ਧਰਮਸ਼ਾਲਾ ਜਾਣ ਵਾਲੀ ਉਡਾਣ ਵੀ ਰੱਦ ਅੱਜ ਸਵੇਰੇ ਸ਼ਿਮਲਾ ਦੇ ਜੁੱਬਰਹੱਟੀ ਹਵਾਈ ਅੱਡੇ ’ਤੇ ਇਕ ਹਾਦਸਾ ਹੋਣ ਤੋਂ ਟਲ ਗਿਆ। ਦਿੱਲੀ ਤੋਂ ਸ਼ਿਮਲਾ ਆਏ ਰਿਲਾਇੰਸ…
View More ਸ਼ਿਮਲਾ ਹਵਾਈ ਅੱਡੇ ’ਤੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗCategory: ਦੇਸ਼
ਆਪ’ ਨੇ ਸੱਤਾ ਲਈ ਨਹੀਂ, ਭਗਤ ਸਿੰਘ, ਅੰਬੇਡਕਰ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਸਿਆਸਤ ’ਚ ਕਦਮ ਰੱਖਿਆ : ਕੇਜਰੀਵਾਲ
ਨਵੀਂ ਦਿੱਲੀ : ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਕਿਹਾ ਕਿ ਉਨ੍ਹਾਂ ਦੀ…
View More ਆਪ’ ਨੇ ਸੱਤਾ ਲਈ ਨਹੀਂ, ਭਗਤ ਸਿੰਘ, ਅੰਬੇਡਕਰ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਸਿਆਸਤ ’ਚ ਕਦਮ ਰੱਖਿਆ : ਕੇਜਰੀਵਾਲਅਮਰ ਪੁੱਤਰਾਂ ਵੱਲੋਂ ਦਿੱਤੀ ਕੁਰਬਾਨੀ ਦੀ ਭਾਵਨਾ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ : ਸਪੀਕਰ ਗੁਪਤਾ
ਅੱਜ ਦਿੱਲੀ ਵਿਧਾਨ ਸਭਾ ਸਕੱਤਰੇਤ ਵਿਖੇ ਦਿੱਲੀ ਵਿਧਾਨ ਸਭਾ ਦੇ ਸਪੀਕਰ ਵਿਜੇਂਦਰ ਗੁਪਤਾ, ਡਿਪਟੀ ਸਪੀਕਰ ਮੋਹਨ ਸਿੰਘ ਬਿਸ਼ਟ ਨੇ ਵਿਧਾਨ ਸਭਾ ਵਿਚ ਸ਼ਹੀਦ ਭਗਤ ਸਿੰਘ,…
View More ਅਮਰ ਪੁੱਤਰਾਂ ਵੱਲੋਂ ਦਿੱਤੀ ਕੁਰਬਾਨੀ ਦੀ ਭਾਵਨਾ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ : ਸਪੀਕਰ ਗੁਪਤਾਬਹਾਦਰਗੜ੍ਹ ’ਚ ਘਰ ਵਿਚ ਧਮਾਕਾ
ਪਰਿਵਾਰ ਦੇ 4 ਲੋਕਾਂ ਦੀ ਮੌਤ, ਇਕ ਵਿਅਕਤੀ ਗੰਭੀਰ ਜ਼ਖ਼ਮੀ ਹਰਿਆਣਾ ਦੇ ਬਹਾਦਰਗੜ੍ਹ ’ਚ ਇਕ ਘਰ ’ਚ ਹੋਏ ਜ਼ਬਰਦਸਤ ਧਮਾਕੇ ਵਿਚ 4 ਲੋਕਾਂ ਦੀ ਮੌਤ…
View More ਬਹਾਦਰਗੜ੍ਹ ’ਚ ਘਰ ਵਿਚ ਧਮਾਕਾਦੰਗਾਕਾਰੀਆਂ ਤੋਂ ਵਸੂਲੀ ਜਾਵੇਗੀ ਨਾਗਪੁਰ ਹਿੰਸਾ ਦੇ ਨੁਕਸਾਨ ਦੀ ਕੀਮਤ : ਮੁੱਖ ਮੰਤਰੀ ਫੜਨਵੀਸ
ਕਿਹਾ-ਲੋੜ ਪੈਣ ’ਤੇ ਬੁਲਡੋਜ਼ਰ ਵੀ ਚਲੇਗਾ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਨਾਗਪੁਰ ’ਚ ਹਾਲ ਹੀ ’ਚ ਹੋਈ ਹਿੰਸਾ ਲਈ ਜ਼ਿੰਮੇਵਾਰ ਲੋਕਾਂ ਵਿਰੁੱਧ ਸਖਤ…
View More ਦੰਗਾਕਾਰੀਆਂ ਤੋਂ ਵਸੂਲੀ ਜਾਵੇਗੀ ਨਾਗਪੁਰ ਹਿੰਸਾ ਦੇ ਨੁਕਸਾਨ ਦੀ ਕੀਮਤ : ਮੁੱਖ ਮੰਤਰੀ ਫੜਨਵੀਸਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਦਾ ਬਿਆਨ
ਕੀ ਆਮ ਆਦਮੀ ਪਾਰਟੀ ਸਾਡੀ ਦੋਸਤ ਹੈ? ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ’ਤੇ ਕਿਸਾਨਾਂ ਦੇ ਹਿੱਤਾਂ ਨੂੰ ਨਜ਼ਰਅੰਦਾਜ਼ ਕਰਨ ਦੇ ਦੋਸ਼ ਲਗਾਉਣ ਲਈ ਵਿਰੋਧੀ…
View More ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਦਾ ਬਿਆਨਪਤੀ ਤੋਂ ਗੁਜ਼ਾਰਾ ਭੱਤਾ ਮੰਗਣ ’ਤੇ ਸੁਪਰੀਮ ਕੋਰਟ ਨੇ ਪਤਨੀ ਨੂੰ ਪਾਈ ਝਾੜ
ਕਿਹਾ-ਜੇਕਰ ਪਤਨੀ ਆਤਮਨਿਰਭਰ ਹੈ ਤਾਂ ਪਤੀ ਗੁਜ਼ਾਰਾ ਭੱਤਾ ਦੇਣ ਲਈ ਜ਼ਿੰਮੇਵਾਰ ਨਹੀਂ ਸੁਪਰੀਮ ਕੋਰਟ ਨੇ ਇਕ ਅਹਿਮ ਫ਼ੈਸਲੇ ’ਚ ਕਿਹਾ ਕਿ ਜੇਕਰ ਪਤੀ-ਪਤਨੀ ਦੀ ਆਰਥਿਕ…
View More ਪਤੀ ਤੋਂ ਗੁਜ਼ਾਰਾ ਭੱਤਾ ਮੰਗਣ ’ਤੇ ਸੁਪਰੀਮ ਕੋਰਟ ਨੇ ਪਤਨੀ ਨੂੰ ਪਾਈ ਝਾੜਗੁਆਂਢੀ ਨੇ ਜੇ. ਜੇ. ਪੀ. ਆਗੂ ਦੀ ਗੋਲੀ ਮਾਰ ਕੇ ਕੀਤੀ ਹੱਤਿਆ
ਹਰਿਆਣਾ ਦੇ ਪਾਣੀਪਤ ਵਿਚ ਜੇ. ਜੇ. ਪੀ. ਆਗੂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਜੇ. ਜੇ. ਪੀ. ਦੇ ਯੁਵਾ ਨੇਤਾ ਰਵਿੰਦਰ ਉਰਫ਼ ਮੀਨਾ…
View More ਗੁਆਂਢੀ ਨੇ ਜੇ. ਜੇ. ਪੀ. ਆਗੂ ਦੀ ਗੋਲੀ ਮਾਰ ਕੇ ਕੀਤੀ ਹੱਤਿਆਕੁਰੂਕਸ਼ੇਤਰ ’ਚ ਮਹਾਯੱਗ ਦੌਰਾਨ ਬ੍ਰਾਹਮਣਾਂ ’ਤੇ ਫਾਇਰਿੰਗ, ਇਕ ਜ਼ਖ਼ਮੀ
ਭੜਕੇ ਬ੍ਰਾਹਮਣਾਂ ਨੇ ਸੜਕ ਕੀਤੀ ਜਾਮ, ਹੋਈ ਪੱਥਰਬਾਜ਼ੀ ਹਰਿਆਣਾ ਦੇ ਕੁਰੂਕਸ਼ੇਤਰ ਦੇ ਕੇਸ਼ਵ ਪਾਰਕ ਵਿਚ ਹੋ ਰਹੇ ਮਹਾਯੱਗ ਵਿਚ ਸ਼ਾਮਲ ਹੋਣ ਲਈ ਆਏ ਬ੍ਰਾਹਮਣਾਂ ’ਤੇ…
View More ਕੁਰੂਕਸ਼ੇਤਰ ’ਚ ਮਹਾਯੱਗ ਦੌਰਾਨ ਬ੍ਰਾਹਮਣਾਂ ’ਤੇ ਫਾਇਰਿੰਗ, ਇਕ ਜ਼ਖ਼ਮੀਕਿਸਾਨ ਨੇ ਨਹਿਰ ਵਿਚ ਛਾਲ ਮਾਰ ਕੇ ਖ਼ੁਦਕੁਸ਼ੀ ਕੀਤੀ
4 ਲੋਕਾਂ ਖਿਲਾਫ਼ ਮਾਮਲਾ ਦਰਜ ਜ਼ਿਲ੍ਹਾ ਮਾਨਸਾ ਦੇ ਇਕ ਕਿਸਾਨ ਨੇ ਕੂਡਨੀ ਹੈੱਡ ਨੇੜੇ ਨਹਿਰ ਵਿਚ ਛਾਲ ਮਾਰ ਦਿੱਤੀ। ਉਸਦੀ ਲਾਸ਼ ਕਈ ਦਿਨਾਂ ਬਾਅਦ ਬਰਾਮਦ…
View More ਕਿਸਾਨ ਨੇ ਨਹਿਰ ਵਿਚ ਛਾਲ ਮਾਰ ਕੇ ਖ਼ੁਦਕੁਸ਼ੀ ਕੀਤੀ