ਜੇਲਾਂ ਤੋਂ ਲੈ ਕੇ ਬਾਰਡਰ ਤੱਕ ਗੈਂਗਸਟਰਾਂ ਦਾ ਜਾਲ ਬੇਖੌਫ਼ ਚੱਲ ਰਿਹੈ ਅੰਮ੍ਰਿਤਸਰ, 30 ਨਵੰਬਰ : ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਗੁਰਦਾਸਪੁਰ ਤੋਂ…
View More ਮੁੱਖ ਮੰਤਰੀ ਨੂੰ ਬੋਲੇ ਸੁਖਜਿੰਦਰ ਰੰਧਾਵਾ, ਕਿਹਾ-ਡਾਟਾ ਮੈਂ ਦੇ ਰਿਹਾ ਹਾਂ, ਵਾਰ ਤੁਹਾਡਾ ਹੈCategory: punjab
350 ਸ਼ਹੀਦੀ ਦਿਹਾੜੇ ’ਤੇ ਸ਼ਰਧਾਂਜਲੀ ਭੇਟ ਕਰ ਕੇ ਸ਼ੁਰੂ ਕੀਤਾ ਜਾਵੇ ਸੰਸਦ ਦਾ ਸਰਦ ਰੁੱਤ ਇਜਲਾਸ : ਹਰਸਿਮਰਤ ਬਾਦਲ
ਚੰਡੀਗੜ੍ਹ, 30 ਨਵੰਬਰ : ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਸੰਸਦ ਦਾ ਸਰਦ ਰੁੱਤ ਇਜਲਾਸ ਸ੍ਰੀ ਗੁਰੂ ਤੇਗ ਬਹਾਦਰ ਜੀ…
View More 350 ਸ਼ਹੀਦੀ ਦਿਹਾੜੇ ’ਤੇ ਸ਼ਰਧਾਂਜਲੀ ਭੇਟ ਕਰ ਕੇ ਸ਼ੁਰੂ ਕੀਤਾ ਜਾਵੇ ਸੰਸਦ ਦਾ ਸਰਦ ਰੁੱਤ ਇਜਲਾਸ : ਹਰਸਿਮਰਤ ਬਾਦਲਮੁੱਖ ਮੰਤਰੀ ਜਲਦੀ ਹੀ ਕੈਬਨਿਟ ’ਚ ਕਾਲਜ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਵਾਉਣਗੇ : ਬਰਿੰਦਰ ਗੋਇਲ
ਲਹਿਰਾਗਾਗਾ, 30 ਨਵੰਬਰ : ਪੰਜਾਬ ਦੇ ਮਾਈਨਿੰਗ ਮੰਤਰੀ ਬਰਿੰਦਰ ਗੋਇਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਜਲਦ ਹੀ ਬਾਬਾ ਹੀਰਾ ਸਿੰਘ ਭੱਲ ਕਾਲਜ ਲਹਿਰਾਗਾਗਾ…
View More ਮੁੱਖ ਮੰਤਰੀ ਜਲਦੀ ਹੀ ਕੈਬਨਿਟ ’ਚ ਕਾਲਜ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਵਾਉਣਗੇ : ਬਰਿੰਦਰ ਗੋਇਲਕੰਚਨਪ੍ਰੀਤ ਕੌਰ ਰਿਹਾਅ
ਅਦਾਲਤ ਵਿਚ ਰਾਤ ਕਰੀਬ 10.30 ਵਜੇ ਸੁਣਵਾਈ ਹੋਈ ਸ਼ੁਰੂ, ਅੰਮ੍ਰਿਤ ਵੇਲੇ 4 ਵਜੇ ਆਇਆ ਫੈਸਲਾ ਤਰਨਤਾਰਨ, 30 ਨਵੰਬਰ : ਜ਼ਿਲਾ ਤਰਨ ਤਾਰਨ ਵਿਧਾਨ ਸਭਾ ਹਲਕੇ…
View More ਕੰਚਨਪ੍ਰੀਤ ਕੌਰ ਰਿਹਾਅਪਾਰਸਦੀਪ ਅਤੇ ਯੁਵਰਾਜ ਬਣੇ ਭਾਰਤੀ ਜਲ ਸੈਨਾ ’ਚ ਅਫ਼ਸਰ
ਮੋਹਾਲੀ, 30 ਨਵੰਬਰ : ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਮੋਹਾਲੀ ਦੇ ਦੋ ਸਾਬਕਾ ਕੈਡਿਟਾਂ ਨੂੰ ਕੇਰਲਾ ਦੇ ਏਝੀਮਾਲਾ ਵਿਖੇ ਕਰਵਾਈ ਗਈ ਇੰਡੀਅਨ ਨੇਵਲ…
View More ਪਾਰਸਦੀਪ ਅਤੇ ਯੁਵਰਾਜ ਬਣੇ ਭਾਰਤੀ ਜਲ ਸੈਨਾ ’ਚ ਅਫ਼ਸਰਵਿਆਹ ਵਿਚ ਚੱਲੀਆਂ ਗੋਲੀਆਂ, 2 ਲੋਕਾਂ ਦੀ ਮੌਤ
2 ਦਰਜਨ ਦੇ ਕਰੀਬ ਰਾਉਂਡ ਫਾਇਰ ਕੀਤੇ ਲੁਧਿਆਣਾ, 30 ਨਵੰਬਰ : ਬੀਤੀ ਦੇਰ ਰਾਤ ਲੁਧਿਆਣਾ ਵਿੱਚ ਪੱਖੋਵਾਲ ਰੋਡ ‘ਤੇ ਬਾਥ ਕੈਸਲ ਪੈਲੇਸ ਵਿੱਚ ਵਿਆਹ ਸਮਾਗਮ…
View More ਵਿਆਹ ਵਿਚ ਚੱਲੀਆਂ ਗੋਲੀਆਂ, 2 ਲੋਕਾਂ ਦੀ ਮੌਤਮੋਟਰਸਾਈਕਲ ਅਤੇ ਕਾਰ ਦੀ ਟੱਕਰ, ਫੁੱਟਬਾਲ ਕੋਚ ਦੀ ਮੌਤ
ਫਿਲੌਰ, 30 ਨਵੰਬਰ : ਫਿਲੌਰ ਸੜਕ ’ਤੇ ਗੜ੍ਹੀ ਅਜੀਤ ਸਿੰਘ ਦੇ ਗੇਟ ਨੇੜੇ ਪੈਂਦੇ ਪਟਰੌਲ ਪੰਪ ਨਜ਼ਦੀਕ ਮੋਟਰਸਾਈਕਲ ਅਤੇ ਕਾਰ ਦੀ ਟੱਕਰ ਦੌਰਾਨ ਇਕ ਉੱਘੇ…
View More ਮੋਟਰਸਾਈਕਲ ਅਤੇ ਕਾਰ ਦੀ ਟੱਕਰ, ਫੁੱਟਬਾਲ ਕੋਚ ਦੀ ਮੌਤਹਥਿਆਰਾਂ ਦੀ ਨੋਕ ’ਤੇ ਪ੍ਰਵਾਸੀ ਮਾਂ-ਧੀ ਨਾਲ ਗੈਂਗਰੇਪ ਕਰਨ ਵਾਲੇ 3 ਗ੍ਰਿਫ਼ਤਾਰ
ਜਬਰ-ਜ਼ਨਾਹ ਕਰਨ ਵਾਲਿਆਂ ’ਚ ਸ਼ਾਮਲ 2 ਨੌਜਵਾਨ ਹਾਲ ’ਚ ਹੀ ਜ਼ਮਾਨਤ ’ਤੇ ਜੇਲ ’ਚੋਂ ਆਏ ਸਨ ਬਾਹਰ ਜਲੰਧਰ, 29 ਨਵੰਬਰ ਲੋਹੀਆਂ ਇਲਾਕੇ ਵਿਚ ਬੀਤੇ ਐਤਵਾਰ…
View More ਹਥਿਆਰਾਂ ਦੀ ਨੋਕ ’ਤੇ ਪ੍ਰਵਾਸੀ ਮਾਂ-ਧੀ ਨਾਲ ਗੈਂਗਰੇਪ ਕਰਨ ਵਾਲੇ 3 ਗ੍ਰਿਫ਼ਤਾਰਵਿਜੀਲੈਂਸ ਵੱਲੋਂ ਮਜੀਠੀਆ ਦੇ ਸਾਲੇ ਨੂੰ ਭਗੌੜਾ ਕਰਾਰ ਦੇਣ ਦੀ ਕਾਰਵਾਈ ਲਈ ਅਦਾਲਤ ’ਚ ਅਰਜ਼ੀ ਦਾਇਰ
ਅਰਜ਼ੀ ’ਤੇ 1 ਦਸੰਬਰ ਨੂੰ ਹੋਵੇਗੀ ਸੁਣਵਾਈ ਮੋਹਾਲੀ, 29 ਨਵੰਬਰ : ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਦੇ ਦਰਜ ਮਾਮਲੇ ’ਚ…
View More ਵਿਜੀਲੈਂਸ ਵੱਲੋਂ ਮਜੀਠੀਆ ਦੇ ਸਾਲੇ ਨੂੰ ਭਗੌੜਾ ਕਰਾਰ ਦੇਣ ਦੀ ਕਾਰਵਾਈ ਲਈ ਅਦਾਲਤ ’ਚ ਅਰਜ਼ੀ ਦਾਇਰਪ੍ਰੇਮ ਸੰਬੰਧਾਂ ਕਾਰਨ ਵਿਅਕਤੀ ਦਾ ਕਤਲ
ਫਰੀਦਕੋਟ, 29 ਨਵੰਬਰ : ਜ਼ਿਲੇ ਦੇ ਪਿੰਡ ਸੁੱਖਣ ਵਾਲਾ ’ਚ ਪ੍ਰੇਮ ਸੰਬੰਧਾਂ ਕਾਰਨ ਇਕ ਵਿਅਕਤੀ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ’ਚ ਪੁਲਸ…
View More ਪ੍ਰੇਮ ਸੰਬੰਧਾਂ ਕਾਰਨ ਵਿਅਕਤੀ ਦਾ ਕਤਲ