ਸਰਕਾਰੀ ਸਕੂਲ ਦੇ ਖੇਡ ਮੈਦਾਨ ਵਿੱਚੋਂ ਮਿਲੀ ਲਾਸ਼ ਬਠਿੰਡਾ, 1 ਅਗਸਤ : ਜ਼ਿਲਾ ਬਠਿੰਡਾ ਦੇ ਪਿੰਡ ਹਰਰਾਏਪੁਰ ਵਿਚ ਇਕ ਨੌਜਵਾਨ ਖਿਡਾਰੀ ਦੀ ਚਿੱਟੇ ਨੇ ਜਾਨ…
View More ਚਿੱਟੇ ਨੇ ਲਈ ਨੌਜਵਾਨ ਖਿਡਾਰੀ ਜਾਨCategory: latest news
ਮੋਟਰਸਾਈਕਲ ਸਵਾਰਾਂ ਨੇ ਟਰੈਵਲ ਏਜੰਟ ਨੂੰ ਮਾਰੀ ਗੋਲੀ
ਮਾਮਲੇ ਦੀ ਹਰ ਪਹਿਲੂ ਤੋਂ ਕੀਤੀ ਜਾ ਰਹੀ ਜਾਂਚ : ਜ਼ਿਲਾ ਪੁਲਿਸ ਮੁਖੀ ਫਿਰੋਜ਼ਪੁਰ, 1 ਅਗਸਤ : ਜ਼ਿਲਾ ਫਿਰੋਜ਼ਪੁਰ ਸ਼ਹਿਰ ਵਿਚ ਇਕ ਟਰੈਵਲ ਏਜੰਟ ਨੂੰ…
View More ਮੋਟਰਸਾਈਕਲ ਸਵਾਰਾਂ ਨੇ ਟਰੈਵਲ ਏਜੰਟ ਨੂੰ ਮਾਰੀ ਗੋਲੀਹਾਈ ਕੋਰਟ ਤੋਂ ਕੰਗਨਾ ਰਣੌਤ ਨੂੰ ਵੱਡਾ ਝਟਕਾ
ਕਿਸਾਨ ਅੰਦੋਲਨ ਨਾਲ ਸਬੰਧਤ ਮਾਣਹਾਨੀ ਪਟੀਸ਼ਨ ਕੀਤੀ ਖਾਰਜ ਬਠਿੰਡਾ, 1 ਅਗਸਤ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਕਿਸਾਨ ਅੰਦੋਲਨ ਨਾਲ ਜੁੜੇ ਇਕ ਟਵੀਟ ਮਾਮਲੇ…
View More ਹਾਈ ਕੋਰਟ ਤੋਂ ਕੰਗਨਾ ਰਣੌਤ ਨੂੰ ਵੱਡਾ ਝਟਕਾਕੋਟਕਪੂਰਾ ਗੋਲੀਕਾਂਡ ਦੀ ਸੁਣਵਾਈ 19 ਤੱਕ ਮੁਲਤਵੀ
ਸੁਖਬੀਰ ਬਾਦਲ ਤੇ ਸੁਮੇਧ ਸੈਣੀ ਵੀਡੀਓ ਕਾਨਫਰੰਸ ਰਾਹੀਂ ਹੋਏ ਪੇਸ਼ ਫਰੀਦਕੋਟ, 1 ਅਗਸਤ : ਸਾਲ 2015 ਵਿਚ ਵਾਪਰੇ ਕੋਟਕਪੂਰਾ ਗੋਲੀਕਾਂਡ ਦੀ ਸੁਣਵਾਈ ਵਧੀਕ ਜ਼ਿਲਾ ਅਤੇ…
View More ਕੋਟਕਪੂਰਾ ਗੋਲੀਕਾਂਡ ਦੀ ਸੁਣਵਾਈ 19 ਤੱਕ ਮੁਲਤਵੀਹੱਤਿਆ ਤੋਂ ਬਾਅਦ ਪੈਟਰੋਲ ਪਾ ਕੇ ਸਾੜੇ ਭੈਣ-ਭਰਾ
ਘਰ ਦੇ ਵੱਖ-ਵੱਖ ਕਮਰਿਆਂ ’ਚ ਮਿਲੀਆਂ ਲਾਸ਼ਾਂ ਪਟਨਾ, 1 ਅਗਸਤ : ਬਿਹਾਰ ’ਚ ਸ਼ਹਿਰ ਪਟਨਾ ਦੇ ਨਗਵਾਂ ਪਿੰਡ ਦੇ ਇਕ ਘਰ ਵਿਚ ਭੈਣ-ਭਰਾ ਦੀ ਹੱਤਿਆ…
View More ਹੱਤਿਆ ਤੋਂ ਬਾਅਦ ਪੈਟਰੋਲ ਪਾ ਕੇ ਸਾੜੇ ਭੈਣ-ਭਰਾਨਕਲੀ ਪਛਾਣ ਪੱਤਰ ਨਾਲ ਬੰਗਲਾਦੇਸ਼ੀ ਅਦਾਕਾਰਾ ਗ੍ਰਿਫ਼ਤਾਰ
ਆਧਾਰ ਕਾਰਡ, ਵੋਟਰ ਆਈਡੀ ਅਤੇ ਬੰਗਲਾਦੇਸ਼ੀ ਦਸਤਾਵੇਜ਼ ਮਿਲੇ ਕੋਲਕਾਤਾ, 1 ਅਗਸਤ : ਕੋਲਕਾਤਾ ਪੁਲਿਸ ਨੇ ਜਾਅਲੀ ਦਸਤਾਵੇਜ਼ਾਂ ਨਾਲ ਭਾਰਤ ਵਿਚ ਰਹਿਣ ਦਾ ਦੋਸ਼ ਵਿਚ ਇਕ…
View More ਨਕਲੀ ਪਛਾਣ ਪੱਤਰ ਨਾਲ ਬੰਗਲਾਦੇਸ਼ੀ ਅਦਾਕਾਰਾ ਗ੍ਰਿਫ਼ਤਾਰਸਾਬਕਾ ਮੰਤਰੀ ਧਰਮਸੌਤ ਦਾ ਪੁੱਤਰ ਭਗੌੜਾ ਕਰਾਰ
ਸਰਕਾਰੀ ਜਾਇਦਾਦ ਵੇਚਣ ਦੇ ਮਾਮਲਾ ‘ਚ ਅਦਾਲਤ ਵਿਚ ਪੇਸ਼ ਨਾ ਹੋਣ ‘ਤੇ ਹੋਈ ਕਾਰਵਾਈ ਮੋਹਾਲੀ, 1 ਅਗਸਤ : ਮੋਹਾਲੀ ਸਥਿਤ ਵਿਜੀਲੈਂਸ ਦੀ ਵਿਸ਼ੇਸ਼ ਅਦਾਲਤ ਨੇ…
View More ਸਾਬਕਾ ਮੰਤਰੀ ਧਰਮਸੌਤ ਦਾ ਪੁੱਤਰ ਭਗੌੜਾ ਕਰਾਰ12ਵੀਂ ਜਮਾਤ ਦੇ 2 ਵਿਦਿਆਰਥੀਆਂ ਦੀ ਮੌਤ
ਬੇਕਾਬੂ ਥਾਰ ਦਰੱਖ਼ਤ ਨਾਲ ਟਕਰਾਈ ਹੁਸ਼ਿਆਰਪੁਰ, 1 ਅਗਸਤ : ਜ਼ਿਲਾ ਹੁਸ਼ਿਆਰਪੁਰ ਵਿਚ ਇਕ ਭਿਆਨਕ ਹਾਦਸਾ ਵਾਪਰਿਆ, ਜਿਸ ਵਿਚ ਮਾਹਿਲਪੁਰ-ਫਗਵਾੜਾ ਰੋਡ ਉੇਤੇ ਪਿੰਡ ਪਾਲਦੀ ਨਜ਼ਦੀਕ ਇਕ…
View More 12ਵੀਂ ਜਮਾਤ ਦੇ 2 ਵਿਦਿਆਰਥੀਆਂ ਦੀ ਮੌਤਐੱਮ.ਪੀ. ਰੰਧਾਵਾ ਦੇ ਪੁੱਤਰ ਨੂੰ ਜਾਨੋਂ ਮਾਰਨ ਦੀ ਮਿਲੀ ਧਮਕੀ
ਸੁਖਜਿੰਦਰ ਰੰਧਾਵਾ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਸਾਂਝੀ ਕਰ ਦਿੱਤੀ ਜਾਣਕਾਰੀ ਡੇਰਾ ਬਾਬਾ ਨਾਨਕ, 1 ਅਗਸਤ : ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਕਾਂਗਰਸੀ ਸੰਸਦ…
View More ਐੱਮ.ਪੀ. ਰੰਧਾਵਾ ਦੇ ਪੁੱਤਰ ਨੂੰ ਜਾਨੋਂ ਮਾਰਨ ਦੀ ਮਿਲੀ ਧਮਕੀਤਿੰਨ ਹਮਲਾਵਰਾਂ ਨੇ ਕਲੀਨਿਕ ’ਚ ਚਲਾਈਆਂ ਗੋਲੀਆਂ
ਡਾਕਟਰ ਅਤੇ ਕਲੀਨਿਕ ’ਚ ਕੰਮ ਕਰਨ ਵਾਲਾ ਇਕ ਨੌਜਵਾਨ ਜ਼ਖਮੀ ਫਿਰੋਜ਼ਪੁਰ, 31 ਜੁਲਾਈ : ਦੇਰ ਰਾਤ ਫਿਰੋਜ਼ਪੁਰ ਸ਼ਹਿਰ ਦੇ ਮੱਲਵਾਲ ਰੋਡ ’ਤੇ ਸਥਿਤ ਇਕ ਡਾਕਟਰ…
View More ਤਿੰਨ ਹਮਲਾਵਰਾਂ ਨੇ ਕਲੀਨਿਕ ’ਚ ਚਲਾਈਆਂ ਗੋਲੀਆਂ