ਨਵੀਂ ਦਿੱਲੀ, 3 ਦਸੰਬਰ : ਭਾਰਤ ਸਰਕਾਰ ਨੇ ਮਜ਼ਦੂਰਾਂ ਅਤੇ ਖੇਤੀਬਾੜੀ ਮਜ਼ਦੂਰਾਂ ਲਈ ਸਸ਼ਕਤੀਕਰਨ ਵੱਲ ਅਹਿਮ ਕਦਮ ਚੁੱਕਦੇ ਹੋਏ ਮਜ਼ਦੂਰੀ ਖੇਤਰ ’ਚ ਅਹਿਮ ਸੁਧਾਰ ਕਰਦਿਆਂ…
View More ਭਾਰਤ ਦੇ ਨਵੇਂ ਮਜ਼ਦੂਰੀ ਕੋਡ, ਮਜ਼ਦੂਰਾਂ ਲਈ ਸਸ਼ਕਤੀਕਰਨ ਵੱਲ ਅਹਿਮ ਕਦਮCategory: latest news
ਦਿੱਲੀ ਦੇ 2 ਕਾਲਜਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ
ਦਿੱਲੀ, 3 ਦਸੰਬਰ : ਦਿੱਲੀ ਯੂਨੀਵਰਸਿਟੀ ਦੇ ਦੋ ਕਾਲਜਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ ਹਨ। ਰਾਮਜਸ ਕਾਲਜ ਅਤੇ ਦੇਸ਼ਬੰਧੂ ਕਾਲਜ ਨੂੰ ਧਮਕੀ ਭਰੇ…
View More ਦਿੱਲੀ ਦੇ 2 ਕਾਲਜਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ : ਆਪ ਵੱਲੋਂ 72 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ
ਚੰਡੀਗੜ੍ਹ 3 ਦਸੰਬਰ : ਪੰਜਾਬ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਲਈ ਨਾਮਜ਼ਦਗੀਆਂ 4 ਦਸੰਬਰ ਤੱਕ ਹੋਣੀਆਂ ਹਨ। ਭਾਜਪਾ ਤੋਂ ਬਾਅਦ ਆਮ ਆਦਮੀ ਪਾਰਟੀ…
View More ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ : ਆਪ ਵੱਲੋਂ 72 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀਬੀ.ਬੀ.ਐੱਮ.ਬੀ. ਵੱਲੋਂ ਰਵਨੀਤ ਬਿੱਟੂ ਨੂੰ 17.62 ਲੱਖ ਦਾ ਰਿਕਵਰੀ ਨੋਟਿਸ ਜਾਰੀ
ਚੰਡੀਗੜ੍ਹ, 3 ਦਸੰਬਰ : ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ.ਬੀ.ਐੱਮ.ਬੀ) ਨੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੂੰ 17.62 ਲੱਖ ਰੁਪਏ ਦਾ ਰਿਕਵਰੀ ਨੋਟਿਸ ਜਾਰੀ ਕੀਤਾ ਹੈ।…
View More ਬੀ.ਬੀ.ਐੱਮ.ਬੀ. ਵੱਲੋਂ ਰਵਨੀਤ ਬਿੱਟੂ ਨੂੰ 17.62 ਲੱਖ ਦਾ ਰਿਕਵਰੀ ਨੋਟਿਸ ਜਾਰੀਅਸਾਮ ’ਚ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਸੰਗਰੂਰ ਦੇ ਫੌਜੀ ਦੀ ਮੌਤ
ਸੰਗਰੂਰ, 3 ਦਸੰਬਰ : ਅਸਾਮ ’ਚ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਜ਼ਿਲਾ ਸੰਗਰੂਰ ਦੇ ਫੌਜੀ ਹਰਜਿੰਦਰ ਸਿੰਘ (40) ਦੀ ਮੌਤ ਹੋ ਗਈ। ਬੀਤੇ…
View More ਅਸਾਮ ’ਚ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਸੰਗਰੂਰ ਦੇ ਫੌਜੀ ਦੀ ਮੌਤਮੁੱਖ ਮੰਤਰੀ ਮਾਨ ਨੇ ਪੰਜਾਬ ਵਿੱਚ ਨਿਵੇਸ਼ ਸਬੰਧੀ ਜਾਪਾਨੀ ਉਦਯੋਗਪਤੀਆਂ ਨਾਲ ਕੀਤੀ ਮੀਟਿੰਗ
ਜਾਪਾਨ, 3 ਦਸੰਬਰ : ਪੰਜਾਬ ਵਿੱਚ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਜਾਪਾਨ ਦੇ 10 ਦਿਨਾਂ ਦੌਰੇ ‘ਤੇ ਹਨ। ਇਸ ਦੌਰੇ ਦੇ…
View More ਮੁੱਖ ਮੰਤਰੀ ਮਾਨ ਨੇ ਪੰਜਾਬ ਵਿੱਚ ਨਿਵੇਸ਼ ਸਬੰਧੀ ਜਾਪਾਨੀ ਉਦਯੋਗਪਤੀਆਂ ਨਾਲ ਕੀਤੀ ਮੀਟਿੰਗਦਿੱਲੀ ਨਗਰ ਨਿਗਮ ਉਪ ਚੋਣਾਂ ਵਿਚ ਭਾਜਪਾ 7 ਅਤੇ ‘ਆਪ’ 3 ਸੀਟਾਂ ‘ਤੇ ਜੇਤੂ
ਕਾਂਗਰਸ ਆਪਣਾ ਖਾਤਾ ਖੋਲ੍ਹਣ ‘ਚ ਕਾਮਯਾਬ ਰਹੀ ਦਿੱਲੀ, 3 ਦਸੰਬਰ : ਦਿੱਲੀ ਨਗਰ ਨਿਗਮ ਦੇ 12 ਵਾਰਡਾਂ ‘ਚ ਹੋਈਆਂ ਉਪ ਚੋਣਾਂ ਦੇ ਨਤੀਜੇ ਐਲਾਨ ਦਿੱਤੇ…
View More ਦਿੱਲੀ ਨਗਰ ਨਿਗਮ ਉਪ ਚੋਣਾਂ ਵਿਚ ਭਾਜਪਾ 7 ਅਤੇ ‘ਆਪ’ 3 ਸੀਟਾਂ ‘ਤੇ ਜੇਤੂਪਾਕਿ ਵਿਚ ਮਹਿਲਾ ਆਤਮਘਾਤੀ ਹਮਲਾ, ਸੁਰੱਖਿਆ ਏਜੰਸੀਆਂ ਦੀ ਉੱਡੀ ਨੀਦ
ਕਵੇਟਾ, 3 ਦਸੰਬਰ : ਅਧਿਕਾਰੀਆਂ ਨੇ ਸੋਮਵਾਰ ਨੂੰ ਕਿਹਾ ਕਿ ਪਾਕਿਸਤਾਨ ਦੇ ਚਾਂਗਈ ਜ਼ਿਲ੍ਹੇ ਦੇ ਨੋਕੁੰਡੀ ਕਸਬੇ ਵਿੱਚ ਫਰੰਟੀਅਰ ਕੋਰ ਦੇ ਮੁੱਖ ਦਫਤਰ ਨੂੰ ਨਿਸ਼ਾਨਾ…
View More ਪਾਕਿ ਵਿਚ ਮਹਿਲਾ ਆਤਮਘਾਤੀ ਹਮਲਾ, ਸੁਰੱਖਿਆ ਏਜੰਸੀਆਂ ਦੀ ਉੱਡੀ ਨੀਦਸਾਈਬਰ ਠੱਗਾਂ ਦਾ ਨਵਾਂ ਕਾਰਨਾਮਾ
ਚੁੱਪ-ਚੁਪੀਤੇ ਹੀ ਕਿਸੇ ਹੋਰ ਨਾਂ ’ਤੇ ਪੋਰਟ ਕਰਵਾ ਲਿਆ ਦੁਕਾਨਦਾਰ ਦਾ ਮੋਬਾਈਲ ਨੰਬਰ ਗੁਰਦਾਸਪੁਰ, 3 ਦਸੰਬਰ : ਸਾਈਬਰ ਠੱਗਾਂ ਵੱਲੋਂ ਜਿਥੇ ਵੱਖ-ਵੱਖ ਢੰਗਾਂ ਨਾਲ ਲੋਕਾਂ…
View More ਸਾਈਬਰ ਠੱਗਾਂ ਦਾ ਨਵਾਂ ਕਾਰਨਾਮਾਵਿਆਹ ਦੇ 3 ਦਿਨਾਂ ਅੰਦਰ ਪਤਨੀ ਨੂੰ ਦਿੱਤਾ ‘ਤਿੰਨ ਤਲਾਕ’
ਠਾਣੇ, 3 ਦਸੰਬਰ : ਮਹਾਰਾਸ਼ਟਰ ਦੇ ਠਾਣੇ ਜ਼ਿਲੇ ਦੀ ਭਿਵੰਡੀ ਤਹਿਸੀਲ ’ਚ ਉੱਤਰ ਪ੍ਰਦੇਸ਼ ਦੇ ਇਕ ਵਿਅਕਤੀ ਵਿਰੁੱਧ ਆਪਣੀ ਨਵ-ਵਿਆਹੀ ਪਤਨੀ ਨੂੰ ਦਾਜ ਲਈ ਤੰਗ…
View More ਵਿਆਹ ਦੇ 3 ਦਿਨਾਂ ਅੰਦਰ ਪਤਨੀ ਨੂੰ ਦਿੱਤਾ ‘ਤਿੰਨ ਤਲਾਕ’