ਪਟਿਆਲਾ, 9 ਅਕਤੂਬਰ : ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਵੱਲੋਂ ਆਪਣੇ ਵਕੀਲ ਐਡਵੋਕੇਟ ਐੱਸ. ਐੱਸ. ਸੱਗੂ ਦੇ ਜ਼ਰੀਏ ਮਾਣਯੋਗ ਐਡੀਸ਼ਨਲ ਸ਼ੈਸਨ ਜੱਜ ਨਵਦੀਪ…
View More ਵਿਧਾਇਕ ਹਰਮੀਤ ਪਠਾਣਮਾਜਰਾ ਦੀ ਅਗਾਊ ਜ਼ਮਾਨਤ ਦੀ ਅਰਜ਼ੀ ਖਾਰਜCategory: punjab
ਬਾਡੀ ਬਿਲਡਰ ਤੇ ਬਾਲੀਵੁੱਡ ਅਦਾਕਾਰ ਵਰਿੰਦਰ ਘੁੰਮਣ ਦਾ ਦਿਹਾਂਤ
ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ ਜਲੰਧਰ, 9 ਅਕਤੂਬਰ : ਅੱਜ ਭਾਰਤ ਦੇ ਸਭ ਤੋਂ ਵੱਡੇ ਅੰਤਰਰਾਸ਼ਟਰੀ ਸ਼ਾਕਾਹਾਰੀ ਬਾਡੀ ਬਿਲਡਰ ਅਤੇ ਬਾਲੀਵੁੱਡ ਅਦਾਕਾਰ ਵਰਿੰਦਰ…
View More ਬਾਡੀ ਬਿਲਡਰ ਤੇ ਬਾਲੀਵੁੱਡ ਅਦਾਕਾਰ ਵਰਿੰਦਰ ਘੁੰਮਣ ਦਾ ਦਿਹਾਂਤਪੰਜਾਬ ‘ਚ 3100 ਤੋਂ ਵੱਧ ਸਟੇਡੀਅਮਾਂ ਦੇ ਨਿਰਮਾਣ ਪ੍ਰਾਜੈਕਟ ਦੀ ਸ਼ੁਰੂਆਤ
ਸੂਬਾ ਸਰਕਾਰ ਇਸ ਪ੍ਰਾਜੈਕਟ ’ਤੇ 1194 ਕਰੋੜ ਰੁਪਏ ਖਰਚੇਗੀ ਖੇਡ ਮੈਦਾਨ ‘ਯੁੱਧ ਨਸ਼ਿਆਂ ਵਿਰੁੱਧ’ ਅਤੇ ‘ਰੰਗਲਾ ਪੰਜਾਬ’ ਮੁਹਿੰਮ ਨੂੰ ਸਿਖਰ ’ਤੇ ਲੈ ਜਾ ਕੇ ਮਹੱਤਵਪੂਰਨ…
View More ਪੰਜਾਬ ‘ਚ 3100 ਤੋਂ ਵੱਧ ਸਟੇਡੀਅਮਾਂ ਦੇ ਨਿਰਮਾਣ ਪ੍ਰਾਜੈਕਟ ਦੀ ਸ਼ੁਰੂਆਤਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖਣ ਵਾਲੇ ਗਿਰੋਹ ਦਾ ਪਰਦਾਫਾਸ਼, 7 ਗ੍ਰਿਫਤਾਰ
ਬਟਾਲਾ, 9 ਅਕਤੂਬਰ : ਕੁਝ ਦਿਨ ਪਹਿਲਾਂ ਬਟਾਲਾ ਦੇ ਰੇਲਵੇ ਸਟੇਸ਼ਨ, ਆਰ. ਆਰ. ਬਾਵਾ ਕਾਲਜ ਅਤੇ ਸ੍ਰੀ ਅੱਚਲੇਸ਼ਵਰ ਧਾਮ ਦੇ ਬਾਹਰ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ…
View More ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖਣ ਵਾਲੇ ਗਿਰੋਹ ਦਾ ਪਰਦਾਫਾਸ਼, 7 ਗ੍ਰਿਫਤਾਰਲੁਧਿਆਣਾ ‘ਚ ਸਰਕਾਰ ਤੇ ਟਾਟਾ ਸਟੀਲ ਵੱਲੋਂ 2,600 ਕਰੋੜ ਦਾ ਨਿਵੇਸ਼ ਪ੍ਰੋਜੈਕਟ ਸ਼ੁਰੂ
ਲੁਧਿਆਣਾ, 9 ਅਕਤੂਬਰ : ਪੰਜਾਬ ਸਰਕਾਰ ਅਤੇ ਟਾਟਾ ਸਟੀਲ ਨੇ ਮਿਲ ਕੇ ਲੁਧਿਆਣਾ ‘ਚ ₹2,600 ਕਰੋੜ ਦਾ ਵੱਡਾ ਨਿਵੇਸ਼ ਪ੍ਰੋਜੈਕਟ ਸ਼ੁਰੂ ਕੀਤਾ ਹੈ | ਇਸ…
View More ਲੁਧਿਆਣਾ ‘ਚ ਸਰਕਾਰ ਤੇ ਟਾਟਾ ਸਟੀਲ ਵੱਲੋਂ 2,600 ਕਰੋੜ ਦਾ ਨਿਵੇਸ਼ ਪ੍ਰੋਜੈਕਟ ਸ਼ੁਰੂਹਲਕਾ ਦਿੜ੍ਹਬਾ ’ਚ 60 ਕਿਲੋਮੀਟਰ ਨਵੀਆਂ ਬਣਨਗੀਆਂ ਸੜਕਾਂ : ਹਰਪਾਲ ਚੀਮਾ
85 ਕਿਲੋਮੀਟਰ ਸੜਕਾਂ ਹੋਣਗੀਆਂ ਅਪਗ੍ਰੇਡ ਦਿੜ੍ਹਬਾ ਮੰਡੀ , 9 ਅਕਤੂਬਰ : ਪੰਜਾਬ ਸਰਕਾਰ ਵੱਲੋਂ ਸੂਬੇ ਦੇ ਪਿੰਡਾਂ ਨੂੰ ਵੀ ਸ਼ਹਿਰਾਂ ਵਰਗੀਆਂ ਸਹੂਲਤਾਂ ਨਾਲ ਲੈਸ ਕਰਨ…
View More ਹਲਕਾ ਦਿੜ੍ਹਬਾ ’ਚ 60 ਕਿਲੋਮੀਟਰ ਨਵੀਆਂ ਬਣਨਗੀਆਂ ਸੜਕਾਂ : ਹਰਪਾਲ ਚੀਮਾਰਾਜਵੀਰ ਜਵੰਦਾ ਨੂੰ ਸ਼ਰਧਾਂਜਲੀ ਦੇਣ ਮੁੱਖ ਮੰਤਰੀ ਮਾਨ ਸਣੇ ਸੰਗੀਤ ਇੰਡਸਟਰੀ ਪੁੱਜੀ
ਹਰ ਅੱਖ ਹੈ ਨਮ ਲੁਧਿਆਣਾ, 9 ਅਕਤੂਬਰ : ਪੰਜਾਬੀ ਗਾਇਕ ਰਾਜਵੀਰ ਜਵੰਦਾ ਪਿਛਲੇ 11 ਦਿਨਾਂ ਤੋਂ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਦੇ ਆਖਰ ਜ਼ਿੰਦਗੀ ਦੀ…
View More ਰਾਜਵੀਰ ਜਵੰਦਾ ਨੂੰ ਸ਼ਰਧਾਂਜਲੀ ਦੇਣ ਮੁੱਖ ਮੰਤਰੀ ਮਾਨ ਸਣੇ ਸੰਗੀਤ ਇੰਡਸਟਰੀ ਪੁੱਜੀਢਾਈ ਕਿਲੋਗ੍ਰਾਮ ਆਰਡੀਐਕਸ ਬਰਾਮਦ, 2 ਮੁਲਜ਼ਮ ਗ੍ਰਿਫ਼ਤਾਰ
ਜਲੰਧਰ, 9 ਅਕਤੂਬਰ : ਜ਼ਿਲਾ ਜਲੰਧਰ ਵਿਚ ਪੁਲਿਸ ਨੇ ਢਾਈ ਕਿਲੋਗ੍ਰਾਮ ਆਰਡੀਐਕਸ ਬਰਾਮਦ ਕਰ ਕੇ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਕਾਊਂਟਰ ਇੰਟੈਲੀਜੈਂਸ ਜਲੰਧਰ ਨੇ…
View More ਢਾਈ ਕਿਲੋਗ੍ਰਾਮ ਆਰਡੀਐਕਸ ਬਰਾਮਦ, 2 ਮੁਲਜ਼ਮ ਗ੍ਰਿਫ਼ਤਾਰਅੱਜ ਹੋਵੇਗਾ ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਅੰਤਿਮ ਸੰਸਕਾਰ
ਜੱਦੀ ਪਿੰਡ ਪੋਨਾ ‘ਚ ਹੋਣਗੀਆਂ ਅੰਤਿਮ ਰਸਮਾਂ ਲੁਧਿਆਣਾ, 9 ਅਕਤੂਬਰ : ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਅੱਜ ਉਨ੍ਹਾਂ ਦੇ ਜੱਦੀ ਪਿੰਡ ਪੋਨਾ, ਲੁਧਿਆਣਾ ਵਿਖੇ ਅੰਤਿਮ…
View More ਅੱਜ ਹੋਵੇਗਾ ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਅੰਤਿਮ ਸੰਸਕਾਰਬੈਂਕਾਕ ਤੋਂ ਆਈ ਉਡਾਣ ’ਚੋਂ 2.55 ਕਰੋੜ ਦਾ ਗਾਂਜਾ ਜ਼ਬਤ
ਅੰਮ੍ਰਿਤਸਰ, 8 ਅਕਤੂਬਰ : ਕਸਟਮ ਵਿਭਾਗ ਨੇ ਇਕ ਵਾਰ ਫਿਰ ਬੈਂਕਾਕ ਤੋਂ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪਹੁੰਚੀ ਇਕ ਉਡਾਣ ਵਿੱਚੋਂ 2.55 ਕਰੋੜ…
View More ਬੈਂਕਾਕ ਤੋਂ ਆਈ ਉਡਾਣ ’ਚੋਂ 2.55 ਕਰੋੜ ਦਾ ਗਾਂਜਾ ਜ਼ਬਤ