ਲੁਧਿਆਣਾ, 15 ਨਵੰਬਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਦੇ…
View More ਸ਼ਹੀਦੀ ਨਗਰ ਕੀਰਤਨ ਫਿਲੌਰ ਤੋਂ ਆਲਮਗੀਰ ਲੁਧਿਆਣਾ ਲਈ ਰਵਾਨਾCategory: latest news
ਸੜਕ ਹਾਦਸੇ ’ਚ ਵਪਾਰੀ ਆਗੂ ਸਣੇ ਤਿੰਨ ਦੀ ਮੌਤ
ਨਾਭਾ-ਪਟਿਆਲਾ ਰੋਡ ’ਤੇ 2 ਕਾਰਾਂ ਦੀ ਹੋਈ ਟੱਕਰ ਨਾਭਾ, 15 ਨਵੰਬਰ : ਵਿਧਾਨ ਸਭਾ ਹਲਕਾ ਨਾਭਾ ਵਿਖੇ ਨਾਭਾ-ਪਟਿਆਲਾ ਰੋਡ ’ਤੇ 2 ਕਾਰਾਂ ਦੀ ਆਹਮਣੋ ਸਾਹਮਣੀ…
View More ਸੜਕ ਹਾਦਸੇ ’ਚ ਵਪਾਰੀ ਆਗੂ ਸਣੇ ਤਿੰਨ ਦੀ ਮੌਤਖੇਤਾਂ ’ਚੋਂ 2 ਡਰੋਨ ਅਤੇ ਹੈਰੋਇਨ ਬਰਾਮਦ
ਫਿਰੋਜ਼ਪੁਰ, 15 ਨਵੰਬਰ : ਫਿਰੋਜ਼ਪੁਰ ਭਾਰਤ-ਪਾਕਿ ਬਾਰਡਰ ਦੀਆਂ ਵੱਖ-ਵੱਖ ਬੀ. ਓ. ਪੀ. ’ਤੇ ਸਰਚ ਅਭਿਆਨ ਦੌਰਾਨ ਬੀ. ਐੱਸ. ਐੱਫ. ਦੀਆਂ 155 ਅਤੇ 99 ਬਟਾਲੀਅਨਾਂ ਨੇ…
View More ਖੇਤਾਂ ’ਚੋਂ 2 ਡਰੋਨ ਅਤੇ ਹੈਰੋਇਨ ਬਰਾਮਦ55 ਕਰੋੜ ਦੀ ਹੈਰੋਇਨ ਅਤੇ ਹਥਿਆਰਾਂ ਸਣੇ ਸਮੱਗਲਰ ਗ੍ਰਿਫ਼ਤਾਰ
ਗੁਰਦਾਸਪੁਰ, 15 ਨਵੰਬਰ : ਬੀ. ਐੱਸ. ਐੱਫ. ਗੁਰਦਾਸਪੁਰ ਨੇ ਇਕ ਸਮੱਗਲਰ ਨੂੰ ਹੈਰੈਇਨ ਤੇ ਪਿਸਤੌਲ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਬੀ. ਐੱਸ. ਐੱਫ. ਦੇ…
View More 55 ਕਰੋੜ ਦੀ ਹੈਰੋਇਨ ਅਤੇ ਹਥਿਆਰਾਂ ਸਣੇ ਸਮੱਗਲਰ ਗ੍ਰਿਫ਼ਤਾਰਉੱਘੇ ਗੀਤਕਾਰ ਤੇ ਗਾਇਕ ਨਿੰਮਾ ਲੋਹਾਰਕਾ ਦਾ ਦਿਹਾਂਤ
ਅੰਮ੍ਰਿਤਸਰ, 15 ਨਵੰਬਰ : ਪੰਜਾਬੀ ਸੰਗੀਤ ਜਗਤ ਵਿਚ ਉਸ ਵਕਤ ਸ਼ੋਕ ਦੀ ਲਹਿਰ ਦੌੜ ਗਈ, ਜਦੋਂ ਪੰਜਾਬ ਦੇ ਉੱਘੇ ਗੀਤਕਾਰ ਤੇ ਗਾਇਕ ਨਿੰਮਾ ਲੋਹਾਰਕਾ ਦਾ…
View More ਉੱਘੇ ਗੀਤਕਾਰ ਤੇ ਗਾਇਕ ਨਿੰਮਾ ਲੋਹਾਰਕਾ ਦਾ ਦਿਹਾਂਤਪੀ.ਯੂ. ਮਾਮਲੇ ’ਚ ਪਾਰਟੀ ਲੀਹਾਂ ਤੋਂ ਉੱਪਰ ਉਠ ਕੇ ਹਮਾਇਤ ਕਰਨ ਸਿਆਸੀ ਧਿਰਾਂ : ਸੁਖਬੀਰ ਬਾਦਲ
ਕਿਹਾ-ਅਕਾਲੀ ਦਲ ਦੀ ਅਗਵਾਈ ਹੇਠ ਵਫਦ ਜਲਦੀ ਹੀ ਉਪ-ਰਾਸ਼ਟਰਪਤੀ ਨੂੰ ਮਿਲੇਗਾ ਚੰਡੀਗੜ੍ਹ, 15 ਨਵੰਬਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਾਰੀਆਂ…
View More ਪੀ.ਯੂ. ਮਾਮਲੇ ’ਚ ਪਾਰਟੀ ਲੀਹਾਂ ਤੋਂ ਉੱਪਰ ਉਠ ਕੇ ਹਮਾਇਤ ਕਰਨ ਸਿਆਸੀ ਧਿਰਾਂ : ਸੁਖਬੀਰ ਬਾਦਲਅੰਮ੍ਰਿਤਸਰ ਦਿਹਾਤੀ ਦਾ ਐੱਸ. ਐੱਸ. ਪੀ. ਸਸਪੈਂਡ
ਗੈਂਗਸਟਰਾਂ ਵਿਰੁੱਧ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ : ਮੁੱਖ ਮੰਤਰੀ ਅੰਮ੍ਰਿਤਸਰ, 15 ਨਵੰਬਰ : ਗੈਂਗਸਟਰਾਂ ਵਿਰੁੱਧ ਸਖ਼ਤ ਕਾਰਵਾਈ ਨਾ ਕਰਨ ਦਾ ਸਖ਼ਤ ਨੋਟਿਸ ਲੈਂਦੇ ਹੋਏ…
View More ਅੰਮ੍ਰਿਤਸਰ ਦਿਹਾਤੀ ਦਾ ਐੱਸ. ਐੱਸ. ਪੀ. ਸਸਪੈਂਡਸ਼ੁਭਮਨ ਗਿੱਲ ਹਸਪਤਾਲ ‘ਚ ਦਾਖ਼ਲ
ਦੱਖਣੀ ਅਫ਼ਰੀਕਾ ਵਿਰੁੱਧ ਬੱਲੇਬਾਜ਼ੀ ਕਰਦੇ ਸਮੇਂ ਗਰਦਨ ਵਿਚ ਹੋਇਆ ਸੀ ਦਰਦ ਕੋਲਕਾਤਾ, 15 ਨਵੰਬਰ : ਕ੍ਰਿਕਟਰ ਸ਼ੁਭਮਨ ਗਿੱਲ ਨੂੰ ਲੈ ਕੇ ਇਕ ਵੱਡੀ ਖ਼ਬਰ ਸਾਹਮਣੇ…
View More ਸ਼ੁਭਮਨ ਗਿੱਲ ਹਸਪਤਾਲ ‘ਚ ਦਾਖ਼ਲਰਾਜਕੁਮਾਰ ਰਾਓ ਤੇ ਪੱਤਰਲੇਖਾ ਬਣੇ ਮਾਤਾ-ਪਿਤਾ
ਪੱਤਰਲੇਖਾ ਨੇ ਆਪਣੇ ਵਿਆਹ ਦੀ ਚੌਥੀ ਵਰ੍ਹੇਗੰਢ ’ਤੇ ਇਕ ਬੇਟੀ ਨੂੰ ਦਿੱਤਾ ਜਨਮ ਨਵੀਂ ਦਿੱਲੀ, 15 ਨਵੰਬਰ : ਬਾਲੀਵੁੱਡ ਅਦਾਕਾਰ ਰਾਜਕੁਮਾਰ ਰਾਓ ਤੇ ਪੱਤਰਲੇਖਾ ਮੰਮੀ-ਡੈਡੀ…
View More ਰਾਜਕੁਮਾਰ ਰਾਓ ਤੇ ਪੱਤਰਲੇਖਾ ਬਣੇ ਮਾਤਾ-ਪਿਤਾਰਿਵਾਲਵਰ ’ਚੋਂ ਗੋਲੀ ਚੱਲਣ ਨਾਲ ਨੌਜਵਾਨ ਦੀ ਮੌਤ
ਹੁਸ਼ਿਆਰਪੁਰ, 15 ਨਵੰਬਰ : ਜ਼ਿਲਾ ਹੁਸ਼ਿਆਰਪੁਰ ਦੇ ਪਿੰਡ ਦਾਤਾ ਦੇ ਇਕ ਨੌਜਵਾਨ ਦੀ ਅਚਾਨਕ ਗੋਲੀ ਚੱਲਣ ਨਾਲ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਮਿਲੀ ਜਾਣਕਾਰੀ…
View More ਰਿਵਾਲਵਰ ’ਚੋਂ ਗੋਲੀ ਚੱਲਣ ਨਾਲ ਨੌਜਵਾਨ ਦੀ ਮੌਤ