ਅੰਮ੍ਰਿਤਸਰ, 7 ਦਸੰਬਰ : ਕਾਊਂਟਰ ਇੰਟੈਲੀਜੈਂਸ (ਸੀ. ਆਈ.) ਅੰਮ੍ਰਿਤਸਰ ਨੇ ਪਾਕਿਸਤਾਨ-ਸਮਰਥਿਤ ਹਥਿਆਰ ਸਮੱਗਲਿੰਗ ਮਾਡਿਊਲ ਦੇ ਇਕ ਕਾਰਕੁੰਨ ਨੂੰ 5 ਆਧੁਨਿਕ ਪਿਸਤੌਲਾਂ ਸਮੇਤ ਗ੍ਰਿਫਤਾਰ ਕਰ ਕੇ…
View More ਸਰਹੱਦ ਪਾਰੋਂ ਹਥਿਆਰ ਸਮੱਗਲਿੰਗ ਮਾਡਿਊਲ ਦਾ ਕਾਰਕੁੰਨ 5 ਪਿਸਤੌਲਾਂ ਸਮੇਤ ਗ੍ਰਿਫਤਾਰCategory: latest news
‘ਆਪ’ ਆਗੂ ਬਲਤੇਜ ਪੰਨੂ ਦਾ ਕਾਂਗਰਸ ਪਾਰਟੀ ’ਤੇ ਤਿੱਖਾ ਹਮਲਾ
ਕੀ ਕਾਂਗਰਸ ’ਚ ਮੁੱਖ ਮੰਤਰੀ ਦਾ ਚਿਹਰਾ 500 ਕਰੋੜ ਰੁਪਏ ’ਚ ਵਿਕਿਆ? ਚੰਡੀਗੜ੍ਹ, 7 ਦਸੰਬਰ : ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਅਤੇ ਮੀਡੀਆ…
View More ‘ਆਪ’ ਆਗੂ ਬਲਤੇਜ ਪੰਨੂ ਦਾ ਕਾਂਗਰਸ ਪਾਰਟੀ ’ਤੇ ਤਿੱਖਾ ਹਮਲਾਅੱਗ ਲੱਗਣ ਕਾਰਨ ਸਿਲੰਡਰ ਫਟਿਆ, ਕਮਰੇ ਦੀ ਛੱਤ ਡਿੱਗੀ, 4 ਲੋਕ ਜ਼ਖਮੀ
ਨਾਭਾ, 7 ਦਸੰਬਰ : ਨਾਭਾ ਬਲਾਕ ਦੇ ਪਿੰਡ ਮੈਂਹਸ ਵਿਖੇ ਬਣੇ ਸ਼ਮਸ਼ੇਰ ਭਾਰਤ ਗੈਸ ਏਜੰਸੀ ਵਿਖੇ ਅਚਾਨਕ ਗੋਦਾਮ ਦੇ ਨਾਲ ਲੱਗਦੇ ਕਮਰੇ ’ਚ ਪਏ ਸਿਲੰਡਰ…
View More ਅੱਗ ਲੱਗਣ ਕਾਰਨ ਸਿਲੰਡਰ ਫਟਿਆ, ਕਮਰੇ ਦੀ ਛੱਤ ਡਿੱਗੀ, 4 ਲੋਕ ਜ਼ਖਮੀਹਿਮਾਚਲ ਵਿੱਚ ਮੀਂਹ ਅਤੇ ਬਰਫ਼ਬਾਰੀ ਦੀ ਭਵਿੱਖਬਾਣੀ
ਰਾਤ ਅਤੇ ਸਵੇਰ ਦੇ ਸਮੇਂ ਤਾਪਮਾਨ ਵਿੱਚ ਗਿਰਾਵਟ ਜਾਰੀ ਸ਼ਿਮਲਾ, 7 ਦਸੰਬਰ : ਹਿਮਾਚਲ ਪ੍ਰਦੇਸ਼ ਵਿੱਚ ਮੌਸਮ ਬਦਲ ਗਿਆ। ਸਵੇਰ ਤੋਂ ਹੀ ਸੂਬੇ ਦੇ ਜ਼ਿਆਦਾਤਰ…
View More ਹਿਮਾਚਲ ਵਿੱਚ ਮੀਂਹ ਅਤੇ ਬਰਫ਼ਬਾਰੀ ਦੀ ਭਵਿੱਖਬਾਣੀਨਾਇਟ ਕਲੱਬ ਵਿੱਚ ਫਟਿਆ ਸਿਲੰਡਰ, 25 ਲੋਕਾਂ ਦੀ ਮੌਤ
ਗੋਆ, 7 ਦਸੰਬਰ : ਗੋਆ ਦੇ ਅਰਪੋਰਾ ਇਲਾਕੇ ਵਿੱਚ ਇਕ ਭਿਆਨਕ ਹਾਦਸਾ ਵਾਪਰਿਆ, ਜਿਥੇ ਦੇਰ ਰਾਤ ਇੱਕ ਨਾਇਟ ਕਲੱਬ ਵਿੱਚ ਸਿਲੰਡਰ ਫੱਟਣ ਤੋਂ ਬਾਅਦ ਭਿਆਨਕ…
View More ਨਾਇਟ ਕਲੱਬ ਵਿੱਚ ਫਟਿਆ ਸਿਲੰਡਰ, 25 ਲੋਕਾਂ ਦੀ ਮੌਤਕਾਰ ਸਵਾਰਾਂ ਨੇ ਲਾਡੋਵਾਲ ਟੋਲ ਪਲਾਜ਼ੇ ਦੇ ਕਰਮਚਾਰੀਆਂ ’ਤੇ ਚਲਾਈਆਂ ਗੋਲੀਆਂ
ਵੀ.ਆਈ.ਪੀ. ਲਾਈਨ ’ਚੋਂ ਬਿਨਾ ਟੋਲ ਅਦਾ ਕੀਤੇ ਲੰਘਣ ਦੀ ਕੀਤੀ ਜ਼ਿੱਦ ਲੁਧਿਆਣਾ, 7 ਦਸੰਬਰ : ਦੇਰ ਰਾਤ 10:30 ਵਜੇ ਦੇ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ…
View More ਕਾਰ ਸਵਾਰਾਂ ਨੇ ਲਾਡੋਵਾਲ ਟੋਲ ਪਲਾਜ਼ੇ ਦੇ ਕਰਮਚਾਰੀਆਂ ’ਤੇ ਚਲਾਈਆਂ ਗੋਲੀਆਂਪੀ.ਐੱਸ.ਸੀ. ਦੀ ਮੁੱਢਲੀ ਪ੍ਰੀਖਿਆ 7 ਦਸੰਬਰ ਨੂੰ
85192 ਉਮੀਦਵਾਰਾਂ ਲਈ 6 ਜ਼ਿਲਿਆਂ ’ਚ 165 ਸੈਂਟਰ ਬਣਾਏ ਚੰਡੀਗੜ੍ਹ, 6 ਦਸੰਬਰ : ਪੰਜਾਬ ਪਬਲਿਕ ਸਰਵਿਸ ਕਮਿਸ਼ਨ (ਪੀ. ਪੀ. ਐੱਸ. ਸੀ.) ਵੱਲੋਂ ਪੰਜਾਬ ਰਾਜ ਸਿਵਲ…
View More ਪੀ.ਐੱਸ.ਸੀ. ਦੀ ਮੁੱਢਲੀ ਪ੍ਰੀਖਿਆ 7 ਦਸੰਬਰ ਨੂੰਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੁਰੰਮਤ ਮਗਰੋਂ ਲਾਏ ਸੋਨੇ ਦੇ ਪੱਤਰੇ
ਅੰਮ੍ਰਿਤਸਰ, 6 ਦਸੰਬਰ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਚੱਲ ਰਹੀ ਸੋਨੇ ਦੇ ਪੱਤਰਿਆਂ ਅਤੇ ਮੀਨਾਕਾਰੀ ਦੀ ਸਾਂਭ-ਸੰਭਾਲ ਦੀ ਸੇਵਾ ਤਹਿਤ ਮੁੱਖ ਦਰਬਾਰ ਦੇ ਅੰਦਰੂਨੀ…
View More ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੁਰੰਮਤ ਮਗਰੋਂ ਲਾਏ ਸੋਨੇ ਦੇ ਪੱਤਰੇਪਟਿਆਲਾ ਪੁਲਸ ਦੀ ਵਾਇਰਲ ਆਡੀਓ ਦੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਵੱਲੋਂ ਜਾਂਚ ਸ਼ੁਰੂ
ਸੁਖਬੀਰ ਬਾਦਲ, ਸਰਬਜੀਤ ਝਿੰਜਰ ਅਤੇ ਅਰਸ਼ਦੀ ਕਲੇਰ ਨੂੰ ਸੰਮਨ ਜਾਰੀ ਕਰ ਕੇ ਬਿਆਨ ਦਰਜ ਕਰਵਾਉਣ ਲਈ ਕਿਹਾ ਪਟਿਆਲਾ, 6 ਦਸੰਬਰ : ਬਲਾਕ ਸੰਮਤੀ ਅਤੇ ਜ਼ਿਲਾ…
View More ਪਟਿਆਲਾ ਪੁਲਸ ਦੀ ਵਾਇਰਲ ਆਡੀਓ ਦੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਵੱਲੋਂ ਜਾਂਚ ਸ਼ੁਰੂ250 ਰੁਪਏ ਲੈਣ ਦੇ ਮਾਮਲੇ ਨੂੰ ਲੈ ਕੇ ਦੋਸਤ ਦਾ ਕਤਲ
ਲਾਸ਼ ਸੜਕ ’ਤੇ ਰੱਖ ਕੇ ਪਿੰਡ ਵਾਸੀਆਂ ਨੇ ਸਮਾਣਾ-ਭਵਾਨੀਗੜ੍ਹ ਰੋਡ ਕੀਤਾ ਜਾਮ ਸਮਾਣਾ, 6 ਦਸੰਬਰ : ਇਕ ਨਵੰਬਰ ਨੂੰ ਪਿੰਡ ਫਤਿਹਗੜ੍ਹ ਛੰਨਾ ਵਿਖੇ ਤਿੰਨ ਦੋਸਤਾਂ…
View More 250 ਰੁਪਏ ਲੈਣ ਦੇ ਮਾਮਲੇ ਨੂੰ ਲੈ ਕੇ ਦੋਸਤ ਦਾ ਕਤਲ