ਜਲੰਧਰ ਦੇ ਹਸਪਤਾਲ ਵਿਚ ਇਲਾਜ ਜਾਰੀ, ਪੁਲਿਸ ਵੱਲੋਂ ਮਾਮਲਾ ਦਰਜ। ਕਪੂਰਥਲਾ, 13 ਫਰਵਰੀ : ਕਪੂਰਥਲਾ ਦੀ ਮੰਗੀ ਕਲੋਨੀ ਵਿੱਚ ਵਿਆਹ ਦੀਆਂ ਖੁਸ਼ੀਆਂ ਉਸ ਵੇਲੇ ਚਿੰਤਾ…
View More ਖੁਸ਼ੀ ਦਾ ਮਾਹੌਲ ਗ਼ਮ ਵਿਚ ਬਦਲਿਆ; ਜਾਗੋ ਦੌਰਾਨ ਨੌਜਵਾਨ ਦੀ ਛਾਤੀ ਵਿਚ ਲੱਗੀ ਗੋਲੀCategory: latest news
ਪ੍ਰਧਾਨ ਮੰਤਰੀ ਮੋਦੀ ਨੇ ਨਵੇਂ ਪੀ.ਐਮ.ਓ. ‘ਸੇਵਾ ਤੀਰਥ’ ਦਾ ਕੀਤਾ ਉਦਘਾਟਨ
ਪਹਿਲੇ ਹੀ ਦਿਨ ਲਏ ਲੋਕ-ਪੱਖੀ ਫੈਸਲੇ ਨਵੀਂ ਦਿੱਲੀ, 13 ਫਰਵਰੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਆਪਣੇ ਨਵੇਂ ਦਫ਼ਤਰ ‘ਸੇਵਾ ਤੀਰਥ’ ਦਾ ਉਦਘਾਟਨ…
View More ਪ੍ਰਧਾਨ ਮੰਤਰੀ ਮੋਦੀ ਨੇ ਨਵੇਂ ਪੀ.ਐਮ.ਓ. ‘ਸੇਵਾ ਤੀਰਥ’ ਦਾ ਕੀਤਾ ਉਦਘਾਟਨਲਾਰੈਂਸ ਗੈਂਗ ਅਤੇ ਪਾਕਿਸਤਾਨੀ ਡੌਨ ਸ਼ਹਿਜ਼ਾਦ ਭੱਟੀ ਵਿਚਾਲੇ ਜੰਗ ਤੇਜ਼
ਹਰੀ ਬਾਕਸਰ ਨੇ ਵੀਡੀਓ ਜਾਰੀ ਕਰ ਕੇ ਦਿੱਤੀ ਧਮਕੀ ਨਵੀਂ ਦਿੱਲੀ, 13 ਫਰਵਰੀ : ਅੰਤਰਰਾਸ਼ਟਰੀ ਗੈਂਗਸਟਰਾਂ ਵਿਚਾਲੇ ਖ਼ੂਨੀ ਟਕਰਾਅ ਵਧਦਾ ਜਾ ਰਿਹਾ ਹੈ। ਲਾਰੈਂਸ ਗੈਂਗ…
View More ਲਾਰੈਂਸ ਗੈਂਗ ਅਤੇ ਪਾਕਿਸਤਾਨੀ ਡੌਨ ਸ਼ਹਿਜ਼ਾਦ ਭੱਟੀ ਵਿਚਾਲੇ ਜੰਗ ਤੇਜ਼ਸਰਕਾਰ ਦੀ ‘ਸਾਡੇ ਬਜ਼ੁਰਗ, ਸਾਡਾ ਮਾਣ’ ਮੁਹਿੰਮ ਰੰਗ ਲਿਆਈ; 9,000 ਸੀਨੀਅਰ ਨਾਗਰਿਕਾਂ ਨੂੰ ਮਿਲਿਆ ਸਿੱਧਾ ਲਾਭ
ਡਾ. ਬਲਜੀਤ ਕੌਰ ਨੇ ਸਾਂਝੇ ਕੀਤੇ ਅੰਕੜੇ—ਬਜ਼ੁਰਗਾਂ ਦੀ ਸਿਹਤ ਅਤੇ ਸਹਾਇਤਾ ਲਈ 7.86 ਕਰੋੜ ਰੁਪਏ ਦਾ ਬਜਟ ਜਾਰੀ ਚੰਡੀਗੜ੍ਹ, 13 ਫਰਵਰੀ : ਪੰਜਾਬ ਦੇ ਮੁੱਖ…
View More ਸਰਕਾਰ ਦੀ ‘ਸਾਡੇ ਬਜ਼ੁਰਗ, ਸਾਡਾ ਮਾਣ’ ਮੁਹਿੰਮ ਰੰਗ ਲਿਆਈ; 9,000 ਸੀਨੀਅਰ ਨਾਗਰਿਕਾਂ ਨੂੰ ਮਿਲਿਆ ਸਿੱਧਾ ਲਾਭ180 ਈ.ਟੀ.ਟੀ. ਅਧਿਆਪਕਾਂ ਦੇ ਮਸਲੇ ਹੱਲ ਕਰਨ ਲਈ ਵਿੱਤ ਮੰਤਰੀ ਹਰਪਾਲ ਚੀਮਾ ਸਖ਼ਤ
ਵਿੱਤ ਅਤੇ ਸਿੱਖਿਆ ਵਿਭਾਗ ਨੂੰ ਸਾਂਝੀ ਬੈਠਕ ਦੇ ਨਿਰਦੇਸ਼ ਚੰਡੀਗੜ੍ਹ, 13 ਫਰਵਰੀ : ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ 180 ਈ.ਟੀ.ਟੀ. ਅਧਿਆਪਕ ਐਸੋਸੀਏਸ਼ਨ…
View More 180 ਈ.ਟੀ.ਟੀ. ਅਧਿਆਪਕਾਂ ਦੇ ਮਸਲੇ ਹੱਲ ਕਰਨ ਲਈ ਵਿੱਤ ਮੰਤਰੀ ਹਰਪਾਲ ਚੀਮਾ ਸਖ਼ਤਪੰਜਾਬ ‘ਚ ਹੁਣ ਆਈ.ਪੀ.ਐੱਲ. ਦੀ ਤਰਜ਼ ‘ਤੇ ਹੋਵੇਗੀ ‘ਪੰਜਾਬ ਕ੍ਰਿਕਟ ਲੀਗ’
ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੀ ਹਰੀ ਝੰਡੀ ਪੰਜਾਬ, 13 ਫਰਵਰੀ : ਪੰਜਾਬ ਦੇ ਖੇਡ ਮੈਦਾਨਾਂ ਵਿੱਚ ਜਲਦ ਹੀ ਚੌਕਿਆਂ-ਛੱਕਿਆਂ ਦੀ ਗੂੰਜ ਸੁਣਾਈ ਦੇਵੇਗੀ। ਮੁੱਖ…
View More ਪੰਜਾਬ ‘ਚ ਹੁਣ ਆਈ.ਪੀ.ਐੱਲ. ਦੀ ਤਰਜ਼ ‘ਤੇ ਹੋਵੇਗੀ ‘ਪੰਜਾਬ ਕ੍ਰਿਕਟ ਲੀਗ’ਸੂਫ਼ੀ ਗਾਇਕਾ ਜੋਤੀ ਨੂਰਾਂ ਤੋਂ 1 ਕਰੋੜ ਦੀ ਫਿਰੌਤੀ ਦੀ ਮੰਗੀ
ਪਤੀ ਉਸਮਾਨ ਨੇ ਪੁਲਿਸ ਕਾਰਵਾਈ ‘ਤੇ ਚੁੱਕੇ ਸਵਾਲ ਜਲੰਧਰ, 13 ਫਰਵਰੀ : ਪੰਜਾਬ ਦੀ ਮਸ਼ਹੂਰ ਸੂਫ਼ੀ ਗਾਇਕਾ ਜੋਤੀ ਨੂਰਾਂ ਤੋਂ 1 ਕਰੋੜ ਰੁਪਏ ਦੀ ਫਿਰੌਤੀ…
View More ਸੂਫ਼ੀ ਗਾਇਕਾ ਜੋਤੀ ਨੂਰਾਂ ਤੋਂ 1 ਕਰੋੜ ਦੀ ਫਿਰੌਤੀ ਦੀ ਮੰਗੀਕੈਪਟਨ ਨੂੰ ਸੰਮਨ ਭੇਜਣ ਵਾਲੇ ਈ.ਡੀ. ਅਧਿਕਾਰੀ ਰਵੀ ਤਿਵਾਰੀ ਦਾ ਤਬਾਦਲਾ
ਕੈਪਟਨ ਦੀ ਕਾਂਗਰਸ ‘ਚ ਵਾਪਸੀ ਦੀਆਂ ਚਰਚਾਵਾਂ ਨੇ ਫੜਿਆ ਜ਼ੋਰ ਜਲੰਧਰ, 13 ਫਰਵਰੀ : ਜਲੰਧਰ ਸਥਿਤ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੇ ਸੰਯੁਕਤ ਡਾਇਰੈਕਟਰ ਰਵੀ ਤਿਵਾਰੀ ਦਾ…
View More ਕੈਪਟਨ ਨੂੰ ਸੰਮਨ ਭੇਜਣ ਵਾਲੇ ਈ.ਡੀ. ਅਧਿਕਾਰੀ ਰਵੀ ਤਿਵਾਰੀ ਦਾ ਤਬਾਦਲਾ‘ਬਾਰਕ ਐਂਡ ਸਵੈਗਰ ਪੇਟਸ ਸ਼ੋਅ’ ਦੌਰਾਨ ਕੁੱਤਿਆਂ ਤੇ ਬਿੱਲੀਆਂ ਨੇ ਕੀਤੀ ਰੈਂਪ ਵਾਕ
ਡਾ. ਜਸਪ੍ਰੀਤ ਮੌਜ ਤੇ ਡਾ. ਅਮਨ ਮੌਜ ਵੱਲੋਂ ਕਰਵਾਏ ਪ੍ਰੋਗਰਾਮ ’ਚ ਪਾਲਤੂ ਜਾਨਵਰਾਂ ਪ੍ਰਤੀ ਜਾਗਰੂਕਤਾ ਦਾ ਦਿੱਤਾ ਹੋਕਾ ਲੁਧਿਆਣਾ : ਜ਼ਿਲਾ ਲੁਧਿਆਣਾ ’ਚ ‘ਬਾਰਕ ਐਂਡ…
View More ‘ਬਾਰਕ ਐਂਡ ਸਵੈਗਰ ਪੇਟਸ ਸ਼ੋਅ’ ਦੌਰਾਨ ਕੁੱਤਿਆਂ ਤੇ ਬਿੱਲੀਆਂ ਨੇ ਕੀਤੀ ਰੈਂਪ ਵਾਕਟੀ-20 ਵਰਲਡ ਕੱਪ 2026 : ਭਾਰਤ ਦੀ ਨਾਮੀਬੀਆ ‘ਤੇ 93 ਦੌੜਾਂ ਨਾਲ ਵੱਡੀ ਜਿੱਤ
ਈਸ਼ਾਨ ਤੇ ਹਾਰਦਿਕ ਨੇ ਮਚਾਇਆ ਤੂਫ਼ਾਨ ਨਵੀਂ ਦਿੱਲੀ, 13 ਫਰਵਰੀ : ਟੀ-20 ਵਰਲਡ ਕੱਪ 2026 ਦੇ 18ਵੇਂ ਮੁਕਾਬਲੇ ਵਿੱਚ ਭਾਰਤੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ…
View More ਟੀ-20 ਵਰਲਡ ਕੱਪ 2026 : ਭਾਰਤ ਦੀ ਨਾਮੀਬੀਆ ‘ਤੇ 93 ਦੌੜਾਂ ਨਾਲ ਵੱਡੀ ਜਿੱਤ