ਸੰਘਣੀ ਧੁੰਦ ਦਾ ਫਾਇਦਾ ਚੁੱਕ ਕੇ ਦਾਖਲ ਹੋਣ ਦੀ ਕੋਸ਼ਿਸ਼ ’ਚ ਸੀ ਘੁਸਪੈਠੀਆ, ਇਲਾਕੇ ’ਚ ਤਲਾਸ਼ੀ ਮੁਹਿੰਮ ਜਾਰੀ ਗੁਰਦਾਸਪੁਰ, 29 ਜਨਵਰੀ : ਜ਼ਿਲਾ ਗੁਰਦਾਸਪੁਰ ਅਧੀਨ…
View More ਬੀ.ਐੱਸ.ਐੱਫ. ਨੇ ਪਾਕਿਸਤਾਨੀ ਘੁਸਪੈਠੀਆ ਮਾਰ ਮੁਕਾਇਆCategory: latest news
ਸਾਬਕਾ ਸੀ.ਐੱਮ. ਭੱਠਲ ਦੇ ਬੰਬ ਧਮਾਕਿਆਂ ਸਬੰਧੀ ਬਿਆਨ ਦੀ ਹੋਵੇ ਉੱਚ ਪੱਧਰੀ ਜਾਂਚ : ਪ੍ਰੋ. ਚੰਦੂਮਾਜਰਾ
ਪਟਿਆਲਾ, 29 ਜਨਵਰੀ : ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸੀਨੀਅਰ ਆਗੂ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਸਾਬਕਾ ਮੁੱਖ ਮੰਤਰੀ ਅਤੇ…
View More ਸਾਬਕਾ ਸੀ.ਐੱਮ. ਭੱਠਲ ਦੇ ਬੰਬ ਧਮਾਕਿਆਂ ਸਬੰਧੀ ਬਿਆਨ ਦੀ ਹੋਵੇ ਉੱਚ ਪੱਧਰੀ ਜਾਂਚ : ਪ੍ਰੋ. ਚੰਦੂਮਾਜਰਾਕੀਮਤਾਂ ਬੇਕਾਬੂ ; ਚਾਂਦੀ 4 ਲੱਖ ਤੇ ਸੋਨਾ 1.76 ਲੱਖ ਤੋਂ ਪਾਰ
ਘਰੇਲੂ ਅਤੇ ਕੌਮਾਂਤਰੀ ਬਾਜ਼ਾਰ ਵਿਚ ਟੁੱਟੇ ਸਾਰੇ ਰਿਕਾਰਡ, ਸੋਨਾ ਪਹਿਲੀ ਵਾਰ 5,500 ਡਾਲਰ ਤੋਂ ਟੱਪਿਆ ਨਵੀਂ ਦਿੱਲੀ, 29 ਜਨਵਰੀ : ਸੋਨੇ ਅਤੇ ਚਾਂਦੀ ਦੇ ਵਾਅਦਾ…
View More ਕੀਮਤਾਂ ਬੇਕਾਬੂ ; ਚਾਂਦੀ 4 ਲੱਖ ਤੇ ਸੋਨਾ 1.76 ਲੱਖ ਤੋਂ ਪਾਰ328 ਪਾਵਨ ਸਰੂਪਾਂ ਦਾ ਮਾਮਲਾ : ਸ਼੍ਰੋਮਣੀ ਕਮੇਟੀ ਨੇ ਜਾਂਚ ਟੀਮ ਨੂੰ ਸੌਂਪੀ ਰਿਪੋਰਟ
ਐਡਵੋਕੇਟ ਧਾਮੀ ਨੇ ਚੰਡੀਗੜ੍ਹ ਦਫ਼ਤਰ ਵਿਖੇ ਮੁਹੱਈਆ ਕਰਵਾਈ ਜਾਣਕਾਰੀ ਅੰਮ੍ਰਿਤਸਰ, 29 ਜਨਵਰੀ- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਮਾਮਲੇ ਵਿਚ ਸ੍ਰੀ…
View More 328 ਪਾਵਨ ਸਰੂਪਾਂ ਦਾ ਮਾਮਲਾ : ਸ਼੍ਰੋਮਣੀ ਕਮੇਟੀ ਨੇ ਜਾਂਚ ਟੀਮ ਨੂੰ ਸੌਂਪੀ ਰਿਪੋਰਟਪੀ.ਐੱਸ.ਈ.ਬੀ. ਵੱਲੋਂ ਨਵੇਂ ਸੈਸ਼ਨ ਤੋਂ 3 ਜਮਾਤਾਂ ਦੀਆਂ 11 ਕਿਤਾਬਾਂ ਬਦਲਣ ਦਾ ਫੈਸਲਾ
ਇਸ ਵਿਚ ਅੱਧੇ ਤੋਂ ਜ਼ਿਆਦਾ ਕਿਤਾਬਾਂ 12ਵੀਂ ਜਮਾਤ ਨਾਲ ਸਬੰਧਤ ਚੰਡੀਗੜ੍ਹ, 29 ਜਨਵਰੀ- ਪੰਜਾਬ ਸਕੂਲ ਸਿੱਖਿਆ ਬੋਰਡ (ਪੀ.ਐੱਸ.ਈ.ਬੀ.) ਦੀ ਅਕੈਡਮਿਕ ਬ੍ਰਾਂਚ ਨੇ ਆਉਣ ਵਾਲੇ ਅਕੈਡਮਿਕ…
View More ਪੀ.ਐੱਸ.ਈ.ਬੀ. ਵੱਲੋਂ ਨਵੇਂ ਸੈਸ਼ਨ ਤੋਂ 3 ਜਮਾਤਾਂ ਦੀਆਂ 11 ਕਿਤਾਬਾਂ ਬਦਲਣ ਦਾ ਫੈਸਲਾਸਿਹਤ ਵਿਭਾਗ ਦੇ ਦਾਵਿਆਂ ਦੀ ਖੁੱਲ੍ਹੀ ਪੋਲ, ਰਜਬਾਹੇ ’ਚੋਂ ਮਿਲੇ 3 ਭਰੂਣ
ਪੁਲਸ ਨੇ ਭਰੂਣ ਕਬਜ਼ੇ ’ਚ ਲੈ ਕੇ ਜਾਂਚ ਕੀਤੀ ਸ਼ੁਰੂ ਸ੍ਰੀ ਮੁਕਤਸਰ ਸਾਹਿਬ, 29 ਜਨਵਰੀ : ਸ੍ਰੀ ਮੁਕਤਸਰ ਸਾਹਿਬ ਦੇ ਬਠਿੰਡਾ ਰੋਡ ਸਥਿਤ ਪਿੰਡ ਖਿੜਕੀਆਂਵਾਲਾ…
View More ਸਿਹਤ ਵਿਭਾਗ ਦੇ ਦਾਵਿਆਂ ਦੀ ਖੁੱਲ੍ਹੀ ਪੋਲ, ਰਜਬਾਹੇ ’ਚੋਂ ਮਿਲੇ 3 ਭਰੂਣਅਜੀਤ ਪਵਾਰ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ
ਅਮਿਤ ਸ਼ਾਹ ਤੇ ਸ਼ਰਦ ਪਵਾਰ ਨੇ ਦਿੱਤੀ ਸ਼ਰਧਾਂਜਲੀ ਬਾਰਾਮਤੀ, 29 ਜਨਵਰੀ : ਮਹਾਰਾਸ਼ਟਰ ਦੇ ਉਪ-ਮੁੱਖ ਮੰਤਰੀ ਅਤੇ ਰਾਕਾਂਪਾ ਨੇਤਾ ਅਜੀਤ ਪਵਾਰ ਦਾ ਅੰਤਿਮ ਸੰਸਕਾਰ ਵੀਰਵਾਰ…
View More ਅਜੀਤ ਪਵਾਰ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰਨਾਲਾਗੜ੍ਹ ਥਾਣਾ ਬਲਾਸਟ ਮਾਮਲਾ : ਬੱਬਰ ਖਾਲਸਾ ਨਾਲ ਜੁੜੇ 2 ਅੱਤਵਾਦੀ ਗ੍ਰਿਫਤਾਰ
ਆਈ.ਈ.ਡੀ. ਬਰਾਮਦ, ਪਾਕਿਸਤਾਨ ਬੈਠੇ ਰਿੰਦਾ ਦੇ ਇਸ਼ਾਰੇ ’ਤੇ ਦਹਿਸ਼ਤ ਫੈਲਾਉਣ ਦੀ ਸੀ ਸਾਜ਼ਿਸ਼ ਨਵਾਂਸ਼ਹਿਰ, 29 ਜਨਵਰੀ : ਪੰਜਾਬ ਪੁਲਸ ਨੇ ਹਿਮਾਚਲ ਪ੍ਰਦੇਸ਼ ਦੇ ਨਾਲਾਗੜ੍ਹ ਪੁਲਸ…
View More ਨਾਲਾਗੜ੍ਹ ਥਾਣਾ ਬਲਾਸਟ ਮਾਮਲਾ : ਬੱਬਰ ਖਾਲਸਾ ਨਾਲ ਜੁੜੇ 2 ਅੱਤਵਾਦੀ ਗ੍ਰਿਫਤਾਰਆਪ੍ਰੇਸ਼ਨ ਪ੍ਰਹਾਰ ਤਹਿਤ 6 ਪਿਸਤੌਲਾਂ ਤੇ 17 ਕਾਰਤੂਸਾਂ ਸਣੇ 2 ਕਾਬੂ
ਹਥਿਆਰ ਪਾਕਿਸਤਾਨ ਤੋਂ ਮੰਗਵਾਏ ਜਾਣ ਦਾ ਸ਼ੱਕ ਫਿਰੋਜ਼ਪੁਰ, 29 ਜਨਵਰੀ : ਜ਼ਿਲਾ ਫਿਰੋਜ਼ਪੁਰ ਪੁਲਸ ਨੇ ਗੁੰਡਾ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਵੱਡੀ ਸਫਲਤਾ ਹਾਸਲ ਕਰਦਿਆਂ…
View More ਆਪ੍ਰੇਸ਼ਨ ਪ੍ਰਹਾਰ ਤਹਿਤ 6 ਪਿਸਤੌਲਾਂ ਤੇ 17 ਕਾਰਤੂਸਾਂ ਸਣੇ 2 ਕਾਬੂਘਰੇਲੂ ਕਲੇਸ਼ ਤੋਂ ਪ੍ਰੇਸ਼ਾਨ ਨੌਜਵਾਨ ਨੇ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ
ਮਲੋਟ, 29 ਜਨਵਰੀ : ਮਲੋਟ ਉਪ ਮੰਡਲ ਦੇ ਪਿੰਡ ਮੋਹਲਾਂ ਵਿਖੇ ਇਕ 35 ਸਾਲ ਦੇ ਵਿਅਕਤੀ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ…
View More ਘਰੇਲੂ ਕਲੇਸ਼ ਤੋਂ ਪ੍ਰੇਸ਼ਾਨ ਨੌਜਵਾਨ ਨੇ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ