ਚੰਡੀਗੜ੍ਹ 9 ਨਵੰਬਰ : ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ…
View More 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਲਾਈਟ ਐਂਡ ਸਾਊਂਡ ਸ਼ੋਅ ਕਰਵਾਏCategory: latest news
ਝੋਨੇ ਦੀ ਫਸਲ ’ਤੇ ਵਾਰ-ਵਾਰ ਪਏ ਮੀਂਹ ਕਾਰਨ ਇਸ ਸਾਲ ਪੈਦਾਵਾਰ ’ਚ ਆਈ ਵੱਡੀ ਗਿਰਾਵਟ
ਫਸਲ ਕਟਾਈ ਤਜਰਬਿਆਂ ’ਚ ਸਾਹਮਣੇ ਆਇਆ 8 ਕੁਇੰਟਲ ਪ੍ਰਤੀ ਹੈਕਟੇਅਰ ਦਾ ਨੁਕਸਾਨ ਗੁਰਦਾਸਪੁਰ, 9 ਨਵੰਬਰ :-ਇਸ ਸਾਲ ਮਾਨਸੂਨ ਸੀਜ਼ਨ ਵਿਚ ਪਏ ਮੀਂਹ ਨੇ ਜਿਥੇ ਪਿਛਲੇ…
View More ਝੋਨੇ ਦੀ ਫਸਲ ’ਤੇ ਵਾਰ-ਵਾਰ ਪਏ ਮੀਂਹ ਕਾਰਨ ਇਸ ਸਾਲ ਪੈਦਾਵਾਰ ’ਚ ਆਈ ਵੱਡੀ ਗਿਰਾਵਟਭੁੱਲਰ ਮਾਮਲਾ : ਸੀ.ਬੀ.ਆਈ. ਨੇ ਵਿਚੋਲੇ ਕ੍ਰਿਸ਼ਨੂ ਦੇ 5 ਬੈਂਕ ਖਾਤੇ ਖੰਗਾਲੇ
ਸੋਨਾ, ਕੈਸ਼ ਅਤੇ ਜਾਇਦਾਦਾਂ ਦਾ ਵੇਰਵਾ ਮਿਲਿਆ ਡਾਇਰੀ ’ਚ ਮਿਲੇ 25 ਅਫਸਰਾਂ ਅਤੇ ਨੇਤਾਵਾਂ ਦੀ ਸੂਚੀ ਬਣਾਈ ਚੰਡੀਗੜ੍ਹ, 9 ਅਕਤੂਬਰ : ਰੋਪੜ ਰੇਂਜ ਦੇ ਮੁਅੱਤਲ…
View More ਭੁੱਲਰ ਮਾਮਲਾ : ਸੀ.ਬੀ.ਆਈ. ਨੇ ਵਿਚੋਲੇ ਕ੍ਰਿਸ਼ਨੂ ਦੇ 5 ਬੈਂਕ ਖਾਤੇ ਖੰਗਾਲੇਪਾਕਿਸਤਾਨ ਨੇ ਦੱਖਣੀ ਅਫਰੀਕਾ ਨੂੰ ਹਰਾਇਆ
ਲਾਹੌਰ, 9 ਨਵੰਬਰ : ਪਾਕਿਸਤਾਨ ਨੇ ਟੀ-20 ਸੀਰੀਜ਼ ਦੇ ਨਾਲ-ਨਾਲ ਵਨਡੇ ਸੀਰੀਜ਼ ਵਿਚ ਵੀ ਦੱਖਣੀ ਅਫਰੀਕਾ ਨੂੰ ਹਰਾਇਆ। ਤੀਜਾ ਮੈਚ 7 ਵਿਕਟਾਂ ਨਾਲ ਜਿੱਤਿਆ। ਬੀਤੇ…
View More ਪਾਕਿਸਤਾਨ ਨੇ ਦੱਖਣੀ ਅਫਰੀਕਾ ਨੂੰ ਹਰਾਇਆਤਰਨਤਾਰਨ ਦੇ ਸੁਰਿੰਦਰ ਲਾਂਬਾ ਬਣੇ ਨਵੇਂ ਐੱਸ.ਐੱਸ.ਪੀ.
ਚੰਡੀਗੜ੍ਹ, 8 ਨਵੰਬਰ : ਭਾਰਤੀ ਚੋਣ ਕਮਿਸ਼ਨ ਨੇ ਤਰਨਤਾਰਨ (ਪੰਜਾਬ) ਦੀ ਐੱਸ.ਐੱਸ.ਪੀ. ਡਾ. ਰਵਜੋਤ ਕੌਰ ਗਰੇਵਾਲ ਨੂੰ ਤੁਰੰਤ ਮੁਅੱਤਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਦੇਰ…
View More ਤਰਨਤਾਰਨ ਦੇ ਸੁਰਿੰਦਰ ਲਾਂਬਾ ਬਣੇ ਨਵੇਂ ਐੱਸ.ਐੱਸ.ਪੀ.ਜਥੇਦਾਰ ਗੜਗੱਜ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਨਤਮਸਤਕ ਹੋਏ
ਅੰਮ੍ਰਿਤਸਰ, 8 ਨਵੰਬਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਜੋ…
View More ਜਥੇਦਾਰ ਗੜਗੱਜ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਨਤਮਸਤਕ ਹੋਏਮੋਦੀ ਨੇ ਵਾਰਾਣਸੀ ’ਚ 4 ਨਵੀਆਂ ਵੰਦੇ ਭਾਰਤ ਐਕਸਪ੍ਰੈਸ ਟ੍ਰੇਨਾਂ ਨੂੰ ਵਿਖਾਈ ਹਰੀ ਝੰਡੀ
ਵਾਰਾਣਸੀ, 8 ਨਵੰਬਰ : ਭਾਰਤ ਦੇ ਤੇਜ਼ੀ ਨਾਲ ਵਿਕਸਤ ਹੋ ਰਹੇ ਰੇਲ ਨੈੱਟਵਰਕ ਲਈ ਸ਼ਨੀਵਾਰ ਇਕ ਇਤਿਹਾਸਕ ਦਿਨ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ…
View More ਮੋਦੀ ਨੇ ਵਾਰਾਣਸੀ ’ਚ 4 ਨਵੀਆਂ ਵੰਦੇ ਭਾਰਤ ਐਕਸਪ੍ਰੈਸ ਟ੍ਰੇਨਾਂ ਨੂੰ ਵਿਖਾਈ ਹਰੀ ਝੰਡੀਅੰਮ੍ਰਿਤਸਰ ਪੁੱਜੀ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ
ਪਾਰਟੀ ਨੂੰ ਮਜ਼ਬੂਤ ਕਰਨ ਲਈ ਕੀਤੀ ਚਰਚਾ ਅੰਮ੍ਰਿਤਸਰ, 8 ਨਵੰਬਰ : ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਦਾ ਸਵਾਗਤ ਕਰਨ ਲਈ ਸਾਬਕਾ ਸੰਸਦ ਮੈਂਬਰ ਸ਼ਵੇਤ…
View More ਅੰਮ੍ਰਿਤਸਰ ਪੁੱਜੀ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾਮੁੱਖ ਮੰਤਰੀ ਵੱਲੋਂ ਬਟਾਲਾ ਵਿਖੇ ਨਵਾਂ ਬਣਿਆ ਤਹਿਸੀਲ ਕੰਪਲੈਕਸ ਲੋਕਾਂ ਨੂੰ ਸਮਰਪਿਤ
ਕਾਂਗਰਸ ਨੇਤਾਵਾਂ ਦੀ ਮਾਨਸਿਕਤਾ ਦਲਿਤ ਵਿਰੋਧੀ, ਧਮਕੀਅਾਂ ਦੇ ਕੇ ਵੋਟਾਂ ਲੈਣਾ ਚਾਹੁੰਦਾ ਹੈ ਵਿਰੋਧੀ ਧਿਰ : ਭਗਵੰਤ ਮਾਨ ਬਟਾਲਾ, 8 ਨਵੰਬਰ : ਮੁੱਖ ਮੰਤਰੀ ਭਗਵੰਤ…
View More ਮੁੱਖ ਮੰਤਰੀ ਵੱਲੋਂ ਬਟਾਲਾ ਵਿਖੇ ਨਵਾਂ ਬਣਿਆ ਤਹਿਸੀਲ ਕੰਪਲੈਕਸ ਲੋਕਾਂ ਨੂੰ ਸਮਰਪਿਤਕੈਂਟਰ ਹੇਠਾਂ ਵੜੀ ਸਵਿਫਟ, 4 ਦੋਸਤਾਂ ਦੀ ਮੌਤ
ਸ਼ਾਮਲੀ, 8 ਨਵੰਬਰ : ਪਾਣੀਪਤ-ਖਟੀਮਾ ਰਾਜਮਾਰਗ ਸਥਿਤ ਬੁਟਰਾੜਾ ਫਲਾਈਓਵਰ ’ਤੇ ਸ਼ੁੱਕਰਵਾਰ ਦੇਰ ਰਾਤ ਹੋਏ ਇਕ ਭਿਆਨਕ ਸੜਕ ਹਾਦਸੇ ਵਿਚ ਸਵਿਫਟ ਕਾਰ ਦੇ ਕੈਂਟਰ ਹੇਠਾਂ ਵੜਨ…
View More ਕੈਂਟਰ ਹੇਠਾਂ ਵੜੀ ਸਵਿਫਟ, 4 ਦੋਸਤਾਂ ਦੀ ਮੌਤ