ਕੇਂਦਰੀ ਸਕੀਮ ਦੀਆਂ ਸੀਮਾਵਾਂ ਤੋੜ ਪੰਜਾਬ ਨੇ ਬਣਾਈ ‘ਮੁੱਖ ਮੰਤਰੀ ਸਿਹਤ ਯੋਜਨਾ’, ਪ੍ਰਤੀ ਵਿਅਕਤੀ ਨਿਵੇਸ਼ ਵਿੱਚ ਕੇਂਦਰ ਨਾਲੋਂ 10 ਗੁਣਾ ਵਾਧਾ: ਡਾ. ਬਲਬੀਰ ਸਿੰਘ ਚੰਡੀਗੜ੍ਹ,…
View More ਆਯੁਸ਼ਮਾਨ ਭਾਰਤ ਤੋਂ ਅੱਗੇ ਨਿਕਲਿਆ ਮਾਨ ਸਰਕਾਰ ਦਾ ਹੈਲਥਕੇਅਰ ਮਾਡਲCategory: punjab
ਪੰਜਾਬ ‘ਚ ਮੁੜ ਪਰਤੇ ‘ਰੰਗਲੇ ਪੰਜਾਬ’ ਦੇ ਰੰਗ : ਭਗਵੰਤ ਮਾਨ
65 ਲੱਖ ਪਰਿਵਾਰਾਂ ਨੂੰ 10 ਲੱਖ ਦਾ ਮੁਫ਼ਤ ਇਲਾਜ, ਨਸ਼ਾ ਵਿਰੋਧੀ ‘ਲੋਕ ਲਹਿਰ’ ਅਤੇ ਨੌਕਰੀਆਂ ਨਾਲ ਨਵੇਂ ਯੁੱਗ ਦਾ ਆਗਾਜ਼ ਬਠਿੰਡਾ, 23 ਮਾਰਚ : ਪੰਜਾਬ…
View More ਪੰਜਾਬ ‘ਚ ਮੁੜ ਪਰਤੇ ‘ਰੰਗਲੇ ਪੰਜਾਬ’ ਦੇ ਰੰਗ : ਭਗਵੰਤ ਮਾਨਓ.ਟੀ.ਐਸ. ਸਕੀਮ ਨੂੰ ਭਰਵਾਂ ਹੁੰਗਾਰਾ, ਕਾਰੋਬਾਰੀਆਂ ਦਾ ਵਧਿਆ ਭਰੋਸਾ : ਵਿੱਤ ਮੰਤਰੀ
31 ਮਾਰਚ ਤੱਕ ਬਕਾਏ ਨਿਪਟਾਉਣ ਦਾ ਸੁਨਹਿਰੀ ਮੌਕਾ, ਮਿਆਦ ਖ਼ਤਮ ਹੋਣ ਤੋਂ ਬਾਅਦ 8,000 ਪਛਾਣੀਆਂ ਜਾਇਦਾਦਾਂ ਵਿਰੁੱਧ ਹੋਵੇਗੀ ਸਖ਼ਤ ਕਾਰਵਾਈ : ਹਰਪਾਲ ਚੀਮਾ ਚੰਡੀਗੜ੍ਹ, 23…
View More ਓ.ਟੀ.ਐਸ. ਸਕੀਮ ਨੂੰ ਭਰਵਾਂ ਹੁੰਗਾਰਾ, ਕਾਰੋਬਾਰੀਆਂ ਦਾ ਵਧਿਆ ਭਰੋਸਾ : ਵਿੱਤ ਮੰਤਰੀਨਿਵੇਸ਼ ਅਤੇ ਸੁਧਰੀ ਕਾਨੂੰਨ ਵਿਵਸਥਾ ਨੇ ਪੰਜਾਬ ਦੀ ਤਸਵੀਰ ਬਦਲੀ : ਮੁੱਖ ਮੰਤਰੀ ਮਾਨ
‘ਸ਼ਾਨਦਾਰ ਚਾਰ ਸਾਲ’ ਦਾ ਰਿਪੋਰਟ ਕਾਰਡ: 95,000 ਤਸਕਰ ਗ੍ਰਿਫ਼ਤਾਰ, 772 ਕਰੋੜ ਦੀ ਜਾਇਦਾਦ ਜ਼ਬਤ ਅਤੇ ਗੈਂਗਸਟਰਾਂ ਵਿਰੁੱਧ ਫੈਸਲਾਕੁੰਨ ਜੰਗ ਜਾਰੀ ਚੰਡੀਗੜ੍ਹ, 23 ਮਾਰਚ : ਪੰਜਾਬ…
View More ਨਿਵੇਸ਼ ਅਤੇ ਸੁਧਰੀ ਕਾਨੂੰਨ ਵਿਵਸਥਾ ਨੇ ਪੰਜਾਬ ਦੀ ਤਸਵੀਰ ਬਦਲੀ : ਮੁੱਖ ਮੰਤਰੀ ਮਾਨਬੇਅਦਬੀ ਦੇ ਮਾਮਲਿਆਂ ‘ਚ ਸਖ਼ਤ ਕਾਨੂੰਨ ਬਣਾਉਣ ਲਈ 13 ਅਪ੍ਰੈਲ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ : ਭਗਵੰਤ ਮਾਨ
ਸੰਤ ਸਮਾਜ ਨਾਲ ਮੀਟਿੰਗ ਮਗਰੋਂ ਵੱਡਾ ਫੈਸਲਾ; ‘ਜਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ’ ਵਿੱਚ ਸੋਧ ਕਰਕੇ ਦੋਸ਼ੀਆਂ ਦੀ ਜਾਇਦਾਦ ਜ਼ਬਤ ਕਰਨ ਅਤੇ ਸਖ਼ਤ…
View More ਬੇਅਦਬੀ ਦੇ ਮਾਮਲਿਆਂ ‘ਚ ਸਖ਼ਤ ਕਾਨੂੰਨ ਬਣਾਉਣ ਲਈ 13 ਅਪ੍ਰੈਲ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ : ਭਗਵੰਤ ਮਾਨਨਵਜੋਤ ਸਿੰਘ ਸਿੱਧੂ ਨੇ ਕੀਤਾ ਜਾਇਦਾਦ ਦਾ ਬਟਵਾਰਾ
ਸਾਬਕਾ ਕ੍ਰਿਕਟਰ ਨੇ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਭਾਵੁਕ ਪੋਸਟ; ਕਿਹਾ- ਰਾਜਨੀਤੀ ਤੋਂ ਇੱਕ ਪੈਸਾ ਲਏ ਬਿਨਾਂ ਆਪਣੀ ਮਿਹਨਤ ਦੀ ਕਮਾਈ ਨਾਲ ਬਣਾਇਆ ਨਵਾਂ ਘਰ…
View More ਨਵਜੋਤ ਸਿੰਘ ਸਿੱਧੂ ਨੇ ਕੀਤਾ ਜਾਇਦਾਦ ਦਾ ਬਟਵਾਰਾਸਾਬਕਾ ਮੰਤਰੀ ਲਾਲਜੀਤ ਭੁੱਲਰ, ਉਨ੍ਹਾਂ ਦੇ ਪਿਤਾ ਅਤੇ ਨਿੱਜੀ ਸਹਾਇਕ ਵਿਰੁੱਧ FIR ਦਰਜ
ਗਗਨਦੀਪ ਸਿੰਘ ਰੰਧਾਵਾ ਦੀ ਮੌਤ ਮਗਰੋਂ ਵਧੀਆਂ ਭੁੱਲਰ ਦੀਆਂ ਮੁਸ਼ਕਲਾਂ; ਪੁਲਿਸ ਵੱਲੋਂ ਵੀਡੀਓ ਸਬੂਤਾਂ ਅਤੇ ਟੈਂਡਰ ਪ੍ਰਕਿਰਿਆ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਅੰਮ੍ਰਿਤਸਰ, 22 ਮਾਰਚ…
View More ਸਾਬਕਾ ਮੰਤਰੀ ਲਾਲਜੀਤ ਭੁੱਲਰ, ਉਨ੍ਹਾਂ ਦੇ ਪਿਤਾ ਅਤੇ ਨਿੱਜੀ ਸਹਾਇਕ ਵਿਰੁੱਧ FIR ਦਰਜਜਲੰਧਰ ਵਿਖੇ ਜਲਦ ਸ਼ੁਰੂ ਹੋਵੇਗੀ ਸ੍ਰੀ ਗੁਰੂ ਰਵਿਦਾਸ ਬਾਣੀ ਅਧਿਐਨ ਸੈਂਟਰ ਦੀ ਉਸਾਰੀ : ਹਰਪਾਲ ਚੀਮਾ
ਵਿੱਤ ਮੰਤਰੀ ਵੱਲੋਂ ਡੇਰਾ ਸੱਚਖੰਡ ਬੱਲਾਂ ਵਿਖੇ ਨਕਸ਼ਿਆਂ ਦੀ ਸਮੀਖਿਆ; 500 ਵਿਦਿਆਰਥੀਆਂ ਲਈ ਬਣੇਗਾ ਵਿਸ਼ਵ ਪੱਧਰੀ ਸਿੱਖਿਆ ਤੇ ਅਧਿਆਤਮਿਕ ਹੱਬ ਜਲੰਧਰ, 22 ਮਾਰਚ : ਪੰਜਾਬ…
View More ਜਲੰਧਰ ਵਿਖੇ ਜਲਦ ਸ਼ੁਰੂ ਹੋਵੇਗੀ ਸ੍ਰੀ ਗੁਰੂ ਰਵਿਦਾਸ ਬਾਣੀ ਅਧਿਐਨ ਸੈਂਟਰ ਦੀ ਉਸਾਰੀ : ਹਰਪਾਲ ਚੀਮਾਇੱਟਾਂ ਮਾਰ ਕੇ ਦੋਸਤ ਮਾਰਿਆ
ਗੱਡੀ ਦਿਵਾਉਣ ਦਾ ਝਾਂਸਾ ਦੇ ਕੇ ਫ਼ੋਨ ਕਰਕੇ ਬੁਲਾਇਆ ਸੀ ਰੋਪੜ; ਮੁਲਜ਼ਮ ਗ੍ਰਿਫ਼ਤਾਰ ਰੂਪਨਗਰ, 22 ਮਾਰਚ : ਰੂਪਨਗਰ ਦੇ ਟਰਾਂਸਪੋਰਟ ਨਗਰ ’ਚ ਬੀਤੀ ਰਾਤ ਇਕ…
View More ਇੱਟਾਂ ਮਾਰ ਕੇ ਦੋਸਤ ਮਾਰਿਆਕਿਸਾਨ-ਮਜ਼ਦੂਰ ਮੋਰਚੇ ਅਤੇ ਪੁਲਸ ਵਿਚਾਲੇ ਖ਼ੂਨੀ ਟਕਰਾਅ
ਡੀ.ਐੱਸ.ਪੀ. ਦਾ ਸਿਰ ਪਾਟਿਆ, ਕਈਆਂ ਦੀਆਂ ਪੱਗਾਂ ਲੱਥੀਆਂ : ਟਰੈਕਟਰਾਂ ਨਾਲ ਬੈਰੀਗੇਟ ਤੋੜ ਕੇ ਡੀ.ਸੀ. ਦਫ਼ਤਰ ਵੱਲ ਵਧੇ ਕਿਸਾਨ ਅੰਮ੍ਰਿਤਸਰ, 22 ਮਾਰਚ : ਕਿਸਾਨ ਮਜ਼ਦੂਰ…
View More ਕਿਸਾਨ-ਮਜ਼ਦੂਰ ਮੋਰਚੇ ਅਤੇ ਪੁਲਸ ਵਿਚਾਲੇ ਖ਼ੂਨੀ ਟਕਰਾਅ