ਪੁਲਿਸ ਲਾਈਨ ਪਟਿਆਲਾ ਦੇ ਸਿਕ੍ਰੇਟ ਸੈੱਲ ‘ਚ ਤਾਇਨਾਤ ਸੀ ਕੁਲਵੰਤ ਸਿੰਘ ਪਟਿਆਲਾ, 29 ਸਤੰਬਰ: ਪਟਿਆਲਾ ਪੁਲਿਸ ਲਾਈਨ ਦੇ ਸਿਕ੍ਰੇਟ ਸੈੱਲ ‘ਚ ਤਾਇਨਾਤ ਇੱਕ ਸਬ ਇੰਸਪੈਕਟਰ…
View More ਸਬ-ਇੰਸਪੈਕਟਰ ਦੀ ਗੋਲੀ ਲੱਗਣ ਕਾਰਨ ਮੌਤCategory: latest news
ਕੰਗਨਾ ਰਣੌਤ ਨੂੰ ਬਠਿੰਡਾ ਅਦਾਲਤ ਤੋਂ ਝਟਕਾ, ਅਰਜ਼ੀ ਰੱਦ
ਕੰਗਨਾ ਨੇ ਵੀਡੀਓ ਕਾਨਫਰੰਸ ਰਾਹੀਂ ਅਦਾਲਤ ’ਚ ਪੇਸ਼ ਹੋਣ ਲਈ ਕੀਤੀ ਸੀ ਅਪੀਲ ਬਠਿੰਡਾ, 29 ਸਤੰਬਰ : ਹਿਮਾਚਲ ਪ੍ਰਦੇਸ਼ ਦੇ ਲੋਕ ਸਭਾ ਹਲਕਾ ਮੰਡੀ ਤੋਂ…
View More ਕੰਗਨਾ ਰਣੌਤ ਨੂੰ ਬਠਿੰਡਾ ਅਦਾਲਤ ਤੋਂ ਝਟਕਾ, ਅਰਜ਼ੀ ਰੱਦਹੜ੍ਹ ਦੇ ਪਾਣੀ ‘ਚ ਡੁੱਬੇ ਨੌਜਵਾਨ ਦੀ ਇਕ ਮਹੀਨੇ ਬਾਅਦ ਮਿਲੀ ਲਾਸ਼
ਪੁੱਤ ਦੇ ਸਸਕਾਰ ਵੇਲੇ ਪਰਿਵਾਰ ਦੀਆਂ ਨਿਕਲੀਆਂ ਧਾਹਾਂ ਗੁਰਦਾਸਪੁਰ, 29 ਸਤੰਬਰ : ਜ਼ਿਲਾ ਗੁਰਦਾਸਪੁਰ ਦੇ ਕਸਬਾ ਕਲਾਨੌਰ ਅਧੀਨ ਆਉਂਦੇ ਪਿੰਡ ਹਰੀਮਾਂਬਾਦ ਵਿੱਚ ਆਏ ਹੜਾਂ ਦੌਰਾਨ…
View More ਹੜ੍ਹ ਦੇ ਪਾਣੀ ‘ਚ ਡੁੱਬੇ ਨੌਜਵਾਨ ਦੀ ਇਕ ਮਹੀਨੇ ਬਾਅਦ ਮਿਲੀ ਲਾਸ਼ਦੁਨੀਆ ਲਈ ਇੱਕ ਪਸੰਦੀਦਾ ਨਿਵੇਸ਼ ਸਥਾਨ ਬਣ ਗਿਆ ਪੰਜਾਬ : ਮੁੱਖ ਮੰਤਰੀ ਮਾਨ
ਕਿਹਾ, ਸੂਬਾ ਸਰਕਾਰ ਉਦਯੋਗਾਂ ਲਈ ਬਰਾਬਰਤਾ, ਪਾਰਦਰਸ਼ਤਾ ਅਤੇ ਆਪਸੀ ਸਹਿਯੋਗ ਵਾਲਾ ਮਾਹੌਲ ਸਿਰਜਣ ਲਈ ਪੂਰੀ ਤਰ੍ਹਾਂ ਵਚਨਬੱਧ ਗੁਰੂਗ੍ਰਾਮ, 29 ਸਤੰਬਰ : ਪੰਜਾਬ ਦੇ ਮੁੱਖ ਮੰਤਰੀ…
View More ਦੁਨੀਆ ਲਈ ਇੱਕ ਪਸੰਦੀਦਾ ਨਿਵੇਸ਼ ਸਥਾਨ ਬਣ ਗਿਆ ਪੰਜਾਬ : ਮੁੱਖ ਮੰਤਰੀ ਮਾਨਕਰੂਰ ਭਗਦੜ ਤੋਂ ਬਾਅਦ ਅਦਾਕਾਰ ਵਿਜੇ ਵੱਲੋਂ ਮੁਆਵਜ਼ੇ ਦਾ ਐਲਾਨ
ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮਿਲਣਗੇ 20-20 ਲੱਖ ਅਤੇ ਜ਼ਖਮੀਆਂ ਨੂੰ 2-2 ਲੱਖ ਰੁਪਏ ਕਰੂਰ, 28 ਸਤੰਬਰ : ਤਾਮਿਲਨਾਡੂ ਦੇ ਕਰੂਰ ਵਿਚ ਅਦਾਕਾਰ ਅਤੇ ਸਿਆਸਤਦਾਨ ਵਿਜੇ…
View More ਕਰੂਰ ਭਗਦੜ ਤੋਂ ਬਾਅਦ ਅਦਾਕਾਰ ਵਿਜੇ ਵੱਲੋਂ ਮੁਆਵਜ਼ੇ ਦਾ ਐਲਾਨ1 ਅਕਤੂਬਰ ਤੋਂ ਸਵੇਰੇ 8.30 ਵਜੇ ਤੋਂ ਖੁੱਲ੍ਹਣਗੇ ਸਕੂਲ
ਪ੍ਰਾਇਮਰੀ ਸਕੂਲਾਂ ਦਾ ਸਮਾਂ ਸਵੇਰੇ 8:30 ਤੋਂ ਦੁਪਹਿਰ 2:30 ਵਜੇ ਤੱਕ ਅਤੇ ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਸਕੂਲ ਦੁਪਹਿਰ 2:50 ਵਜੇ ਬੰਦ ਹੋ ਜਾਣਗੇ ਮੋਹਾਲੀ,…
View More 1 ਅਕਤੂਬਰ ਤੋਂ ਸਵੇਰੇ 8.30 ਵਜੇ ਤੋਂ ਖੁੱਲ੍ਹਣਗੇ ਸਕੂਲਪੰਜਾਬ ਸਰਕਾਰ ਵੱਲੋਂ ਫਸਲੀ ਰਹਿੰਦ-ਖੂੰਹਦ ਪ੍ਰਬੰਧਨ ਲਈ ਆਈ.ਈ.ਸੀ. ਯੋਜਨਾ ਸ਼ੁਰੂ
ਵਿਆਪਕ ਮੁਹਿੰਮ ਦਾ ਉਦੇਸ਼ ਵਾਤਾਵਰਣ-ਪੱਖੀ ਅਭਿਆਸਾਂ ਵੱਲ ਵਿਵਹਾਰਕ ਤਬਦੀਲੀ ਲਿਆਉਣ ਲਈ ਲੋਕਾਂ ਦੇ ਦਿਲਾਂ ਅਤੇ ਮਨਾਂ ਨੂੰ ਜਿੱਤਣਾ : ਗੁਰਮੀਤ ਖੁੱਡੀਆਂ ਚੰਡੀਗੜ੍ਹ, 28 ਸਤੰਬਰ :…
View More ਪੰਜਾਬ ਸਰਕਾਰ ਵੱਲੋਂ ਫਸਲੀ ਰਹਿੰਦ-ਖੂੰਹਦ ਪ੍ਰਬੰਧਨ ਲਈ ਆਈ.ਈ.ਸੀ. ਯੋਜਨਾ ਸ਼ੁਰੂਬਰਿਆਰ ਪੁਲਿਸ ਚੌਂਕੀ ’ਤੇ ਗਰਨੇਡ ਹਮਲਾ ਕਰਨ ਦੀ ਪੋਸਟ ਵਾਇਰਲ, ਪੁਲਿਸ ਮੁਸਤੈਦ
ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ : ਪੁਲਿਸ ਚੌਂਕੀ ਇੰਚਾਰਜ ਗੁਰਦਾਸਪੁਰ, 28 ਸਤੰਬਰ : ਜ਼ਿਲਾ ਗੁਰਦਾਸਪੁਰ ਦੇ ਸਰਹੱਦੀ ਕਸਬਾ ਦੀਨਾਨਗਰ ਦੀ ਬਰਿਆਰ ਪੁਲਿਸ ਚੌਂਕੀ…
View More ਬਰਿਆਰ ਪੁਲਿਸ ਚੌਂਕੀ ’ਤੇ ਗਰਨੇਡ ਹਮਲਾ ਕਰਨ ਦੀ ਪੋਸਟ ਵਾਇਰਲ, ਪੁਲਿਸ ਮੁਸਤੈਦਪਨਸਪ ਫ਼ਰਜ਼ੀਵਾੜੇ ’ਚ ਮੁੱਖ ਮੰਤਰੀ ਮਾਨ ਦੀ ਵੱਡੀ ਕਾਰਵਾਈ
ਬਠਿੰਡਾ ਅਤੇ ਮਾਨਸਾ ਦੇ 5 ਅਧਿਕਾਰੀ ਮੁਅੱਤਲ ਬਠਿੰਡਾ, 28 ਸਤੰਬਰ : ਪਨਸਪ ’ਚ ਹੋਏ ਫ਼ਰਜ਼ੀਵਾੜੇ ’ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੱਡੀ ਕਾਰਵਾਈ ਕੀਤੀ…
View More ਪਨਸਪ ਫ਼ਰਜ਼ੀਵਾੜੇ ’ਚ ਮੁੱਖ ਮੰਤਰੀ ਮਾਨ ਦੀ ਵੱਡੀ ਕਾਰਵਾਈਸੀਵਰਮੈਨਾਂ ਤੇ ਸੈਨੀਟੇਸ਼ਨ ਵਰਕਰਾਂ ਦੀ ਭਰਤੀ ਨਿਯਮਤ ਆਧਾਰ ‘ਤੇ ਕੀਤੀ ਜਾਵੇ : ਚੀਮਾ
ਚੰਡੀਗੜ੍ਹ, 28 ਸਤੰਬਰ : ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਜੋ ਕਿ ਕਰਮਚਾਰੀਆਂ ਦੀਆਂ ਮੰਗਾਂ ਅਤੇ ਸਮੱਸਿਆਵਾਂ ਦੇ ਹੱਲ ਲਈ ਬਣਾਈ ਗਈ ਕੈਬਨਿਟ…
View More ਸੀਵਰਮੈਨਾਂ ਤੇ ਸੈਨੀਟੇਸ਼ਨ ਵਰਕਰਾਂ ਦੀ ਭਰਤੀ ਨਿਯਮਤ ਆਧਾਰ ‘ਤੇ ਕੀਤੀ ਜਾਵੇ : ਚੀਮਾ