ਨਗਰ ਨਿਗਮ ਕਮਿਸ਼ਨਰਾਂ ਅਤੇ ADC ਤੋਂ 7 ਦਿਨਾਂ ਦੇ ਅੰਦਰ ਮੰਗੀ ਕਾਰਜ ਯੋਜਨਾ ਰਿਪੋਰਟ; ਨਸਬੰਦੀ ਅਤੇ ਟੀਕਾਕਰਨ ਮੁਹਿੰਮ ਜੰਗੀ ਪੱਧਰ ‘ਤੇ ਚਲਾਉਣ ਦੇ ਨਿਰਦੇਸ਼ ਚੰਡੀਗੜ੍ਹ,…
View More ਆਵਾਰਾ ਕੁੱਤਿਆਂ ਦੇ ਖ਼ਤਰੇ ਨੂੰ ਰੋਕਣ ਲਈ ਮੰਤਰੀ ਸੰਜੀਵ ਅਰੋੜਾ ਵੱਲੋਂ ਤੁਰੰਤ ਕਾਰਵਾਈ ਦੇ ਹੁਕਮCategory: latest news
‘ਮੁੱਖ ਮੰਤਰੀ ਸਿਹਤ ਯੋਜਨਾ’ ਗੁਰਦਾ ਰੋਗੀਆਂ ਲਈ ਬਣੀ ਵਰਦਾਨ; 1 ਲੱਖ ਡਾਇਲਿਸਿਸ ਸੈਸ਼ਨਾਂ ਰਾਹੀਂ ਦਿੱਤੀ ਵੱਡੀ ਰਾਹਤ
ਹੁਣ ਤੱਕ 16.5 ਕਰੋੜ ਰੁਪਏ ਕੀਤੇ ਖ਼ਰਚ; ਆਰਥਿਕ ਤੰਗੀ ਕਾਰਨ ਕੋਈ ਵੀ ਮਰੀਜ਼ ਇਲਾਜ ਤੋਂ ਨਹੀਂ ਰਹੇਗਾ ਵਾਂਝਾ ਸਿਹਤ ਮੰਤਰੀ ਡਾ. ਬਲਬੀਰ ਸਿੰਘ ਚੰਡੀਗੜ੍ਹ, 2…
View More ‘ਮੁੱਖ ਮੰਤਰੀ ਸਿਹਤ ਯੋਜਨਾ’ ਗੁਰਦਾ ਰੋਗੀਆਂ ਲਈ ਬਣੀ ਵਰਦਾਨ; 1 ਲੱਖ ਡਾਇਲਿਸਿਸ ਸੈਸ਼ਨਾਂ ਰਾਹੀਂ ਦਿੱਤੀ ਵੱਡੀ ਰਾਹਤਹਿਮਾਚਲ ਵਿਚ ਭਾਰੀ ਗੜੇਮਾਰੀ ਨੇ ਤਬਾਹ ਕੀਤੇ ਸੇਬਾਂ ਦੇ ਬਾਗ; ਲੱਖਾਂ ਦਾ ਨੁਕਸਾਨ
3 ਅਤੇ 4 ਮਈ ਲਈ ‘ਔਰੇਂਜ ਅਲਰਟ’ ਜਾਰੀ; ਫਾਗੂ ਵਿੱਚ ਗੜੇਮਾਰੀ ਰੋਕੂ ਜਾਲ ਪਾਟੇ ਅਤੇ ਸੇਬਾਂ ਦੇ ਦਰੱਖਤ ਟੁੱਟ ਕੇ ਹੋਏ ਦੋ-ਫਾੜ ਹਿਮਾਚਲ ਪ੍ਰਦੇਸ਼, 01…
View More ਹਿਮਾਚਲ ਵਿਚ ਭਾਰੀ ਗੜੇਮਾਰੀ ਨੇ ਤਬਾਹ ਕੀਤੇ ਸੇਬਾਂ ਦੇ ਬਾਗ; ਲੱਖਾਂ ਦਾ ਨੁਕਸਾਨਜਲੰਧਰ ਸੈਂਟਰਲ ਦੇ ਵਿਧਾਇਕ ਰਮਨ ਅਰੋੜਾ ਦੀ ਸੁਰੱਖਿਆ ਬਹਾਲ
ਭ੍ਰਿਸ਼ਟਾਚਾਰ ਦੇ ਕੇਸ ਤੋਂ ਬਾਅਦ ਵਾਪਸ ਲਏ ਗਏ ਗੰਨਮੈਨ ਸਰਕਾਰ ਨੇ ਦੁਬਾਰਾ ਕੀਤੇ ਤਾਇਨਾਤ ਜਲੰਧਰ, 1 ਮਈ : ਜਲੰਧਰ ਸੈਂਟਰਲ ਹਲਕੇ ਦੇ ਵਿਧਾਇਕ ਰਮਨ ਅਰੋੜਾ…
View More ਜਲੰਧਰ ਸੈਂਟਰਲ ਦੇ ਵਿਧਾਇਕ ਰਮਨ ਅਰੋੜਾ ਦੀ ਸੁਰੱਖਿਆ ਬਹਾਲਪੰਜਾਬ ਵਿਧਾਨ ਸਭਾ ਵੱਲੋਂ ‘ਪੰਜਾਬ ਜੇਲ੍ਹਾਂ ਅਤੇ ਸੁਧਾਰ ਸੇਵਾਵਾਂ ਬਿੱਲ-2026’ ਸਰਬਸੰਮਤੀ ਨਾਲ ਪਾਸ
ਜੇਲ੍ਹ ਮੰਤਰੀ ਡਾ. ਰਵਜੋਤ ਸਿੰਘ ਨੇ ਪੇਸ਼ ਕੀਤਾ ਆਧੁਨਿਕ ਸੁਧਾਰਕ ਕਾਨੂੰਨ; ਜੇਲ੍ਹਾਂ ਵਿਚ ਹੁਣ AI ਤਕਨੀਕ ਅਤੇ ਬਾਇਓਮੈਟ੍ਰਿਕ ਪ੍ਰਣਾਲੀ ਨਾਲ ਰੱਖੀ ਜਾਵੇਗੀ ਨਜ਼ਰ ਚੰਡੀਗੜ੍ਹ,1 ਮਈ…
View More ਪੰਜਾਬ ਵਿਧਾਨ ਸਭਾ ਵੱਲੋਂ ‘ਪੰਜਾਬ ਜੇਲ੍ਹਾਂ ਅਤੇ ਸੁਧਾਰ ਸੇਵਾਵਾਂ ਬਿੱਲ-2026’ ਸਰਬਸੰਮਤੀ ਨਾਲ ਪਾਸਪੰਜਾਬ ਵਿਧਾਨ ਸਭਾ ਵਿਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੇਸ਼ ਵਿਸ਼ਵਾਸ ਮਤਾ ਪਾਸ
5 ਮਈ ਨੂੰ ਰਾਸ਼ਟਰਪਤੀ ਨਾਲ ਕਰਨਗੇ ਮੁਲਾਕਾਤ; ਮੁੱਖ ਮੰਤਰੀ ਨੇ ਵਿਰੋਧੀ ਧਿਰ ਦੀਆਂ ਅਫਵਾਹਾਂ ਨੂੰ ਨਕਾਰਿਆ ਚੰਡੀਗੜ੍ਹ, 01 ਮਈ : ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼…
View More ਪੰਜਾਬ ਵਿਧਾਨ ਸਭਾ ਵਿਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੇਸ਼ ਵਿਸ਼ਵਾਸ ਮਤਾ ਪਾਸਕੇਂਦਰੀ ਮੰਤਰੀ ਜੇ. ਪੀ. ਨੱਡਾ ਵੱਲੋਂ ਨਾਈਪਰ ਵਿਖੇ ਔਸ਼ਧੀ ਰਸੀਲੇ ਪੌਦਿਆਂ ਦੇ ਵਿਸ਼ੇਸ਼ ਗਾਰਡਨ ਦਾ ਉਦਘਾਟਨ
ਬਾਇਓਫਾਰਮਾਸਿਊਟੀਕਲ ਖੇਤਰ ਵਿੱਚ ਭਾਰਤ ਨੂੰ ਵਿਸ਼ਵ ਪੱਧਰੀ ਲੀਡਰ ਬਣਾਉਣ ਦਾ ਦਿੱਤਾ ਸੱਦਾ ਮੋਹਾਲੀ, 1 ਮਈ : ਜਗਤ ਪ੍ਰਕਾਸ਼ ਨੱਡਾ, ਕੇਂਦਰੀ ਰਸਾਇਣ ਅਤੇ ਖਾਦ ਅਤੇ ਸਿਹਤ…
View More ਕੇਂਦਰੀ ਮੰਤਰੀ ਜੇ. ਪੀ. ਨੱਡਾ ਵੱਲੋਂ ਨਾਈਪਰ ਵਿਖੇ ਔਸ਼ਧੀ ਰਸੀਲੇ ਪੌਦਿਆਂ ਦੇ ਵਿਸ਼ੇਸ਼ ਗਾਰਡਨ ਦਾ ਉਦਘਾਟਨPPCB ਦੀ ਕਾਰਵਾਈ ਵਿਰੁੱਧ ਟ੍ਰਾਈਡੈਂਟ ਗਰੁੱਪ ਪਹੁੰਚਿਆ ਹਾਈਕੋਰਟ; ਸੋਮਵਾਰ ਤੱਕ ਰਾਹਤ
ਰਾਜਿੰਦਰ ਗੁਪਤਾ ਦੀ ਕੰਪਨੀ ਨੇ ਸਰਕਾਰੀ ਛਾਪੇਮਾਰੀ ਨੂੰ ਦੱਸਿਆ ‘ਸਿਆਸਤ ਤੋਂ ਪ੍ਰੇਰਿਤ’; 4 ਮਈ ਨੂੰ ਹੋਵੇਗੀ ਅਗਲੀ ਸੁਣਵਾਈ ਚੰਡੀਗੜ੍ਹ, 01 ਮਈ : ਰਾਜ ਸਭਾ ਮੈਂਬਰ…
View More PPCB ਦੀ ਕਾਰਵਾਈ ਵਿਰੁੱਧ ਟ੍ਰਾਈਡੈਂਟ ਗਰੁੱਪ ਪਹੁੰਚਿਆ ਹਾਈਕੋਰਟ; ਸੋਮਵਾਰ ਤੱਕ ਰਾਹਤਹਿਮਾਚਲ ਪ੍ਰਦੇਸ਼ ਮਹਿਲਾ ਕਾਂਗਰਸ ਦੀ ਕਮਾਨ ਤ੍ਰਿਪਤਾ ਠਾਕੁਰ ਦੇ ਹੱਥ
ਕਾਰਜਕਾਰੀ ਪ੍ਰਧਾਨ ਨਿਯੁਕਤ;ਰਾਸ਼ਟਰੀ ਪ੍ਰਧਾਨ ਅਲਕਾ ਲਾਂਬਾ ਨੇ ਜਾਰੀ ਕੀਤੇ ਨਿਯੁਕਤੀ ਪੱਤਰ ਸ਼ਿਮਲਾ, 30 ਅਪ੍ਰੈਲ : ਆਲ ਇੰਡੀਆ ਮਹਿਲਾ ਕਾਂਗਰਸ ਕਮੇਟੀ ਨੇ ਹਿਮਾਚਲ ਪ੍ਰਦੇਸ਼ ਵਿੱਚ ਸੰਗਠਨ…
View More ਹਿਮਾਚਲ ਪ੍ਰਦੇਸ਼ ਮਹਿਲਾ ਕਾਂਗਰਸ ਦੀ ਕਮਾਨ ਤ੍ਰਿਪਤਾ ਠਾਕੁਰ ਦੇ ਹੱਥਮਾਣਹਾਨੀ ਮਾਮਲਾ: CM ਭਗਵੰਤ ਮਾਨ ਨੂੰ ਅਦਾਲਤ ਵੱਲੋਂ ਵੱਡੀ ਰਾਹਤ
ਵਿਸ਼ੇਸ਼ ਸੈਸ਼ਨ ਕਾਰਨ ਪੇਸ਼ੀ ਤੋਂ ਮਿਲੀ ਛੋਟ; ਹੁਣ 20 ਮਈ ਨੂੰ ਹੋਵੇਗੀ ਅਗਲੀ ਸੁਣਵਾਈ ਮਾਨਸਾ, 01 ਮਈ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ…
View More ਮਾਣਹਾਨੀ ਮਾਮਲਾ: CM ਭਗਵੰਤ ਮਾਨ ਨੂੰ ਅਦਾਲਤ ਵੱਲੋਂ ਵੱਡੀ ਰਾਹਤ