ਚਾਰ ਪਰਿਵਾਰਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਸ਼ਿਮਲਾ, 1 ਸਤੰਬਰ : ਹਿਮਾਚਲ ਪ੍ਰਦੇਸ਼ ਵਿਚ ਰੈੱਡ ਅਲਰਟ ਚਿਤਾਵਨੀ ਦੇ ਵਿਚਕਾਰ ਰਾਤ ਭਰ ਭਾਰੀ ਮੀਂਹ ਪਿਆ। ਇਸ…
View More ਹਿਮਾਚਲ ਵਿਚ ਮੀਂਹ ਕਾਰਨ 2 ਘਰ ਡਿੱਗੇ, ਪਿਉ-ਧੀ ਸਮੇਤ ਤਿੰਨ ਦੀ ਮੌਤCategory: latest news
ਰੇਲਵੇ ਲਾਈਨ ਦੇ ਉੱਪਰੋਂ ਲੰਘਦੀ ਓਵਰਹੈੱਡ ਲਾਈਨ ਵਿਚ ਆਇਆ ਕਰੰਟ
ਸਿਗਨਲ ਵਿਭਾਗ ਦੇ ਇਕ ਕਰਮਚਾਰੀ ਦੀ ਮੌਤ ਜਲੰਧਰ, 1 ਸਤੰਬਰ : ਜਿਥੇ ਪੰਜਾਬ ਭਰ ਵਿਚ ਮੀਂਹ ਦਾ ਕਹਿਰ ਜਾਰੀ ਹੈ, ਉਥੇ ਹੀ ਮੀਂਹ ਕਾਰਨ ਰੇਲਵੇ…
View More ਰੇਲਵੇ ਲਾਈਨ ਦੇ ਉੱਪਰੋਂ ਲੰਘਦੀ ਓਵਰਹੈੱਡ ਲਾਈਨ ਵਿਚ ਆਇਆ ਕਰੰਟਪੰਜਾਬ ਸਰਕਾਰ ਵੱਲੋਂ ਸਾਰੇ ਕਾਲਜਾਂ-ਯੂਨੀਵਰਸਿਟੀਆਂ ਵਿਚ ਛੁੱਟੀਆਂ
3 ਸਤੰਬਰ ਤੱਕ ਬੰਦ ਰੱਖਣ ਦੇ ਨਿਰਦੇਸ਼ ਚੰਡੀਗੜ੍ਹ, 1 ਸਤੰਬਰ : ਪੰਜਾਬ ਸਰਕਾਰ ਵੱਲੋਂ ਲਗਾਤਾਰ ਪੈ ਰਹੇ ਮੀਂਹ ਤੇ ਹੜ੍ਹਾਂ ਦੀ ਸਥਿਤੀ ਨੂੰ ਧਿਆਨ ‘ਚ…
View More ਪੰਜਾਬ ਸਰਕਾਰ ਵੱਲੋਂ ਸਾਰੇ ਕਾਲਜਾਂ-ਯੂਨੀਵਰਸਿਟੀਆਂ ਵਿਚ ਛੁੱਟੀਆਂਭਿਆਨਕ ਹਾਦਸਾ, ਬੇਕਾਬੂ ਬੱਸ ਪਲਟੀ
ਇਕ ਪ੍ਰਵਾਸੀ ਮਜ਼ਦੂਰ ਦੀ ਮੌਤ, ਤਿੰਨ ਦਰਜਨ ਦੇ ਕਰੀਬ ਸਵਾਰੀਆਂ ਜ਼ਖਮੀ ਟਰੈਕਟਰ, ਸਕੂਟਰੀ ਅਤੇ ਕਾਰ ਵੀ ਆਈ ਬੇਕਾਬੂ ਬੱਸ ਦੀ ਲਪੇਟ ਵਿਚ ਜਲੰਧਰ, 1 ਸਤੰਬਰ…
View More ਭਿਆਨਕ ਹਾਦਸਾ, ਬੇਕਾਬੂ ਬੱਸ ਪਲਟੀਬੇਹੱਦ ਖੌਫਨਾਕ ਹੈ ਪਾਣੀ ਦੀ ਮਾਰ ਹੇਠ ਆਏ ਪਿੰਡਾਂ ਦਾ ਮੰਜਰ
ਪਾਣੀ ਸੁੱਕਣ ਦੇ ਬਾਅਦ ਵੀ ਲੀਹਾਂ ’ਤੇ ਨਹੀਂ ਆਵੇਗੀ ਹੜ੍ਹ ਪੀੜਤਾਂ ਦੀ ਜ਼ਿੰਦਗੀ ਪੂਰੀ ਤਰ੍ਹਾਂ ਫਸਲਾਂ ਨਸ਼ਟ, ਦੁਕਾਨਾਂ ਅਤੇ ਘਰਾਂ ’ਚ ਪਿਆ ਸਾਮਾਨ ਵੀ ਹੋਇਆ…
View More ਬੇਹੱਦ ਖੌਫਨਾਕ ਹੈ ਪਾਣੀ ਦੀ ਮਾਰ ਹੇਠ ਆਏ ਪਿੰਡਾਂ ਦਾ ਮੰਜਰਸ਼ਹੀਦੀ ਨਗਰ ਕੀਰਤਨ ਬਨਾਰਸ ਤੋਂ ਅਗਲੇ ਪੜਾਅ ਇਲਾਹਾਬਾਦ ਲਈ ਰਵਾਨਾ
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਸਜਾਇਆ ਗਿਆ ਨਗਰ ਕੀਰਤਨ ਅੰਮ੍ਰਿਤਸਰ, ਬਨਾਰਸ . 31 ਅਗਸਤ :…
View More ਸ਼ਹੀਦੀ ਨਗਰ ਕੀਰਤਨ ਬਨਾਰਸ ਤੋਂ ਅਗਲੇ ਪੜਾਅ ਇਲਾਹਾਬਾਦ ਲਈ ਰਵਾਨਾਬਰਸਾਤ ਨੇ ਮਿਰਚ ਉਤਪਾਦਕ ਕਿਸਾਨਾਂ ਦੇ ਸੁਪਨਿਆਂ ’ਤੇ ਫੇਰਿਆ ਪਾਣੀ
ਉਤਪਾਦਕ ਕਿਸਾਨਾਂ ਨੇ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਮੰਗਿਆ ਯੋਗ ਮੁਆਵਜ਼ਾ ਬਨੂੜ, 31 ਅਗਸਤ : ਜ਼ਿਲਾ ਮੋਹਾਲੀ ਦਾ ਬਨੂੜ ਖੇਤਰ, ਜੋ ਕੇ ਸਬਜ਼ੀਆਂ ਦੇ ਹੱਬ ਵਜੋਂ…
View More ਬਰਸਾਤ ਨੇ ਮਿਰਚ ਉਤਪਾਦਕ ਕਿਸਾਨਾਂ ਦੇ ਸੁਪਨਿਆਂ ’ਤੇ ਫੇਰਿਆ ਪਾਣੀਘਰ ਦੀ ਛੱਤ ਡਿੱਗਣ ਕਾਰਨ ਔਰਤ ਦੀ ਮੌਤ, ਇਕ ਗੰਭੀਰ ਜ਼ਖਮੀ
ਲਹਿਰਾਗਾਗਾ, 31 ਅਗਸਤ : ਜਿਲਾ ਸੰਗਰੂਰ ਦੇ ਕਸਬਾ ਲਹਿਰਾਗਾਗਾ ਨੇੜਲੇ ਪਿੰਡ ਸੰਗਤਪੁਰਾ ਵਿਖੇ ਅੱਜ ਸਵੇਰੇ ਸ਼ੁਰੂ ਹੋਏ ਭਾਰੀ ਮੀਂਹ ਕਾਰਨ ਆਪਣੀ ਧੀ ਦੇ ਘਰ ਆਈ…
View More ਘਰ ਦੀ ਛੱਤ ਡਿੱਗਣ ਕਾਰਨ ਔਰਤ ਦੀ ਮੌਤ, ਇਕ ਗੰਭੀਰ ਜ਼ਖਮੀ7 ਕਿਲੋ ਹੈਰੋਇਨ ਸਣੇ ਨਸ਼ਾ ਸਮੱਗਲਰ ਗ੍ਰਿਫਤਾਰ
ਫਿਰੋਜ਼ਪੁਰ, 31 ਅਗਸਤ : ਬੀ. ਐੱਸ. ਐੱਫ. ਇੰਟੈਲੀਜੈਂਸ ਵਿੰਗ ਦੀ ਸਟੀਕ ਖੁਫੀਆ ਜਾਣਕਾਰੀ ’ਤੇ ਕਾਰਵਾਈ ਕਰਦਿਆਂ ਫਿਰੋਜ਼ਪੁਰ ਭਾਰਤ-ਪਾਕਿ ਸਰਹੱਦ ਨੇੜੇ ਬੀ. ਐੱਸ. ਐੱਫ. ਜਵਾਨਾਂ ਨੇ…
View More 7 ਕਿਲੋ ਹੈਰੋਇਨ ਸਣੇ ਨਸ਼ਾ ਸਮੱਗਲਰ ਗ੍ਰਿਫਤਾਰਜੰਮੂ ਤੋਂ ਮੁਸਾਫਰਾਂ ਨੂੰ ਕੱਢਣ ਲਈ ਐਤਵਾਰ ਨੂੰ ਚਲਾਈਆਂ ਤਿੰਨ ਸਪੈਸ਼ਲ ਰੇਲਗੱਡੀਆਂ
ਫਿਰੋਜ਼ਪੁਰ, 31 ਅਗਸਤ : ਜੰਮੂ ਵਿਚ ਲਗਾਤਾਰ ਹੋ ਰਹੀ ਵਰਖਾ ਅਤੇ ਜੰਮੂ-ਮਾਧੋਪੁਰ ਵਿਚਾਲੇ ਰੇਲਵੇ ਪੁਲ ਦੀ ਖਸਤਾ ਹਾਲਤ ਦੇ ਕਾਰਨ ਜਿਥੇ ਪਿਛਲੇ ਛੇ ਦਿਨ ਤੋਂ…
View More ਜੰਮੂ ਤੋਂ ਮੁਸਾਫਰਾਂ ਨੂੰ ਕੱਢਣ ਲਈ ਐਤਵਾਰ ਨੂੰ ਚਲਾਈਆਂ ਤਿੰਨ ਸਪੈਸ਼ਲ ਰੇਲਗੱਡੀਆਂ