ਤ ਮੁਲਕ ਨਾ ਛੱਡਣ ਦੀ ਲਾਈ ਸ਼ਰਤ ਸ੍ਰੀ ਮੁਕਤਸਰ ਸਾਹਿਬ, 8 ਮਾਰਚ :…
View More ਗੈਂਗਸਟਰ ਗੋਲਡੀ ਬਰਾੜ ਦੀ ਮਾਤਾ ਦੀ ਫਿਰੌਤੀ ਕੇਸ ’ਚ ਪੱਕੀ ਜ਼ਮਾਨਤ ਮਨਜ਼ੂਰ; ਪਿਤਾ ਅਜੇ ਵੀ ਜੇਲ੍ਹ ’ਚਹਾਈਕੋਰਟ ਵੱਲੋਂ ਸੁਓ-ਮੋਟੋ ਲੈਣ ਤੋਂ ਬਾਅਦ ਰਣਜੀਤ ਸਿੰਘ ਦੀ ਦੇਹ ਦੇ ਸਸਕਾਰ ਦਾ ਫ਼ੈਸਲਾ
ਡੀ.ਸੀ. ਦਫ਼ਤਰ ਦੇ ਘੇਰਾਓ ਦਾ ਫ਼ੈਸਲਾ ਰੱਦ; 9 ਮਾਰਚ ਨੂੰ ਪਿੰਡ ਆਦੀਆ ਵਿਖੇ ਦਿੱਤੀ ਜਾਵੇਗੀ ਅੰਤਿਮ ਵਿਦਾਇਗੀ ਗੁਰਦਾਸਪੁਰ, 8 ਮਾਰਚ : ਗੁਰਦਾਸਪੁਰ ਦੇ ਪਿੰਡ ਆਦੀਆ…
View More ਹਾਈਕੋਰਟ ਵੱਲੋਂ ਸੁਓ-ਮੋਟੋ ਲੈਣ ਤੋਂ ਬਾਅਦ ਰਣਜੀਤ ਸਿੰਘ ਦੀ ਦੇਹ ਦੇ ਸਸਕਾਰ ਦਾ ਫ਼ੈਸਲਾਡਿਊਟੀ ਤੋਂ ਵਾਪਸ ਆ ਰਹੇ ਏ.ਐੱਸ.ਆਈ. ਦੀ ਸੜਕ ਹਾਦਸੇ ’ਚ ਮੌਤ
ਤੇਜ਼ ਰਫ਼ਤਾਰ ਇਨੋਵਾ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ ਬਟਾਲਾ, 8 ਮਾਰਚ : ਡਿਊਟੀ ਤੋਂ ਵਾਪਸ ਆ ਰਹੇ ਪੀ. ਓ. ਸਟਾਫ ਦੇ ਏ. ਐੱਸ. ਆਈ. ਦੇ…
View More ਡਿਊਟੀ ਤੋਂ ਵਾਪਸ ਆ ਰਹੇ ਏ.ਐੱਸ.ਆਈ. ਦੀ ਸੜਕ ਹਾਦਸੇ ’ਚ ਮੌਤ