ਜਲੰਧਰ, 8 ਜਨਵਰੀ : ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਆਪਣੀ ਮੁਹਿੰਮ ਤਹਿਤ ਨਗਰ ਨਿਗਮ, ਜਲੰਧਰ ਦੀ ਜਲ ਸਪਲਾਈ ਅਤੇ ਸੀਵਰੇਜ…
View More ਵਿਜੀਲੈਂਸ ਬਿਊਰੋ ਨੇ 2000 ਰੁਪਏ ਰਿਸ਼ਵਤ ਲੈਂਦਾ ਕਲਰਕ ਕੀਤਾ ਕਾਬੂCategory: punjab
ਅਦਾਲਤ ਨੂੰ ਆਰ. ਡੀ. ਐਕਸ ਨਾਲ ਉਡਾਉਣ ਦੀ ਮਿਲੀ ਧਮਕੀ
ਠੱਪ ਰਿਹਾ ਅਦਾਲਤਾਂ ਦਾ ਕੰਮਕਾਜ ; ਡਾਗ ਸਕੁਆਇਡ ਟੀਮਾਂ ਨੇ ਕੰਪਲੈਕਸਾਂ ਦਾ ਚੱਪਾ-ਚੱਪਾ ਛਾਣਿਆ ਮਾਨਸਾ, 8 ਜਨਵਰੀ : ਮਾਨਸਾ ਦੀ ਅਦਾਲਤ ਨੂੰ ਆਰ. ਡੀ. ਐਕਸ…
View More ਅਦਾਲਤ ਨੂੰ ਆਰ. ਡੀ. ਐਕਸ ਨਾਲ ਉਡਾਉਣ ਦੀ ਮਿਲੀ ਧਮਕੀਟਾਰਗੇਟ ਕਿਲਿੰਗ ਅਤੇ ਫਿਰੌਤੀ ਮੈਡਿਊਲ ਦਾ ਪਰਦਾਫਾਸ਼
ਮੁਕਾਬਲੇ ਤੋਂ ਬਾਅਦ ਜੱਗੂ ਭਗਵਾਨਪੁਰੀਆ ਦੇ ਸਾਥੀ ਗ੍ਰਿਫ਼ਤਾਰ, 9 ਐੱਮ. ਐੱਮ. ਅਤੇ 32 ਬੋਰ ਦੀ ਪਿਸਤੌਲ ਸਮੇਤ ਤੇਜ਼ਧਾਰ ਹਥਿਆਰ ਬਰਾਮਦ ਅੰਮ੍ਰਿਤਸਰ, 8 ਜਨਵਰੀ : ਅੰਮ੍ਰਿਤਸਰ…
View More ਟਾਰਗੇਟ ਕਿਲਿੰਗ ਅਤੇ ਫਿਰੌਤੀ ਮੈਡਿਊਲ ਦਾ ਪਰਦਾਫਾਸ਼‘ਯੁੱਧ ਨਸ਼ਿਆਂ ਵਿਰੁੱਧ’ : ਪੁਲਸ ਵੱਲੋਂ 1 ਕਿੱਲੋ ਹੈਰੋਇਨ ਸਮੇਤ 98 ਨਸ਼ਾ ਤਸਕਰ ਕਾਬੂ
ਚੰਡੀਗੜ੍ਹ, 8 ਜਨਵਰੀ : ‘ਯੁੱਧ ਨਸ਼ਿਆਂ ਵਿਰੁੱਧ’ ਮੁੁਹਿੰਮ ਦੇ 313ਵੇਂ ਦਿਨ ਪੰਜਾਬ ਪੁਲਸ ਨੇ ਵੀਰਵਾਰ ਨੂੰ 359 ਥਾਵਾਂ ’ਤੇ ਛਾਪੇਮਾਰੀ ਕੀਤੀ, ਜਿਸ ਉਪਰੰਤ ਸੂਬੇ ਭਰ…
View More ‘ਯੁੱਧ ਨਸ਼ਿਆਂ ਵਿਰੁੱਧ’ : ਪੁਲਸ ਵੱਲੋਂ 1 ਕਿੱਲੋ ਹੈਰੋਇਨ ਸਮੇਤ 98 ਨਸ਼ਾ ਤਸਕਰ ਕਾਬੂਦੂਜੇ ਪੜਾਅ ਵਿਚ ਪਹੁੰਚਿਆ ਯੁੱਧ ਨਸ਼ਿਆਂ ਵਿਰੁੱਧ, ਕੇਜਰੀਵਾਲ ਅਤੇ ਮਾਨ ਨੇ ਕੀਤੀ ਸ਼ੁਰੂਆਤ
ਫਗਵਾੜਾ 8 ਜਨਵਰੀ : ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਨੂੰ ਨਸ਼ਾ ਮੁਕਤ “ਰੰਗਲਾ ਪੰਜਾਬ” ਬਣਾਉਣ ਲਈ “ਨਸ਼ਿਆਂ ਵਿਰੁੱਧ ਜੰਗ” ਮੁਹਿੰਮ ਦਾ ਦੂਜਾ ਪੜਾਅ…
View More ਦੂਜੇ ਪੜਾਅ ਵਿਚ ਪਹੁੰਚਿਆ ਯੁੱਧ ਨਸ਼ਿਆਂ ਵਿਰੁੱਧ, ਕੇਜਰੀਵਾਲ ਅਤੇ ਮਾਨ ਨੇ ਕੀਤੀ ਸ਼ੁਰੂਆਤਮਲੋਟ ਵਿਖੇ ਰਾਜ ਪੱਧਰੀ ਪੋਸ਼ਣ ਜਾਗਰੂਕਤਾ ਅਤੇ ਸਮਰਥਾ ਵਿਕਾਸ ਸਮਾਗਮ ਆਯੋਜਿਤ
ਪੋਸ਼ਣ ਅਭਿਆਨ ਨੂੰ ਮਜ਼ਬੂਤ ਕਰਨ ਲਈ ਸੂਬਾ ਅਤੇ ਰਾਜ ਪੱਧਰੀ ਪਹਿਲਕਦਮੀਆਂ : ਡਾ ਬਲਜੀਤ ਕੌਰ ਮਲੋਟ, 8 ਜਨਵਰੀ : ਪੰਜਾਬ ਸਰਕਾਰ ਵੱਲੋਂ ਬੱਚਿਆਂ ਦੇ ਸਰਵਪੱਖੀ…
View More ਮਲੋਟ ਵਿਖੇ ਰਾਜ ਪੱਧਰੀ ਪੋਸ਼ਣ ਜਾਗਰੂਕਤਾ ਅਤੇ ਸਮਰਥਾ ਵਿਕਾਸ ਸਮਾਗਮ ਆਯੋਜਿਤਮਾਨਹਾਨੀ ਕੇਸ ’ਚ ਕੰਗਣਾ ਰਣੌਤ ਨੂੰ ਝਟਕਾ, ਹਾਜ਼ਰੀ ਮੁਆਫੀ ਦੀ ਅਰਜ਼ੀ ਰੱਦ
15 ਜਨਵਰੀ ਤਕ ਪੇਸ਼ ਹੋਣ ਦੇ ਸਖਤ ਹੁਕਮ ਬਠਿੰਡਾ, 7 ਜਨਵਰੀ : ਬਠਿੰਡਾ ਦੀ ਅਦਾਲਤ ਵਿਚ ਚੱਲ ਰਹੇ ਮਾਨਹਾਨੀ ਕੇਸ ਵਿਚ ਭਾਜਪਾ ਸੰਸਦ ਮੈਂਬਰ ਅਤੇ…
View More ਮਾਨਹਾਨੀ ਕੇਸ ’ਚ ਕੰਗਣਾ ਰਣੌਤ ਨੂੰ ਝਟਕਾ, ਹਾਜ਼ਰੀ ਮੁਆਫੀ ਦੀ ਅਰਜ਼ੀ ਰੱਦ452 ਗ੍ਰਾਮ ਆਈਸ ਡਰੱਗ ਅਤੇ ਹਥਿਆਰਾਂ ਸਣੇ 2 ਸਮੱਗਲਰ ਗ੍ਰਿਫਤਾਰ
ਫਿਰੋਜ਼ਪੁਰ, 9 ਜਨਵਰੀ : ਸੀ. ਆਈ. ਏ. ਸਟਾਫ ਜ਼ੀਰਾ ਦੀ ਪੁਲਸ ਨੇ ਇੰਚਾਰਜ ਗੁਰਮੀਤ ਸਿੰਘ ਅਤੇ ਏ. ਐੱਸ. ਆਈ. ਬੋਹੜ ਸਿੰਘ ਦੀ ਅਗਵਾਈ ਹੇਠ 452…
View More 452 ਗ੍ਰਾਮ ਆਈਸ ਡਰੱਗ ਅਤੇ ਹਥਿਆਰਾਂ ਸਣੇ 2 ਸਮੱਗਲਰ ਗ੍ਰਿਫਤਾਰਐੱਸ.ਸੀ.ਕਮਿਸ਼ਨ ਨੇ ਪਟਿਆਲਾ ਦੇ ਐੱਸ.ਪੀ. ਅਤੇ ਡੀ.ਐੱਸ.ਪੀ. ਨੂੰ ਕੀਤਾ ਤਲਬ
ਪਟਿਆਲਾ, 7 ਜਨਵਰੀ : ਐੱਸ. ਸੀ. ਕਮਿਸ਼ਨ ਪੰਜਾਬ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਪਟਿਆਲਾ ਦੇ ਐੱਸ. ਪੀ. ਅਤੇ ਡੀ. ਐੱਸ. ਪੀ. ਸਿਟੀ-1 ਨੂੰ 14…
View More ਐੱਸ.ਸੀ.ਕਮਿਸ਼ਨ ਨੇ ਪਟਿਆਲਾ ਦੇ ਐੱਸ.ਪੀ. ਅਤੇ ਡੀ.ਐੱਸ.ਪੀ. ਨੂੰ ਕੀਤਾ ਤਲਬਟੈਟੂ ਆਰਟਿਸਟ ਦਾ ਕਤਲ
ਬੁਢਲਾਡਾ, 7 ਜਨਵਰੀ : ਸ਼ਹਿਰ ਬੁਢਲਾਡਾ ਦੇ ਬੱਸ ਸਟੈਂਡ ’ਤੇ ਵਰਨਾ ਗੱਡੀ ਸਵਾਰ ਅਣਪਛਾਤੇ ਵਿਅਕਤੀਆਂ ਨੇ ਇਕ ਟੈਟੂ ਆਰਟਿਸਟ ਨੌਜਵਾਨ ਦਾ ਸ਼ਰੇਆਮ ਕਤਲ ਕਰ ਦਿੱਤਾ…
View More ਟੈਟੂ ਆਰਟਿਸਟ ਦਾ ਕਤਲ