ਚੰਡੀਗੜ੍ਹ, 28 ਅਕਤੂਬਰ : ਅੱਜ ਮੰਗਲਵਾਰ ਛੱਠ ਪੂਜਾ ਦਾ ਆਖਰੀ ਦਿਨ ਹੈ। ਇਹ ਚਾਰ ਦਿਨਾਂ ਦਾ ਤਿਉਹਾਰ 25 ਅਕਤੂਬਰ ਨੂੰ ਨਹਾਏ ਖੇ ਨਾਲ ਸ਼ੁਰੂ ਹੋਇਆ…
View More ਅੱਜ ਛੱਠ ਪੂਜਾ ਦਾ ਆਖਰੀ ਦਿਨ, ਚੜ੍ਹਦੇ ਸੂਰਜ ਨੂੰ ਊਸ਼ਾ ਅਰਘਿਆ ਭੇਟCategory: punjab
ਪੰਚਾਇਤ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੀ ਪ੍ਰਕਿਰਿਆ ਦਸੰਬਰ ’ਚ ਹੋਵੇਗੀ ਪੂਰੀ
ਪੰਜਾਬ ਸਰਕਾਰ ਨੇ ਹਾਈ ਕੋਰਟ ਨੂੰ ਦਿੱਤੀ ਜਾਣਕਾਰੀ ਚੰਡੀਗੜ੍ਹ, 28 ਅਕਤੂਬਰ : ਪੰਚਾਇਤ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੀ ਪੂਰੀ ਪ੍ਰਕਿਰਿਆ 5 ਦਸੰਬਰ ਤੱਕ ਪੂਰੀ…
View More ਪੰਚਾਇਤ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੀ ਪ੍ਰਕਿਰਿਆ ਦਸੰਬਰ ’ਚ ਹੋਵੇਗੀ ਪੂਰੀਜਲੰਧਰ ਪੁਲਿਸ ਦੀ ਵੱਡੀ ਕਾਰਵਾਈ, 6 ਪਿਸਤੌਲ ਬਰਾਮਦ
ਜਲੰਧਰ 28 ਅਕਤੂਬਰ : ਪੰਜਾਬ ਵਿਚ ਸੰਗਠਿਤ ਅਪਰਾਧ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਲੜੀ ਵਿਰੁੱਧ ਇੱਕ ਵੱਡੀ ਕਾਰਵਾਈ ਵਿੱਚ ਜਲੰਧਰ ਪੁਲਿਸ ਨੇ 6 ਹੋਰ ਪਿਸਤੌਲ…
View More ਜਲੰਧਰ ਪੁਲਿਸ ਦੀ ਵੱਡੀ ਕਾਰਵਾਈ, 6 ਪਿਸਤੌਲ ਬਰਾਮਦਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਮੰਗਲਵਾਰ
ਚੰਡੀਗੜ੍ਹ, 27 ਅਕਤੂਬਰ : ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਮੰਗਲਵਾਰ 28 ਅਕਤਬਰ ਸਵੇਰੇ ਸੱਦੀ ਗਈ ਹੈ। ਇਹ ਮੀਟਿੰਗ ਸਵੇਰੇ 10 ਵਜੇ ਮੁੱਖ ਮੰਤਰੀ ਭਗਵੰਤ…
View More ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਮੰਗਲਵਾਰਯੁੱਧ ਨਸ਼ਿਆਂ ਵਿਰੁੱਧ : 2 ਕਿੱਲੋ ਹੈਰੋਇਨ ਸਮੇਤ 56 ਨਸ਼ਾ ਸਮੱਗਲਰ ਕਾਬੂ
ਚੰਡੀਗੜ੍ਹ, 27 ਅਕਤੂਬਰ : ‘ਯੁੱਧ ਨਸ਼ਿਆਂ ਵਿਰੁੱਧ’ ਨੂੰ 240ਵੇਂ ਦਿਨ ਵੀ ਜਾਰੀ ਰੱਖਦਿਆਂ ਪੰਜਾਬ ਪੁਲਸ ਨੇ ਸੋਮਵਾਰ ਨੂੰ 280 ਥਾਵਾਂ ’ਤੇ ਛਾਪੇਮਾਰੀ ਕੀਤੀ, ਜਿਸ ਦੌਰਾਨ…
View More ਯੁੱਧ ਨਸ਼ਿਆਂ ਵਿਰੁੱਧ : 2 ਕਿੱਲੋ ਹੈਰੋਇਨ ਸਮੇਤ 56 ਨਸ਼ਾ ਸਮੱਗਲਰ ਕਾਬੂਪ੍ਰਤਾਪ ਬਾਜਵਾ ਨੇ ਗੰਨੇ ਲਈ 450 ਰੁਪਏ ਕੁਇੰਟਲ ਐੱਸਏਪੀ ਦੇ ਐਲਾਨ ਦੀ ਕੀਤੀ ਮੰਗ
ਗੁਰਦਾਸਪੁਰ, 27 ਅਕਤੂਬਰ : ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਸਰਕਾਰ ਤੋਂ ਤੁਰੰਤ ਮੰਗ ਕੀਤੀ ਹੈ ਕਿ ਸਾਲ…
View More ਪ੍ਰਤਾਪ ਬਾਜਵਾ ਨੇ ਗੰਨੇ ਲਈ 450 ਰੁਪਏ ਕੁਇੰਟਲ ਐੱਸਏਪੀ ਦੇ ਐਲਾਨ ਦੀ ਕੀਤੀ ਮੰਗਪੰਜਾਬੀਆਂ ਦਾ ਦਿਲ ਵੱਡਾ ਪਰ ਵਾਰ-ਵਾਰ ਗਲਤੀਆਂ ਬਰਦਾਸ਼ਤ ਨਹੀਂ : ਪ੍ਰਗਟ ਸਿੰਘ
ਕਿਹਾ-ਕੰਗਨਾ ਰਣੌਤ ਆਪਣੀ ਗਲਤੀ ’ਤੇ ਸ਼ਰਮਿੰਦਾ ਹੋ ਸਕਦੀ ਹੈ ਪਰ ਹੁਣ ਉਸ ਨੂੰ ਸਬਕ ਸਿੱਖਣਾ ਚਾਹੀਦਾ ਜਲੰਧਰ, 27 ਅਕਤੂਬਰ : ਕੰਗਨਾ ਰਣੌਤ ਵੱਲੋਂ ਅੱਜ ਬਠਿੰਡਾ…
View More ਪੰਜਾਬੀਆਂ ਦਾ ਦਿਲ ਵੱਡਾ ਪਰ ਵਾਰ-ਵਾਰ ਗਲਤੀਆਂ ਬਰਦਾਸ਼ਤ ਨਹੀਂ : ਪ੍ਰਗਟ ਸਿੰਘਸ੍ਰੀ ਆਨੰਦਪੁਰ ਸਾਹਿਬ ਵਿਖੇ ਸੰਗਤ ਦੇ ਠਹਿਰਣ ਲਈ ਟੈਂਟ ਸਿਟੀ ਬਣਨੀ ਸ਼ੁਰੂ : ਸੌਂਦ
ਕਿਹਾ-3 ਥਾਂਵਾਂ ’ਤੇ ਬਣਨ ਵਾਲੀ ਟੈਂਟ ਸਿਟੀ ਉੱਤੇ ਖਰਚੇ ਜਾਣਗੇ 21 ਕਰੋੜ ਰੁਪਏ ਸ੍ਰੀ ਆਨੰਦਪੁਰ ਸਾਹਿਬ, 27 ਅਕਤੂਬਰ : ਪੰਜਾਬ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ…
View More ਸ੍ਰੀ ਆਨੰਦਪੁਰ ਸਾਹਿਬ ਵਿਖੇ ਸੰਗਤ ਦੇ ਠਹਿਰਣ ਲਈ ਟੈਂਟ ਸਿਟੀ ਬਣਨੀ ਸ਼ੁਰੂ : ਸੌਂਦਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਜਾਗ੍ਰਿਤੀ ਯਾਤਰਾ ਗੁਰਦੁਆਰਾ ਭੋਰਾ ਸਾਹਿਬ ਵਿਖੇ ਸੰਪੰਨ
ਸ੍ਰੀ ਅਨੰਦਪੁਰ ਸਾਹਿਬ, 27 ਨਵੰਬਰ : 17 ਅਕਤੂਬਰ, 2025 ਤੋਂ ਇਤਿਹਾਸਕ ਅਸਥਾਨ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ…
View More ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਜਾਗ੍ਰਿਤੀ ਯਾਤਰਾ ਗੁਰਦੁਆਰਾ ਭੋਰਾ ਸਾਹਿਬ ਵਿਖੇ ਸੰਪੰਨਐੱਸਆਈਆਰ ਚੋਣ ਕਮਿਸ਼ਨ ਦਾ ਭਾਜਪਾ ਲਈ ਚੋਣਾਂ ਤੋਂ ਪਹਿਲਾਂ ਦਾ ਹੋਮਵਰਕ : ਵੜਿੰਗ
ਚੰਡੀਗੜ੍ਹ, 27 ਅਕਤੂਬਰ : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ’ਚ ਵੋਟਰ ਸੂਚੀਆਂ ਦੇ ਆਉਣ ਵਾਲੇ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐੱਸ.ਆਈ.ਆਰ.) ਵਿਰੁੱਧ…
View More ਐੱਸਆਈਆਰ ਚੋਣ ਕਮਿਸ਼ਨ ਦਾ ਭਾਜਪਾ ਲਈ ਚੋਣਾਂ ਤੋਂ ਪਹਿਲਾਂ ਦਾ ਹੋਮਵਰਕ : ਵੜਿੰਗ