ਬੈਡਮਿੰਟਨ ਕੋਰਟ ਅਤੇ ਵੇਟਲਿਫਟਿੰਗ ਦੇ ਨਾਲ ਬਣੇਗੀ ਹਾਈਟੈੱਕ ਏ.ਸੀ. ਲਾਇਬ੍ਰੇਰੀ; 135 ਪਿੰਡਾਂ ਨੂੰ ਮਿਲੇਗਾ ਫਾਇਦਾ ਰੂਪਨਗਰ, 24 ਫਰਵਰੀ : ਰੂਪਨਗਰ ਜ਼ਿਲ੍ਹੇ ਦੇ ਪਿੰਡ ਨੂਰਪੁਰ ਬੇਦੀ…
View More ਰਾਘਵ ਚੱਢਾ ਨੇ ਨੂਰਪੁਰ ਬੇਦੀ ਵਿਚ ਇੰਡੋਰ ਸਟੇਡੀਅਮ ਅਤੇ ਲਾਇਬ੍ਰੇਰੀ ਲਈ 1 ਕਰੋੜ ਰੁਪਏ ਦਿੱਤੇCategory: punjab
ਝੋਨੇ ਦਾ ਬਦਲ ਬਣੇਗੀ ‘ਕਸਾਵਾ’ ਦੀ ਖੇਤੀ, ਕਿਸਾਨਾਂ ਦੀ ਕਮਾਈ ਵਧਾਉਣ ਲਈ ਰਾਣਾ ਗੁਰਜੀਤ ਦੀ ਨਵੀਂ ਪਹਿਲ
ਸ਼ਾਹਕੋਟ ਵਿਚ ਕਸਾਵਾ ਖੇਤੀ ਦਾ ਸਫ਼ਲ ਪ੍ਰਦਰਸ਼ਨ ; ਮੁਫ਼ਤ ਬੀਜ ਅਤੇ ਫ਼ਸਲ ਖਰੀਦਣ ਦੀ ਵੀ ਦਿੱਤੀ ਗਾਰੰਟੀ ਸ਼ਾਹਕੋਟ, 24 ਫਰਵਰੀ : ਪੰਜਾਬ ਵਿੱਚ ਪਾਣੀ ਦੇ…
View More ਝੋਨੇ ਦਾ ਬਦਲ ਬਣੇਗੀ ‘ਕਸਾਵਾ’ ਦੀ ਖੇਤੀ, ਕਿਸਾਨਾਂ ਦੀ ਕਮਾਈ ਵਧਾਉਣ ਲਈ ਰਾਣਾ ਗੁਰਜੀਤ ਦੀ ਨਵੀਂ ਪਹਿਲਇਤਿਹਾਸ ਵਿਚ ਪਹਿਲੀ ਵਾਰ ਐਤਵਾਰ ਨੂੰ ਹੋਵੇਗਾ ਬਜਟ ਸੈਸ਼ਨ
ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦਾ ਸ਼ਡਿਊਲ ਜਾਰੀ : 8 ਮਾਰਚ ਨੂੰ ਪੇਸ਼ ਹੋਵੇਗਾ ਬਜਟ ਚੰਡੀਗੜ੍ਹ, 24 ਫਰਵਰੀ : ਪੰਜਾਬ ਵਿਧਾਨ ਸਭਾ ਦੇ ਆਗਾਮੀ…
View More ਇਤਿਹਾਸ ਵਿਚ ਪਹਿਲੀ ਵਾਰ ਐਤਵਾਰ ਨੂੰ ਹੋਵੇਗਾ ਬਜਟ ਸੈਸ਼ਨਕੰਗਨਾ ਰਣੌਤ ਮਾਣਹਾਨੀ ਕੇਸ : ਬਠਿੰਡਾ ਅਦਾਲਤ ਵਿਚ ਅੱਜ ਹੋਣ ਵਾਲੀ ਸੁਣਵਾਈ ਟਲੀ
ਵਕੀਲਾਂ ਦੀ ਸੂਬਾ ਪੱਧਰੀ ਹੜਤਾਲ ਕਾਰਨ ਨਹੀਂ ਹੋ ਸਕੀ ਪੇਸ਼ੀ; ਹੁਣ 10 ਮਾਰਚ ਨੂੰ ਹੋਵੇਗੀ ਅਗਲੀ ਸੁਣਵਾਈ ਬਠਿੰਡਾ, 24 ਫਰਵਰੀ : ਕਿਸਾਨ ਅੰਦੋਲਨ ਦੌਰਾਨ ਬਜ਼ੁਰਗ…
View More ਕੰਗਨਾ ਰਣੌਤ ਮਾਣਹਾਨੀ ਕੇਸ : ਬਠਿੰਡਾ ਅਦਾਲਤ ਵਿਚ ਅੱਜ ਹੋਣ ਵਾਲੀ ਸੁਣਵਾਈ ਟਲੀਲੁਧਿਆਣਾ ਦਾ 3200 ਕਰੋੜੀ ‘ਟਾਟਾ ਸਟੀਲ ਪਲਾਂਟ’ ਮਾਰਚ ਤੋਂ ਹੋਵੇਗਾ ਸ਼ੁਰੂ
ਭਗਵੰਤ ਸਿੰਘ ਮਾਨ ਨੇ ਟਾਟਾ ਸਟੀਲ ਦੇ ਉੱਚ-ਪੱਧਰੀ ਵਫ਼ਦ ਨਾਲ ਕੀਤੀ ਮੁਲਾਕਾਤ ਚੰਡੀਗੜ੍ਹ, 24 ਫਰਵਰੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ…
View More ਲੁਧਿਆਣਾ ਦਾ 3200 ਕਰੋੜੀ ‘ਟਾਟਾ ਸਟੀਲ ਪਲਾਂਟ’ ਮਾਰਚ ਤੋਂ ਹੋਵੇਗਾ ਸ਼ੁਰੂਪੰਜਾਬ ਪ੍ਰਸ਼ਾਸਨ ਵਿਚ ਵੱਡਾ ਫੇਰਬਦਲ : 3 IAS ਅਤੇ 1 PCS ਅਧਿਕਾਰੀਆਂ ਦੇ ਤਬਾਦਲੇ
ਪ੍ਰਸ਼ਾਸਨਿਕ ਸੁਧਾਰਾਂ ਤਹਿਤ 16 ਕਾਨੂੰਗੋਆਂ ਨੂੰ ਮਿਲੀ ਤਰੱਕੀ; ਹੁਣ ਨਾਇਬ ਤਹਿਸੀਲਦਾਰ ਵਜੋਂ ਸੰਭਾਲਣਗੇ ਜ਼ਿੰਮੇਵਾਰੀ ਚੰਡੀਗੜ੍ਹ, 24 ਫਰਵਰੀ : ਪੰਜਾਬ ਸਰਕਾਰ ਵੱਲੋਂ ਸੂਬੇ ਦੇ ਪ੍ਰਸ਼ਾਸਨਿਕ ਢਾਂਚੇ…
View More ਪੰਜਾਬ ਪ੍ਰਸ਼ਾਸਨ ਵਿਚ ਵੱਡਾ ਫੇਰਬਦਲ : 3 IAS ਅਤੇ 1 PCS ਅਧਿਕਾਰੀਆਂ ਦੇ ਤਬਾਦਲੇਸਾਢੇ 7 ਕਰੋੜ ਦੀ ਹੈਰੋਇਨ ਸਮੇਤ 3 ਨਸ਼ਾ ਤਸਕਰ ਗ੍ਰਿਫ਼ਤਾਰ
ਦੋ ਵੱਖ-ਵੱਖ ਮਾਮਲਿਆਂ ’ਚ ਹੋਈ ਕਾਰਵਾਈ, ਇਕ ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ ਦਰਜ ਹੈ ਹਥਿਆਰ ਕਾਨੂੰਨ ਦਾ ਕੇਸ ਲੁਧਿਆਣਾ, 24 ਫਰਵਰੀ : ਐਂਟੀ ਨਾਰਕੋਟਿਕਸ ਟਾਸਕ ਫੋਰਸ…
View More ਸਾਢੇ 7 ਕਰੋੜ ਦੀ ਹੈਰੋਇਨ ਸਮੇਤ 3 ਨਸ਼ਾ ਤਸਕਰ ਗ੍ਰਿਫ਼ਤਾਰਪੰਜਾਬ ਸਰਕਾਰ ਵੱਲੋਂ ਜਲਦ ਕਰਵਾਈਆਂ ਜਾਣਗੀਆਂ ਜ਼ਿਲ੍ਹਾ ਵਾਰ ‘ਐਨ.ਆਰ.ਆਈ. ਮਿਲਣੀਆਂ’: ਡਾ. ਰਵਜੋਤ ਸਿੰਘ
ਚੰਡੀਗੜ੍ਹ, 23 ਫਰਵਰੀ : ਪੰਜਾਬ ਸਰਕਾਰ ਵੱਲੋਂ ਜਲਦ ਹੀ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ‘ਐਨ.ਆਰ.ਆਈ. ਮਿਲਣੀਆਂ’ ਦਾ ਆਯੋਜਨ ਕੀਤਾ ਜਾਵੇਗਾ। ਇਹ ਜਾਣਕਾਰੀ ਅੱਜ ਇੱਥੇ ਐਨ.ਆਰ.ਆਈ.…
View More ਪੰਜਾਬ ਸਰਕਾਰ ਵੱਲੋਂ ਜਲਦ ਕਰਵਾਈਆਂ ਜਾਣਗੀਆਂ ਜ਼ਿਲ੍ਹਾ ਵਾਰ ‘ਐਨ.ਆਰ.ਆਈ. ਮਿਲਣੀਆਂ’: ਡਾ. ਰਵਜੋਤ ਸਿੰਘਪ੍ਰੇਮੀ ਨੇ ਵਿਆਹੁਤਾ ਪ੍ਰੇਮਿਕਾ ’ਤੇ ਕੀਤਾ ਜਾਨਲੇਵਾ ਹਮਲਾ, ਫਿਰ ਉਸੇ ਹਥਿਆਰ ਨਾਲ ਕੀਤੀ ਖੁਦਕੁਸ਼ੀ
ਪ੍ਰੇਮ ਸਬੰਧਾਂ ਦਾ ਖ਼ੌਫ਼ਨਾਕ ਅੰਤ, 2 ਬੱਚਿਆਂ ਦੀ ਮਾਂ ਗੰਭੀਰ ਜ਼ਖ਼ਮੀ ਮੋਗਾ, 23 ਫਰਵਰੀ : ਮੋਗਾ ਦੇ ਥਾਣਾ ਸਿਟੀ ਸਾਊਥ ਅਧੀਨ ਪੈਂਦੇ ਇਲਾਕੇ ਬੁੱਕਣ ਵਾਲਾ…
View More ਪ੍ਰੇਮੀ ਨੇ ਵਿਆਹੁਤਾ ਪ੍ਰੇਮਿਕਾ ’ਤੇ ਕੀਤਾ ਜਾਨਲੇਵਾ ਹਮਲਾ, ਫਿਰ ਉਸੇ ਹਥਿਆਰ ਨਾਲ ਕੀਤੀ ਖੁਦਕੁਸ਼ੀਪੁਲਸ ਕਰਮਚਾਰੀਆਂ ਦੀ ਹੱਤਿਆ ਮਾਮਲੇ ’ਚ ਹੁਣ ਲਾਰੈਂਸ ਬਿਸ਼ਨੋਈ ਗੈਂਗ ਦੀ ਐਂਟਰੀ
ਅੱਤਵਾਦੀਆਂ ਨੂੰ ਦਿੱਤੀ ਸਿੱਧੀ ਧਮਕੀ—ਕਿਹਾ, ਤੁਸੀਂ ਸਾਡੇ 2 ਮਾਰੇ, ਅਸੀਂ ਤੁਹਾਡੇ 10 ਮਾਰਾਂਗੇ ਗੁਰਦਾਸਪੁਰ, 23 ਫਰਵਰੀ : ਜ਼ਿਲਾ ਗੁਰਦਾਸਪੁਰ ’ਚ ਭਾਰਤ-ਪਾਕਿਸਤਾਨ ਸਰਹੱਦ ਨੇੜੇ ਪਿੰਡ ਆਦੀਆਂ…
View More ਪੁਲਸ ਕਰਮਚਾਰੀਆਂ ਦੀ ਹੱਤਿਆ ਮਾਮਲੇ ’ਚ ਹੁਣ ਲਾਰੈਂਸ ਬਿਸ਼ਨੋਈ ਗੈਂਗ ਦੀ ਐਂਟਰੀ