ਪਟਿਆਲਾ, 31 ਅਗਸਤ : ਪੰਜਾਬ ਵਿਚ ਬੇਲਗਾਮ ਹੋਈ ਅਫਸਰਸ਼ਾਹੀ ਖਿਲਾਫ ਹੁਣ ਲਾਵਾ ਫੁੱਟਣਾ ਸ਼ੁਰੂ ਹੋ ਗਿਆ ਹੈ। ਆਮ ਆਦਮੀ ਪਾਰਟੀ ਦੇ ਹਲਕਾ ਸਨੌਰ ਤੋਂ ਵਿਧਾਇਕ…
View More ਪੰਜਾਬ ਦੀ ਅਫਸਰਸ਼ਾਹੀ ਖਿਲਾਫ ਫੁੱਟਿਆ ਸੱਤਾਧਾਰੀ ‘ਆਪ’ ਵਿਧਾਇਕ ਦਾ ਗੁੱਸਾCategory: latest news
ਟਾਂਗਰੀ ਨਦੀ ਫਿਰ ਖਤਰੇ ਦੇ ਨਿਸ਼ਾਨ ’ਤੇ ਪਹੁੰਚੀ
ਘੱਗਰ ’ਚ ਪਾਣੀ ਦਾ ਪੱਧਰ ਘਟਿਆ, ਮਾਰਕੰਡੇ ’ਚ ਵਧਿਆ – ਸਾਰੀਆਂ ਸਿਆਸੀ ਪਾਰਟੀਆਂ, ਪ੍ਰਸ਼ਾਸਨਿਕ ਅਧਿਕਾਰੀ ਅਤੇ ਸਮਾਜ-ਸੇਵੀ ਸੰਗਠਨ ਹੜ੍ਹ ਪੀੜਤਾਂ ਦੀ ਮਦਦ ਲਈ ਪਹੁੰਚੇ ਪਟਿਆਲਾ,…
View More ਟਾਂਗਰੀ ਨਦੀ ਫਿਰ ਖਤਰੇ ਦੇ ਨਿਸ਼ਾਨ ’ਤੇ ਪਹੁੰਚੀਡੀ. ਸੀ. ਵੱਲੋਂ ਦੇਵੀਗੜ੍ਹ ਵਿਚ ਘੱਗਰ ਤੇ ਖਤੌਲੀ ਵਿਖੇ ਟਾਂਗਰੀ ਨਦੀ ਦੇ ਵਹਾਅ ਦਾ ਜਾਇਜ਼ਾ
ਅਫਵਾਹਾਂ ਫੈਲਾਉਣ ਵਾਲਿਆਂ ’ਤੇ ਹੋਵੇਗਾ ਸਖਤ ਐਕਸ਼ਨ : ਡਾ. ਪ੍ਰੀਤੀ ਯਾਦਵ ਪਟਿਆਲਾ, 31 ਅਗਸਤ : ਘੱਗਰ ਸਮੇਤ ਟਾਂਗਰੀ ਨਦੀ ਦੇ ਕੈਚਮੈਂਟ ਖੇਤਰ ’ਚ ਪਏ ਭਾਰੀ…
View More ਡੀ. ਸੀ. ਵੱਲੋਂ ਦੇਵੀਗੜ੍ਹ ਵਿਚ ਘੱਗਰ ਤੇ ਖਤੌਲੀ ਵਿਖੇ ਟਾਂਗਰੀ ਨਦੀ ਦੇ ਵਹਾਅ ਦਾ ਜਾਇਜ਼ਾਸੂਬਾ ਸਰਕਾਰ ਹੜ੍ਹਾਂ ਕਾਰਨ ਲੋਕਾਂ ਦੇ ਹੋਏ ਨੁਕਸਾਨ ਦੀ ਭਰਪਾਈ ਕਰੇਗੀ : ਅਮਨ ਅਰੋੜਾ
ਅਜਨਾਲਾ, 31 ਅਗਸਤ :-ਅੱਜ ਕੈਬਨਿਟ ਮੰਤਰੀ ਅਮਨ ਅਰੋੜਾ ਅਜਨਾਲਾ ਹਲਕੇ ’ਚ ਹੜ੍ਹ ਪੀੜਤਾਂ ਲਈ ਚੱਲ ਰਹੇ ਰਾਹਤ ਕਾਰਜਾਂ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਤੌਰ ’ਤੇ…
View More ਸੂਬਾ ਸਰਕਾਰ ਹੜ੍ਹਾਂ ਕਾਰਨ ਲੋਕਾਂ ਦੇ ਹੋਏ ਨੁਕਸਾਨ ਦੀ ਭਰਪਾਈ ਕਰੇਗੀ : ਅਮਨ ਅਰੋੜਾਰਾਵੀ ਦਰਿਆ ਦੇ ਮਕੌੜਾ ਪੱਤਣ ’ਤੇ 8 ਦਿਨਾਂ ਬਾਅਦ ਚੱਲੀ ਕਿਸ਼ਤੀ
2 ਚੱਕਰ ਲਗਾਉਣ ਤੋਂ ਬਾਅਦ ਫਿਰ ਰੋਕੀ ਬਹਿਰਾਮਪੁਰ, 31 ਅਗਸਤ : ਕਰੀਬ ਇਕ ਹਫਤੇ ਤੋਂ ਪਹਿਲਾ ਅਚਾਨਕ ਰਾਵੀ ਦਰਿਆ ਵਿਚ ਪਾਣੀ ਦਾ ਪੱਧਰ ਕਾਫੀ ਵੱਧਣ…
View More ਰਾਵੀ ਦਰਿਆ ਦੇ ਮਕੌੜਾ ਪੱਤਣ ’ਤੇ 8 ਦਿਨਾਂ ਬਾਅਦ ਚੱਲੀ ਕਿਸ਼ਤੀਹੜ੍ਹਾਂ ਦੇ ਪਾਣੀ ’ਚ ਡੁੱਬਣ ਕਾਰਨ ਹਜ਼ਾਰਾਂ ਚੂਚਿਆਂ ਦੀ ਮੌਤ
ਗੁਰਦਾਸਪੁਰ, 31ਅਗਸਤ : ਜ਼ਿਲਾ ਗੁਰਦਾਸਪੁਰ ’ਚ ਆਏ ਹੜ੍ਹਾਂ ਦੀ ਮਾਰ ਨੇ ਜਿੱਥੇ ਸਵਾ 300 ਦੇ ਕਰੀਬ ਪਿੰਡਾਂ ’ਚ ਡੇਢ ਲੱਖ ਲੋਕਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ…
View More ਹੜ੍ਹਾਂ ਦੇ ਪਾਣੀ ’ਚ ਡੁੱਬਣ ਕਾਰਨ ਹਜ਼ਾਰਾਂ ਚੂਚਿਆਂ ਦੀ ਮੌਤ2 ਸਾਲ ਦੇ ਬੱਚੇ ਨੂੰ ਔਰਤ ਨੇ ਪਿਲਾ ਦਿੱਤਾ ਕਾਹਵਾ, ਹੋਈ ਮੌਤ
ਗੁਰਦਾਸਪੁਰ, 31 ਅਗਸਤ : ਜ਼ਿਲਾ ਪੁਲਸ ਗੁਰਦਾਸਪੁਰ ਦੇ ਅਧੀਨ ਪੈਂਦੇ ਪੁਲਸ ਸਟੇਸ਼ਨ ਘੁੰਮਣ ਦੇ ਪਿੰਡ ਲਾਲੋਵਾਲ ’ਚ ਇਕ ਔਰਤ ਵੱਲੋਂ ਗਲੀ ’ਚ ਖੇਡ ਰਹੇ 2…
View More 2 ਸਾਲ ਦੇ ਬੱਚੇ ਨੂੰ ਔਰਤ ਨੇ ਪਿਲਾ ਦਿੱਤਾ ਕਾਹਵਾ, ਹੋਈ ਮੌਤਸੁਖਬੀਰ ਬਾਦਲ ਨੇ ਲਹਿੰਦੇ ਤੇ ਚੜ੍ਹਦੇ ਪੰਜਾਬ ’ਚ ਮੁਸੀਬਤਾਂ ਦੇ ਖਾਤਮੇ ਲਈ ਕੀਤੀ ਅਰਦਾਸ
ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਤਰਜੀਹ ’ਤੇ ਸਫਾਈ ਕਰਵਾਉਣ ’ਤੇ ਪਾਕਿਸਤਾਨ ਸਰਕਾਰ ਦਾ ਕੀਤਾ ਧੰਨਵਾਦ, ਲਾਂਘਾ ਖੋਲ੍ਹਣ ਦੀ ਕੀਤੀ ਅਪੀਲ ਗੁਰਦਾਸਪੁਰ, 31 ਅਗਸਤ : ਸ਼੍ਰੋਮਣੀ ਅਕਾਲੀ…
View More ਸੁਖਬੀਰ ਬਾਦਲ ਨੇ ਲਹਿੰਦੇ ਤੇ ਚੜ੍ਹਦੇ ਪੰਜਾਬ ’ਚ ਮੁਸੀਬਤਾਂ ਦੇ ਖਾਤਮੇ ਲਈ ਕੀਤੀ ਅਰਦਾਸਵਿੱਤ ਮੰਤਰੀ ਵੱਲੋਂ ਖਨੌਰੀ ਵਿਖੇ ਘੱਗਰ ਦਰਿਆ ਦਾ ਜਾਇਜ਼ਾ
ਹਰਿਆਣਾ ਸਰਕਾਰ ਨੂੰ ਕਹਿ ਕੇ ਘੱਗਰ ਨੂੰ ਚੌੜਾ ਕਰਨ ਸਬੰਧੀ ਅਦਾਲਤੀ ਸਟੇਅ ਹਟਵਾਏ ਕੇਂਦਰ ਸਰਕਾਰ : ਹਰਪਾਲ ਚੀਮਾ ਸੰਭਾਵੀ ਹੜ੍ਹਾਂ ਨਾਲ ਨਜਿੱਠਣ ਲਈ ਪੰਜਾਬ ਸਰਕਾਰ…
View More ਵਿੱਤ ਮੰਤਰੀ ਵੱਲੋਂ ਖਨੌਰੀ ਵਿਖੇ ਘੱਗਰ ਦਰਿਆ ਦਾ ਜਾਇਜ਼ਾਹੜ੍ਹਾਂ ਦੀ ਮਾਰ ਝੱਲ ਰਹੇ ਜ਼ਿਲਾ ਗੁਰਦਾਸਪੁਰ ’ਚ ਪਹੁੰਚੇ ਸਿਹਤ ਮੰਤਰੀ
ਪੀੜਤਾਂ ਦਾ ਪੁੱਛਿਆ ਹਾਲ, ਸਿਹਤ ਅਮਲੇ ਨੂੰ ਪੂਰੀ ਸੰਜੀਦਗੀ ਦੇ ਪੀੜਤਾਂ ਦੀ ਮਦਦ ਕਰਨ ਦੇ ਦਿੱਤੇ ਨਿਰਦੇਸ਼ ਗੁਰਦਾਸਪੁਰ, 31 ਅਗਸਤ : ਹੜ੍ਹਾਂ ਦੀ ਮਾਰ ਹੇਠ…
View More ਹੜ੍ਹਾਂ ਦੀ ਮਾਰ ਝੱਲ ਰਹੇ ਜ਼ਿਲਾ ਗੁਰਦਾਸਪੁਰ ’ਚ ਪਹੁੰਚੇ ਸਿਹਤ ਮੰਤਰੀ