14 ਮਾਰਚ ਨੂੰ ਮੋਗਾ ਵਿਖੇ ਹੋਣ ਵਾਲੀ ਅਮਿਤ ਸ਼ਾਹ ਦੀ ਰੈਲੀ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਮੋਗਾ, 8 ਮਾਰਚ : ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ…
View More ਸੁਨੀਲ ਜਾਖੜ ਨੇ ਸਰਕਾਰ ਦੇ ਬਜਟ ’ਤੇ ਉਠਾਏ ਸਵਾਲ; ਪੁੱਛਿਆ-‘ਵਾਅਦਿਆਂ ਲਈ ਪੈਸਾ ਕਿੱਥੇ ਹੈ?’Category: punjab
ਬਜਟ ਮਾਵਾਂ-ਭੈਣਾਂ ਨਾਲ ਵੱਡਾ ਧੋਖਾ; ਕਿਸਾਨ, ਮੁਲਾਜ਼ਮ ਤੇ ਵਪਾਰੀ ਨਿਰਾਸ਼ : ਅਸ਼ਵਨੀ ਸ਼ਰਮਾ
ਕਿਹਾ-15 ਹਜ਼ਾਰ ਕਰੋੜ ਦੀ ਲੋੜ ਪਰ ਰੱਖੇ ਸਿਰਫ਼ 9300 ਕਰੋੜ; ਰਜਿਸਟ੍ਰੇਸ਼ਨ ਦੀ ਸ਼ਰਤ ਲਾ ਕੇ ਔਰਤਾਂ ਨੂੰ ਉਲਝਾਇਆ ਚੰਡੀਗੜ੍ਹ, 8 ਮਾਰਚ : ਪੰਜਾਬ ਭਾਜਪਾ ਦੇ…
View More ਬਜਟ ਮਾਵਾਂ-ਭੈਣਾਂ ਨਾਲ ਵੱਡਾ ਧੋਖਾ; ਕਿਸਾਨ, ਮੁਲਾਜ਼ਮ ਤੇ ਵਪਾਰੀ ਨਿਰਾਸ਼ : ਅਸ਼ਵਨੀ ਸ਼ਰਮਾਪੰਜਾਬ ਬਜਟ : ਔਰਤਾਂ ਲਈ ਵੱਡੀ ਸੌਗਾਤ; ਹਰ ਮਹੀਨੇ ਮਿਲਣਗੇ 1000 ਤੋਂ 1500 ਰੁਪਏ
ਸਰਕਾਰ ਨੇ ਵਿੱਤੀ ਸਾਲ 2026-27 ਲਈ 2,60,437 ਕਰੋੜ ਰੁਪਏ ਦਾ ਬਜਟ ਪੇਸ਼; ਸਿੱਖਿਆ, ਸਿਹਤ ਅਤੇ ਖੇਤੀਬਾੜੀ ਲਈ ਖੋਲ੍ਹਿਆ ਖ਼ਜ਼ਾਨਾ ਚੰਡੀਗੜ੍ਹ, 8 ਮਾਰਚ : ਪੰਜਾਬ ਵਿਧਾਨ…
View More ਪੰਜਾਬ ਬਜਟ : ਔਰਤਾਂ ਲਈ ਵੱਡੀ ਸੌਗਾਤ; ਹਰ ਮਹੀਨੇ ਮਿਲਣਗੇ 1000 ਤੋਂ 1500 ਰੁਪਏਹਥਿਆਰ ਸਪਲਾਈ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼; 2 ਗ੍ਰਿਫ਼ਤਾਰ
ਫ਼ਿਲੀਪੀਨਜ਼ ਅਤੇ UAE ਨਾਲ ਜੁੜੇ ਤਾਰ, ਮੱਧ ਪ੍ਰਦੇਸ਼ ਤੋਂ ਲਿਆਂਦੇ 5 ਪਿਸਤੌਲ ਬਰਾਮਦ ਕਪੂਰਥਲਾ, 8 ਮਾਰਚ : ਕਪੂਰਥਲਾ ਪੁਲਸ ਨੇ ਇਕ ਵੱਡੇ ਹਥਿਆਰ ਸਪਲਾਈ ਕਰਨ…
View More ਹਥਿਆਰ ਸਪਲਾਈ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼; 2 ਗ੍ਰਿਫ਼ਤਾਰਗੈਂਗਸਟਰ ਗੋਲਡੀ ਬਰਾੜ ਦੀ ਮਾਤਾ ਦੀ ਫਿਰੌਤੀ ਕੇਸ ’ਚ ਪੱਕੀ ਜ਼ਮਾਨਤ ਮਨਜ਼ੂਰ; ਪਿਤਾ ਅਜੇ ਵੀ ਜੇਲ੍ਹ ’ਚ
ਅਦਾਲਤ ਨੇ 60 ਹਜ਼ਾਰ ਦੇ ਬੇਲ-ਬਾਂਡ ’ਤੇ ਦਿੱਤੇ ਰਿਹਾਈ ਦੇ ਹੁਕਮ; ਬਿਨਾਂ ਇਜਾਜ਼ਤ ਮੁਲਕ ਨਾ ਛੱਡਣ ਦੀ ਲਾਈ ਸ਼ਰਤ ਸ੍ਰੀ ਮੁਕਤਸਰ ਸਾਹਿਬ, 8 ਮਾਰਚ :…
View More ਗੈਂਗਸਟਰ ਗੋਲਡੀ ਬਰਾੜ ਦੀ ਮਾਤਾ ਦੀ ਫਿਰੌਤੀ ਕੇਸ ’ਚ ਪੱਕੀ ਜ਼ਮਾਨਤ ਮਨਜ਼ੂਰ; ਪਿਤਾ ਅਜੇ ਵੀ ਜੇਲ੍ਹ ’ਚਹਾਈਕੋਰਟ ਵੱਲੋਂ ਸੁਓ-ਮੋਟੋ ਲੈਣ ਤੋਂ ਬਾਅਦ ਰਣਜੀਤ ਸਿੰਘ ਦੀ ਦੇਹ ਦੇ ਸਸਕਾਰ ਦਾ ਫ਼ੈਸਲਾ
ਡੀ.ਸੀ. ਦਫ਼ਤਰ ਦੇ ਘੇਰਾਓ ਦਾ ਫ਼ੈਸਲਾ ਰੱਦ; 9 ਮਾਰਚ ਨੂੰ ਪਿੰਡ ਆਦੀਆ ਵਿਖੇ ਦਿੱਤੀ ਜਾਵੇਗੀ ਅੰਤਿਮ ਵਿਦਾਇਗੀ ਗੁਰਦਾਸਪੁਰ, 8 ਮਾਰਚ : ਗੁਰਦਾਸਪੁਰ ਦੇ ਪਿੰਡ ਆਦੀਆ…
View More ਹਾਈਕੋਰਟ ਵੱਲੋਂ ਸੁਓ-ਮੋਟੋ ਲੈਣ ਤੋਂ ਬਾਅਦ ਰਣਜੀਤ ਸਿੰਘ ਦੀ ਦੇਹ ਦੇ ਸਸਕਾਰ ਦਾ ਫ਼ੈਸਲਾਡਿਊਟੀ ਤੋਂ ਵਾਪਸ ਆ ਰਹੇ ਏ.ਐੱਸ.ਆਈ. ਦੀ ਸੜਕ ਹਾਦਸੇ ’ਚ ਮੌਤ
ਤੇਜ਼ ਰਫ਼ਤਾਰ ਇਨੋਵਾ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ ਬਟਾਲਾ, 8 ਮਾਰਚ : ਡਿਊਟੀ ਤੋਂ ਵਾਪਸ ਆ ਰਹੇ ਪੀ. ਓ. ਸਟਾਫ ਦੇ ਏ. ਐੱਸ. ਆਈ. ਦੇ…
View More ਡਿਊਟੀ ਤੋਂ ਵਾਪਸ ਆ ਰਹੇ ਏ.ਐੱਸ.ਆਈ. ਦੀ ਸੜਕ ਹਾਦਸੇ ’ਚ ਮੌਤਭਿਆਨਕ ਹਾਦਸੇ ਨੇ ਖੋਹੀਆਂ 2 ਜ਼ਿੰਦਗੀਆਂ
ਅੱਡਾ ਅੱਚਲ ਸਾਹਿਬ ਨੇੜੇ ਬਲੈਰੋ ਤੇ ਛੋਟੇ ਹਾਥੀ ਦੀ ਹੋਈ ਟੱਕਰ ਬਟਾਲਾ, 8 ਮਾਰਚ : ਬਟਾਲਾ ਨੇੜੇ ਪੈਂਦੇ ਥਾਣਾ ਰੰਗੜ ਨੰਗਲ ਦੇ ਅਧੀਨ ਪੈਂਦੇ ਠਾਕੁਰ…
View More ਭਿਆਨਕ ਹਾਦਸੇ ਨੇ ਖੋਹੀਆਂ 2 ਜ਼ਿੰਦਗੀਆਂਚਾਪ ਖਾਣ ਤੋਂ ਬਾਅਦ ਦੋ ਮਾਸੂਮ ਭੈਣ-ਭਰਾ ਦੀ ਭੇਦਭਰੀ ਹਾਲਤ ‘ਚ ਮੌਤ
ਹੱਸਦੇ-ਖੇਡਦੇ ਪਰਿਵਾਰ ‘ਚ ਪਏ ਕੀਰਨੇ; ਡੀ.ਐਸ.ਪੀ. ਵਾਲੀ ਗਲੀ ‘ਚ ਹਰ ਅੱਖ ਹੋਈ ਨਮ ਤਰਨ ਤਾਰਨ, 8 ਮਾਰਚ : ਸ਼ਹਿਰ ਤਰਨ ਤਾਰਨ ਦੀ ਡੀ.ਐਸ.ਪੀ. ਵਾਲੀ ਗਲੀ…
View More ਚਾਪ ਖਾਣ ਤੋਂ ਬਾਅਦ ਦੋ ਮਾਸੂਮ ਭੈਣ-ਭਰਾ ਦੀ ਭੇਦਭਰੀ ਹਾਲਤ ‘ਚ ਮੌਤਮਾਛੀਵਾੜਾ ਸਾਹਿਬ ਦਾ ਫੌਜੀ ਜਵਾਨ ਰਾਜਵਿੰਦਰ ਸਿੰਘ ਸ਼ਹੀਦ
ਜੈਸਲਮੇਰ ਵਿਖੇ ਡਿਊਟੀ ਦੌਰਾਨ ਵਾਪਰਿਆ ਸੜਕ ਹਾਦਸਾ ਮਾਛੀਵਾੜਾ ਸਾਹਿਬ, 8 ਮਾਰਚ : ਮਾਛੀਵਾੜਾ ਸਾਹਿਬ ਵਿਚ ਪੈਂਦੇ ਬੇਟ ਇਲਾਕੇ ਦੇ ਪਿੰਡ ਸਲਾਣਾ ਬੇਟ ਦੇ ਨਿਵਾਸੀ ਅਤੇ…
View More ਮਾਛੀਵਾੜਾ ਸਾਹਿਬ ਦਾ ਫੌਜੀ ਜਵਾਨ ਰਾਜਵਿੰਦਰ ਸਿੰਘ ਸ਼ਹੀਦ