ਪੁਲਸ ਨੇ ਡੀ.ਸੀ. ਦਫ਼ਤਰ ਖ਼ਾਲੀ ਕਰਵਾ ਕੇ ਚਲਾਇਆ ਸਰਚ ਆਪ੍ਰੇਸ਼ਨ; ਕੋਈ ਸ਼ੱਕੀ ਵਸਤੂ ਨਹੀਂ ਮਿਲੀ ਚੰਡੀਗੜ੍ਹ, 27 ਅਪ੍ਰੈਲ : ਸੋਮਵਾਰ ਨੂੰ ਸੈਕਟਰ-17 ਸਥਿਤ ਡੀ.ਸੀ. ਆਫ਼ਿਸ…
View More ਚੰਡੀਗੜ੍ਹ ਡੀ.ਸੀ. ਦਫਤਰ ਅਤੇ ਪੰਜਾਬ ਯੂਨੀਵਰਸਿਟੀ ਨੂੰ ਬੰਬ ਨਾਲ ਉਡਾਉਣ ਦੀ ਧਮਕੀCategory: latest news
ਸੁਖਬੀਰ ਬਾਦਲ ਨੂੰ ਮੁੜ ਤਲਬ ਕਰਨ ਲਈ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਜਥੇਦਾਰ ਨੂੰ ਸੌਂਪਿਆ ਮੰਗ ਪੱਤਰ
ਮਾਸਟਰ ਮਿੱਠੂ ਸਿੰਘ ਕਾਨੇਕੇ ਨੇ ਲਾਏ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਚੁਣੌਤੀ ਦੇਣ ਦੇ ਦੋਸ਼ ਅੰਮ੍ਰਿਤਸਰ, 27 ਅਪ੍ਰੈਲ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ…
View More ਸੁਖਬੀਰ ਬਾਦਲ ਨੂੰ ਮੁੜ ਤਲਬ ਕਰਨ ਲਈ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਜਥੇਦਾਰ ਨੂੰ ਸੌਂਪਿਆ ਮੰਗ ਪੱਤਰਕਲਯੁਗੀ ਪਿਓ ਨੇ ਨਾਬਾਲਿਗ ਧੀ ਦਾ ਕੀਤਾ ਕਤਲ
ਗੁਨਾਹ ਲੁਕਾਉਣ ਲਈ ਚੋਰੀ ਕੀਤਾ ਸਸਕਾਰ; ਪੁਲਸ ਵੱਲੋਂ ਮੁਕੱਦਮਾ ਦਰਜ ਰਾਜਪੁਰਾ, 27 ਅਪ੍ਰੈਲ : ਰਾਜਪੁਰਾ ਦੇ ਨੇੜਲੇ ਪਿੰਡ ਅਲੀਪੁਰ ਮੰਡਵਾਲ ’ਚ ਇਕ ਦਿਲ ਕੰਬਾਊ ਮਾਮਲਾ…
View More ਕਲਯੁਗੀ ਪਿਓ ਨੇ ਨਾਬਾਲਿਗ ਧੀ ਦਾ ਕੀਤਾ ਕਤਲਥਾਣਾ ਸੇਖਵਾਂ ਦੀ ਹਵਾਲਾਤ ਵਿਚੋਂ ਫ਼ਰਾਰ ਕਤਲ ਕੇਸ ਦਾ ਮੁਲਜ਼ਮ ਲੁਧਿਆਣਾ ਤੋਂ ਗ੍ਰਿਫ਼ਤਾਰ
ਮੁਲਜ਼ਮ ਨੂੰ ਪਨਾਹ ਦੇਣ ਵਾਲੇ ਦੋ ਸਾਥੀ ਵੀ ਪੁਲਿਸ ਨੇ ਕੀਤੇ ਕਾਬੂ; ਉੜੀਸਾ ਭੱਜਣ ਦੀ ਸੀ ਤਿਆਰੀ ਬਟਾਲਾ, 27 ਅਪ੍ਰੈਲ : ਪੁਲਸ ਜ਼ਿਲਾ ਬਟਾਲਾ ਦੇ…
View More ਥਾਣਾ ਸੇਖਵਾਂ ਦੀ ਹਵਾਲਾਤ ਵਿਚੋਂ ਫ਼ਰਾਰ ਕਤਲ ਕੇਸ ਦਾ ਮੁਲਜ਼ਮ ਲੁਧਿਆਣਾ ਤੋਂ ਗ੍ਰਿਫ਼ਤਾਰਗੁਰਦਾਸਪੁਰ ’ਚ 8 ਕਰੋੜ ਦੀ ਲੁੱਟ ਕਰਨ ਵਾਲੇ ਗਿਰੋਹ ਦਾ ਮੁੱਖ ਮੁਲਜ਼ਮ ਕਾਬੂ
ਮੁਲਜ਼ਮ ਗੋਲੀ ਵਿਰੁੱਧ ਪਹਿਲਾਂ ਹੀ ਦਰਜ ਹਨ 17 ਮਾਮਲੇ : ਐੱਸ.ਐੱਸ.ਪੀ. ਆਦਿੱਤਿਆ ਗੁਰਦਾਸਪੁਰ, 27 ਅਪ੍ਰੈਲ : ਗੁਰਦਾਸਪੁਰ ਜ਼ਿਲਾ ਪੁਲਸ ਨੇ ਇਕ ਵੱਡੀ ਸਫਲਤਾ ਹਾਸਲ ਕਰਦਿਆਂ…
View More ਗੁਰਦਾਸਪੁਰ ’ਚ 8 ਕਰੋੜ ਦੀ ਲੁੱਟ ਕਰਨ ਵਾਲੇ ਗਿਰੋਹ ਦਾ ਮੁੱਖ ਮੁਲਜ਼ਮ ਕਾਬੂਕਾਰ ਤੇ ਸਕੂਟਰੀ ਦੀ ਭਿਆਨਕ ਟੱਕਰ, ਇਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ
ਪਿੰਡ ਬੱਲੜਵਾਲ ਦਾ ਪਰਿਵਾਰ ਰਿਸ਼ਤੇਦਾਰਾਂ ਨੂੰ ਮਿਲਣ ਜਾ ਰਿਹਾ ਸੀ ਭੱਟੀ, ਰਸਤੇ ’ਚ ਵਾਪਰਿਆ ਕਹਿਰ ਬਟਾਲਾ, 27 ਅਪ੍ਰੈਲ : ਪੁਲਸ ਜ਼ਿਲਾ ਬਟਾਲਾ ਅਧੀਨ ਆਉਂਦੇ ਥਾਣਾ…
View More ਕਾਰ ਤੇ ਸਕੂਟਰੀ ਦੀ ਭਿਆਨਕ ਟੱਕਰ, ਇਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ1 ਮਈ ਤੋਂ ਬਾਅਦ ਪੰਜਾਬ ‘ਚ ਨਹੀਂ ਲੱਗਣਗੇ ਬਿਜਲੀ ਦੇ ਕੱਟ : ਸੰਜੀਵ ਅਰੋੜਾ
ਕਿਹਾ- ਬਿਜਲੀ ਸੰਕਟ ਸਿਰਫ਼ ਪੰਜਾਬ ਤੱਕ ਸੀਮਤ ਨਹੀਂ, ਪੂਰੇ ਉੱਤਰ ਭਾਰਤ ਵਿੱਚ ਹੈ ਗੰਭੀਰ ਸਥਿਤੀ ਚੰਡੀਗੜ੍ਹ, 27 ਅਪ੍ਰੈਲ : ਪੰਜਾਬ ਵਿਚ ਪਿਛਲੇ ਕੁਝ ਦਿਨਾਂ ਤੋਂ…
View More 1 ਮਈ ਤੋਂ ਬਾਅਦ ਪੰਜਾਬ ‘ਚ ਨਹੀਂ ਲੱਗਣਗੇ ਬਿਜਲੀ ਦੇ ਕੱਟ : ਸੰਜੀਵ ਅਰੋੜਾਬਰੈਂਪਟਨ ‘ਚ ਲੁਧਿਆਣਾ ਦੀ ਧੀ ਦੀ ਭੇਦਭਰੀ ਹਾਲਤ ‘ਚ ਮੌਤ
ਸਾਢੇ ਤਿੰਨ ਸਾਲ ਪਹਿਲਾਂ ਸੁਨਹਿਰੇ ਭਵਿੱਖ ਲਈ ਗਈ ਸੀ ਵਿਦੇਸ਼; ਜੁਲਾਈ ਵਿਚ ਮਾਪਿਆਂ ਨੇ ਮਨਾਉਣਾ ਸੀ ਜਨਮ ਦਿਨ ਬਰੈਂਪਟਨ/ਲੁਧਿਆਣਾ, 27 ਅਪ੍ਰੈਲ : ਕੈਨੇਡਾ ਦੇ ਬਰੈਂਪਟਨ ਸ਼ਹਿਰ…
View More ਬਰੈਂਪਟਨ ‘ਚ ਲੁਧਿਆਣਾ ਦੀ ਧੀ ਦੀ ਭੇਦਭਰੀ ਹਾਲਤ ‘ਚ ਮੌਤਅਰਵਿੰਦ ਕੇਜਰੀਵਾਲ ਦਾ ਵੱਡਾ ਫੈਸਲਾ: ‘ਜਸਟਿਸ ਸਵਰਨ ਕਾਂਤਾ ਦੀ ਅਦਾਲਤ ‘ਚ ਪੇਸ਼ ਨਹੀਂ ਹੋਵਾਂਗਾ’
ਹਾਈ ਕੋਰਟ ਤੋਂ ਪਟੀਸ਼ਨ ਰੱਦ ਹੋਣ ਤੋਂ ਬਾਅਦ ਕੇਜਰੀਵਾਲ ਨੇ ਚੁਣਿਆ ਗਾਂਧੀਵਾਦੀ ‘ਸੱਤਿਆਗ੍ਰਹਿ’ ਦਾ ਰਾਹ ਨਵੀਂ ਦਿੱਲੀ, 27 ਅਪ੍ਰੈਲ : ਆਮ ਆਦਮੀ ਪਾਰਟੀ ਦੇ ਕੌਮੀ…
View More ਅਰਵਿੰਦ ਕੇਜਰੀਵਾਲ ਦਾ ਵੱਡਾ ਫੈਸਲਾ: ‘ਜਸਟਿਸ ਸਵਰਨ ਕਾਂਤਾ ਦੀ ਅਦਾਲਤ ‘ਚ ਪੇਸ਼ ਨਹੀਂ ਹੋਵਾਂਗਾ’ਈਡੀ ਵੱਲੋਂ ਸਾਬਕਾ ਡੀਆਈਜੀ ਹਰਚਰਨ ਭੁੱਲਰ ਦੇ ਟਿਕਾਣਿਆਂ ‘ਤੇ ਛਾਪੇਮਾਰੀ
ਭ੍ਰਿਸ਼ਟਾਚਾਰ ਅਤੇ ਮਨੀ ਲਾਂਡਰਿੰਗ ਮਾਮਲੇ ‘ਚ ਕਾਰਵਾਈ ਚੰਡੀਗੜ੍ਹ, 27 ਅਪ੍ਰੈਲ : ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਘਿਰੇ ਪੰਜਾਬ ਪੁਲਿਸ ਦੇ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਦੀਆਂ…
View More ਈਡੀ ਵੱਲੋਂ ਸਾਬਕਾ ਡੀਆਈਜੀ ਹਰਚਰਨ ਭੁੱਲਰ ਦੇ ਟਿਕਾਣਿਆਂ ‘ਤੇ ਛਾਪੇਮਾਰੀ