ਰੋਜ਼ਗਾਰ ਦੀ ਗਾਰੰਟੀ ਤੋਂ ਭੱਜਣ ਲਈ ਕੇਂਦਰ ਦੀ ਸਖ਼ਤ ਨਿੰਦਾ ਚੰਡੀਗੜ੍ਹ, 31 ਦਸੰਬਰ : ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਮਗਨਰੇਗਾ ਸਕੀਮ ਨੂੰ ਭੰਗ…
View More ਵਿਕਸਿਤ ਭਾਰਤ-ਜੀ ਰਾਮ ਜੀ ਗਰੀਬਾਂ ਨਾਲ ਭੱਦਾ ਮਜ਼ਾਕ : ਅਮਨ ਅਰੋੜਾCategory: punjab
ਸੂਬੇ ਵਿਚ ਸਿੰਚਾਈ ਸਹੂਲਤਾਂ ਤੇ ਪਾਣੀ ਪ੍ਰਬੰਧਨ ਦੇ ਵਿਸਥਾਰ ਵਿਚ ਸਾਲ-2025 ਮਹੱਤਵਪੂਰਨ ਸਾਬਿਤ ਹੋਇਆ
ਸਰਕਾਰ ਨੇ ਮੌਜੂਦਾ ਅਤੇ ਭਵਿੱਖ ਦੀਆਂ ਜ਼ਰੂਰਤਾਂ ਨੂੰ ਧਿਆਨ ਵਿਚ ਰੱਖਦਿਆਂ ਕਿਸਾਨ-ਪੱਖੀ ਪਹੁੰਚ ਅਪਣਾਈ : ਬਰਿੰਦਰ ਗੋਇਲ ਚੰਡੀਗੜ੍ਹ 31 ਦਸੰਬਰ : ਸਾਲ 2025 ਸੂਬੇ ਵਿੱਚ…
View More ਸੂਬੇ ਵਿਚ ਸਿੰਚਾਈ ਸਹੂਲਤਾਂ ਤੇ ਪਾਣੀ ਪ੍ਰਬੰਧਨ ਦੇ ਵਿਸਥਾਰ ਵਿਚ ਸਾਲ-2025 ਮਹੱਤਵਪੂਰਨ ਸਾਬਿਤ ਹੋਇਆਡਾ. ਬਲਬੀਰ ਸਿੰਘ ਵੱਲੋਂ ਵੀ.ਬੀ.-ਜੀ. ਰਾਮਜੀ. ਬਿੱਲ ਨੂੰ ਮਹਾਤਮਾ ਗਾਂਧੀ ਦਾ ਦੂਜਾ ਕਤਲ ਕਰਾਰ
ਕਿਹਾ-ਫੰਡ ਸਿਰਫ਼ ਚੋਣਾਂ ਵਾਲੇ ਸੂਬਿਆਂ ਨੂੰ ਹੀ ਦਿੱਤੇ ਜਾ ਰਹੇ ਚੰਡੀਗੜ੍ਹ 31 ਦਸੰਬਰ : ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ‘ਤੇ ਤਿੱਖਾ ਹਮਲਾ ਕਰਦੇ ਹੋਏ…
View More ਡਾ. ਬਲਬੀਰ ਸਿੰਘ ਵੱਲੋਂ ਵੀ.ਬੀ.-ਜੀ. ਰਾਮਜੀ. ਬਿੱਲ ਨੂੰ ਮਹਾਤਮਾ ਗਾਂਧੀ ਦਾ ਦੂਜਾ ਕਤਲ ਕਰਾਰਤਾਪਮਾਨ ’ਚ ਗਿਰਾਵਟ ਆਉਣ ਨਾਲ ਹੀ ਵੱਧ ਜਾਂਦਾ ਸਵਾਈਨ ਫਲੂ ਦਾ ਖਤਰਾ
ਬਚਾਅ ਲਈ ਸਿਹਤ ਵਿਭਾਗ ਜਾਰੀ ਕੀਤੀ ਐਡਵਾਈਜ਼ਰੀ ਗੁਰਦਾਸਪੁਰ, 31 ਦਸੰਬਰ : ਇਸ ਸਾਲ ਡੇਂਗੂ ਵੱਲੋਂ ਦਿਖਾਏ ਗਏ ਵੱਡੇ ਪ੍ਰਕੋਪ ਦੇ ਬਾਅਦ ਹੁਣ ਜਦੋਂ ਤਾਪਮਾਨ ’ਚ…
View More ਤਾਪਮਾਨ ’ਚ ਗਿਰਾਵਟ ਆਉਣ ਨਾਲ ਹੀ ਵੱਧ ਜਾਂਦਾ ਸਵਾਈਨ ਫਲੂ ਦਾ ਖਤਰਾ50 ਲੱਖ ਦੀ ਫਿਰੌਤੀ ਮੰਗਣ ਵਾਲੇ ਗੈਂਗਸਟਰ ਮਨੂ ਗੈਂਗ ਦੇ 2 ਮੈਂਬਰ ਗ੍ਰਿਫਤਾਰ
30 ਬੋਰ ਦਾ ਪਿਸਤੌਲ, 6 ਜ਼ਿੰਦਾ ਕਾਰਤੂਸ ਅਤੇ ਇਕ ਮੋਟਰਸਾਈਕਲ ਬਰਾਮਦ ਬਟਾਲਾ, 30 ਦਸੰਬਰ : ਬਟਾਲਾ ਪੁਲਿਸ ਨੇ ਗੈਂਗਸਟਰ ਮਨੂ ਅਗਵਾਨ ਗੈਂਗ ਦੇ 2 ਮੈਂਬਰਾਂ…
View More 50 ਲੱਖ ਦੀ ਫਿਰੌਤੀ ਮੰਗਣ ਵਾਲੇ ਗੈਂਗਸਟਰ ਮਨੂ ਗੈਂਗ ਦੇ 2 ਮੈਂਬਰ ਗ੍ਰਿਫਤਾਰ5 ਜਨਵਰੀ ਤੱਕ ਵਿਸਥਾਰਤ ਕੀਤੀ ਨਵੀਂ ਦਿੱਲੀ-ਕੱਟੜਾ ਸਪੈਸ਼ਲ ਰੇਲਗੱਡੀ
ਰੇਲਵੇ ਵਿਭਾਗ ਨੇ ਸ਼ਰਧਾਲੂਆਂ ਦੀ ਸਹੂਲਤ ਨੂੰ ਦੇਖਦੇ ਹੋਏ ਲਿਆ ਫੈਸਲਾ ਫਿਰੋਜ਼ਪੁਰ, 30 ਦਸੰਬਰ : ਨਵੇਂ ਸਾਲ ਮੌਕੇ ਮਾਤਾ ਵੈਸ਼ਨੋ ਦੇਵੀ ਮੰਦਰ ਜਾਣ ਵਾਲੇ ਸ਼ਰਧਾਲੂਆਂ…
View More 5 ਜਨਵਰੀ ਤੱਕ ਵਿਸਥਾਰਤ ਕੀਤੀ ਨਵੀਂ ਦਿੱਲੀ-ਕੱਟੜਾ ਸਪੈਸ਼ਲ ਰੇਲਗੱਡੀਮਿਡ-ਡੇਅ ਮੀਲ ਸਬੰਧੀ ਨਵੀਆਂ ਹਦਾਇਤਾਂ ਜਾਰੀ
ਚੰਡੀਗੜ੍ਹ, 30 ਦਸੰਬਰ : ਪੰਜਾਬ ਸਟੇਟ ਮਿਡ-ਡੇਅ ਮੀਲ ਸੋਸਾਇਟੀ ਨੇ ਸਰਕਾਰੀ ਸਕੂਲਾਂ ’ਚ ਵਿਦਿਆਰਥੀਆਂ ਨੂੰ ਪਰੋਸੇ ਜਾਣ ਵਾਲੇ ਮਿਡ-ਡੇਅ ਮੀਲ ਸਬੰਧੀ ਨਵੀਆਂ ਹਦਾਇਤਾਂ ਜਾਰੀ ਕੀਤੀਆਂ…
View More ਮਿਡ-ਡੇਅ ਮੀਲ ਸਬੰਧੀ ਨਵੀਆਂ ਹਦਾਇਤਾਂ ਜਾਰੀਪੰਜਾਬ ਵਿਧਾਨ ਸਭਾ ‘ਚ ਮਨਰੇਗਾ ਦੇ ਬਦਲੇ ਨਾਂ ਵੀ.ਬੀ.-ਜੀ ਰਾਮ ਜੀ ਖਿਲਾਫ਼ ਪ੍ਰਸਤਾਵ ਪੇਸ਼
ਕੇਂਦਰ ਸਰਕਾਰ ਦੀਆਂ ਗਲਤੀਆਂ ਨੇ ਦੇਸ਼ ਦੀ ਆਰਥਿਕ ਸਥਿਤੀ ਨੂੰ ਹੋਰ ਵੀ ਖਰਾਬ ਕਰ ਦਿੱਤਾ : ਮੰਤਰੀ ਸੌਂਦ ਚੰਡੀਗੜ੍ਹ, 30 ਦਸੰਬਰ : ਪੰਜਾਬ ਵਿਧਾਨ ਸਭਾ…
View More ਪੰਜਾਬ ਵਿਧਾਨ ਸਭਾ ‘ਚ ਮਨਰੇਗਾ ਦੇ ਬਦਲੇ ਨਾਂ ਵੀ.ਬੀ.-ਜੀ ਰਾਮ ਜੀ ਖਿਲਾਫ਼ ਪ੍ਰਸਤਾਵ ਪੇਸ਼ਮਨਰੇਗਾ ਖਤਮ ਕਰ ਕੇ ਭਾਜਪਾ ਨੇ ਗਰੀਬਾਂ ਤੋਂ ਰੋਜ਼ਗਾਰ ਦੀ ਗਾਰੰਟੀ ਖੋਹੀ : ਭਗਵੰਤ ਮਾਨ
ਕਿਹਾ-ਦਲਿਤਾਂ ਅਤੇ ਗਰੀਬਾਂ ਤੋਂ ਰੋਜ਼ੀ-ਰੋਟੀ ਦਾ ਅਧਿਕਾਰ ਖੋਹ ਕੇ ‘ਵਿਸ਼ਵਗੁਰੂ’ ਜਾਂ ‘ਵਿਕਸਤ ਭਾਰਤ’ ਕਿਵੇਂ ਬਣ ਸਕਦਾ ਹੈ ਭਾਰਤ ਚੰਡੀਗੜ੍ਹ 30 ਦਸੰਬਰ : ਮਨਰੇਗਾ ਦੀ ਥਾਂ…
View More ਮਨਰੇਗਾ ਖਤਮ ਕਰ ਕੇ ਭਾਜਪਾ ਨੇ ਗਰੀਬਾਂ ਤੋਂ ਰੋਜ਼ਗਾਰ ਦੀ ਗਾਰੰਟੀ ਖੋਹੀ : ਭਗਵੰਤ ਮਾਨ‘ਆਪ’ ਨੇ ਮਨਰੇਗਾ ਮਜ਼ਦੂਰਾਂ ਦੀ ਆਵਾਜ਼ ਪ੍ਰਧਾਨ ਮੰਤਰੀ ਤੱਕ ਪਹੁੰਚਾਉਣ ਦਾ ਲਿਆ ਸੰਕਲਪ
ਚੰਡੀਗੜ੍ਹ, 30 ਦਸੰਬਰ : ਪੰਜਾਬ ’ਚ ਆਮ ਆਦਮੀ ਪਾਰਟੀ ਨੇ ਗਰੀਬਾਂ ਅਤੇ ਮਜ਼ਦੂਰਾਂ ਦੇ ਹਿੱਤ ਵਿਚ ਇਕ ਬੇਮਿਸਾਲ ਕਦਮ ਚੁੱਕਿਆ ਹੈ। ਪਾਰਟੀ ਦੇ ਵਿਧਾਇਕਾਂ ਨੇ…
View More ‘ਆਪ’ ਨੇ ਮਨਰੇਗਾ ਮਜ਼ਦੂਰਾਂ ਦੀ ਆਵਾਜ਼ ਪ੍ਰਧਾਨ ਮੰਤਰੀ ਤੱਕ ਪਹੁੰਚਾਉਣ ਦਾ ਲਿਆ ਸੰਕਲਪ